Back
फरीदकोट पुलिस ने गैस लीक के तुरंत बाद सुरक्षा व्यवस्था मजबूत की
NSNaresh Sethi
Mar 17, 2026 05:33:53
Kot Kapura, Punjab
ਪੰਜਾਬ ਪੁਲਿਸ ਜਿਸ ਵੱਲੋ ਹਮੇਸ਼ਾ ਆਪਣੇ ਬਹਾਦਰੀ ਅਤੇ ਸੂਝ-ਬੂਝ ਲਈ ਜਾਣਿਆ ਜਾਦਾ ਹੈ, ਇਸ ਦੀ ਤਾਜਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਫਰੀਦਕੋਟ ਪੁਲਿਸ ਨੂੰ ਗੈਸ ਲੀਕੇਜ ਸਬੰਧੀ ਸੂਚਨਾ ਮਿਲੀ। ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਡੀ.ਐਸ.ਪੀ (ਸਬ-ਡਵੀਜਨ) ਜੈਤੋ ਸ਼੍ਰੀ ਇਕਬਾਲ ਸਿੰਘ ਸਮੇਤ ਪੁਲਿਸ ਟੀਮਾਂ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ। ਇਸ ਦੌਰਾਨ ਵਾਇਰਲੈਸ ਸਿਸਟਮ ਰਾਹੀਂ ਕੰਟਰੋਲ ਰੂਮ ਫਰੀਦਕੋਟ ਦੀ ਮਦਦ ਨਾਲ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੇ ਫਾਇਰ ਬ੍ਰਿਗੇਡ ਨਾਲ ਤੁਰੰਤ ਸੰਪਰਕ ਕੀਤਾ ਗਿਆ। ਇਸ ਦੌਰਾਨ ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋ ਇਸ ਸਾਰੀ ਸਥਿਤੀ ਉੱਪਰ ਲਗਾਤਾਰ ਨਜਰ ਰੱਖੀ ਗਈ ਤਾਂ ਜੋ ਕਿਸੇ ਵੀ ਕਿਸਮ ਦਾ ਕੋਈ ਹਾਦਸਾ ਨਾ ਵਾਪਰ ਸਕੇ। ਡੀ.ਐਸ.ਪੀ(ਜੈਤੋ) ਵੱਲੋ ਥਾਣਾ ਜੈਤੋ ਦੀਆ ਪੁਲਿਸ ਟੀਮਾ ਨਾਲ ਤੁਰੰਤ ਮੌਕੇ ਪਰ ਪਹੁੰਚ ਕੇ ਸੁਰੱਖਿਆ ਪੱਖੋ ਕਿਸੇ ਵੀ ਪ੍ਰਕਾਰ ਦੇ ਜਾਨੀ ਅਤੇ ਮਾਲੀ ਨੁਕਸਾਨ ਤੋ ਬਚਾਅ ਲਈ ਘਟਨਾ ਸਥਾਨ ਤੇ 02 ਕਿਲੋਮੀਟਰ ਦੇ ਏਰੀਆ ਨੂੰ ਖਾਲੀ ਕਰਵਾਇਆ ਗਿਆ ਅਤੇ ਸੜਕੀ ਆਵਾਜਾਈ ਨੂੰ ਹੋਰ ਪਾਸੇ ਡਾਇਵਰਟ ਕੀਤਾ गया। ਇਸ ਦੇ ਨਾਲ ਹੀ ਕਿਸੇ ਵੀ ਅਣਹੋਣੀ ਘਟਨਾ ਹੋਣ ਦੀ ਸੂਰਤ ਵਿੱਚ ਐਬੂਲੈਸ ਨੂੰ ਵੀ ਮੌਕਾ ਪਰ ਬੁਲਾਇਆ ਗਿਆ। ਜਿਸ ਉਪੰਰਤ ਡੀ.ਐਸ.ਪੀ ਜੈਤੋ ਸ਼੍ਰੀ ਇਕਬਾਲ ਸਿੰਘ ਵੱਲੋ ਪੁਲਿਸ ਟੀਮਾਂ ਅਤੇ ਗੈਸ ਸਿਲੰਡਰਾ ਦੀ ਗੱਡੀ ਦੇ ਡਰਾਇਵਰ ਨਾਲ ਮਿਲ ਕੇ ਗੱਡੀ ਵਿੱਚ ਲੱਦੇ ਹੋਏ 40 ਗੈਸ ਸਿਲੰਡਰਾ ਦੇ ਵਾਲਵ ਬੰਦ ਕੀਤੇ ਗਏ ਅਤੇ ਇੱਕ ਵੱਡੇ ਹਾਦਸੇ ਨੂੰ ਰੋਕਣ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ। ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋ ਇਸ ਘਟਨਾ ਦੌਰਾਨ ਬਹਾਦਰੀ ਅਤੇ ਸੂਝ-ਬੂਝ ਦੀ ਮਿਸਾਲ ਪੇਸ ਕਰਨ ਵਾਲੇ ਡੀ.ਐਸ.ਪੀ (ਜੈਤੋ) ਅਤੇ ਉਹਨਾ ਦੀ ਸਾਰੀ ਟੀਮ ਦੀ ਸਲਾਘਾ ਕੀਤੀ ਗਈ। ਇਸ ਦੇ ਨਾਲ ਹੀ ਉਹਨਾ ਵੱਲੋ ਗੱਡੀ ਦੇ ਡਰਾਇਵਰ ਹਦੀਸ਼ ਅਲੀ ਨੂੰ ਇਸ ਦੌਰਾਨ ਗੈਸ ਸਿਲੰਡਰਾਂ ਦੇ ਵਾਲਵ ਬੰਦ ਕਰਨ ਵਿੱਚ ਬਹਾਦਰੀ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowMar 17, 2026 06:46:060
Report
BSBhushan Sharma
FollowMar 17, 2026 06:21:55995
Report
SSSandeep Singh
FollowMar 17, 2026 06:06:02932
Report
AZAbhinva zeepunjabi
FollowMar 17, 2026 06:05:141070
Report
NSNitesh Saini
FollowMar 17, 2026 06:01:101051
Report
RBRohit Bansal
FollowMar 17, 2026 05:35:59Chandigarh, Chandigarh:पंजाब के बड़े अधिकारियों की ड्यूटी इलेक्शन में लगाई गई है, इलेक्शन कमीशन के द्वारा.
967
Report
RMRakesh Malhi
FollowMar 17, 2026 05:33:421053
Report
RBRohit Bansal
FollowMar 17, 2026 05:33:06Chandigarh, Chandigarh:ਪੰਜਾਬ ਹਰਿਆਣਾ ਬਾਰ ਕੌਂਸਲ ਦੇ ਇਲੈਕਸ਼ਨ ਚੰਡੀਗੜ੍ਹ ਜਿਲਾ ਅਦਾਲਤ ਵਿੱਚ ਅੱਜ ਹੋ ਰਹੀ ਹੈ ਵੋਟਿੰਗ
1056
Report
RBRohit Bansal
FollowMar 17, 2026 05:19:231079
Report
KDKuldeep Dhaliwal
FollowMar 17, 2026 05:02:43Mansa, Punjab:ਛੋਟੇ ਮੂਸੇ ਵਾਲਾ da 16 ਮਾਰਚ nu ਜਨਮਦਿਨ hai ਅੱਜ ਮੂਸੇਵਾਲਾ da ਜਨਮ ਦਿਨ ਮਨਾਉਣ ਦੀ ਲਈ ਮੂਸੇਵਾਲੇ ਦੇ ਪ੍ਰਸ਼ੰਸਕ ਮੂਸੇਵਾਲੇ ਦੇ ਘਰ ਪਹੁੰਚੇ
1053
Report
AZAbhinva zeepunjabi
FollowMar 17, 2026 04:32:48Noida, Uttar Pradesh:ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੂੰ ਇਕ ਸਾਲ ਦਾ ਮਿਲਿਆ ਐਕਸਟੈਂਸ਼ਨ
1022
Report
AZAbhinva zeepunjabi
FollowMar 17, 2026 04:31:171063
Report
VSVARUN SHARMA
FollowMar 17, 2026 04:00:131090
Report
SBSANJEEV BHANDARI
FollowMar 17, 2026 03:47:521038
Report