Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
Modi और Moosewala के YouTube सब्सक्राइबर पर नई चर्चा
KSKapil sharma
Feb 20, 2026 06:05:46
Noida, Uttar Pradesh
YOUTUBE SUBSCRIBER MODI AND MOOSEWALA
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAMAN KHOSLA
Feb 20, 2026 07:18:02
Hoshiarpur, Punjab:ਬੀਤੀ ਦਿਨੀਂ ਹੁਸ਼ਿਆਰਪੁਰ ਦੇ ਪਿੰਡ ਭਾਮ ਵਿੱਚ ਹੋਏ ਇਕ 99 ਸਾਲਾ ਬਜ਼ੁਰਗ ਮਹਿਲਾ ਜੋਗਿੰਦਰ ਕੌਰ ਪਤਨੀ ਮਲਕੀਤ ਸਿੰਘ ਦਾ ਇਕ ਪਿੰਡ ਦੇ ਹੀ ਨੌਜਵਾਨ ਵਲੋਂ ਬੜੀ ਬੇਰਹਿਮੀ ਨਾਲ ਦਾ ਕਤਲ਼ ਕਰਕੇ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਥਾਣਾ ਚੱਬੇਵਾਲ ਦੀ ਪੁਲਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰਕੇ ਸੀਸੀਟੀਵੀ ਦੀ ਮਦਦ ਨਾਲ ਉਕਤ ਨੌਜਵਾਨ ਨੂੰ 24 ਘੰਟਿਆਂ ਦੇ ਅੰਦਰ ਅੰਦਰ ਕਾਬੂ ਕਰ ਲਿਆ ਗਿਆ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਐਸ ਪੀ ਪਰਮਿੰਦਰ ਸਿੰਘ ਨੇ ਦੱਸਿਆ कि ਇਹ ਉਕਤ ਨੌਜਵਾਨ ਜਿਸ ਵਲੋਂ ਇਸ ਘਟਨਾ ਨੂੰ ਅਨਜਾਮ ਦਿੱਤਾ ਗਿਆ ਉਸ ਦਾ ਨਾਮ ਦੋਸ਼ੀ ਡੈਨੀਅਲ ਪੁੱਤਰ ਸੁਰਿੰਦਰਪਾਲ ਸਿੰੰਘ ਵਾਸੀ ਭਾਮ ਦਾ ਹੀ ਰਹਿਣ ਵਾਲਾ ਸੀ। ਜਿਸ ਵਲੋਂ ਬਜੁਰਗ ਮਹਿਲਾ ਦਾ ਕਤਲ ਕਰਕੇ ਉਸ ਦੇ ਘਰੋਂ 90 ਹਜ਼ਾਰ ਦੇ ਕਰੀਬ ਕੈਸ਼ ਅਤੇ ਮ੍ਰਿਤਕ ਬਜੁਰਗ ਮਹਿਲਾ ਦਾ ਐਪਲ ਕੰਪਨੀ ਦਾ ਮੋਬਾਈਲ ਫੋਨ ਵੀ ਚੋਰੀ ਕਰ ਲਿਆ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ। ਬਾਈਟ - ਐਸ ਪੀ ਪਰਮਿੰਦਰ ਸਿੰਘ
0
comment0
Report
VBVIJAY BHARDWAJ
Feb 20, 2026 07:17:28
Masanganj, Chhattisgarh:भाजपा विधायक त्रिलोक जमवाल ने सह शिक्षा के नाम पर कई स्कूलों को बंद किये जाने के प्रदेश सरकार के फैसले की कड़ी आलोचना की है। त्रिलोक जमवाल का कहना है कि कांग्रेस को सत्ता में आए करीब तीन वर्ष हो गए हैं मगर सरकार जनहित को नजरअंदाज कर विभिन्न संस्थानों पर तालाबंदी करने का उनका शौक खत्म होने का नाम ही नहीं ले रहा है। इसी कड़ी में अब बिलासपुर जिला मुख्यालय स्थित राजकीय वरिष्ठ माध्यमिक छात्रा पाठशाला को बंद करके उसे पीएमश्री मुख्यमंत्री आदर्श Senior Secondary छात्र पाठशाला में शामिल कर दिए गए हैं, यह बेहद दुर्भाग्यपूर्ण है। वहीं विधायक त्रिलोक जमवाल ने कहा कि हिमाचल में कांग्रेस की सरकार बनने के बाद से लगातार मनमाने फैसले लिये जा रहे हैं। सत्ता में आते ही कांग्रेस ने भाजपा कार्यकाल में जनहित में खोले गए लगभग एक हजार संस्थानों पर तालाबंदी कर दी, इनमें बिलासपुर सदर विधानसभा क्षेत्र की हरलोग उप तहसील, प्राथमिक स्वास्थ्य केंद्र बरमाणा, कुठेड़ा में जल शक्ति विभाग का सब-डिविजन तथा जबल्याणा में हेल्थ सब-सेंटर आदि शामिल हैं। जब इससे भी सरकार का दिल नहीं भरा तो बिलासपुर में वर्ष 1971 से चल रहे एमएंडटी सर्कल को हमीरपुर शिफ्ट कर दिया गया। इसी तरह छोटे-छोटे बच्चों को होने वाली परेशानी को नजरअंदाज करके 28 प्राथमिक पाठशालाएं भी बंद कर दी गई। साथ ही उन्होंने कहा कि एक के बाद एक जनविरोधी निर्णय लेते हुए कांग्रेस सरकार ने बिलासपुर जिला मुख्यालय में गर्ल्स ITI बंद करके लड़कियों से एक बड़ी सुविधा भी छीन ली। इसी कड़ी में अब प्रदेश के कई अन्य स्कूलों के साथ वरिष्ठ माध्यमिक छात्रा पाठशाला बिलासपुर को बंद करने का तुगलकी फरमान जारी कर दिया गया है। इसके तहत बिलासपुर छात्रा पाठशाला को पीएमश्री मुख्यमंत्री आदर्श वरिष्ठ माध्यमिक छात्र पाठशाला में शामिल कर किया गया है। इससे जहां विद्यार्थियों को परेशानी का सामना करना पड़ेगा, वहीं बंद किए गए स्कूलों का स्टाफ भी प्रभावित होगा। वहीं इस संबंध में बिलासपुर से पूर्व विधायक बंबर ठाकुर ने कहा कि राजकीय वरिष्ठ माध्यमिक छात्रा पाठशाला को बंद नहीं किया जा रहा है बल्कि छात्रा पाठशाला को एचपी बोर्ड के अधीन रखने व पीएमश्री मुख्यमंत्री आदर्श राजकीय वरिष्ठ माध्यमिक छात्र पाठशाला को सीबीएसई के अधीन किया जा रहा है ताकि सीबीएसई पढ़ने वाले छात्र व छात्राएं यहाँ पढ़ सकते हैं. साथ ही उन्होंने कहा कि इस संबंध में उनकी मुख्यमंत्री व शिक्षा मंत्री से बात हुई है और उनके ही कहने वह इसकी सूचना देने के लिए छात्रा पाठशाला पहुंचे हैं ताकि जो स्कूल बंद होने की भ्रांति फैल रही है उसपर विराम लग सके. वहीं राजकीय वरिष्ठ माध्यमिक छात्रा पाठशाला में पढ़ने वाली छात्राओं का कहना है कि उनके शिक्षा व खेलकूद संबंधी हर तरह की सुविधा उनके स्कूल में निहित है इसलिए वह इसी स्कूल में पढ़ना चाहती हैं. गौरतलब है कि वर्ष 1952 में बना राजकीय छात्रा पाठशाला महिलाओं में शिक्षा को बढ़ावा देना और महिला सशक्तिकरण की दिशा में एक महत्वपूर्ण कदम साबित हुआ है और वर्तमान समय में इस स्कूल में करीब 422 छात्राएं शिक्षा ग्रहण कर रही है, इसके अलावा छात्र पाठशाला बिलासपुर में भी 371 छात्र शिक्षा प्राप्त कर रहे हैं, ऐसे में दोनों स्कूलों को मर्ज कर आदर्श विद्यालय बनाये जाने की अधिसूचना जारी होने पर सियासत गरमा गई है और सरकार के इस निर्णय को लेकर बयानबाजी का दौर शुरू हो गया है. बता दें कि सरकार द्वारा जारी अधिसूचना के तहत बिलासपुर के राजकीय वरिष्ठ माध्यमिक छात्रा पाठशाला को पीएमश्री मुख्यमंत्री आदर्श राजकीय वरिष्ठ माध्यमिक छात्र पाठशाला में मर्ज कर आदर्श पाठशाला बनाने और घुमारवीं क्षेत्र के अंतर्गत शहीद विजयपाल मेमोरियल मुख्यमंत्री आदर्श राजकीय वरिष्ठ माध्यमिक पाठशाला को पीएमशवी राजकीय वरिष्ठ माध्यमिक पाठशाला बनाने का निर्णय लिया गया है.
0
comment0
Report
RMRakesh Malhi
Feb 20, 2026 07:04:35
Una, Himachal Pradesh:ऊना में अनुराग ठाकुर ने अपने लोकसभा क्षेत्र हमीरपुर की संसदीय कार्यशाला की बैठक की अध्यक्षता मे लिया भाग, अनुराग ठाकुर ने RDG बंद होने के बाद एक लाख 40 हजार करोड़ हिमाचल में सीधे पंचायतों और अर्बन बॉडीज को दिए जाने का किया दावा । बोले सीधे पैसा मिलने का ही सुक्खू सरकार को है दर्द पूर्व केंद्रीय मंत्री और सांसद अनुराग ठाकुर ने ऊना में अपने लोकसभा क्षेत्र हमीरपुर की संसदीय कार्यशाला की बैठक की अध्यक्षता की । इस दौरान उन्होंने मीडिया से बात करते हुए देश के 17 राज्यों की RDG ग्रांट बंद होने के बाद एक लाख 40 हजार करोड़ हिमाचल में सीधे पंचायतों और अर्बन बॉडीज को दिए जाने का दावा किया । पूर्व केंद्रीय मंत्री ने प्रदेश की कांग्रेस सरकार पर हल्ला बोलते हुए कहा कि पंचायती राज संस्थाओं को सीधे पैसा मिलने का ही सुक्खू सरकार को दर्द हो रहा है । सुक्खू सरकार नहीं चाहती कि विकास के लिए सीधे पैसा आए । अनुराग ठाकुर ने मोदी सरकार द्वारा पूर्व यूपीए सरकार की तुलना में हिमाचल को विभिन्न योजनाओं में तीन से पांच गुना अधिक पैसा दिए जाने का दावा भी किया । अनुराग ने संसदीय कार्यशाला के तहत कार्यकर्ताओं को पार्टी की नीतियों के अनुसार सुव्यवस्थित ढंग से आगे बढ़ने की दिशा में एक सार्थक कदम बताया ।
0
comment0
Report
KSKapil sharma
Feb 20, 2026 07:04:00
Noida, Uttar Pradesh:हimachal Pradesh राजधानी शिमला में आज नगर निगम का बजट पेश होने जा रहा है। मेयर सुरेंद्र चौहान अपने कार्यकाल का तीसरा बजट पेश करेंगे। वित्त वर्ष 2026-27 के लिए तैयार इस बजट पर शहरवासियों की नजरें टिकी हुई हैं। इस बजट में इनकम बढ़ाने को लेकर ऐलान हो सकते हैं। सूत्रों के अनुसार- सुरेंद्र चौहान शिमला शहर में रियल एस्टेट कारोबार शुरू करने की घोषणा कर सकते हैं, क्योंकि निगम के पास शिमला शहर में पर्याप्त जमीन है। इन पर फ्लैट बनाकर इन्हें बेचने की योजना का ऐलान बजट में हो सकता है। राज्य सरकार की रेवेन्यू डेफिसिट ग्रांट (RDG) बंद होने के बाद निगम को सरकार से बहुत कम आर्थिक मदद मिल पाएगी। ऐसे में रियल इस्टेट कारोबार नगर निगम को आत्मनिर्भर बनाने में मददगार साबित हो सकता है। इस बजट में शिमला शहर के सभी 34 वार्डों में वेलनेस सेंटर की भी घोषणा हो सकती है। अभी तीन वार्डों में ही वेलनेस सेंटर है।
0
comment0
Report
DSDharmindr Singh
Feb 20, 2026 07:03:51
Khanna, Punjab:ਆਲ ਇੰਡੀਆ ਕਾਂਗਰਸ ਦੇ ਸੱਦੇ ਉਪਰ ਪੰਜਾਬ ਕਾਂਗਰਸ ਵੱਲੋਂ ਭਾਰਤ-ਅਮਰੀਕਾ ਟ੍ਰੇਡ ਡੀਲ ਦੇ ਵਿਰੋਧ 'ਚ ਮੰਗ ਪੱਤਰ ਦਿੱਤੇ ਗਏ। ਇਸੇ ਕੜੀ ਅਧੀਨ ਖੰਨਾ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਖੰਨਾ ਦੇ ਏਡੀਸੀ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ਵਿੱਚ ਇਹ ਸਮਝੌਤਾ ਰੱਦ ਕਰਨ ਦੀ ਮੰਗ ਕੀਤੀ ਗਈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਇਸ ਸਮਝੌਤਾ ਨਾਲ ਭਾਰਤ ਦੀ ਖੇਤੀਬਾੜੀ ਤੇ ਕਿਸਾਨ ਦੋਵੇਂ ਤਬਾਅ ਹੋ ਜਾਣਗੇ। ਇਹ ਸਮਝੌਤਾ ਦੇਸ਼ ਦੇ ਹਿੱਤ ਚ ਨਹੀਂ ਹੈ। ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ। ਜਦੋਂ ਗੁਰਕੀਰਤ ਕੋਟਲੀ ਨੂੰ ਪੁੱਛਿਆ ਗਿਆ ਕਿ ਉਹਨਾਂ ਦੇ ਚਚੇਰੇ ਭਰਾ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਇਹ ਸਮਝੌਤਾ ਭਾਰਤ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਉਪਰ ਲੈ ਕੇ ਜਾਵੇਗਾ ਤਾਂ ਕੋਟਲੀ ਨੇ ਕਿਹਾ ਕਿ ਭਾਜਪਾ ਦਾ ਕੋਈ ਲੀਡਰ ਇਹ ਗੱਲ ਤਾਂ ਸਮਝਾਵੇ ਕਿ ਇਸ ਨਾਲ ਲਾਭ ਕਿਵੇਂ ਤੇ ਕੀ ਹੋਵੇਗਾ। ਭਾਜਪਾ ਤਾਂ ਸਿਰਫ ਸਿਆਸੀ ਰੋਟੀਆਂ ਸੇਕ ਰਹੀ ਹੈ। ਇਸਦੇ ਨਾਲ ਹੀ ਜਿਲ੍ਹਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕਾਂਗਰਸ ਇਸਦਾ ਪੁਰਜੋਰ ਵਿਰੋਧ ਕਰਦੀ ਰਹੇਗੀ ਤੇ ਇਸਨੂੰ ਰੱਦ ਕਰਾਉਣ ਲਈ ਪੂਰੀ ਤਾਕਤ ਲਗਾਏਗੀ। ਦੇਸ਼ ਦੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ। ਬਾਈਟ - ਗੁਰਕੀਰਤ ਸਿੰਘ ਕੋਟਲੀ             ਲਖਵੀਰ ਸਿੰਘ ਲੱਖਾ
0
comment0
Report
MSManish Shanker
Feb 20, 2026 07:03:20
Kharar, Punjab:ਖਰੜ ਦੇ ਵਾਰਡ ਨੰਬਰ 15 ਅਤੇ 16 ਨਿਵਾਸੀਆਂ ਵੱਲੋਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਜਸਵੀਰ ਚੰਦਰ ਵਿਚਾਲੇ ਬਣੀ ਟਕਰਾਵ ਦੀ ਸਥਿਤੀ। ਲੋਕਲ ਰਿਹਾਇਸ਼ੀ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਪ੍ਰਧਾਨ ਦੇ ਪਤੀ ਵੱਲੋਂ ਆਪਣੇ ਆਸ ਪਾਸ ਦੀਆਂ ਸੜਕਾਂ ਨੂੰ ਨਿਜੀ ਤੌਰ ਤੇ ਉੱਚਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਦਾ ਬਹਾਵ ਰੁਕੇਗਾ। ਪਿਛਲੇ 60 ਸਾਲਾਂ ਤੋਂ ਬਰਸਾਤੀ ਪਾਣੀ ਦਾ ਨਿਕਾਸ ਉਨਾਂ ਦੇ ਸਕੂਲ ਵੱਲੋਂ ਹੁੰਦਾ ਸੀ ਲੇਕਿਨ ਹੁਣ ਬਿਨਾਂ ਕਿਸੀ ਪਰਮਿਸ਼ਨ ਤੋਂ ਉਹਨਾਂ ਵੱਲੋਂ ਆਪਣੀਆਂ Sੜਕਾਂ ਦਾ ਲੈਵਲ ਉੱਚਾ ਚੁੱਕ ਲਿਆ ਹੈ ਜਿਸ ਕਾਰਨ ਪਾਣੀ ਦਾ ਨਿਕਾਸ ਨਹੀਂ ਹੋਵੇਗਾ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜੇਗਾ। ਹਾਲਾਂਕਿ ਇਸ sbੰਧੀ ਨਗਰ ਕੌਂਸਲ ਖਰੜ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਸੜਕ ਨੂੰ ਰਿਪੇਅਰ ਕਰਵਾਇਆ ਜਾ ਰਿਹਾ ਹੈ ਆਪਣੀ ਨਿਜੀ ਖਰਚੇ ਤੇ ਜਿਸ ਤੇ ਲੋਕਾਂ ਨੂੰ ਅਪੱਤੀ ਨਹੀਂ ਹੋਣੀ ਚਾਹੀਦੀ।
0
comment0
Report
RKRAMAN KHOSLA
Feb 20, 2026 07:02:38
Hoshiarpur, Punjab:ਟਾਂਡਾ ਤੋਂ ਕੁਝ ਦੂਰੀ ਤੇ ਪੈਂਦੇ ਪਿੰਡ ਮੂਨਕਾਂ ਨਾਲ ਸਬੰਧਿਤ ਇਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾ ਰਹੇ ਜਹਾਜ਼ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਰਗਣ ਸਿੰਘ (66) ਦੀ ਪਤਨੀ ਗੁਰਦੀਪ ਕੌਰ ਨੇ ਦੱਸਿਅਾ ਕਿ ਬੀਤੇ ਦਿਨ ਸਾਡੀ ਦੋਹਾਂ ਦੀ ਆਪਣੇ ਬੱਚਿਆਂ ਕੋਲ ਇਟਲੀ ਜਾਣ ਲਈ ਜਹਾਜ਼ ਦੀ ਫਲਾਈਟ ਸੀ। ਇਸ ਸਬੰਦੀ ਅਸੀਂ ਦੋਵੇਂ ਜਣੇ ਜਹਾਜ਼ ਅੰਦਰ ਬੈਠ ਗਏ। ਕੁੱਝ ਸਮੇਂ ਬਾਅਦ ਮੇਰੇ ਪਤੀ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦਾ ਮੁਆਇਨਾ ਕੀਤਾ ਤਾਂ ਪਰਗਣ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ। ਪਿਆਰ ਬੜਾ ਉਹਨਾਂ ਦੇ ਬੱਚੇ ਕਰੀਬ 17 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੇ ਸਨ ਅਤੇ ਮਾਤਾ ਪਿਤਾ ਨੇ ਪਹਿਲੀ ਵਾਰ ਵਿਦੇਸ਼ ਜਾ ਰਹੇ ਸਨ। ਇਸ ਸਬੰਧੀ ਪੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪਿੰਡ ਮੂਨਕ ਖੁਰਦ ਵਿਖੇ ਲਿਆਂਦਾ ਗਿਆ। ਇਸ ਘਟਨਾ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਿਰਤਕ ਦੇ ਲੜਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਮਾਤਾ ਕੀ ਪਹਿਲੀ ਵਾਰ ਮੇਰੇ ਕੋਲ ਇਟਲੀ ਰੋਮ ਵਿਖੇ ਆ ਰਹੇ ਸਨ ਅਤੇ ਇਹ ਘਟਨਾ ਵਾਪਰਨ ਮਗਰੋਂ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉੱਥੇ ਸਾਡੀਆਂ ਖੁਸ਼ੀਆਂ ਅਧੂਰੀਆਂ ਬਣ ਕੇ ਰਹਿ ਗਈਆਂ ਹਨ ਜਿੱਥੇ ਕਿ ਉਹਨਾਂ ਨੇ ਆਉਣ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਕ ਬਹੁਤ ਹੀ ਖੁਸ਼ੀ ਸੀ ਜਿਨਾਂ ਨੇ ਪਹਿਲੀ ਵਾਰ ਮੈਨੂੰ ਇਟਲੀ ਵਿੱਚ ਮਿਲਣ ਆਉਣਾ ਸੀ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਰਮਾਤਮਾ ਨੂੰ ਹੋਰ ਹੀ ਮਨਜੂਰ ਹੋ ਗਿਆ ਜਿੱਥੇ ਕਿ ਇਸ ਘਟਨਾ ਦੀ ਖਬਰ ਮਿਲਦਿਆ ਹੀ ਉਸ ਦੇ ਪੁੱਤਰ ਨੂੰ ਆਪਣੇ ਪਿਤਾ ਦਾ ਮੂੰਹ ਵੇखਣ ਲਈ ਪੰਜਾਬ ਪਿੰਡ ਆਉਣਾ ਪਿਆ । ਮਿਰਤਕ ਦਾ ਪੁੱਤਰ ਗੁਰਦੀਪ ਸਿੰਘ ਪਿੰਡ ਦੇ ਮੋਹਤਵਾਰ ਸੁਖਵਿੰਦਰ ਸਿੰਘ ਮੁਨਕ
0
comment0
Report
DBDEVENDRA BISHT
Feb 20, 2026 06:35:42
0
comment0
Report
KSKapil sharma
Feb 20, 2026 06:35:26
Noida, Uttar Pradesh:पंजाबी सिंगर सुनंदा शर्मा को लाइव शो के दौरान एक फैन ने प्रपोज किया। भीड़ में खड़े फैन ने दिल के आकार वाले पोस्टर पर लिखा था-“मेरी मम्मी नू पसंद है तू (मेरी मम्मी को तुम पसंद हो)। इस पर सुनंदा ने मजाकिया अंदाज में जवाब दिया- पर मेरी मम्मी नू भी तां पसंद आने चाहिदे ओ (लेकिन मेरी मम्मी को भी तो तुम पसंद आने चाहिए)। सुनंदा ने फैन को स्टेज पर बुलाया, गले लगाया और उसके साथ डांस भी किया। इस खास पल का वीडियो खुद सिंगर ने सोशल मीडिया पर शेयर किया, जिसे फैंस खूब पसंद कर रहे हैं। 17 फरवरी को जयपुर में पूर्णिमा ग्रुप के वार्षिक खेल एवं सांस्कृतिक उत्सव ‘आरोहण 2026’ के दौरान यह मोमेंट देखने को मिला।
0
comment0
Report
KSKapil sharma
Feb 20, 2026 06:33:58
Noida, Uttar Pradesh:ਦੇਸ਼ ਵਿਆਪੀ ਸ਼ਹੀਦੀ ਦਿਹਾੜਾ ਬੀਜੇਪੀ ਸਰਕਾਰ ਦੀ ਗੋਲੀ ਨਾਲ 21 ਫਰਵਰੀ 2024 ਨੂੰ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸ਼ਹੀਦ ਸ਼ੁਭ ਕਰਨ ਬਲੋ ਦਾ 21 ਫਰਵਰੀ 2026 ਨੂੰ ਮਨਾਇਆ ਜਾਵੇਗਾ ਰਾਜਸਥਾਨ 2) ਬਿਹਾਰ 3) ਮੱਧ ਪ੍ਰਦੇਸ਼ 4) ਕੇਰਲਾ 5) ਤਾਮਲਾਡੂ 6) ਕਾਰਾ ਕਾਲ (ਪੋਂਡੀਚੇਰੀ ) 7) ਜੰਮੂ ਕਸ਼ਮੀਰ 8) ਹਰਿਆਣਾ 9) ਪੰਜਾਬ ਵਿੱਚ 1) ਜਿਲਾ ਅੰਮ੍ਰਿਤਸਰ ਰਣਜੀਤ ਐਵਨਿਊ ਦੁਸ਼ਹਿਰਾ ਗਰਾਊਂਡ 2) ਗੁਰਦਾਸਪੁਰ ਬਟਾਲਾ ਦਾਣਾ ਮੰਡੀ 3) ਤਰਨ ਤਾਰਨ ਪਿੰਡ ਭਿੱਦੀ 4) ਹੁਸ਼ਿਆਰਪੁਰ ਟਾਂਡਾ ਦਾਣਾ ਮੰਡੀ 5) ਲੁਧਿਆਣਾ ਪਿੰਡ ਖਵਾਜ ਕੇ ਦੇ ਗੁਰਦੁਆਰਾ ਸਾਹਿਬ 6) ਜਲੰਧਰ ਪਿੰਡ ਰੇੜਵਾਂ ਗੁਰਦੁਆਰਾ ਸਾਹਿਬ 7) ਕਪੂਰਥਲਾ ਉੱਚਾ ਪਿੰਡ ਦੀ ਦਾਣਾ ਮੰਡੀ 8) ਮੋਗਾ ਦਾਣਾ ਮੰਡੀ ਮੋਗਾ, ਨੇਚਰ ਪਾਰਕ 9) ਫਿਰੋਜ਼ਪੁਰ ਦਾਣਾ ਮੰਡੀ ਫਿਰੋਜ਼ਪੁਰ, ਪਿੰਡ ਢੰਡੀਆਂ ਕਲਾਂ 10) ਫਾਜ਼ਿਲਕਾ ਲਹੂਕਾ ਦਾਣਾ ਮੰਡੀ 11) ਸ੍ਰੀ ਮੁਕਤਸਰ ਸਾਹਿਬ ਮਲੋਟ ਪਿੰਡ ਦੇ ਗੁਰਦੁਆਰੇ ਵਿੱਚ 12) ਬਠਿੰਡਾ ਰਾਮਪੁਰਾ ਦਾਣਾ ਮੰਡੀ 13) ਸੰਗਰੂਰ ਲੌਂਗੋਵਾਲ ਦਾਣਾ ਮੰਡੀ 14) ਪਟਿਆਲਾ ਘੱਗਾ ਟੋਲ ਪਲਾਜਾ ਅਤੇ ਪੁੱਡਾ ਗਰਾਊਂਡ ਪਟਿਆਲਾ 15) ਫਰੀਦਕੋਟ ਕਚਹਿਰੀਆਂ ਨੇੜੇ 16) ਮੁਹਾਲੀ 17) ਨਵਾਂ ਸ਼ਹਿਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਬੈਨਰ ਹੇਠ ਦਿੱਲੀ ਅੰਦੋਲਨ ਦੋ ਦੇ ਸ਼ਹੀਦ ਸੁਕਰਨ ਸਿੰਘ ਵੱਲੋਂ ਸ਼ਰਧਾ ਦੇ ਫੁਲ ਭੇਟ ਕੀਤੇ ਜਾਣਗੇ ਕੌਮਾਂਤਰੀ ਪੱਧਰ ਤੇ ਮੌਤ ਦਾ ਸਮਝੌਤਾ ਖੇਤੀ ਖੇਤਰ ਲਈ ਭਾਰਤ ਅਮਰੀਕਾ ਟ੍ਰੀਟੀ ਬਾਰੇ ਬਿਜਲੀ ਬੋਰਡ ਦੇ ਨਿੱਜੀਕਰਨ ਬੀਜ ਐਕਟ 2025 ਮਜ਼ਦੂਰਾਂ ਦੇ ਕਿਰਤ ਕਾਨੂੰਨ ਬਦਲ ਕੇ ਚਾਰ ਲੇਬਰ ਕੋਟ ਮਜ਼ਦੂਰ ਵਿਰੋਧੀ ਲਾਗੂ ਕਰਨ ਮਨਰੇਗਾ ਖਤਮ ਕਰਨ ਬारे ਜਾਣਕਾਰੀ ਦੇ ਕੇ ਕਿਸਾਨ ਮਜ਼दੂਰ ਨੌਜਵਾਨ ਮਤਾਵਾਂ ਭੈਣਾਂ ਪੰਜਾਬ ਵਾਸੀਆਂ ਨੂੰ ਆਉਣ ਵਾਲੇ ਵੱਡੇ ਅੰਦੋਲਨਾਂ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਜਾਵੇਗਾ ਦਿੱਲੀ ਅੰਦੋਲਨ ਦੋ ਵਿੱਚ ਕੇਂਦਰ ਦੀ ਮੋਦੀ ਹਕੂਮਤ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਹਰਿਆਣੇ ਤੇ ਬਾਰਡਰ ਤੇ ਵੱਡੀ ਬੈਰੀਕੇਟਿੰਗ ਕਰਕੇ ਰੋਕਿਆ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਖਨੌਰੀ ਬਾਰਡਰ ਤੇ ਚੀਰਸੇ ਲੀਨੀਅਰ ਗੋਲੀ ਨਾ ਸ਼ਹੀਦ ਹੋਏ ਸ਼ੁਭ ਕਰਨ ਸਿੰਘ ਦੀ ਸ਼ਹਾਦਤ ਅਜਾਈ ਨਹੀਂ ਜਾਏਗੀ ਇਸ ਗੱਲ ਦਾ ਅਹਿਦ ਲਿਆ ਜਾਏਗਾ ਮੋਦੀ ਤੇ ਹਰਿਆਣਾ ਸਰਕਾਰ ਭਗਵੰਤ ਮਾਨ ਦੀ ਜੁੰਡਲੀ ਵੱਲੋਂ ਉਸ ਅੰਦੋਲਨ ਨੂੰ ਜਿਵੇਂ ਜਬਰ ਕਰਕੇ ਉਠਾਇਆ ਗਿਆ ਉਸ ਅੰਦੋਲਨ ਵਿੱਚ ਜਿੰਨਾ ਜਬਰ ਕੀਤਾ ਗਿਆ 49 ਦੇ ਕਰੀਬ ਕਿਸਾਨ ਮਜ਼ਦੂਰਾਂ ਦੀਆਂ ਸ਼ਹਾਦਤਾਂ ਹੋਈਆਂ 450 ਤੋਂ ਉੱਪਰ ਕਿਸਾਨ ਮਜ਼ਦੂਰ ਨੌਜਵਾਨ ਜ਼ਖਮੀ ਹੋਏ ਪਹਿਲੀ ਵਾਰ ਇਸਰਾਇਲ ਦੇ ਡਰੋਨਾਂ ਰਾਹੀਂ ਹੰਜੂ ਗੈਸ ਦੇ ਗੋਲੇ ਕਿਸਾਨਾਂ ਮਜ਼ਦੂਰਾਂ ਤੇ ਸੁੱਟੇ ਗਏ ਪਹਿਲੀ ਵਾਰ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਲਾ ਕੇ ਸਿੱਧੀਆਂ ਗੋਲੀਆਂ ਬਰੂਦ ਦੀਆਂ ਚਲਾਈਆਂ ਗਈਆਂ ਇਹ ਲੋਕ ਵਿਰੋਧੀ ਚਿਹਰਾ ਕੇਂਦਰ ਤੇ ਪੰਜਾਬ ਸਰਕਾਰ ਦਾ ਆਮ ਲੋਕਾਂ ਵਿੱਚ ਨੰਗਾ ਕੀਤਾ ਜਾਵੇਗਾ।
0
comment0
Report
SNSUNIL NAGPAL
Feb 20, 2026 06:16:14
Fazilka, Punjab:ਜਲਾਲਾਬਾਦ ਪੁਲਿਸ ਨੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡ ਮਹਾਲਮ ਅਤੇ ਪਾਲੀਵਾਲ ਵਿਖੇ ਰੇਡ ਕੀਤੀ ਹੈ। ਜਿਸ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ । ਦੱਸ ਦਈਏ ਕਿ ਇਸ ਰੇਡ ਦੌਰਾਨ ਜਿੱਥੇ ਹਜ਼ਾਰਾਂ ਲੀਟਰ ਨਜਾਇਜ ਲਾਹਣ ਬਰਾਮਦ ਹੋਈ ਉੱਥੇ ਹੀ ਇਹਨਾਂ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਇਹ ਤਸਕਰ ਅੱਗੋਂ ਪੁਲਿਸ ਨੂੰ ਲਲਕਾਰੇ ਮਾਰਦੇ ਨਜ਼ਰ ਆਏ । ਜਾਣਕਾਰੀ ਅਨੁਸਾਰ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਥਾਣਿਆਂ ਦੇ ਐਸਐਚਓ ਅਤੇ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪਿੰਡ ਮਹਾਲਮ ਅਤੇ ਪਾਲੀਵਾਲਾ ਵਿਖੇ ਰੇਡ ਕੀਤੀ ਇਸ ਰੇਡ ਦੇ ਦੌਰਾਨ ਪਿੰਡ ਮਹਾਲਮ ਦੇ ਇੱਕ ਘਰ ਵਿੱਚ ਜਦ ਪੁਲਿਸ ਪਹੁੰਚੀ ਤਾਂ ਉੱਥੇ ਸ਼ਰਾਬ ਤਸਕਰ ਵੱਲੋਂ ਆਪਣੇ ਕਮਰੇ ਦੇ ਵਿੱਚ 500 ਲੀਟਰ ਲਾਹਣ ਰੱਖੀ ਹੋਈ ਸੀ ਅਤੇ ਕਮਰਾ ਬੰਦ ਸੀ ਜਦ ਪੁਲਿਸ ਨੇ ਕਮਰਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰ ਤੈਸ਼ ਵਿੱਚ ਆ ਗਿਆ ਉਸ ਦੇ ਵੱਲੋਂ ਲੋਹੇ ਦੀ ਰਾੜ ਚੱਕ ਪੁਲਿਸ ਨੂੰ ਵੰਗਾਰਿਆ ਗਿਆ ਅਤੇ ਕਿਹਾ ਕਿ ਹਿੰਮਤ ਹੈ ਤਾਂ ਕਮਰਾ ਖੋਲ ਕੇ ਦਿਖਾਓ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਸ਼ਰਾਬ ਤਸਕਰ ਨੂੰ कਾਬੂ ਕਰ ਲਿਆ ਇਸੇ ਰੋਲੇ ਦੇ ਵਿਚਾਲੇ ਸ਼ਰਾਬ ਤਸਕਰ ਦੇ ਵੱਲੋਂ ਕੰਧ ਟੱਪ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਿਸ ਨੇ ਕੰਧ ਦੇ ਉੱਤੋਂ ਹੀ ਦੁਬਾਰੇ ਉਤਾਰ ਕੇ ਜੰਮ ਕੇ ਛਿੱਤਰ ਪਰੇਡ ਕੀਤੀ ਅਤੇ ਆਪਣੇ ਨਾਲ ਥਾਣੇ ਲੈ ਗਏ। ਉਧਰ ਪਿੰਡ ਪਾਲੀ ਵਾਲਾ ਵਿਖੇ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਨਜਾਇਜ਼ ਸ਼ਰਾਬ ਜਿੱਥੇ ਬਰਾਮਦ ਕੀਤੀ ਗਈ ਉੱਥੇ ਹੀ ਮਿਲੀ ਲਾਹਨ ਨੂੰ ਨਸ਼ਟ ਕਾਰ ਦਿੱਤਾ ਗਿਆ । ਇਸੇ ਦੌਰਾਨ ਇੱਕ ਘਰ ਦੇ ਵਿੱਚ ਜਦ ਪੁਲਿਸ ਪਹੁੰਚੀ ਤਾਂ ਉੱਥੇ 200 ਲੀਟਰ ਲਾਹਣ ਬਰਾਮਦ ਹੋਈ ਅਤੇ ਇੱਕ ਬਿਨਾਂ ਨੰਬਰ ਮੋਟਰਸਾਈਕਲ ਵੀ ਬਰਾਮਦ ਹੋਇਆ ਜਿਸ ਦੇ ਉੱਤੇ ਮਾਰੂ ਹਥਿਆਰ ਲੱਗੇ ਹੋਏ ਸਨ ਜਿਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ! ਇਸ ਸਬਧ ਵਿੱਚ ਥਾਣਾ ਵੈਰੋਕਾ ਵਿਖੇ ਆਬਕਾਰੀ ਐਕਟ ਦੇ ਤਹਿਤ ਮੁਕਦਮਾ ਨੰਬਰ 20 ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਕੁੱਲ ਮਿਲਾ ਕੇ ਇਸ ਰੇਡ ਦੇ ਵਿੱਚ ਪੁਲਿਸ ਨੇ 6000 ਲੀਟਰ ਲਾਹਨ ਨਸ਼ਟ ਕੀਤੀ ਹੈ। ਅਤੇ 100 ਬੋਤਲ ਦੇ ਕਰੀਬ ਲਾਵਾਰਸ ਪਈ ਸ਼ਰਾਬ ਬਰਾਮਦ ਹੋਈ ਹੈ । ਅਤੇ ਨਾਲ ਹੀ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਜਿਸ ਦੇ ਉੱਪਰ ਮਾਰੂ ਹਥਿਆਰ ਬਰਾਮਦ ਹੋਏ । ਉੱਥੇ ਹੀ ਸ਼ਰਾਬ ਤਿਆਰ ਕਰਨ ਵਾਲੇ ਵੱਡੀ ਤਾਦਾਦ ਦੇ ਵਿੱਚ ਭੱਠੀ ਦਾ ਸਮਾਨ ਬਰਾਮਦ ਕੀਤਾ ਗਿਆ BYTE: ਗੁਰਸੇਵਕ ਸਿੰਘ ਬਰਾੜ (ਡੀਐਸਪੀ ਜਲਾਲਾਬਾਦ)
0
comment0
Report
RKRAMAN KHOSLA
Feb 20, 2026 06:15:28
Hoshiarpur, Punjab:ਖ਼ਬਰ ਹੁਸ਼ਿਆਰਪੁਰ ਦੇ ਮੁੱਹਲਾ ਭਗਤ ਨਗਰ ਤੋ ਹੈ ਜਿੱਥੇ ਚੋਰਾ ਦੇ ਵੱਲੋ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਘਰ ਚ ਮੌਜੂਦ ਨਕਦੀ ਤੇ ਗਹਿਣੇ ਚੋਰੀ ਕੀਤੇ ਗਏ ਹਨ ਇਸ ਘਟਨਾ ਦੀ cctv ਵੀ ਸਾਮ੍ਹਣੇ ਆਈ ਹੈ ਜਿਸ ਚ ਚੋਰਾ ਨੂੰ ਘਰ ਅੰਦਰ ਟਪਕੇ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ ਪਰਿਵਾਰਕ ਮੈਂਬਰ ਨਰੇਸ਼ ਕੁਮਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਪਰਿਵਾਰ 16 ਤਰੀਕ ਨੂੰ ਮਾਤਾ ਵੈਸ਼ਨੋ ਦੇਵੀ ਮੱਥਾ ਟੇਕਣ ਲਈ ਗਿਆ ਸੀ ਤੇ ਜਦੋਂ ਉਹ ਬੀਤੇ ਦਿਨ ਵਾਪਿਸ ਆਂਦੇ ਨੇ ਟਾ ਘਰ ਚ ਚੋਰੀ ਹੋਈ ਹੁੰਦੀ ਹੈ ਤੇ ਉਨ੍ਹਾਂ ਦੇ ਦੱਸਣ ਮੁਤਾਬਿਕ ਇਸ ਚੋਰੀ ਚ ਉਨ੍ਹਾਂ ਦਾ 4 ਤੋ 5 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਜਿਸ ਤੋ ਬਾਅਦ ਤੁਰੰਤ ਉਨ੍ਹਾਂ ਦੇ ਵਲੋ ਇਚਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਜਿੱਥੇ ਮੌਕੇ ਤੇ ਪਹੁੰਚਕੇ ਪੁਲਸ ਵੱਲੋ ਵੀ CCTV ਨੂੰ ਅਧਾਰ ਬਣਾਕੇ ਕਾਰਵਾਹੀ ਸ਼ੁਰੂ ਕਰ ਦਿੱਤੀ ਗਈ ਹੈ ਬਾਈਟ ਪਰਿਵਾਰਿਕ ਮੈਂਬਰ ਨਰੇਸ਼ ਕੁਮਾਰ
0
comment0
Report
Advertisement
Back to top