Back
नवनीत चतुर्वेदी ने पंजाब से राजसभा नामांकन फाइल किया,AAP का बड़ा दावा
RBRohit Bansal
Oct 07, 2025 08:46:20
Chandigarh, Chandigarh
ਨਵਨੀਤ ਚਤੁਰਵੇਦੀ ਨੇ ਭਰੇ ਰਾਜ ਸਭਾ ਲਈ ਨਾਮੀਨੇਸ਼ਨ ਪੇਪਰ
ਨਵਨੀਤ ਚਤੁਰਵੇਦੀ ਦਾ ਵੱਡਾ ਦਾਵਾ 10 ਐਮਐਲਏ ਨੇ ਉਹਨਾਂ ਜਾਂ ਪੇਪਰ ਤੇ ਕੀਤੇ ਸਿਗਨੇਚਰ
ਪੰਜਾਬ ਦੀ ਸਿਆਸਤ ਵਿੱਚ ਵੱਡਾ ਸਿਆਸੀ ਧਮਾਕਾ ਹੋਣ ਜਾ ਰਿਹਾ ਕਿਉਂਕਿ ਹੁਣ ਤੱਕ ਆਮ ਆਦਮੀ ਪਾਰਟੀ ਨੇ 2022 ਤੋਂ ਬਾਅਦ ਜੋ ਵੀ ਰਾਜਸਭਾ ਦੇ ਨੋਮੀਨੇਸ਼ਨ ਫਾਈਲ ਕੀਤੇ ਉਹਨਾਂ ਦੇ ਵਿਰੁੱਧ ਕਿਸੇ ਨੇ ਵੀ ਨੋਮੀਨੇਸ਼ਨ ਫਾਈਲ ਨਹੀਂ ਕੀਤੇ ਅਤੇ ਹਰ ਇੱਕ ਉਮੀਦਵਾਰ ਬਿਨਾਂ ਕਿਸੇ ਮੁਕਾਬਲੇ ਦੀ ਜਿੱਤ ਗਿਆ ਪਰ ਅਜਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਹੋਣ ਜਾ ਰਿਹਾ ਜਦੋਂ ਕਿਸੇ ਵਿਅਕਤੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਉਲਟ ਨੋਮੀਨੇਸ਼ਨ ਫਾਈਲ ਕੀਤੇ ਹੋਣ
ਜੈਪੁਰ ਦੇ ਰਹਿਣ ਵਾਲੇ ਨਵਨੀਤ ਚਤੁਰ ਬੇਦੀ ਨੇ ਪੰਜਾਬ ਵਿੱਚ ਰਾਜ ਸਭਾ ਲਈ ਨੋਮੀਨੇਸ਼ਨ ਫਾਈਲ ਕੀਤਾ ਹੈ ਅਤੇ ਉਹਨਾਂ ਦਾ ਦਾਅਵਾ ਹੈ 10 ਐਮਐਲਏ ਜੋ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੇ ਦਸਤਖਤ ਨਾਲ ਹੀ ਨੋਮੀਨੇਸ਼ਨ ਫਾਈਲ ਕੀਤੇ ਗਏ ਹਨ ਅਤੇ ਬਾਕੀ ਦੇ 25 ਵਿਰੋਧੀ ਧਿਰ ਦੇ ਐਮਐਲਏ ਉਹਨਾਂ ਦੇ ਰਾਬਤੇ ਵਿੱਚ ਹਨ ਜੋ ਉਹਨਾਂ ਨੂੰ ਹੀ ਵੋਟ ਪਾਉਣਗੇ ਜਾਂ ਉਹ ਕਿਸੇ ਨੂੰ ਵੋਟ ਨਹੀਂ ਪਾਉਣਗੇ ਇਸੇ ਦੇ ਨਾਲ 25 ਆਮ ਆਦਮੀ ਪਾਰਟੀ ਦੇ ਹੋਰ ਐਮਐਲਏਆਂ ਨਾਲ ਆਉਣ ਵਾਲੇ ਦਿਨਾਂ ਵਿੱਚ ਸੰਪਰਕ ਸਾਧਿਆ ਜਾਏਗਾ ਜਿਸ ਨਾਲ 24 ਤਰੀਕ ਨੂੰ ਹੋਣ ਵਾਲੇ ਇਲੈਕਸ਼ਨ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ
ਜੇਕਰ ਨਵਨੀਤ ਦੇ ਪੇਪਰ ਜਾਂਚ ਤੋ ਬਾਅਦ accept ਵੀ ਹੋ ਜਾਂਦੇ ਨੇ ਤਾਂ ਇਹ ਵੱਡੀ ਗੱਲ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਰਾਜ ਸਭਾ ਲਈ ਪਹਿਲੀ ਵਾਰ ਵੋਟਿੰਗ ਜਰੀਏ ਇਲੈਕਸ਼ਨ ਹੋਣਗੇ
TT ਨਵਨੀਤ ਚਤੁਰਵੇਦੀ ਰਾਜਸਭਾ ਦੇ ਨੋਮੀਨੇਸ਼ਨ ਭਰਨ ਵਾਲੇ ਵਿਅਕਤੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowOct 07, 2025 11:00:390
Report
BSBhushan Sharma
FollowOct 07, 2025 11:00:220
Report
PSParambir Singh Aulakh
FollowOct 07, 2025 10:30:090
Report
AMAjay Mahajan
FollowOct 07, 2025 10:01:320
Report
JSJagmeet Singh
FollowOct 07, 2025 10:00:560
Report
AAAsrar Ahmad
FollowOct 07, 2025 09:52:34Noida, Uttar Pradesh:हिमाचल प्रदेश के बिलासपुर जिला के नैनादेवी उपमंडल के तहत उटप्पर में लगातार हो रही बरसात के चलते सड़क पर आ गया भारी मलबा, वीडियो आया सामने.
0
Report
MJManoj Joshi
FollowOct 07, 2025 09:46:530
Report
KSKULWANT SINGH
FollowOct 07, 2025 09:45:290
Report
MSManish Shanker
FollowOct 07, 2025 09:40:440
Report
SSSandeep Singh
FollowOct 07, 2025 09:40:320
Report
MJManoj Joshi
FollowOct 07, 2025 09:39:000
Report
SPSomi Prakash Bhuveta
FollowOct 07, 2025 09:16:240
Report
BSBALINDER SINGH
FollowOct 07, 2025 09:01:360
Report
VBVIJAY BHARDWAJ
FollowOct 07, 2025 09:00:520
Report
MTManish Thakur
FollowOct 07, 2025 08:52:291
Report