Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
ज़िराकपुर- अंबाला मार्ग पर VIP सुरक्षा में नियमों कड़ाई से पालन के निर्देश जारी
SSSanjay Sharma
Nov 13, 2025 06:49:08
Noida, Uttar Pradesh
A recent social media post has brought to notice an incident involving an escort vehicle on the Zirakpur- Ambala stretch. Punjab Police, being a professional force has zero tolerance policy, as its duty is not just to protect VIPs but also to uphold public dignity, safety, and confidence on the roads. #VIP protection is a high-responsibility assignment demanding discipline, patience, and respect for citizens. Strong security apparatus and respectful conduct must go hand in hand. Following directions are being issued to all concerned police personnel for immediate compliance:- 1. Adherence to traffic rules and regulations during non-emergency movements. Compliance with road safety norms should be ensured. 2. Facilitation of smooth movement, while ensuring minimal disturbance to public traffic. 3. Professional conduct with courtesy to be maintained throughout the road journey with the protectee. 4. Utmost patience and restraint shall be exercised under all circumstances. 5. ⁠Any incidents are to be reported to concerned quarters immediately by Escort incharge. 6. Mandatory briefing by all Districts to escort, pilot, and traffic staff within 48 hours, on professional and courteous conduct on road. Punjab Police is a proud and professional force. Our strength lies in protecting both VIPs and the trust of the people.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Mar 17, 2026 05:33:53
Kot Kapura, Punjab:ਪੰਜਾਬ ਪੁਲਿਸ ਜਿਸ ਵੱਲੋ ਹਮੇਸ਼ਾ ਆਪਣੇ ਬਹਾਦਰੀ ਅਤੇ ਸੂਝ-ਬੂਝ ਲਈ ਜਾਣਿਆ ਜਾਦਾ ਹੈ, ਇਸ ਦੀ ਤਾਜਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਫਰੀਦਕੋਟ ਪੁਲਿਸ ਨੂੰ ਗੈਸ ਲੀਕੇਜ ਸਬੰਧੀ ਸੂਚਨਾ ਮਿਲੀ। ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਡੀ.ਐਸ.ਪੀ (ਸਬ-ਡਵੀਜਨ) ਜੈਤੋ ਸ਼੍ਰੀ ਇਕਬਾਲ ਸਿੰਘ ਸਮੇਤ ਪੁਲਿਸ ਟੀਮਾਂ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ। ਇਸ ਦੌਰਾਨ ਵਾਇਰਲੈਸ ਸਿਸਟਮ ਰਾਹੀਂ ਕੰਟਰੋਲ ਰੂਮ ਫਰੀਦਕੋਟ ਦੀ ਮਦਦ ਨਾਲ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੇ ਫਾਇਰ ਬ੍ਰਿਗੇਡ ਨਾਲ ਤੁਰੰਤ ਸੰਪਰਕ ਕੀਤਾ ਗਿਆ। ਇਸ ਦੌਰਾਨ ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋ ਇਸ ਸਾਰੀ ਸਥਿਤੀ ਉੱਪਰ ਲਗਾਤਾਰ ਨਜਰ ਰੱਖੀ ਗਈ ਤਾਂ ਜੋ ਕਿਸੇ ਵੀ ਕਿਸਮ ਦਾ ਕੋਈ ਹਾਦਸਾ ਨਾ ਵਾਪਰ ਸਕੇ। ਡੀ.ਐਸ.ਪੀ(ਜੈਤੋ) ਵੱਲੋ ਥਾਣਾ ਜੈਤੋ ਦੀਆ ਪੁਲਿਸ ਟੀਮਾ ਨਾਲ ਤੁਰੰਤ ਮੌਕੇ ਪਰ ਪਹੁੰਚ ਕੇ ਸੁਰੱਖਿਆ ਪੱਖੋ ਕਿਸੇ ਵੀ ਪ੍ਰਕਾਰ ਦੇ ਜਾਨੀ ਅਤੇ ਮਾਲੀ ਨੁਕਸਾਨ ਤੋ ਬਚਾਅ ਲਈ ਘਟਨਾ ਸਥਾਨ ਤੇ 02 ਕਿਲੋਮੀਟਰ ਦੇ ਏਰੀਆ ਨੂੰ ਖਾਲੀ ਕਰਵਾਇਆ ਗਿਆ ਅਤੇ ਸੜਕੀ ਆਵਾਜਾਈ ਨੂੰ ਹੋਰ ਪਾਸੇ ਡਾਇਵਰਟ ਕੀਤਾ गया। ਇਸ ਦੇ ਨਾਲ ਹੀ ਕਿਸੇ ਵੀ ਅਣਹੋਣੀ ਘਟਨਾ ਹੋਣ ਦੀ ਸੂਰਤ ਵਿੱਚ ਐਬੂਲੈਸ ਨੂੰ ਵੀ ਮੌਕਾ ਪਰ ਬੁਲਾਇਆ ਗਿਆ। ਜਿਸ ਉਪੰਰਤ ਡੀ.ਐਸ.ਪੀ ਜੈਤੋ ਸ਼੍ਰੀ ਇਕਬਾਲ ਸਿੰਘ ਵੱਲੋ ਪੁਲਿਸ ਟੀਮਾਂ ਅਤੇ ਗੈਸ ਸਿਲੰਡਰਾ ਦੀ ਗੱਡੀ ਦੇ ਡਰਾਇਵਰ ਨਾਲ ਮਿਲ ਕੇ ਗੱਡੀ ਵਿੱਚ ਲੱਦੇ ਹੋਏ 40 ਗੈਸ ਸਿਲੰਡਰਾ ਦੇ ਵਾਲਵ ਬੰਦ ਕੀਤੇ ਗਏ ਅਤੇ ਇੱਕ ਵੱਡੇ ਹਾਦਸੇ ਨੂੰ ਰੋਕਣ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ। ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋ ਇਸ ਘਟਨਾ ਦੌਰਾਨ ਬਹਾਦਰੀ ਅਤੇ ਸੂਝ-ਬੂਝ ਦੀ ਮਿਸਾਲ ਪੇਸ ਕਰਨ ਵਾਲੇ ਡੀ.ਐਸ.ਪੀ (ਜੈਤੋ) ਅਤੇ ਉਹਨਾ ਦੀ ਸਾਰੀ ਟੀਮ ਦੀ ਸਲਾਘਾ ਕੀਤੀ ਗਈ। ਇਸ ਦੇ ਨਾਲ ਹੀ ਉਹਨਾ ਵੱਲੋ ਗੱਡੀ ਦੇ ਡਰਾਇਵਰ ਹਦੀਸ਼ ਅਲੀ ਨੂੰ ਇਸ ਦੌਰਾਨ ਗੈਸ ਸਿਲੰਡਰਾਂ ਦੇ ਵਾਲਵ ਬੰਦ ਕਰਨ ਵਿੱਚ ਬਹਾਦਰੀ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
456
comment0
Report
AZAbhinva zeepunjabi
Mar 17, 2026 04:31:17
Noida, Uttar Pradesh:दिल्ली के दल्लुपुरा इलाके का एक सनसनीखेज वीडियो सामने आया. वीडियो में खुद को गोली मारता दिखा शख्स. वीडियो में एक शख्स मैगजीन लोड करता है और फिर पिस्टल अपनी छाती पर सटा कर खुद को मार लेता. वीडियो में 2 लोग मौजूद हैं, एक वीडियो बना रहा है और वीडियो में दिखाई दे रहा शख्स पिस्टल में मैगजीन लोड करता है, और उसके बाद पिस्टल छाती पर सटा कर गोली मार लेता. पुलिस के मुताबिक जिसने खुद को गोली मारी उसका नाम पवन है; पवन की इलाज के दौरान मौत हो गई. पिस्टल लाइसेंसी थी, जो वीडियो बना रहा है उसकी पिस्टल थी. न्यू अशोक नगर थाने की पुलिस जांच में जुटी. खुद को गोली क्यों मारी है, इसकी जांच की जा रही है.
1063
comment0
Report
VSVARUN SHARMA
Mar 17, 2026 04:00:13
Mansurwal Dona, Punjab:ईरान - इजरायल अमेरिका जंग के बीच भारत के लिए आई राहत भरी खबर, हजारों टन मीट्रिक LPG गैस से भरे जहाज पहुँचे गुजरात बंदरगाह जालंधर के कैप्टन सुखमीत सिंह इस देशों की जंग से पहले पहुंचे थे कतर, परिवार को होती थी चिंता ओर अब है खुशी की लहर एंकर - ईरान - इजरायल अमेरिका जंग अभी भी जारी है और इस जंग के कारण कई देशों में गैस ओर पेट्रोल डीजल की सप्लाई कम हो गई है। वही भारत में भी इस जंग का असर देखने को मिल रहा है। LPG गैस सप्लाई कम होने से लोगों को परेशानियों का सामना करना पड़ रहा है। वही गैस की समस्या के बीच अब राहत भरी खबर सामने आई कि LPG गैस से भरे 2 जहाज गुजरात बंदरगाह पर पहुँच गए हैं और कही न कही देश में गैस की कमी अब पूरी होने जा रही है क्योंकि हजारों टन मीट्रिक LPG गैस भारत आ गई है। यह जानकारी तब सामने आई जब पंजाब के जालंधर से शिवालिक शिप (जहाज) के कैप्टन सुखमीत सिंह के परिवार में खुशी की झलक देखने को मिली। कैप्टन सुखमीत सिंह जालंधर के हल्का आदमपुर के रहने वाले हैं। उनके पारिवारिक सदस्यों ने कहा ईरान - इजरायल अमेरिका जंग से पहले कैप्टन सुखमीत सिंह 26 फरवरी को कतर पहुंचे थे और 28 फरवरी को ईरान पहुंचे थे। वीओ - ईरान ओर इजरायल अमेरिका के बीच हो रही जंग के कारण हुई गैस की कमी के चलते भारत के लिए बड़ी राहत की खबर है। दो भारतीय जहाज हजारों टन गैस लेकर आज गुजरात बंदरगाह पर पहुंच गए हैं, जहां हजारों टन गैस पहुंचने से देश में गैस की कमी कम होगी। वही जालंधर के आदमपुर के लिए यह भी गर्व और खुशी की बात है कि इस जहाज के कैप्टन के तौर पर तैनात सुखमीत सिंह भी सुरक्षित और स्वस्थ हैं और उनके भारत पहुंचने के बाद उनके परिवार ने भी राहत महसूस की है। सुखमीत सिंह के माता पिता और उनकी पत्नी बेहद खुश हैं क्योंकि इन देशों की जंग सुखमीत सिंह सुरक्षित है देश के लिए हजारों टन मीट्रिक LPG गैस लेकर वापिस लौटे हैं। वीओ - शिवालिक शिप (जहाज) के कैप्टन सुखमीत सिंह की पत्नी संदीप कौर ने बताया कि कैप्टन सुखमीत सिंह शिवालिक जहाज में पोस्टेड हैं और 26 फरवरी को कतर पहुंचे थे और 28 फरवरी ईरान पहुंचे थे। संदीप कौर ने बताया कि 28 फरवरी को करीब 46 हजार मीट्रिक टन LPG गैस भरी गई थी और इसी दौरान ईरान और इजरायल अमेरिका के बीच युद्ध शुरू हो गया। सुखमीत की पत्नी ने कहा कि उनकी कंपनी ने ऑर्डर दिया कि वह दुबई में आएं, हम वहां इंतज़ाम करवा देंगे और ईरान पहुंच जाए। लेकिन उन्हें बीच में ही ईरान के पास रुकना पड़ा। इस बाबत उन्होंने अपनी कंपनी के ज़रिए भारत को बताया और उसके बाद भारत सरकार की तरफ से कोशिशें हुईं और फिर 14 मार्च को ईरान ने उन्हें आगे जाने दिया और वे भारत की तरफ आगे बढ़े और आज वे गुजरात के मुंद्रा बंदरगाह पर पहुंचेंगे। इस खबर से कैप्टन सुखमीत के परिवार में भी बहुत खुशी है। सुखमीत ने परिवार को कहा था अपनी ड्यूटी निभाकर ही वापिस घर लौटेंगे वीओ - सुखमीत की पत्नी संदीप कौर ने बताया कि वह बहुत परेशान होते हुए उन्होंने सुखमीत को ड्यूटी से छुट्टी लेने को भी कहा था, लेकिन सुखमीत ने साफ जवाब देते हुए कहा कि वह अपने जहाज के साथ रहेगा और उसे उसकी मंज़िल तक पहुंचाना उसकी ज़िम्मेदारी है और आज परिवार भी खुश है कि वह अपनी ज़िम्मेदारी अच्छे से निभा रहा है और जल्द ही घर लौटेगा। बाइट - संदीप कौर (कैप्टन सुखमीत सिंह की पत्नी)
1090
comment0
Report
SBSANJEEV BHANDARI
Mar 17, 2026 03:47:29
Panchkula, Haryana:ਪੰਚਕੂਲਾ ਦੇ ਸੈਕਟਰ-19 ਵਿੱਚ ਕੱਟੀਆਂ ਉਂਗਲੀਆਂ ਮਿਲਣ ਨਾਲ ਇਲਾਕੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਇਹ ਘਟਨਾ ਸਾਹਮਣੇ ਆਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਜਾਂਚ ਦੌਰਾਨ ਚੌਂਕਾਉਣ ਵਾਲਾ ਖੁਲਾਸਾ ਹੋਇਆ ਕਿ ਇਹ ਉਂਗਲੀਆਂ ਨੇੜੇ ਰਹਿੰਦੀ ਲਗਭਗ 11 ਸਾਲ ਦੀ ਇਕ ਬੱਚੀ ਦੀਆਂ ਹਨ, ਜੋ ਰੇਲਵੇ ਟਰੈਕ ‘ਤੇ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ ਕੱਟ ਗਈਆਂ। ਜ਼ਖਮੀ ਬੱਚੀ ਨੂੰ ਇਲਾਜ ਲਈ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਜਾਰੀ ਹੈ। ਪੰਚਕੂਲਾ ਦੇ ਸੈਕਟਰ-19 ਵਿੱਚ ਮਿਲੀਆਂ ਕੱਟੀਆਂ ਉਂਗਲੀਆਂ ਦੇ ਮਾਮਲੇ ‘ਚ ਪੁਲਿਸ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਸੈਕਟਰ-19 ਦੇ ਇੰਚਾਰਜ ਮਲਕੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੂੰ ਕੱਟੀਆਂ ਉਂਗਲੀਆਂ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਦੌਰਾਨ ਪਤਾ ਲੱਗਿਆ ਕਿ ਲਗਭਗ 11 ਸਾਲ ਦੀ ਇਕ ਲੜਕੀ ਦੀਆਂ ਉਂਗਲੀਆਂ ਰੇਲਵੇ ਟਰੈਕ ਹੇਠਾਂ ਆਉਣ ਕਾਰਨ ਕੱਟ ਗਈਆਂ ਸਨ, ਜਿਸਨੂੰ ਤੁਰੰਤ ਪੀਜੀਆਈ ਰੈਫਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜੀ ਆਰ ਪ੍ਰੀ (ਰੇਲਵੇ ਪੁਲਿਸ) ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਟਰੱਕ ‘ਤੇ ਖੂਨ ਵੀ ਮਿਲਣ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਮਾਮਲੇ ਸਬੰਧੀ ਜੀ ਆਰ ਪੀ ਪੁਲਿਸ ਵੱਲੋਂ ਜਾਂਚ ਜਾਰੀ ਹੈ。
1060
comment0
Report
ASAnmol Singh Warring
Mar 17, 2026 03:47:06
Sri Muktsar Sahib, Punjab:ਬਾਰਿਸ਼ ਤੇ ਚੱਲ ਰਹੀਆਂ ਤੇਜ਼ ਹਵਾਵਾਂ ਦੇ ਨਾਲ ਕਿਸਾਨਾਂ ਦੀ ਖੜੀ ਕਣਕ ਦੀ ਫਸਲ ਨੂੰ ਨੁਕਸਾਨ A/c (ਐਂਕਰ ਲਾਈਨਾਂ) ਬੀਤੇ ਦਿਨਾਂ ਮੌਸਮ ਦੇ ਵਿੱਚ ਆਈ ਅਚਾਨਕ ਤਬਦੀਲੀ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਦੌਰ ਚਲਾ ਦਿੱਤਾ ਹੈ।ਇਸ ਬਾਰਿਸ਼ ਦੇ ਨਾਲ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਨਾਂ ਸਾਹਮਣੇ ਆ ਰਹੀਆਂ ਹਨ।ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਹਲਕੀ ਬਾਰਿਸ਼ ਅਤੇ ਠੰਡੀ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਤੇ ਕਣਕ ਦੀ ਫਸਲ ਹੇਠਾਂ ਵਿਛ ਗਈ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਗਰਮੀ ਕਾਰਨ ਫਸਲ ਨੂੰ ਨੁਕਸਾਨ ਹੋਇਆ ਸੀ ਅਤੇ ਹੁਣ ਬਾਰਿਸ਼ ਅਤੇ ਹਵਾਵਾਂ ਨੇ ਹੋਰ ਮੁਸੀਬਤ ਖੜੀ ਕਰ ਦਿੱਤੀ ਹੈ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਵੱਲੋਂ ਇਸ ਮੌਸਮ ਨੂੰ ਕਣਕ ਦੇ ਲਈ ਲਾਹੇਵੰਦ ਦੱਸਿਆ। V/o (ਵੀਡੀਓ ਲਾਈਨਾਂ) ਪੰਜਾਬ ਵਿੱਚ ਬੀਤੇ ਦਿਨ ਮੌਸਮ ਦੇ ਮਿਜ਼ਾਜ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ ਅਤੇ ਕਿਤੇ ਕਿਤੇ ਗੜੇਮਾਰੀ ਵੀ ਦਰਜ ਕੀਤੀ ਗਈ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਹਲਕੀ ਬਾਰਿਸ਼ ਹੋਣ ਦੇ ਨਾਲ ਨਾਲ ਤੇਜ਼ ਅਤੇ ਠੰਡੀ ਹਵਾਵਾਂ ਚੱਲਦੀਆਂ ਰਹੀਆਂ। ਇਸ ਮੌਸਮੀ ਤਬਦੀਲੀ ਦਾ ਸਭ ਤੋਂ ਵੱਡਾ ਅਸਰ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਉੱਤੇ ਪਿਆ ਹੈ, ਜੋ ਇਸ ਸਮੇਂ ਪੱਕਣ ਦੇ ਆਖਰੀ ਪੜਾਅ ਵਿੱਚ ਹੈ。 ਕਿਸਾਨਾਂ ਦਾ ਕਹਿਣਾ ਹੈ ਕਿ ਹੱਡ ਤੋੜ ਮਿਹਨਤ ਨਾਲ ਤਿਆਰ ਕੀਤੀ ਕਣਕ ਦੀ ਫਸਲ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਤੇ ਡਿੱਗ ਗਈ ਹੈ। ਕਿਸਾਨਾਂ ਮੁਤਾਬਕ ਕਈ ਖੇਤਰਾਂ ਵਿੱਚ ਲਗਭਗ 40 ਤੋਂ 45 ਫੀਸਦੀ ਤੱਕ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ۔ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵਧਦੀ ਗਰਮੀ ਕਾਰਨ ਫਸਲ ਨੂੰ ਝਾੜ ਘੱਟ ਹੋਣ ਦਾ ਡਰ ਸੀ ਅਤੇ ਹੁਣ ਬਾਰਿਸ਼ ਤੇ ਹਵਾਵਾਂ ਕਾਰਨ ਕਣਕ ਡਿੱਗਣ ਨਾਲ ਹੋਰ ਵੀ ਨੁਕਸਾਨ ਦੀ ਸੰਭਾਵਨਾ ਬਣ ਗਈ ਹੈ。 ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਕਿਸਾਨਾਂ ਨੂੰ ਪਹਿਲਾਂ ਹੀ ਗਰਮੀ ਕਾਰਨ ਵੱਡਾ ਨੁਕਸਾਨ ਝੱਲਣਾ ਪਿਆ ਸੀ ਅਤੇ ਹੁਣ ਬਾਰਿਸ਼ ਨਾਲ ਹਾਲਾਤ ਹੋਰ ਖਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਣਕ ਦੇ ਦਾਣੇ ਉੱਤੇ ਵੀ ਅਸਰ ਪੈ ਸਕਦਾ ਹੈ ਅਤੇ ਕਟਾਈ ਸਮੇਂ ਖਰਚਾ ਵੀ ਵਧੇਗਾ ਕਿਉਂਕਿ ਡਿੱਗੀ ਹੋਈ ਫਸਲ ਨੂੰ ਕੱਟਣਾ ਔਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਠੇਕਿਆਂ ਦੀ ਵੱਧਦੀ ਦਰ ਅਤੇ ਘੱਟ ਆਮਦਨ ਕਾਰਨ ਕਿਸਾਨ ਪਹਿਲਾਂ ਹੀ ਮੁਸ਼ਕਲ ਵਿੱਚ ਹਨ ਅਤੇ ਹੁਨ ਹੋਏ ਨੁਕਸਾਨ ਨਾਲ ਪਿੰਡਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ。 ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਸਿਰਫ ਬਾਰਿਸ਼ ਹੋਵੇ ਤਾਂ ਇਸ ਨਾਲ ਫਸਲਾਂ ਨੂੰ ਫਾਇਦਾ ਹੋਵੇਗਾ। ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਕਾਫੀ ਵੱਧ ਗਿਆ ਸੀ ਜਿਸ ਕਾਰਨ ਫਸਲ ਦੇ ਝਾੜ ਘੱਟਣ ਦਾ ਖਤਰਾ ਬਣ ਰਿਹਾ ਸੀ, ਪਰ ਬਾਰਿਸ਼ ਨਾਲ ਤਾਪਮਾਨ ਘੱਟ ਹੋਣ ਕਾਰਨ ਫਸਲਾਂ ਨੂੰ ਰਾਹਤ ਮਿਲੇਗੀ। ਉਹਨਾਂ ਨੇ ਕਿਹਾ ਕਿ ਮੁਕਤਸਰ ਦੇ ਵਿੱਚ ਫਿਲਹਾਲ হਜੇ ਤੱਕ ਕੋਈ ਵੀ ਨੁਕਸਾਨ ਦੀ ਰਿਪੋਰਟ ਸਾਹਮਣੇ ਨਹੀਂ ਆਈ ਤੇ ਨਾ ਹੀ ਮੁਕਤਸਰ ਦੇ ਵਿੱਚ ਜਿਆਦਾ ਕੋਈ ਬਾਰਿਸ਼ ਹੋਈ ਹੈ ਜਿਹੜੀ ਫਸਲ ਹੇਠਾਂ ਵਿਸ਼ ਚੁਕੀ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਫਸਲ ਦੀ ਕਟਾਈ ਦੇ ਵਿੱਚ ਹਜੇ ਸਮਾਂ ਪਿਆ ਹੈ。 ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਾਂ ਵਿੱਚ ਪਾਣੀ ਜ਼ਿਆਦਾ ਖੜ ਗਿਆ ਜਾਂ ਜਿੱਥੇ ਤੇਜ਼ ਹਵਾਵਾਂ ਕਾਰਨ ਕਣਕ ਡਿੱਗ ਗਈ ਹੈ ਉੱਥੇ ਕੁਝ ਨੁਕਸਾਨ ਹੋ ਸਕਦਾ ਹੈ, ਪਰ ਹਾਲੇ ਤੱਕ ਬਹੁਤ ਵੱਡੇ ਪੱਧਰ ਤੇ ਨੁਕਸਾਨ ਦੀ ਕੋਈ ਪੱਕੀ ਰਿਪੋਰਟ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਰੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜੇ ਕਿਸੇ ਵੀ ਥਾਂ ਤੇ ਗੜੇਮਾਰੀ ਜਾਂ ਝੱਕੜ ਕਾਰਨ ਫਸਲ ਨੂੰ ਨੁਕਸਾਨ ਹੋਇਆ ਹੈ ਤਾਂ ਉਸ ਦੀ ਜਾਣਕਾਰੀ ਇਕੱਠੀ ਕਰਕੇ ਸਰਕਾਰ ਤੱਕ ਰਿਪੋਰਟ ਭੇਜੀ ਜਾਵੇਗੀ。
1022
comment0
Report
BSBHARAT SHARMA
Mar 17, 2026 03:46:22
Amritsar, Punjab:ਅੰਮ੍ਰਿਤਸਰ ਦਾ ਪਿੰਡ ਵਰਪਾਲ ਵਿੱਚ ਪਹਿਲਾਂ ਹੜਾਂ ਨੇ ਕਿਸਾਨਾਂ ਦੀ ਫਸਲ ਕੀਤੀ ਬਰਬਾਦ ਹੁਣ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਫਸਲ ਦਾ ਕੀਤਾ ਵੱਡਾ ਨੁਕਸਾਨ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਅੰਮ੍ਰਿਤਸਰ ਸਮੇਤ ਪੰਜਾਬ ਦ​ੇ ਕਿਸਾਨਾਂ ਦੀ ਕਣਕ ਦੀ ਫਸਲ ਬਰਬਾਦ ਖੇਤਾਂ ਵਿੱਚ ਵਿਛੀ ਕਣਕ, ਝਾੜ ਘੱਟ ਹੋਣ ਦਾ ਖ਼ਤਰਾ ਕਿਸਾਨਾਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਕੀਤੀ ਮੰਗ ਅੰਮ੍ਰਿਤਸਰ ਸਮੇਤ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਖਾਸ ਕਰਕੇ ਕਣਕ ਦੀ ਤਿਆਰ ਖੜੀ ਫਸਲ ਖੇਤਾਂ ਵਿੱਚ ਵਿਛ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਝਟਕਾ ਲੱਗਣ ਦਾ ਡਰ ਬਣ ਗਿਆ ਹੈ।LICK ਮਾਹਿਰਾਂ ਦੇ ਅਨੁਸਾਰ ਜੇਕਰ ਫਸਲ ਲੰਮੇ ਸਮੇਂ ਤੱਕ ਇਸੇ ਤਰ੍ਹਾਂ ਖੇਤਾਂ ਵਿੱਚ ਪਈ ਰਹੀ ਤਾਂ ਦਾਣਾ ਕਾਲਾ ਪੈਣ ਅਤੇ ਝਾੜ ਘੱਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ‘ਤੇ ਸਿੱਧਾ ਅਸਰ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਆਏ ਹੜਾਂ ਕਾਰਨ ਉਹਨਾਂ ਦੀ ਝੋਨੇ ਦੀ ਫਸਲ ਦਾ ਵੀ ਵੱਡਾ ਨੁਕਸਾਨ ਹੋਇਆ ਸੀ ਅਤੇ ਹੁਣ ਮੁੜ ਬੇਮੌਸਮੀ ਬਰਸਾਤ ਨੇ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ। ਲਗਾਤਾਰ ਹੋ ਰਹੇ ਨੁਕਸਾਨ ਕਾਰਨ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਨੁਕਸਾਨੀ ਫਸਲ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਹੋਏ ਆਰਥਿਕ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਹੋ ਸਕੇ।
1065
comment0
Report
KDKuldeep Dhaliwal
Mar 17, 2026 03:18:33
1015
comment0
Report
Advertisement
Back to top