Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

Punjab University के एक नंबर पर धक्का मुक्की, छात्र अंदर घुसे; तनाव बढ़ा

MJManoj Joshi
Nov 10, 2025 06:34:32
Chandigarh, Chandigarh
Punjab University के एक नंबर पर धक्का मुक्की कर स्टूडेंट्स अंदर धूसे
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Mar 03, 2026 12:04:27
Zirakpur, Punjab:ਜ਼ੀਰਕਪੁਰ ਹੋਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਜ਼ੀਰਕਪੁਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਤਿਉਹਾਰ ਤੋਂ ਪਹਿਲਾਂ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਅੱਜ ਵੀਆਈਪੀ ਰੋਡ ‘ਤੇ ਪੁਲਿਸ ਵੱਲੋਂ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ。 ਫਲੈਗ ਮਾਰਚ ਦੌਰਾਨ ਪੁਲਿਸ ਦਲ ਨੇ ਸ਼ਹਿਰ ਦੇ ਮਹੱਤਵਪੂਰਨ ਇਲਾਕਿਆਂ ਵਿੱਚ ਗਸ਼ਤ ਕਰਦਿਆਂ ਆਮ ਜਨਤਾ ਵਿੱਚ ਭਰੋਸਾ ਪੈਦਾ ਕੀਤਾ ਅਤੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਸੁਨੇਹਾ ਦਿੱਖਾ ਕਿ ਕਿਸੇ ਵੀ ਕਿਸਮ ਦੀ ਹੂਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ。 ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲੀ ਦੇ ਦਿਨ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਵਿਸ਼ੇਸ਼ ਨਾਕੇ ਲਗਾਏ ਜਾਣਗੇ। ਹਰ ਗਤੀਵਿਧੀ ‘ਤੇ ਕੜੀ ਨਿਗਰਾਨੀ ਰੱਖੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ。 ਇਸ ਮੌਕੇ ‘ਤੇ ਐਸਪੀ ਗਜ਼ਲਪ੍ਰੀਤ ਕੌਰ ਨੇ ਸਪਸ਼ਟ ਕੀਤਾ ਕਿ ਖ਼ਾਸ ਕਰਕੇ ਲੜਕੀਆਂ ਨਾਲ ਛੇੜਛਾੜ ਕਰਨ ਜਾਂ ਜਬਰਦਸਤੀ ਰੰਗ ਲਗਾਊਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਪੂਰੀ ਤਿਆਰੀ ਨਾਲ ਤੈਨਾਤ ਰਹਿਣਗੀਆਂ ਅਤੇ ਸ਼ਾਂਤੀ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。 ਐਸਪੀ ਗਜ਼ਲਪ੍ਰੀਤ ਕੌਰ ਨੇ ਸ਼ਹਰ ਵਾਸੀਆਂ ਨੂੰ ਅਪੀਲ ਕੀਤੀ ਕਿ ਹੋਲੀ ਦਾ ਤਿਉਹਾਰ ਪਿਆਰ, ਭਾਈਚਾਰੇ ਅਤੇ ਸਾਂਝ ਦੀ ਭਾਵਨਾ ਨਾਲ ਮਨਾਇਆ ਜਾਵੇ। ਉਨ੍ਹਾਂ ਸਭ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਹੋਲੀ ਮਨਾਉਣ ਦੀ ਅਪੀਲ ਕਰਦਿਆਂ ਤਿਉਹਾਰ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਵੀ ਦਿੱਤੀਆਂ。 BITE- POLICE VISUALS
0
comment0
Report
TBTarsem Bhardwaj
Mar 03, 2026 12:04:12
Ludhiana, Punjab:ਲੁਧਿਆਣਾ ਦੇ ਹਲਕਾ ਸਾਹਨੇਵਾਲ ਅਧੀਨ ਪੈਂਦੀ ਏਕਤਾ ਕਲੋਨੀ ਇਲਾਕੇ ਦੇ ਲੋਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਪੀਣ ਵਾਲਾ ਪਾਣੀ ਸਾਫ ਨਹੀਂ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸੜਕਾਂ ਤੇ ਖੜਾ ਪਾਣੀ ਲੋਕ ਪ੍ਰਸ਼ਾਸਨ ਤੋਂ ਲਗਾ ਰਹੇ ਗੁਹਾਰ ਸਾਡਾ ਹੱਕ ਕਦ ਮਿਲੇਗਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਅਧੀਨ ਏਕਤਾ ਕਾਲੋਨੀ ਜਿੱਥੇ ਦੇ ਲੋਕ ਕੀ ਲੰਮੇ ਸਮੇਂ ਤੋਂ ਮੁਸ਼ਕਲਾਂ ਨਾਲ ਘਿਰੇ ਹੋਏ ਹਨ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਨਾ ਹੀ ਪੀਣ ਵਾਲਾ ਸਾਫ ਪਾਣੀ ਨਾ ਹੀ ਸੜਕਾਂ ਅਤੇ ਨਾ ਹੀ ਪਾਣੀ ਵੀਡੀਓ ਤੇ ਨਿਕਾਸ ਲਈ ਸੀਵਰੇਜ ਨਾ ਹੋਣ ਕਰਕੇ ਸੜਕਾਂ ਦੇ ਉੱਤੇ ਖੜਾ ਪਾਣੀ ਲੋਕਾਂ ਲਈ ਮੁਸ਼ਕਲ ਬਣ ਰਿਹਾ ਹੈ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਨਿਕਲਣਾ ਵੀ ਔਖਾ ਹੋ ਗਿਆ ਹੈ ਸੜਕ ਤਾਂ ਕਿਤੇ ਦਿਖਦੀ ਨਹੀਂ ਸਿਰਫ ਟੋਇਆ ਵਿੱਚ ਖੜਾ ਪਾਣੀ ਅਤੇ ਪੀਣ ਵਾਲਾ ਪਾਣੀ ਇਨਾ ਗੰਦਾ ਜੇਕਰ ਕੋਈ ਪੀ ਲਵੇ ਤਾਂ ਬਿਮਾਰ ਹੋ ਜਾਵੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕਦੇ ਸਾਰ ਨਹੀਂ ਲਈ ਬੇਸ਼ੱਕ ਲੋਕ ਬਾਰ-ਬਾਰ ਸਰਪੰਚ ਨੂੰ ਆਖਦੇ ਹਨ ਪਰ ਉਹ ਵੀ ਪ੍ਰਸ਼ਾਸਨ ਕੋਲ ਜਾਂਦੇ ਨੇ ਪਰ ਸੁਣਵਾਈ ਕੋਈ ਨਹੀਂ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਸਾਨੂੰ ਸਾਡਾ ਹੱਕ ਕਦ ਮਿਲੇਗਾ
0
comment0
Report
BNBISHESHWAR NEGI
Mar 03, 2026 12:03:46
Dhar Chhiling Khola, Himachal Pradesh:रामपुर पहुंचते ही मंत्री विक्रमादित्य सिंह का जगह-जगह स्वागत हुआ। ऐतिहासिक पद्म पैलेस में आयोजित मुख्य समारोह में भारी संख्या में लोग उपस्थित रहे, जिनमें महिलाओं की भागीदारी विशेष रूप से उल्लेखनीय रही। विक्रमादित्य सिंह ने इस दौरान कहा हमने हमेशा हिमाचल के हितों को केंद्र सरकार के समक्ष मजबूती से रखा है। पिछले साढ़े तीन वर्षों में लोक निर्माण और शहरी विकास विभाग के लिए विविध योजनाओं के तहत लगभग 8 हजार करोड़ रुपये केंद्र से लाने में सफलता मिली है। मंत्री ने कहा कि प्रदेश में सड़कों का जाल मजबूत हो रहा है और वर्तमान में लगभग 45 हजार वर्ग किलोमीटर क्षेत्र में सड़क नेटवर्क तैयार किया जा चुका है। उन्होंने लोगों से अपील की कि सड़क निर्माण में भूमि संबंधी अड़चनें न डालें और विकास कार्यों में सहयोग करें। उन्होंने कहा 'सरकार अधिक से अधिक सड़क निर्माण के लिए प्रतिबद्ध है, लेकिन इसके लिए जनता का सहयोग जरूरी है। भूमि गिफ्ट डीड में कंजूसी न करें।’ कार्यक्रम के दौरान मंच से संबोधन में मंत्री की धर्मपत्नी डॉ. अमरीन सिंह ने भी लोगों को संबोधित करते हुए प्रदेशवासियों से अपने पारिवारिक संबंधों का उल्लेख किया और कहा कि वे शीघ्र ही पूरे प्रदेश का मंत्री के साथ दौरा करेंगे। समारोह के अंत में भीमाकाली मंदिर ट्रस्ट की ओर से जिसका वे अध्यक्ष भी है ने तीन एंबुलेंस हरि झंडी दिखा कर स्वास्थ्य विभाग को समर्पित किए। इनमें से दो एंबुलेंस महात्मा गांधी चिकित्सा सेवा परिसर खनेरी और एक सराहन चिकित्सालय में सेवाएं देंगी।
0
comment0
Report
RBRohit Bansal
Mar 03, 2026 12:03:16
Chandigarh, Chandigarh:ਐਸਕੇਐਮ ਪੰਜਾਬ ਦਾ ਪ੍ਰੈਸ ਬਿਆਨ 6 ਮਾਰਚ ਨੂੰ ਬਠਿੰਡਾ ਸ਼ਹਿਰ ਵਿੱਚ ਜਥੇਬੰਦੀ ਕਰਨ ਗੀਆ ਸਰਕਾਰ ਦੇ ਜਬਰ ਵਿਰੁੱਧ ਮਾਰਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੂਰੇ ਭਾਰਤ ਚ ਕੀਤੀਆਂ ਜਾਣਗੀਆਂ ਕੇਂਦਰ ਸਰਕਾਰ 10 ਮਾਰਚ ਤੋਂ 13 ਅਪ੍ਰੈਲ ਤੱਕ ਪੂਰੇ ਭਾਰਤ ਵਿਚ ਕਿਸਾਨ ਬਚਾਉ ਵੱਡੀਆਂ ਰੈਲੀਆ 10 ਮਾਰਚ ਨੂੰ ਬਰਨਾਲਾ ਵਿਖੇ ਪੰਜਾਬ ਦੇਿਸਾਨਾਂ ਦੀ ਵੱਡੀ ਰੈਲੀ ਕਰਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦਾ ਅਗਜ ਮੁਕਤ ਵਪਾਰ ਸਮਝੌਤਾ, ਬੀਜ ਬਿੱਲ 2025 ,ਬਿਜਲੀ ਬਿੱਲ 2025 ਰੱਦ ਕਰਾਉਣ ਲਈ ਮਨਰੇਗਾ ਕਾਨੂੰਨ ਬਹਾਲ ਕਰਾਉਣ ਲਈ, ਕਿਸਾਨ ਦੀ ਕਰਜ਼ਾ ਮੁਆਫ਼ੀ ਤੇ ਪੰਜਾਬ ਦੇ ਪਾਣੀ ਮਸਲਾ ਹਲ ਕਰਵੳਣ ਲਈ ਬਰਨਾਲਾ ਕਿਸਾਨ ਬਚਾਉ ਰੈਲੀ ਦੀਆਂ ਤਿਆਰੀਆਂ ਮੁਕੰਮਲ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਮਨਾਉਣ ਲਈ 12 ਤਰੀਕ ਨੂੰ ਚੰਡੀਗੜ੍ਹ ਕਿਸਾਨ ਭਵਨ ਮੀਟਿੰਗ 3 ਮਾਰਚ ,(। ) ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਲੁਧਿਆਣਾ ਵਿਖੇ ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਆਰਇਆ ਵਾਲਾ ,ਗੁਰਮੀਤ ਸਿੰਘ ਮਹਿਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਛੇ ਮਾਰਚ ਨੂੰ ਬਠਿੰਡਾ ਕਿਸਾਨ ਮਾਰਚ , 10 ਮਾਰੇ ਤਕ ਬਰਨਾਲਾ ਇੱਕ ਕਿਸਾਨ ਬਚਾਓ ਰੈਲੀ, ਸ਼ੇਰੋ ਖੰਡ ਮਿਲਦੀਆਂ ਜਮੀਨਾਂ ਵੇਚਣ ਅਜੰਡਿਆ ਤੇ ਵਿਚਾਰ ਚਰਚਾ ਕਰਕੇ ਫੈਸਲੇ ਲਏ ਗਏ ਸੰਯੁਕਤ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਸੰਘਰਸ਼ ਕਰਨ ਦਾ ਅਧਿਕਾਰ ਖੋਹਿਆ ਪੰਜ ਮਾਰਚ 2025 ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਮੋਰਚਾ ਨਹੀਂ ਲਾਉਣ ਦਿੱਤਾ ਗਿਆ ਤੇ ਰਾਹ ਦੇ ਜਬਰ ਕੀਤਾ ਗਿਆ, ਕਿਸਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਤੇ ਜੇਲਾਂ ਵਿੱਚ ਡੱਕਿਆ ਗਿਆ । ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਤੇ ਜਬਰ ਜਾਰੀ ਹੈ ਜਿਉਂਦ ਵਿੱਚ 700 ਏਕੜ ਜਮੀਨ ਰਿਲਾਇਸ ਕੰਪਨੀ ਨੂੰ ਧੱਕੇ ਨਾਲ ਦੇਣ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜਿਉਂਦ ਪਿੰਡ ਵਿੱਚ ਕੁਟਿਆ ਗਿਆ ਤੇ ਬਠਿੰਡਾ ਵਿੱਚ ਧਰਨਾ ਨਹੀਂ ਲਾਉਣ ਦਿੱਤਾ ਗਿਆ ਤੇ ਬਠਿੰਡਾ ਵਿੱਚੋਂ ਵੀ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਖੋਹ ਲਿਆ ਗਿਆ ਹੈ ਤੇ ਹੋਰ ਵੀ ਲਗਾਤਾਰ ਪੰਜਾਬ ਵਿੱਚ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਤਬਦੀਲ ਕਰ dਿੱਤਾ ਹੈ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਇਸ ਵਿਰੁੱਧ ਛੇ ਮਾਰਚ ਨੂੰ ਬਠਿੰਡਾ ਵਿੱਚ ਕਿਸਾਨ ਜਥੇਬੰਦੀਆਂ ਮਾਰਚ ਕਰਨਗੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਉਸ ਵਿੱਚ ਸ਼ਾਮਿਲ ਹੋਣਗੀਆ। 24 ਫਰਵਰੀ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਕੁਰੂਕਸ਼ੇਤਰ ਵਿੱਚ ਹੋਈ ਜਿਸ ਵਿੱਚ 10 ਮਾਰਚ ਤੋਂ ਲੈ ਕੇ 13 ਅਪ੍ਰੈਲ ਤੱਕ ਸਾਰੇ ਭਾਰਤ ਵਿੱਚ ਕਿਸਾਨ ਬਚਾਓ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਦਾ ਆਗਾਜ 10 ਮਾਰਚ ਨੂੰ ਪੰਜਾਬ ਵਿੱਚ ਬਰਨਾਲਾ ਵਿੱਚ ਵੱਡੀ ਕਿਸਾਨ ਰੈਲੀ ਕਰਕੇ ਕੀਤਾ ਜਾਵੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਰੱਦ ਕਰਾਉਣ ਲਈ ਬਿਜਲੀ ਬਿੱਲ 2025 ਰੱਦ ਕਰਾਉਣ ਲਈ, ਬੀਜ ਬਿੱਲ 2025 ਰੱਦ ਕਰਾਉਣ ਲਈ, ਮਨਰੇਗਾ ਕਾਨੂੰਨ ਬਹਾਲ ਕਰਾਉਣ ਲਈ, ਕਿਸਾਨਾਂ ਦੇ ਕਰਜੇ ਦੇ ਲੀਕ ਮਰਵਾਉਣ ਲਈ ਅਤੇ ਪੰਜਾਬ ਦੇ ਪਾਣੀਆਂ ਦਾ ਹੱਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਬਰਨਾਲਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ 10 ਮਾਰਚ ਨੂੰ ਬਰਨਾਲਾ ਰੈਲੀ ਵਿੱਚ 50 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਣਗੇ। 10 ਮਾਰਚ ਦੀ ਬਰਨਾਲਾ ਰੈਲੀ ਦੀ ਪ੍ਰਬੰਧਕ ਕਮੇਟੀ ਜਿਸ ਚੈਨਲ ਕਮੇਟੀ ਗਈਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀ। ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਾਰੇ ਭਾਰਤ ਵਿੱਚ ਸਾਮਰਾਜ ਵਿਰੋਧੀ ਦਿਨ ਵਜੋ ਮਣਾਇਆ ਜਾਵੇਗਾ। ਜਿਸ ਦੀ ਮੀਟਿੰਗ 12 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵੜਾ ਕਰਕੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨਾਲ ਸਾਂਝੀਆਂ ਮੀਟਿੰਗਾਂ ਵਿੱਚ ਫੈਸਲਾ ਲਿਆ ਜਾਵੇਗਾ ਸਾਰੇ ਪੰਜਾਬ ਵਿੱਚ 23ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਕਿਸਾਨ, ਵਿਦਿਆਰਥੀ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਸਾਂਝਾ ਮਨਾਉਣਗੀਆਂ। ਤੇ ਅਮਰੀਕਨ ਸਾਮੂਰੀ ਸਾਮਰਾਜ ਵੱਲੋਂ ਪੂਰੀ ਦੁਨੀਆਂ ਵਿੱਚ ਮਚਾਏ ਅਤੰਕੀ ਜੰਗ ਦਾ ਵਿਰੋਧ ਕਰਨ ਗੀਆ ਅੱਜ ਦੀ ਮੀਟਿੰਗ ਵਿੱਚ ਸਰਬ ਸ਼੍ਰੀ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਪਾਲ ਰਮਿੰਦਰ ਸਿੰਘ ਪਟਿਆਲਾ, ਜੰਗਵੀਰ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਜੋਗਿੰਦਰ ਸਿੰਘ ਉਗਰਾਹਾਂ ,ਰਘਬੀਰ ਸਿੰਘ ,ਪਰਮਿੰਦਰ ਸਿੰਘ ਪਾਲ ਮਾਜਰਾ, ਬੂਟਾ ਸਿੰਘ ਬੁਰਜਕਿਲ, ਹਰਦੇਵ ਸਿੰਘ ਸੰਧੂ ,ਰਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ ,ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਗੁਰਵਿੰਦਰ ਸਿੰਘ ਢਿਲੋ ,ਹਰਭਜਨ ਸਿੰਘ ਬੁੱਟਰ ,ਮਨਜੀਤ ਸਿੰਘ ਧਨੇਰ, ਬਲਦੇਵ ਸਿੰਘ ਲਤਾਲਾ, ਪ੍ਰੇਮ ਸਿੰਘ ਭੰਗ, ਸਤਨਾਮ ਸਿੰਘ ਜਾਰੀ ਕਰਤਾ ਸਤਨਾਮ ਸਿੰਘ ਅਜਨਾਲਾ ਸੁਖਦੇਵ ਸਿੰਘ ਆਰਈਆ ਵਾਲਾ ਗੁਰਮੀਤ ਸਿੰਘ ਮਹਿਮਾ
0
comment0
Report
KDKuldeep Dhaliwal
Mar 03, 2026 12:00:54
Mansa, Punjab:ਕਾਂਗਰਸ 6 ਮਾਰਚ ਨੂੰ ਚੰਡੀਗੜ੍ਹ ਵਿੱਚ ਸਰਕਾਰ ਦੇ ਖਿਲਾਫ ਕਰੇਗੀ ਵਿਰੋਧ ਪ੍ਰਦਰਸ਼ਨ ਇੰਡੋ ਯੂਐਸਏ ਡੀਲ ਮਨਰੇਗਾ ਦੇ ਵਿੱਚ ਤਬਦੀਲੀ ਪੰਜਾਬ ਦੇ ਵਿੱਚ ਫਿਰੌਤੀਆਂ ਅਤੇ ਹੋ ਰਹੇ ਕਤਲ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਵੱਲੋਂ 6 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਤਿਆਰੀਆਂ ਕੀਤੀਆਂ ਜا ਰਹੀਆਂ ਨੇ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਕਾਂਗਰਸ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ。 ਮਾਨਸਾ ਵਿਖੇ ਕਾਂਗਰਸ ਪਾਰਟੀ ਵੱਲੋਂ 6 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਮੀਟਿੰਗ ਕੀਤੀ ਗਈ ਮੀਟਿੰਗ ਦੀ ਅਗਵਾਈ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਕੀਤੀ ਗਈ ਇਸ ਦੌਰਾਨ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇੰਡੋ ਯੂਐਸਏ ਡੀਲ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਨਾਲ ਪੰਜਾਬ ਦੇ ਕਿਸਾਨ ਤੇ ਵੱਡੀ ਮਾਰ ਪਵੇਗੀ ਅਤੇ ਸਾਡੀ ਕਿਸਾਨੀ ਖਤਮ ਹੋ ਜਾਵੇਗੀ ਉਹਨਾਂ ਕਿਹਾ ਕਿ ਮਨਰੇਗਾ ਦੇ ਵਿੱਚ ਕੀਤੀ ਗਈ ਤਬਦੀਲੀ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਕਾਰਨ ਮਜ਼ਦੂਰ ਦਾ ਚੁੱਲਾ ਤਪਣਾ ਬੰਦ ਹੋ ਜਾਵੇਗਾ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ ਪੰਜਾਬ ਦੇ ਵਿੱਚ ਰੋਜਾਨਾ ਹੋ ਰਹੇ ਕਤਲ ਅਤੇ ਮੰਗੀਆਂ ਜਾ ਰਹੀਆਂ ਫਿਰੌਤੀਆਂ ਦੇ ਮਾਮਲੇ ਨੂੰ ਲੈ ਕੇ ਵੀ ਕਾਂਗਰਸ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੀ ਹੈ। ਅਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਵੀ ਸਥਿਤੀ ਨਹੀਂ ਹੈ ਹਰ ਦਿਨ ਪੰਜਾਬ ਦੇ ਵਪਾਰੀਆਂ ਦੇ ਅਤੇ ਆਮ ਲੋਕਾਂ ਦੇ ਕਤਲ ਹੋ ਰਹੇ ਨੇ ਪਰ ਉਹਨਾਂ ਨੂੰ ਇਨਸਾਫ ਤੱਕ ਨਹੀਂ ਮਿਲ ਰਿਹਾ ਉਹਨਾਂ ਪੰਜਾਬ ਦੀਆਂ ਔਰਤਾਂ ਦੇ ਨਾਲ ਸਰਕਾਰ ਵੱਲੋਂ ਹਜਾਰ ਰੁਪਏ ਦੇਣ ਦੇ ਵਾਅਦੇ ਤੇ ਵੀ ਬੋਲਦੇ ਹੋਏ ਕਿਹਾ ਕਿ ਸਰਕਾਰ ਦੇ ਚਾਰ ਸਾਲ ਪੂਰੇ ਹੋ ਚੁੱਕੇ ਨੇ ਪਰ ਅਜੇ ਤੱਕ ਔਰਤਾਂ ਦੇ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਔਰਤਾਂ ਦਾ 4 ਸਾਲ ਦਾ 48 ਹਜਾਰ ਰੁਪਏ ਹੋ ਚੁੱਕਿਆ ਹੈ ਪਰ ਸਰਕਾਰ ਔਰਤਾਂ ਦੇ ਨਾਲ ਕੀਤੇ ਵਾਅਦੇ ਨੂੰ ਵੀ ਪੂਰਾ ਨਹੀਂ ਕਰ ਰਹੀ ਅਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਸਰਕਾਰ ਦੇ ਖਿਲਾਫ 6 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਕਿ ਇਸ ਪ੍ਰਦਰਸ਼ਨ ਨੂੰ ਸਫਲ ਬਣਾਇਆ ਜਾ ਸਕੇ।
0
comment0
Report
BKBIMAL KUMAR
Mar 03, 2026 11:45:53
Anandpur Sahib, Punjab:ਇਸ ਰੈਲੀ ਵਿੱਚ ਉਹ ਲੋਕ ਇਕੱਠੇ ਹੋਏ ਹਨ ਜੋ ਪੰਥ ਦੀ ਗੱਲ ਕਰਦੇ ਹਨ ਅਤੇ ਪੰਥਕ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ( ਗਿਆਨੀ ਹਰਪ੍ਰੀਤ ) ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਪੰਥ ਦੀ ਗੱਲ ਕਰਦਾ ਹੈ ਅਤੇ ਬਾਦਲ ਪਰਿਵਾਰ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਪਾਰਟੀ ਇੱਕ ਪਰਿਵਾਰ ਦੀ ਗੁਲਾਮ ਬਣ ਚੁੱਕੀ ਹੈ ( ਗਿਆਨੀ ਰਘੁਬੀਰ ਸਿੰਘ ) ਖ਼ਾਸ ਗੱਲ ਇਹ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਬੀਰ ਸਿੰਘ ਇਕੋ ਗੱਡੀ ਵਿੱਚ ਸਵਾਰ ਹੋ ਕੇ ਰैਲੀ ਸਥਾਨ ‘ਤੇ ਪਹੁੰਚੇ 2 ਦਿਸੰਬਰ ਦੇ ਫ਼ੈਸਲੇ ‘ਤੇ ਡਟੇ ਰਹੀਏ, ਤਾਂ ਪਾਰਟੀ ਮੁੜ ਮਜ਼ਬੂਤ ਹੋ ਸਕਦੀ ਹੈ ( ਪ੍ਰੇਮ ਸਿੰਘ ਚੰਦੂਮਾਜਰਾ) 2 ਦਿਸੰਬਰ ਦੇ ਫ਼ੈਸਲੇ ਨੂੰ ਮੰਨ ਲਿਆ ਜਾਵੇ, ਤਾਂ ਉਹ ਖੁਦ ਅੱਗੇ ਵੱਧ ਕੇ ਗੱਲਬਾਤ ਕਰਨ ਲਈ ਤਿਆਰ ਹਨ ( ਸੁਰਜੀਤ ਸਿੰਘ ਰੱਖੜਾ ) Anchor – ਖਾਲਸੇ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਮੌਕੇ ‘ਤੇ ਖਾਲਸੇ ਦੀ ਜਨਮਭੂਮੀ Sri Anandpur Sahib ਵਿਖੇ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹਾਜ਼ਰੀ ਭਰੀ ਅਤੇ ਪੰਥਕ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ। ਰੈਲੀ ਵਿੱਚ ਸਾਬਕਾ ਮੰਤਰੀ Surjit Singh Rakhra, ਸੀਨੀਅਰ ਆਗੂ Prem Singh Chandumajra, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ Giani Harpreet Singh ਅਤੇ ਸਾਬਕਾ ਜਥੇਦਾਰ Giani Raghubir Singh ਵੀ ਮੌਜੂਦ ਰਹੇ। ਖ਼ਾਸ ਗੱਲ ਇਹ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਬੀਰ ਸਿੰਘ ਇਕੋ ਗੱਡੀ ਵਿੱਚ ਸਵਾਰ ਹੋ ਕੇ ਰੈਲੀ ਸਥਾਨ ‘ਤੇ ਪਹੁੰਚੇ। ਗਿਆਨੀ ਹਰਪ੍ਰੀਤ ਇਸ ਰੈਲੀ ਵਿੱਚ ਉਹ ਲੋਕ ਇਕੱਠੇ ਹੋਏ ਹਨ ਜੋ ਪੰਥ ਦੀ ਗੱਲ ਕਰਦੇ ਹਨ ਅਤੇ ਪੰਥਕ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਇਸ ਰੈਲੀ ਵਿੱਚ ਹਰਮੀਤ ਸਿੰਘ ਕਾਲਕਾ ਵੀ ਪਹੁੰਚੇ । VO1 – ਉੱਧਰ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਪੰਥ ਦੀ ਗੱਲ ਕਰਦਾ ਹੈ ਅਤੇ ਬਾਦਲ ਪਰਿਵਾਰ ਦੇ ਵਿਰੁੱਧ ਆਵਾਜ਼ ਉਠਾਊਦਾ ਹੈ, ਉਸਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਪਾਰਟੀ ਇੱਕ ਪਰਿਵਾਰ ਦੀ ਗੁਲਾਮ ਬਣ ਚੁੱਕੀ ਹੈ। ਓਹਨਾਂ ਕਿਹਾ “ਜੋ ਪੰਥ ਦੀ ਗੱਲ ਕਰਦਾ ਹੈ, ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਪਾਰਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਬਚਾਉਣ ਦੀ ਲੋੜ ਹੈ।” VO2 –ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਨੂੰ ਮੁੜ ਇਕੱਠਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 2 ਦਿਸੰਬਰ ਨੂੰ ਹੋਏ ਫ਼ੈਸਲੇ ਮੁਤਾਬਕ ਹੀ ਅਗਲਾ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਓਹਨਾਂ ਕਿਹਾ ਜੇ ਅਸੀਂ 2 ਦਿਸੰਬਰ ਦੇ ਫ਼ੈਸਲੇ ‘ਤੇ ਡਟੇ ਰਹੀਏ, ਤਾਂ ਪਾਰਟੀ ਮੁੜ ਮਜ਼ਬੂਤ ਹੋ ਸਕਦੀ ਹੈ।” VO3 –ਉੱਧਰ ਸੁਰਜੀਤ ਸਿੰਘ ਰੱਖੜਾ ਨੇ ਇਸ ਰੈਲੀ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਕਿਹਾ ਕਿ ਲੋਕ ਪੰਥਕ ਪਾਰਟੀ ਨੂੰ ਦੁਬਾਰਾ ਮਜ਼ਬੂਤ ਦੇਖਣਾ ਚਾਹੁੰਦੇ ਹਨ ਜੋ ਪੰਜਾਬ ਦਾ ਭਲਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇ 2 ਦਿਸੰਬਰ ਦੇ ਫ਼ੈਸਲੇ ਨੂੰ ਮੰਨ ਲਿਆ ਜਾਵੇ, ਤਾਂ ਉਹ ਖੁਦ ਅੱਗੇ ਵੱਧ ਕੇ ਗੱਲਬਾਤ ਕਰਨ ਲਈ ਤਿਆਰ ਹਨ। ਰੱਖੜਾ ਨੇ ਕਿਹਾ ਕਿ ਜੇ 2 ਦਿਸੰਬਰ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਸਾਨੂੰ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ, ਅਸੀਂ ਖੁਦ ਚਲ ਕੇ ਗੱਲ ਕਰਨ ਲਈ ਤਿਆਰ ਹਾਂ।” ਹੁਣ ਹੋਲਾ ਮਹੱਲਾ ਦੇ ਪਾਵਨ ਮੌਕੇ ‘ਤੇ ਹੋਈ ਇਸ ਰੈਲੀ ਨੇ ਪੰਥਕ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਇਕੱਠ ਕਿਹ ਼ਰਾ ਰੁਖ ਅਖਤਿਆਰ ਕਰਦਾ ਹੈ। ਬਾਈਟ - ਗਿਆਨੀ ਹਰਪ੍ਰੀਤ ਸਿੰਘ  ਗਿਆਨੀ ਰਘੁਬੀਰ ਸਿੰਘ  ਸੁਰਜੀਤ ਸਿੰਘ ਰੱਖੜਾ  ਪ੍ਰੇਮ ਸਿੰਘ ਚੰਦੂਮਾਜਰਾ
0
comment0
Report
MJManoj Joshi
Mar 03, 2026 11:34:29
0
comment0
Report
KSKuldeep Singh
Mar 03, 2026 11:33:08
Banur, Punjab:ਰਾਜਪੁਰਾ ਹਲਕੇ ਵਿੱਚ ਵੋਟਰ ਸੂਚੀਆਂ ਦੇ ਮਿਲਾਅ ਲਈ ਐਸ ਡੀ ਐਮ ਵੱਲੋਂ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੁਲਦੀਪ ਸਿੰਘ ਰਾਜਪੁਰਾ - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ- ਕਮ-ਉਪ ਮੰਡਲ ਮੈਜਿਸਟਰੇਟ ਨਮਨ ਮਾਰਕਨ ਨੇ ਰਾਜਪੁਰਾ ਦੇ ਸਮੂਹ ਸੁਪਰਵਾਈਜ਼ਰਾਂ ਨਾਲ ਇੱਕ ਵਿਸ਼ੇਸ਼ ਬੈਠਕ ਕਰਕੇ ਐਸ.ਆਈ.ਆਰ. ਦੇ ਕੰਮ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਐਸ ਡੀ ਐਮ ਨਮਨ ਮਾਰਕਨ ਨੇ ਸੁਪਰਵਾਈਜ਼ਰਾਂ ਨੂੰ ਦੱਸਿਆ ਕਿ SIR ਦਾ ਕੰਮ ਪੰਜਾਬ ਰਾਜ ਵਿੱਚ ਭਾਰਤ ਚੋਣ ਕਮਿਸ਼ਨ ਵੱਲ ਕਿਸੇ ਸਮੇਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ, ਇਸ ਲਈ ਸਮੂਹ ਸੁਪਰਵਾਈਜ਼ਰਾਂ ਨੂੰ ਆਪਣੇ ਅਧੀਨ ਆਉਂਦੇ ਬੀ.ਐਲ.ਓਜ਼ ਤੋਂ 2003 ਦੀ ਵੋਟਰ ਸੂਚੀ ਨਾਲ ਮੌਜੂਦਾ ਵੋਟਰ ਸੂਚੀ ਦਾ ਮਿਲਾਣ ਕਰਨ ਦਾ (ਇਲੈਕਟਰ ਮੈਚਿੰਗ)ਕੰਮ ਨੇਪਰੇ ਚਾੜਨ ਦੇ ਕੰਮ ਦਾ ਲਗਾਤਾਰ ਜਾਇਜ਼ਾ ਲੈਂਦੇ ਰਹਿਣ ਤਾਂ ਜੋ SIR. ਦੇ ਕੰਮ ਨੂੰ ਸਮੇਂ ਸਿਰ ਮੁਕਮੰਲ ਕੀਤਾ ਜਾ ਸਕੇ। ਸ਼ਾਰਟ - ਬਾਈਟ - ਐਸਡੀਐਮ ਰਾਜਪੁਰਾ
0
comment0
Report
MSManish Sharma
Mar 03, 2026 11:30:34
Tarn Taran Sahib, Punjab:तरन तारन जिले में पैसे के लेन-देन को लेकर एक ट्रैवल एजेंट का कथित अपहरण किए जाने का मामला सामने आया है। आरोप है कि एक महिला समेत चार लोग थार गाड़ी में आए और एजेंट को जबरन अपने साथ ले गए। घटना की पूरी वारदात आसपास लगे सीसीटीवी कैमरों में कैद हो गई है। ट्रेवल एजेंट की पत्नी हरप्रीत कौर के मुताबिक महिला ने खुद को पुलिस कर्मचारी बताया था। पीड़ित ट्रैवल एजेंट मनदीप सिंह की पत्नी और साले ने बताया कि मनदीप सिंह अपने घर के बाहर रिश्तेदारों को छोड़ने के लिए खड़ा था। इसी दौरान एक थार गाड़ी वहां आकर रुकी, जिसमें सवार एक महिला और तीन अन्य व्यक्तियों ने मनदीप को जबरदस्ती गाड़ी में बिठा लिया। जब परिवार ने विरोध किया तो महिला ने खुद को पुलिस कर्मचारी बताते हुए कहा कि वे उसे जालंधर के थाना डिवीजन नंबर 3 लेकर जा रहे हैं। घटना की सूचना तुरंत स्थानीय पुलिस को दी गई। पुलिस की कार्रवाई के बाद मनदीप सिंह को बरामद कर सुरक्षित परिजनों के हवाले कर दिया गया। थाना प्रभारी नवदीप सिंह ने बताया कि आरोपियों के खिलाफ मामला दर्ज कर लिया गया है और जांच जारी है। प्रारंभिक जांच में सामने आया है कि मामला पैसों के लेन-देन से जुड़ा हुआ है। पुलिस सीसीटीवी फुटेज के आधार पर आरोपियों की पहचान और आगे की कार्रवाई में जुटी हुई है।
0
comment0
Report
MJManoj Joshi
Mar 03, 2026 11:17:52
Chandigarh, Chandigarh:करीब 50 करोड़ रुपये की जो औसत कलेक्शन कांग्रेस के पांच साल के शासनकाल में हुई थी, अब अगर आम आदमी पार्टी की सरकार की बात करें तो उसकी लगभग 46–47 महीने पूरे होने जा रहे हैं।आज मेरे पास 46 महीनों का पूरा हिसाब-किताब है। इन 46 महीनों के दौरान पंजाब में जीएसटी से कुल 83 हजार 749 करोड़ रुपये का राजस्व एकत्र किया जा चुका है। यानी अब तक पंजाब के राजस्व में 83,749 करोड़ रुपये जमा हो चुके हैं। इसके अलावा, अगर मैं एक साल दो महीने यानी 14 महीनों के राजस्व की बात करूं, तो उन 14 महीनों की कलेक्शन अभी पंजाब के खजाने में पूरी तरह शामिल नहीं हुई है। सिर्फ तुलना करें तो कांग्रेस के पांच साल के मुकाबले आम आदमी पार्टी की सरकार के 46 महीनों में ही 37 हजार 975 करोड़ रुपये का आंकड़ा पार किया जा चुका है। अगर हम नई एक्साइज पॉलिसी लागू होने के बाद की स्थिति की बात करें, तो पहले लक्ष्य लगभग 11,020 करोड़ रुपये रखा गया था। अब हम करीब 11,500 करोड़ रुपये का आंकड़ा हासिल करने जा रहे हैं। यह एक्साइज विभाग की एक बड़ी उपलब्धि है। अब पंजाब के स्टैंप प्रशासन (Stamp Administration) की बात करें। अकाली-बीजेपी सरकार के पांच साल में कुल 12,387 करोड़ रुपये की वसूली हुई थी। इसके बाद जब कांग्रेस का कार्यकाल आया, तो पांच साल में यह आंकड़ा सिर्फ बढ़कर 12,479 करोड़ रुपये तक पहुंचा। यानी पूरे पांच साल में लगभग 80 करोड़ रुपये का ही इज़ाफा हुआ। इससे साफ है कि उस समय राजस्व बढ़ाने की दिशा में कोई विशेष प्रगति नहीं हुई। वहीं अब आम आदमी Party की सरकार के दौरान, 26 जनवरी तक का आंकड़ा देखें तो स्टैंप प्रशासन से करीब 19,515 करोड़ रुपये पंजाब के खजाने में जमा हो चुके हैं। इससे यह स्पष्ट होता है कि आम आदमी पार्टी की सरकार में पंजाब का राजस्व लगातार बढ़ रहा है। सरकार का दावा है कि यह वृद्धि ईमानदार नीतियों और पारदर्शी व्यवस्था के कारण संभव हुई है। अगर खर्चे की बात समझनी है, तो पंजाब में कैपिटल एक्सपेंडिचर (पूंजीगत खर्च) को देखना जरूरी है। सबसे पहले पिछले पांच साल का आंकड़ा देखें तो कुल 14,649 करोड़ रुपये ही पूंजीगत खर्च किए गए। इसके बाद कांग्रेस सरकार के समय में यह राशि बढ़कर 19,350 करोड़ रुपये तक पहुंची। अब अगर आम आदमी पार्टी की सरकार की बात करें, तो मार्च 2022 से लेकर जनवरी 2026 तक पंजाब में कुल 31,630 करोड़ रुपये का कैपिटल एक्सपेंडिचर किया जा चुका है। यानी अब तक 31,630 करोड़ रुपये विकास कार्यों पर खर्च किए जा चुके हैं। इसी पूंजीगत खर्च के कारण: नए अस्पताल और हेल्थ सेंटर बन रहे हैं। पंजाब में बेहतर और चौड़ी सड़कें तैयार हो रही हैं। गांवों और शहरों में नए प्लेग्राउंड बन रहे हैं। बच्चों को खेल सुविधाएं और बेहतर ट्रेनिंग मिल रही है। यह सब इसलिए संभव हो पाया क्योंकि सरकार ने अपनी वित्तीय क्षमता बढ़ाई और विकास कार्यों पर ज्यादा पूंजीगत निवेश किया। इस तरह 31,630 करोड़ रुपये का आंकड़ा पार करना एक बड़ी उपलब्धि के रूप में प्रस्तुत किया जा रहा है。 सबसे महत्वपूर्ण विषय कर्ज (Debt) का है — हमें विरासत में क्या मिला और हमने उसके साथ क्या किया। पंजाब पर पिछली सरकारों (अकाली-बीजेपी और कांग्रेस) के समय लगभग 3 लाख करोड़ रुपये का कर्ज चढ़ चुका था। हमारी सरकार ने इस कर्ज की सर्विसिंग करते हुए लगभग 35% मूलधन (Principal Amount) का भुगतान किया है। यह कर्ज ऊंची ब्याज दरों पर लिया गया था, इसलिए ब्याज का बोझ भी बहुत अधिक था。 कर्ज-से-जीडीपी (Debt to GSDP Ratio) 31 मार्च 2022 को पंजाब का कर्ज-से-जीडीपी अनुपात लगभग 47% के आसपास था। अब इसे घटाकर लगभग 44.47% तक लाया गया है। यानी करीब 4 प्रतिशत अंकों की कमी दर्ज की गई है, जिसे सरकार अपनी बड़ी उपलब्धि बता रही है。 केंद्र सरकार का कर्ज केंद्र में सत्तारूढ़ भारतीय जनता पार्टी के पिछले वर्षों में भी बड़े पैमाने पर कर्ज लिया गया — लगभग 170 लाख करोड़ रुपये (आंकड़ा अनुमानित)。 फंड्स और वित्तीय मजबूती पंजाब सरकार ने अपनी वित्तीय स्थिति मजबूत करने के लिए दो प्रमुख फंड्स को सशक्त किया: Consolidated Sinking Fund (CSF) पहले इसमें लगभग 3,027 करोड़ रुपये जमा थे。 अब इसमें बढ़ाकर 7,711 करोड़ रुपये जमा किए गए。 Guarantee Redemption Fund (GRF) पहले इसमें कोई खास राशि जमा नहीं थी。 अब इसमें 982 करोड़ रुपये जमा किए गए。 कुल मिलाकर इन फंड्स में अब लगभग 10,738 करोड़ रुपये का बैलेंस हो चुका है। जीएसटी और राजस्व वृद्धि पहले जीएसटी वृद्धि दर लगभग 6.39% थी。 अब यह बढ़कर करीब 7.15% हो गई है। जीएसटी मुआवजा (Compensation) के तहत: पिछली सरकार को लगभग 72,304 करोड़ रुपये मिले थे。 वर्तमान सरकार को अब तक केवल लगभग 6,132 करोड़ रुपये ही मिले हैं, क्योंकि जीएसटी मुआवजा सेस बंद हो चुका है। सुधार और डिजिटल पहल सरकार ने कई सुधार किए: पेंशन सेवा पोर्टल का डिजिटलीकरण ई-डिपॉजिट प्लेसमेंट सिस्टम वित्तीय लेन-देन में पारदर्शिता केंद्र प्रायोजित योजनाओं की बेहतर क्रियान्वयन इन सुधारों के चलते लगभग 800 करोड़ रुपये अतिरिक्त लाभ मिलने का दावा किया गया है। निष्कर्ष सरकार का कहना है कि वित्तीय अनुशासन, तकनीकी सुधार और पारदर्शिता के कारण: कर्ज-जीडीपी अनुपात कम हुआ पूंजीगत खर्च बढ़ा राजस्व संग्रह मजबूत हुआ वित्तीय संस्थाएं स्थिर हुईं इन्हीं कारणों से पंजाब की अर्थव्यवस्था को स्थिर और मजबूत दिशा में आगे बढ़ाने का दावा किया जा रहा है。 इन सभी प्रयासों का परिणाम यह है कि 80 प्रतिशत से भी अधिक सुधार और वृद्धि देखने को मिल रही है। यह संदेश हमारे सभी विभागों की मेहनत को दर्शाता है。 खास तौर पर माननीय मुख्यमंत्री भगवंत सिंह मान जी की रणनीति और दूरदर्शी सोच का इसमें बड़ा योगदान बताया जा रहा है। उनका लक्ष्य पंजाब को फिर से “रंगला पंजाब” बनाना है। सरकार का कहना है कि: प्रदेश में चल रहे विभिन्न माफिया तंत्रों पर सख्त कार्रवाई की गई。 भ्रष्टाचार पर नियंत्रण करने की कोशिश की गई。 प्रशासन को पारदर्शी और जवाबदेह बनाया गया。 ईमानदारी के आधार पर काम करने की नीति अपनाई गई。 इन प्रयासों के चलते पंजाब में राजस्व बढ़ा, वित्तीय स्थिति मजबूत हुई और विकास कार्यों को गति मिली。 मेरा मानना है कि आगे चलकर यह स्थिति और स्पष्ट होगी। जहां तक SYL (सतलुज-यमुना लिंक) नहर के मुद्दे की बात है, तो यह मामला माननीय सुप्रीम कोर्ट में विचाराधीन है। जब भी सुप्रीम कोर्ट में सुनवाई होगी या राज्यों की समिति की बैठक होगी, उस मंच पर पंजाब अपना पक्ष मजबूती से रखेगा。 हमारा मानना है कि पंजाब के हितों की रक्षा सर्वोच्च प्राथमिकता है, और उसी आधार पर हर कानूनी और संवैधानिक मंच पर निर्णय लिया जाएगा。 बहुत सारी कॉल्स आई हैं। मेरे पास रहने वाले और जान-पहचान के कई लोगों के भी फोन आए हैं। वहां से आए हुए कुछ लोग यहां फंसे हुए हैं। हम उनकी पूरी मदद कर रहे हैं। प्रशासन लगातार संपर्क में है और हर संभव सहायता दी जा रही है। मुझे जानकारी मिली है कि आज से और कल से कुछ फ्लाइट्स शुरू हो रही हैं। एक-दो फ्लाइट्स तो शुरू भी हो चुकी हैं। हम कोशिश कर रहे हैं कि सभी लोगों को सुरक्षित और जल्द से जल्द वापस लाया जाए। अगर आप चाहें तो मैं इसे प्रेस बयान या मीडिया बाइट स्टाइल में और भी सटीक बना सकता हूं।
0
comment0
Report
SSSanjay Sharma
Mar 03, 2026 11:17:12
Noida, Uttar Pradesh:ਸ਼੍ਰੋਮਣੀ ਕਮੇਟੀ ‘ਚ ਕਾਰਜਕਾਰੀ ਪ੍ਰਬੰਧਨ ਮਜਬੂਰੀ ਜਾਂ ਸਾਜਿਸ਼? : ਪ੍ਰੋ. ਸਰਚੰਦਾ ਸਿੰਘ ਖਿਆਲਾਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਕੱਤਰ ਸੈਕਸ਼ਨ 85 ਅਤੇ ਅਮਲਾ ਵਿਭਾਗ — ਸਭ ਕੁਝ ਕਾਰਜਕਾਰੀ! ਅੰਮ੍ਰਿਤਸਰ: 3 ਮਾਰਚ ਸਿੱਖ ਚਿੰਤਕ ਅਤੇ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਗੁਰਦੁਆਰਾ ਸੈਕਸ਼ਨ 85 ਦੇ ਸਕੱਤਰ ਅਤੇ ਅਮਲਾ ਵਿਭਾਗ ਦੇ ਪ੍ਰਬੰਧ ਵਰਗੇ ਸਾਰੇ ਅਹਿਮ ਅਹੁਦੇ ਕਾਰਜਕਾਰੀ ਤੌਰ ‘ਤੇ ਚਲਾਏ ਜਾ ਰਹੇ ਹੋਣ ਦੀ ਸਥਿਤੀ ਉਤੇ ਚਿੰਤਾ ਜਤਾਉਂਦਿਆਂ ਸਖਤ ਸਵਾਲ ਕੀਤਾ ਹੈ ਕਿ ਕੀ ਇਹ ਸਿਰਫ਼ ਪ੍ਰਸ਼ਾਸਨਿਕ ਮਜਬੂਰੀ ਹੈ ਜਾਂ ਸਿਆਸੀ ਮੁਫ਼ਾਦ ਦੀ ਪੂਰਤੀ ਲਈ ਯੋਜਨਾਬੱਧ ਸਾਜਿਸ਼ ਅਧੀਨ ਅਹੁਦਿਆਂ ਨੂੰ ਅਸਥਿਰ ਰੱਖ ਕੇ ਨਿਯੰਤਰਣ ਬਣਾਈ ਰੱਖਣ ਦੀ ਰਣਨੀਤੀ ਹੈ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਜੋ ਸਿੱਖ ਕੌਮ ਦੀਆਂ ਅਣਗਿਣਤ ਸ਼ਹੀਦੀਆਂ ਅਤੇ ਸੰਘਰਸ਼ਾਂ ਦਾ ਪਰਿਣਮ ਹੈ, ਅੱਜ ਇੱਕ ਗੰਭੀਰ ਪ੍ਰਸ਼ਨ ਚਿੰਨ੍ਹ ਹੇਠ ਖੜੀ ਹੋ ਚੁੱਕੀ ਹੈ, ਜਦੋਂ ਇੱਕ ਪਾਸੇ ਕਰੋੜਾਂ ਦੇ ਘਪਲੇ ਸਾਹਮਣੇ आ ਰਹੇ ਹਨ ਅਤੇ ਦੂਜੇ ਪਾਸੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਕਹਿ ਦੇਣਾ ਕਿ “ਵੱਡੇ ਪ੍ਰਬੰਧ ਵਿੱਚ 10–20 ਘਪਲੇ ਰੋਜ਼ਾਨਾ ਹੋ ਹੀ ਜਾਂਦੇ ਹਨ”,. ਇਹ ਬਿਆਨ ਸਿਰਫ਼ ਲਾਪਰਵਾਹੀ ਨਹੀਂ, ਸਗੋਂ ਸੰਸਥਾਤਮਕ ਗਿਰਾਵਟ ਦੀ ਮਨੋਵਿਰਤੀ ਨੂੰ ਦਰਸਾਉਂਦਾ ਹੈ ਅਤੇ ਜਵਾਬਦੇਹੀ ਤੋਂ ਸਪਸ਼ਟ ਪਲਾਇਨ ਹੈ। ਮੌਜੂਦਾ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮਰਿਆਦਾ ਪ੍ਰਬੰਧਨ ਅਤੇ ਸ਼੍ਰੋਮਣੀ ਕਮੇਟੀ ਦਾ ਅਹਿਮ ਪ੍ਰਬੰਧਕੀ ਅਮਲਾ ਇੱਕ ਅਸਥਾਈ ਢਾਂਚੇ ‘ਤੇ ਟਿਕਿਆ ਹੋਇਆ ਹੈ। ਸਵਾਲ ਸਪਸ਼ਟ ਹੈ — ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਕਾਰਜਕਾਰੀ ਤੌਰ ‘ਤੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਤੌਰ ‘ਤੇ, ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਦੇ ਹੁੰਦਿਆਂ ਜਿੰਮੇਵਾਰੀ ਕਾਰਜਕਾਰੀ ਵਿਵਸਥਾ ‘ਤੇ ਹੈ। ਗੁਰਦੁਆਰਾ ਸੈਕਸ਼ਨ 85 ਦੇ ਸਕੱਤਰ ਕਾਰਜਕਾਰੀ ਤੌਰ ‘ਤੇ, ਅਤੇ ਅਮਲਾ ਵਿਭਾਗ ਦੀ ਜਿੰਮੇਵਾਰੀ ਮੀਤ ਸਕੱਤਰ ਕੋਲ ਹੈ। ਕੀ ਇਹ ਸਿਰਫ਼ ਪ੍ਰਸ਼ਾਸਨਿਕ ਮਜਬੂਰੀ ਨਾ ਹੋ ਕੇ ਅਹੁਦਿਆਂ ਨੂੰ ਅਸਥਿਰ ਰੱਖ ਕੇ ਕੇਂਦਰੀਕ੍ਰਿਤ ਨਿਯੰਤਰਣ ਬਣਾਈ ਰੱਖਣ ਦੀ ਯੋਜਨਾ ਨਹੀਂ? ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇੱਕ ਸਾਲ ਤੋਂ ਸਥਾਈ ਜਥੇਦਾਰ ਨਹੀਂ ਹੈ। 16 ਜੂਨ 2023 ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਕਾਰਜਕਾਰੀ ਸੇਵਾਵਾਂ ਵਾਪਸ ਲਈਆਂ ਗਈਆਂ। ਉਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਵੀ ਸੌਂਪੀਆਂ ਗਈਆਂ। ਫਿਰ 7 ਮਾਰਚ 2025 ਨੂੰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਤੋਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਬਣਾਕੇ ਕਾਰਜਕਾਰੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਵੀ ਦੇ ਦਿੱਤੀਆਂ ਗਈਆਂ। ਉਸ ਵੇਲੇ ਦਾਅਵਾ ਕੀਤਾ ਗਿਆ ਕਿ ਜਲਦ ਹੀ ਸਥਾਈ ਜਥੇਦਾਰ ਨਿਯੁਕਤ ਕੀਤਾ ਜਾਵੇਗਾ, ਪਰ ਇੱਕ ਸਾਲ ਬੀਤ ਚੁੱਕਾ ਹੈ — ਅਜੇ ਤੱਕ ਕੋਈ ਸਥਾਈ ਨਿਯੁਕਤੀ ਨਹੀਂ ਹੋਈ। ਇਸੇ ਦੌਰਾਨ ਗਿਆਨੀ ਗੜਗੱਜ ਦੀ ਦੁਬਾਰਾ ਦਸਤਾਰਬੰਦੀ ਦੇ ਵੇਲੇ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵੱਲੋਂ ਅਕਾਲ ਤਖਤ ਸਾਹਿਬ ‘ਤੇ ਪੱਕਾ ਜਥੇਦਾਰ ਲਗਾਉਣ ਲਈ ਕੀਤੀ ਅਪੀਲ ਨੂੰ ਹੁਣ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ। ਕੀ ਪੰਥ ਦੇ ਸਰਵੋਚ ਤਖ਼ਤ ਨੂੰ ਅਣਿਸ਼ਚਿਤਤਾ ਵਿੱਚ ਰੱਖਣਾ ਸਹੀ ਪ੍ਰਬੰਧ ਹੈ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੁਬਾਨੀ ਪ੍ਰਬੰਧ ਹੇਠ ਹੈ। 26 ਫਰਵਰੀ 2026 ਨੂੰ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਜਬਰੀ ਸੇਵਾ-ਮੁਕਤ ਕਰ ਦਿੱਤਾ ਗਿਆ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਪਾਸੋਂ ਜਿੰਮੇਵਾਰੀਆਂ “ਜੁਬਾਨੀ” ਤੌਰ ‘ਤੇ ਲਈਆਂ ਜਾ ਰਹੀਆਂ ਹਨ। ਨਾ ਕੋਈ ਲਿਖਤੀ ਹੁਕਮ, ਨਾ ਕੋਈ ਪਾਰਦਰਸ਼ੀ ਪ੍ਰਕਿਰਿਆ। ਕੀ ਸਿੱਖ ਕੌਮ ਦੇ ਆਧਿਆਤਮਿਕ ਕੇਂدਰ ਦਾ ਪ੍ਰਬੰਧ ਇਸ ਤਰ੍ਹਾਂ ਜੁਬਾਨੀ ਹੁਕਮਾਂ ‘ਤੇ ਚੱਲੇਗਾ? ਸਕੱਤਰ ਸੈਕਸ਼ਨ 85 ਅਤੇ ਅਮਲਾ ਵਿਭਾਗ ਦੇ ਸਕੱਤਰ ਪ੍ਰਤਾਪ ਸਿੰਘ ਦੇ ਗੁਰਦੁਆਰਾ ਅੰਬ ਸਾਹਿਬ ਜ਼ਮੀਨ ਘੁਟਾਲੇ ਦੇ ਵਿਵਾਦਾਂ ਤੋਂ ਬਾਅਦ ਜਿੰਮੇਵਾਰੀਆਂ ਵਧੀਕ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਨੂੰ ਕਾਰਜਕਾਰੀ ਤੌਰ ਬਾਰੇ ਦੇ ਦਿੱਤੀਆਂ ਗਈਆਂ। ਅਮਲਾ ਵਰਗਾ ਅਹਿਮ ਵਿਭਾਗ ਪ੍ਰਧਾਨ ਦੇ ਨਿੱਜੀ ਸਕੱਤਰ ਸ਼ਾਹਬਾਜ ਸਿੰਘ ਮੀਤ ਸਕੱਤਰ ਕੋਲ ਹੈ। ਕੀ ਸ਼੍ਰੋਮਣੀ ਕਮੇਟੀ ਕੋਲ ਯੋਗ, ਨਿਰਪੱਖ ਅਤੇ ਮਜ਼ਬੂਤ ਅਧਿਕਾਰੀ ਨਹੀਂ ਹਨ? ਜਾਂ ਫਿਰ ਇਹ ਮੰਨ ਲਿਆ ਜਾਵੇ ਕਿ ਕਾਰਜਕਾਰੀ ਪ੍ਰਬੰਧ ਇਸ ਲਈ ਹੈ ਕਿ ਅਹੁਦੇਦਾਰ ਸੁਤੰਤਰ ਫੈਸਲੇ ਨਾ ਲੈ ਸਕਣ? ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਵਰਗੇ ਅਹੁਦੇਦਾਰਾਂ ਦੀ ਲਗਾਤਾਰ ਬਦਲੀ ਇੱਕ ਰੁਝਾਨ ਨੂੰ ਦਰਸਾਉਂਦੀ ਹੈ। ਕੀ ਜੋ ਵੀ ਅਕਾਲੀ ਲੀਡਰਸ਼ਿਪ ਦੀਆਂ ਇੱਛਾਵਾਂ ਦੀ ਪੂਰਤੀ ਨਾ ਕਰੇ ਜਾਂ ਆਪਣੀ ਮਨਮਰਜ਼ੀ ਅਨੁਸਾਰ ਨਾ ਚਲੇ, ਉਸ ਨੂੰ ਹਟਾ ਦੇਣਾ ਹੀ ਨਵਾਂ ਮਾਪਦੰਡ ਬਣ ਗਿਆ ਹੈ? ਸਵਾਲ ਇਹ ਉੱਠਦਾ ਹੈ ਕਿ ਜੇ ਯੋਗ ਸ਼ਖਸੀਅਤਾਂ ਮੌਜੂਦ ਹਨ ਤਾਂ ਸਥਾਈ ਨਿਯੁਕਤੀਆਂ ਕਿਉਂ ਨਹੀਂ? ਜੇ ਨਹੀਂ ਹਨ, ਤਾਂ ਇਹ ਸ਼੍ਰੋਮਣੀ ਕਮੇਟੀ ਦੀ ਸੰਰਚਨਾਤਮਕ ਅਸਫਲਤਾ ਹੈ। ਇਸ ਨੂੰ ਦੂਰ ਕਰਨ ਲਈ ਕੀ ਸ਼੍ਰੋਮਣੀ ਕਮੇਟੀ ਕੋਲ ਕੋਈ ਯੋਜਨਾ ਹੈ ਵੀ? ਦੋਹਾਂ ਹਾਲਾਤਾਂ ਵਿੱਚ ਸਵਾਲ ਸੰਸਥਾ ਦੀ ਸਾਖ ‘ਤੇ ਖੜਾ ਹੁੰਦਾ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀਆਂ ਸ਼ਹੀਦੀਆਂ ਨਾਲ ਸਥਾਪਿਤ ਕੀਤੀ ਗਈ ਸੰਸਥਾ ਹੈ। ਇਸ ਨੂੰ ਇੰਨੀ ਅਸਥਿਰਤਾ ਵੱਲ ਨਾ ਧੱਕਿਆ ਜਾਵੇ ਕਿ ਪੂਰਾ ਪ੍ਰਬੰਧ ਹੀ “ਕਾਰਜਕਾਰੀ” ਬਣ ਕੇ ਰਹਿ ਜਾਵੇ। 6 ਮਾਰਚ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ — ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਈ ਜਥੇਦਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਥਾਈ ਮੁੱਖ ਗ੍ਰੰਥੀ, ਸੈਕਸ਼ਨ 85 ਲਈ ਸਥਾਈ ਸਕੱਤਰ, ਅਤੇ ਅਮਲਾ ਵਿਭਾਗ ਲਈ ਯੋਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ। ਨਹੀਂ ਤਾਂ ਆਉਣ ਵਾਲਾ ਬਜਟ ਜਨਰਲ ਇਜਲਾਸ ਇਤਿਹਾਸ ਵਿੱਚ ਇੱਕ ਅਜਿਹੇ ਅਜਲਾਸ ਵਜੋਂ ਦਰਜ ਹੋਵੇਗਾ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਾਰਜਕਾਰੀ ਰੂਪ ਵਿੱਚ ਹੀ ਸ਼ਾਮਲ ਹੋਣਗੇ。
0
comment0
Report
TBTarsem Bhardwaj
Mar 03, 2026 11:04:43
Ludhiana, Punjab:ਲੁਧਿਆਣਾ ਦੇ ਹਲਕਾ ਸਾਹਨੇਵਾਲ ਅਧੀਨ ਪੈਂਦੀ ਏਕਤਾ ਕਲੋਨੀ ਇਲਾਕੇ ਦੇ ਲੋਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਪੀਣ ਵਾਲਾ ਪਾਣੀ ਸਾਫ ਨਹੀਂ sੜਕਾਂ ਟੁੱਟੀਆਂ ਪਈਆਂ ਸੀਵਰੇਜ ਪਾਣੀ ਦਾ ਨਿਕਾਸ ਨਾ ਹੋਣ ਕਰਕੇ sੜਕਾਂ ਤੇ ਖੜਾ ਪਾਣੀ ਲੋਕ ਪ੍ਰਸ਼ਾਸਨ ਤੋਂ ਲਗਾ ਰਹੇ ਗੁਹਾਰ ਸਾਡਾ ਹੱਕ ਕਦ ਮਿਲੇਗਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਅਧੀਨ ਏਕਤਾ ਕਲੋਨੀ ਜਿੱਥੇ ਦੇ ਲੋਕ ਕੀ ਲੰਮੇ ਸਮੇਂ ਤੋਂ ਮੁਸ਼ਕਲਾਂ ਨਾਲ ਘਿਰੇ ਹੋਏ ਹਨ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮੁਢلੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਨਾ ਹੀ پੀਣ ਵਾਲਾ sਾਫ ਪਾਣੀ ਨਾ ਹੀ ਸੜਕਾਂ ਅਤੇ ਨਾ ਹੀ ਪਾਣੀ ਵੀਡੀਓ ਤੇ ਨਿਕਾਸ ਲਈ ਸੀਵਰੇਜ ਨਾ ਹੋਣ ਕਰਕੇ ਸੜਕਾਂ ਦੇ ਉੱਤੇ ਖੜਾ ਪਾਣੀ ਲੋਕਾਂ ਲਈ ਮੁਸ਼ਕਲ ਬਣ ਰਿਹਾ ਹੈ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਨਿਕਲਣਾ ਵੀ ਔਖਾ ਹੋ ਗਿਆ ਹੈ ਸੜਕ ਤਾਂ ਕਿਤੇ ਦਿਖਦੀ ਨਹੀਂ ਸਿਰਫ ਟੋਇਆ ਵਿੱਚ ਖੜਾ ਪਾਣੀ ਅਤੇ ਪੀਣ ਵਾਲਾ ਪਾਣੀ ਇਨਾ ਗੰਦਾ ਜੇਕਰ ਕੋਈ ਪੀ ਲਵੇ ਤਾਂ ਬਿਮਾਰ ਹੋ ਜਾਵੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕਦੇ ਸਾਰ ਨਹੀਂ ਲਈ ਬੇਸ਼ੱਕ ਲੋਕ ਬਾਰ-ਬਾਰ ਸਰਪੰਚ ਨੂੰ ਆਖਦੇ ਹਨ ਪਰ ਉਹ ਵੀ ਪ੍ਰਸ਼ਾਸਨ ਕੋਲ ਜਾਂਦੇ ਨੇ ਪਰ ਸੁਣਵਾਈ ਕੋਈ ਨਹੀਂ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਸਾਨੂੰ ਸਾਡਾ ਹੱਕ ਕਦ ਮਿਲੇਗਾ
0
comment0
Report
KBKulbir Beera
Mar 03, 2026 11:01:47
Bathinda, Punjab:ਵਨ ਟੂ ਵਨ ਐਸ ਪੀ ਸਿਟੀ ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ 8 ਲੱਖ 27 ਹਜ਼ਾਰ 600 ਪ੍ਰੀਗਾਬਾਲੀਨ ਕੈਪਸੂਲ ਨਾਲ ਕੀਤੇ ਗ੍ਰਿਫਤਾਰ ਗ੍ਰਿਫਤਾਰ ਕੀਤੇ ਗਏ ਦੋਨਾਂ ਮੁਜਰਮਾਂ ਚੋਂ ਇੱਕ ਮੈਡੀਕਲ ਸਟੋਰ ਦਾ ਮਾਲਕ ਹੈ ਜਿਸ ਦੇ ਸਟੋਰ ਵਿੱਚ ਇਹ ਬਰਾਮਦਗੀ ਹੋਈ ਹੈ ਕੋਰੀਅਰ ਦੇ ਬਦਲੇ ਮੰਗਾਈ ਸੀ ਨਸ਼ੇ ਲਈ ਵਰਤੇ ਜਾਣ ਵਾਲੇ ਇਹਨਾਂ ਕੈਪਸੂਲਾਂ ਦੀ ਖੇਪ ਪੁਲਿਸ ਨੇ ਮੈਡੀਕਲ ਸਟੋਰ ਦਾ ਲਾਈਸੈਂਸ ਕੈਂਸਲ ਕਰਨ ਦੀ ਕੀਤੀ ਸਿਫਾਰਿਸ਼ ਇਸ ਮਾਮਲੇ ਵਿੱਚ ਪੁਲਿਸ ਜਲਦੀ ਹੋਰ ਗ੍ਰਿਫਤਾਰੀ ਵੀ ਕਰ ਸਕਦੀ ਹੈ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਥਾਣਾ ਕੈਨਾਲ ਪੁਲਿਸ ਵੱਲੋਂ ਦੋ ਲੋਕਾਂ ਨੂੰ ਲਗਭਗ ਅੱਠ ਲੱਖ ਤੋਂ ਵੱਧ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਇਕ ਨਾਕੇ ਰਾਹੀਂ ਗਿਰਫਤਾਰ ਕੀਤਾ ਹੈ। ਜਿਸ ਵਿੱਚ ਅਸੀਂ ਇੱਕ ਮੈਡੀਕਲ ਸਟੋਰ ਰਾਹੀ ਇਹ ਸਪਲਾਈ ਦਿੱਤੀ ਜਾਂਦੀ ਸੀ ਸਾਡੀ ਟੀਮ ਵੱਲੋਂ ਮੈਡੀਕਲ ਸਟੋਰ ਦੇ ਚਾਲਕ ਤੇ ਰੇੜ ਕੀਤੀ ਜਿੱਥੇ ਪੁਲਿਸ ਤੋਂ ਇਲਾਵਾ ਹੈਲਥ ਮਹਿਕਮੇ ਦੇ ਇੰਸਪੈਕਟਰ ਆਦਿ ਸ਼ਾਮਿਲ ਸਨ ਜਿਥੋਂ ਸਾਨੂੰ ਵੱਡੀ ਤਾਦਾਦ ਵਿੱਚ ਨਸ਼ੀਲੀਆਂ ਦਵਾਈਆਂ ਜਿਸ ਵਿੱਚ ਗੋਲੀਆਂ ਤੇ ਕੈਪਸੂਲ ਸ਼ਾਮਲ ਹਨ ਨੂੰ ਵੀ ਸ਼ਾਮਿਲ ਕੀਤਾ ਸਾਡੇ ਵੱਲੋਂ ਮੈਡੀਕਲ ਸਟੋਰ ਦਾ ਲਾਈਸੰਸ ਰੱਦ ਕਰਨ ਲਈ ਵੀ ਰਿਪੋਰਟ ਭੇਜ ਦਿੱਤੀ ਹੋਈ ਹੈ ਇਹ ਲੋਕ ਸ਼ਹਿਰ ਵਿੱਚ ਜਿੱਥੇ ਗਰੀਬ ਲੋਕ ਲੇਬਰ ਲਈ ਖੜਦੇ ਹਨ ਇਹ ਉਹਨਾਂ ਨੂੰ ਨਸ਼ਾ ਵੇਚਦੇ ਸਨ ਅਤੇ ਹੁਣ ਇਹਨਾਂ ਉੱਪਰ ਸਖਤ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਇਸ ਵਿੱਚ ਹੋਰ ਸ਼ਾਮਿਲ ਲੋਕਾਂ ਨੂੰ ਵੀ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ ਗੱਲਬਾਤ ਐਸਪੀ ਸਿਟੀ ਨਰਿੰਦਰ ਸਿੰਘ
0
comment0
Report
sidebar-img
Advertisement
Back to top