Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
मॉडल टाउन लक्की हत्याकांड: दिनदहाड़े हत्या से जालंधर दहला, राजा वडिंग ने कानून-व्यवस्था पर हमला—खबरे...
KSKapil sharma
Feb 06, 2026 16:17:21
Noida, Uttar Pradesh
मॉडल टाउन लक्की हत्याकांड: दिनदहाड़े कत्ल से दहला जालंधर, देर शाम को पहुँचे कांग्रेस प्रधान राजा वडिंग, पंजाब की कानून-व्यवस्था पर बोला बड़ा हमला
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Feb 06, 2026 17:18:16
Mansurwal Dona, Punjab:ਫਗਵਾੜਾ: ਖੁੱਲ੍ਹੇ ਗਟਰ ਟੈਂਕ ਨੇ ਲੈ ਲਈ ਮਾਸੂਮ ਦੀ ਜਾਨ, ਲਾਪਰਵਾਹੀ ਬਣੀ ਮੌਤ ਦਾ ਕਾਰਨ ਕਪੂਰਥ-La: ਫਗਵਾੜਾ ਦੇ ਖੋਥੜਾ ਰੋਡ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰ ਦੇ ਨੇੜਲੇ ਪਲਾਟ ਵਿੱਚ ਬਣੇ ਖੁੱਲੇ ਗਟਰ ਟੈਂਕ ਵਿੱਚ ਡਿੱਗਣ ਕਾਰਨ ਇੱਕ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ。 ਮਿਲੀ ਜਾਣਕਾਰੀ ਅਨੁਸਾਰ, ਬੱਚਾ ਘਰ ਦੇ ਆਸ-ਪਾਸ ਖੇਡ ਰਿਹਾ ਸੀ ਕਿ ਅਚਾਨਕ ਸੰਤੁਲਨ ਬਿਗੜਣ ਕਾਰਨ ਉਹ ਨੇੜਲੇ plआਟ ਵਿੱਚ ਬਣੇ ਗਟਰ ਟੈਂਕ ਵਿੱਚ ਡਿੱਗ ਗਿਆ। ਘਟਨਾ ਦੀ ਜਾਣकारी ਮਿਲਦੇ ਹੀ ਮਹੱਲਾ ਵਾਸੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬੱਚੇ ਨੂੰ ਗਟਰ ਵਿੱਚੋਂ ਬਾਹਰ ਕੱਢਿਆ ਅਤੇ ਫੌਰੀ ਤੌਰ ‘ਤੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੰਬੰਧਿਤ ਗਟਰ ਟੈਂਕ ਬਿਨਾਂ ਕਿਸੇ ਢੱਕਣ ਦੇ ਖੁੱਲ੍ਹਾ ਪਿਆ ਸੀ ਅਤੇ ਨਾ ਹੀ ਉਸਦੇ ਆਲੇ-ਦੁਆਲੇ ਕੋਈ ਬਾਊਂਡਰੀ ਵਾਲ ਬਣਾਈ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਇਹ ਮਾਸੂਮ ਜਾਨ ਬਚਾਈ ਜਾ ਸਕਦੀ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਮੌਜੂਦ ਸਾਰੇ ਖੁੱਲੇ ਗਟਰ ਟੈਂਕਾਂ ਅਤੇ ਖ਼ਤਰਨਾਕ ਢਾਂਚਿਆਂ ਨੂੰ ਤੁਰੰਤ ਢੱਕਿਆ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਦਰਦਨਾਕ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।
0
comment0
Report
BSBHARAT SHARMA
Feb 06, 2026 17:17:40
Amritsar, Punjab:ਭਾਰਤ ਅਮਰੀਕਾ ਵਿਚਾਲੇ ਹੋਏ ਟਰੇਡ ਸਮਝੌਤੇ ਤੇ ਮੰਤਰੀ ਸੰਜੀਵ ਅਰੋੜਾ ਵੱਲੋਂ ਦਿੱਤੀ ਪ੍ਰਤਿਕ੍ਰਿਆ ਤੇ ਬੋਲੇ ਕੁਲਦੀਪ ਸਿੰਘ ਧਾਲੀਵਾਲ ਕਿਹਾ ਇਹ ਸanjuiv Arora ਦਾ ਨਿੱਜੀ ਵਿਚਾਰ, ਆਮ ਆਦਮੀ ਪਾਰਟੀ ਅੱਜ ਵੀ ਸਮਝੌਤੇ ਦੇ ਵਿਰੋਧ 'ਚ ਖੜੀ ਹੈ ਟਰੇਡ ਸਮਝੌਤਾ ਦੇਸ਼ ਅਤੇ ਦੇਸ਼ ਦੇ ਕਿਸਾਨਾਂ ਦੇ ਵਿਰੋਧੀ : ਧਾਲੀਵਾਲ ਭਾਰਤ ਅਤੇ ਅਮਰੀਕਾ ਵਿਚਲੇ ਹੋਏ ਟ੍ਰੇਡ ਸਮਝੌਤੇ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰਾਂ ਤੇ ਐਨਆਰਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਹੋਏ ਸਮਝੌਤੇ ਦੇ ਸਹਿਮਤੀ ਜਤਾਉਂਦੇ ਹੋਏ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਤੇ ਅੱਜ ਆਮ ਆਦੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ ਦੀ ਤਰਫੋਂ ਆਪਣੀ ਪ੍ਰਤੀਕਿਰਿਆ ਕਿਹਾ ਕਿ ਇਹ ਵਿਚਾਰ ਮੰਤਰੀ ਸੰਜੀਵ ਅਰੋੜਾ ਦਾ ਨਿੱਜੀ ਹੋ ਸਕਦਾ ਹੈ ਜਦਕਿ ਅੱਜ ਵੀ ਆਮ ਆਦੀ ਪਾਰਟੀ ਭਾਰਤ ਅਮਰੀਕਾ ਟ੍ਰੇਡ ਸਮਝੌਤੇ ਦੇ ਵਿਰੋਧ ਵਿੱਚ ਖੜੀ ਹੈ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅੱਜ ਹਲਕਾ ਅਜਨਾਲਾ ਅੰਦਰ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਗਰਾਂਟਾਂ ਦੇ ਚੈੱਕ ਵੰਡਣ ਸਮੇਂ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣਾ ਪੱਖ ਪਹਿਲਾਂ ਹੀ ਪੇਸ਼ ਕਰ ਦਿੱਤਾ ਹੈ ਕਿ ਉਹ ਇਸ ਸਮਝੌਤੇ ਦੇ ਬਿਲਕੁਲ ਵਿਰੋਧ ਵਿੱਚ ਹਨ । ਉਹਨਾਂ ਕਿਹਾ ਕਿ ਇਸ ਸਮਝੌਤੇ ਬਾਰੇ ਜਿੰਨੀ ਵੀ ਜਾਣਕਾਰੀ ਮਿਲ ਰਹੀ ਹੈ ਉਹ ਸਿਰਫ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮਿਲ ਰਹੀ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਬਾਰੇ ਕੋਈ ਵੀ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜਦਕਿ ਇਸ ਵਿੱਚ ਭਾਰਤ ਨੂੰ ਬਹੁਤ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਹ ਸਮਝੌਤਾ ਦੇਸ਼ ਅਤੇ ਦੇਸ਼ ਦੇ ਕਿਸਾਨਾਂ ਦੇ ਬਿਲਕਲ ਵਿਰੋਧੀ ਹੈ ਅਤੇ ਆਮ ਆਦਮੀ ਪਾਰਟੀ ਇਸ ਦਾ ਡੱਟ ਕੇ ਵਿਰੋਧ ਕਰ ਰਹੀ। ਉਹਨਾਂ ਕਿਹਾ ਕਿ ਇਸ ਸਮਝੌਤੇ ਨਾਲ ਪੰਜਾਬ ਦੀ ਕਿਸਾਨੀ ਅਤੇ ਕਿਸਾਨ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ。
0
comment0
Report
VSVARUN SHARMA
Feb 06, 2026 16:47:28
Mansurwal Dona, Punjab:ਫਗਵਾੜਾ: ਐਨਐਚ ਢਾਬੇ ‘ਤੇ ਚੋਰੀ ਕਰਦਾ ਚੋਰ ਰੰਗੇ ਹੱਥੀਂ ਕਾਬੂ, ਪਹਿਲੀ ਵਾਰਦਾਤ ਵੀ ਕਬੂਲੀ ਕਪੂਰਥਲਾ : ਫਗਵਾੜਾ ਸ਼ਹਿਰ ਵਿੱਚ ਸਥਿਤ ਐਨਐਚ ਢਾਬੇ ‘ਤੇ ਅੱਜ ਚੋਰੀ ਦੀ ਕੋਸ਼ਿਸ਼ ਕਰਦਾ ਇੱਕ ਨੌਜਵਾਨ ਰੰਗੇ ਹੱਥੀਂ ਫੜਿਆ ਗਿਆ। ਢਾਬੇ ਦੇ ਮਾਲਕ ਪਵਨ ਗੋਇਲ ਨੇ ਦੱਸਿਆ ਕਿ ਨੌਜਵਾਨ ਪਿੱਛੇ ਵਾਲੀ ਕੰਧ ਟੱਪ ਕੇ ਢਾਬੇ ਅੰਦਰ ਦਾਖਲ ਹੋਇਆ ਸੀ। ਅੰਦਰ ਸਮਾਨ ਨਾਲ ਛੇੜਛਾੜ ਦੌਰਾਨ ਘਰ ਵਿੱਚ ਪਾਲਿਆ ਕੁੱਤਾ ਭੌਂਕਣ ਲੱਗ ਪਿਆ, ਜਿਸ ‘ਤੇ ਸ਼ੱਕ ਹੋਣ ਕਾਰਨ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ। ਕੈਮਰਿਆਂ ਵਿੱਚ ਚੋਰ ਦੀ ਹਰਕਤ ਦੇਖ ਕੇ ਢਾਬਾ ਮਾਲਕ ਤੁਰੰਤ ਹੇਠਾਂ ਆਇਆ ਅਤੇ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹੀ ਨੌਜਵਾਨ ਇੱਕ ਹਫ਼ਤਾ ਪਹਿਲਾਂ ਵੀ ਢਾਬੇ ‘ਚ ਚੋਰੀ ਕਰ ਚੁੱਕਾ ਸੀ, ਜਿਸ ਦੌਰਾਨ ਉਹ ਕਰੀਬ 5 ਹਜ਼ਾਰ ਰੁਪਏ ਨਗਦ, ਇੱਕ ਸੋਨੇ ਦਾ ਕੜਾ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਿਆ ਸੀ। ਢਾਬਾ ਮਾਲਕ ਮੁਤਾਬਕ ਉਕਤ ਨੌਜਵਾਨ ਪਹਿਲਾਂ ਉਨ੍ਹਾਂ ਦੇ ਢਾਬੇ ‘ਤੇ ਮਜ਼ਦੂਰੀ ਕਰਦਾ ਸੀ ਅਤੇ ਅੰਦਰੂਨੀ ਜਾਣਕਾਰੀ ਹੋਣ ਕਾਰਨ ਉਸਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫੜੇ ਜਾਣ ‘ਤੇ ਉਸਨੇ ਪਹਿਲੀ ਚੋਰੀ ਵੀ ਕਬੂਲ ਕਰ ਲਈ। ਉਧਰ, ਕੈਮਰਿਆਂ ਸਾਹਮਣੇ ਚੋਰ ਨੇ ਦੱਸਿਆ ਕਿ ਪਹਿਲਾਂ ਚੋਰੀ ਕੀਤਾ ਸੋਨੇ ਦਾ ਕੜਾ ਉਸਨੇ ਗੋਬਿੰਦਪੁਰੇ ਸਥਿਤ ਇੱਕ ਡਾਕਟਰ ਨੂੰ ਵੇਚ ਦਿੱਤਾ ਸੀ। ਉਸਦਾ ਕਹਿਣਾ ਸੀ ਕਿ ਕੰਮ ਨਾ ਮਿਲਣ ਕਾਰਨ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਰਿਹਾ ਸੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਫਗਵਾੜਾ ਸ਼ਹਿਰ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ。
0
comment0
Report
VSVARUN SHARMA
Feb 06, 2026 16:34:20
Mansurwal Dona, Punjab:ਟرੈਫਿਕ ਜਾਮ ‘ਤੇ ਐਸਪੀ ਮਾਧਵੀ ਸ਼ਰਮਾ ਦਾ ਸਖ਼ਤ ਐਕਸ਼ਨ, ਖੁਦ ਸੜਕਾਂ ‘ਤੇ ਉਤਰ ਕੇ ਸੰਭਾਲਿਆ ਮੋਰਚਾ ਕਪੂਰਥਲਾ:- ਫਗਵਾੜਾ ਸ਼ਹਿਰ ਵਿੱਚ ਦਿਨੋਂਦਿਨ ਗੰਭੀਰ ਹੋ ਰਹੀ ਟਰੈਫਿਕ ਸਮੱਸਿਆ ਨੂੰ ਲੈ ਕੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਇਕ ਵਾਰ ਫਿਰ ਸਖ਼ਤ ਰੁਖ ਅਖਤਿਆਰ ਕਰਦਿਆਂ ਖੁਦ ਸੜਕਾਂ ‘ਤੇ ਉਤਰ ਕੇ ਮੋਰਚਾ ਸੰਭਾਲ ਲਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਐਸਪੀ ਵੱਲੋਂ ਦੁਕਾਨਾਂ ਦੇ ਬਾਹਰ ਸੜਕਾਂ ਉੱਪਰ ਲਗਿਆ ਸਮਾਨ ਤੁਰੰਤ ਹਟਵਾਇਆ ਗਿਆ। ਇਸ ਮੌਕੇ ਐਸਪੀ ਮਾਧਵੀ ਸ਼ਰਮਾ ਨੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਦੁਕਾਨਾਂ ਦੇ ਬਾਹਰ ਰੋਡ ਉੱਪਰ ਸਮਾਨ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕਾਂ ਉੱਪਰ ਰੱਖਿਆ ਸਮਾਨ ਟਰੈਫਿਕ ਜਾਮ ਦਾ ਮੁੱਖ ਕਾਰਨ ਬਣਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸਪੀ ਫਗਵਾੜਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ ਅਤੇ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ, ਤਾਂ ਜੋ ਸ਼ਹਿਰ ਨੂੰ ਟਰੈਫਿਕ ਸਮੱਸਿਆ ਤੋਂ ਰਾਹਤ ਮਿਲ ਸਕੇ। ਖ਼ਾਸ ਗੱਲ ਇਹ ਰਹੀ ਕਿ ਐਸਪੀ ਮਾਧਵੀ ਸ਼ਰਮਾ ਖੁਦ ਦੁਕਾਨਾਂ ਦੇ ਬਾਹਰ ਲਗਿਆ ਸਮਾਨ ਅੰਦਰ ਕਰਵਾਉਣਦੇ ਹੋਏ ਨਜ਼ਰ ਆਏ। ਫਗਵਾੜਾ ਨਿਊਜ਼ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ.
0
comment0
Report
TBTarsem Bhardwaj
Feb 06, 2026 16:33:51
Ludhiana, Punjab:ਲੁਧਿਆਣਾ ਵਿੱਚ ਸਕੂਟਰ ਸਵਾਰ ਬਜ਼ੁਰਗ ਨਾਲ ਤਿੰਨ ਐਕਟੀਵਾ ਸਵਾਰ ਲੁਟੇਰਿਆਂ ਨੇ ਕੀਤੀ ਲੁੱਟ ਵੀਡੀਓ ਸੀ ਸੀ ਟੀਵੀ ਵਿਚ ਕੈਦ ਸਵੇਰੇ ਮੰਦਰ ਜਾਂਦੇ ਸਮੇਂ ਘੇਰਿਆ ਗਿਆ; ਤਲਾਸ਼ੀ ਤੋਂ ਬਾਅਦ नਕਦੀ ਕਢਵਾਈ, ਇਲਾਕੇ ਵਿੱਚ ਦਹਿਸ਼ਤ ਲੁਧਿਆਣਾ ਸ਼ਹਿਰ ਵਿੱਚ, ਐਕਟਿਵਾ 'ਤੇ ਸਵਾਰ ਤਿੰਨ ਅਪਰਾਧੀਆਂ ਨੇ ਡਿਵੀਜ਼ਨ ਨੰਬਰ 4, ਥਾਣੇ ਦੇ ਇਲਾਕੇ ਵਿੱਚ ਅਪਰਾਧੀ ਕਦੇ ਐਕਟਿਵਾ 'ਤੇ ਅਤੇ ਕਦੇ ਬਾਈਕ 'ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਹ ਖਾਸ ਤੌਰ 'ਤੇ ਸਵੇਰ ਦੀ ਸੈਰ ਜਾਂ ਮੰਦਰਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ。 ਤਾਜ਼ਾ ਘਟਨਾ ਪੁਰਾਣੀ ਮਾਧੋਪੁਰੀ ਦੇ ਪ੍ਰਾਚੀਨ ਸਾਂਗਲਾ ਵਾਲਾ ਸ਼ਿਵਾਲਾ ਮੰਦਿਰ ਰੋਡ 'ਤੇ ਵਾਪਰੀ। ਸਵੇਰੇ 5:34 ਵਜੇ ਦੇ ਕਰੀਬ, ਬਦਮਾਸ਼ਾਂ ਨੇ ਐਕਟਿਵਾ 'ਤੇ ਸਵਾਰ ਹੋ ਕੇ मੰਦਰ ਜਾ ਰਹੇ ਇੱਕ ਬਜ਼ੁਰਗ ਵਿਅਕਤੀ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਆਪਣੀ ਐਕਟਿਵਾ ਉਸਦੀ ਐਕਟਿਵਾ ਦੇ ਸਾਹਮਣੇ ਖੜ੍ਹੀ ਕਰ ਦਿੱਤੀ, ਫਿਰ ਦੋ ਬਦਮਾਸ਼ ਉਤਰ ਗਏ, ਤੇਜ਼ਧਾਰ ਹਥਿਆਰ ਦਿਖਾਏ, ਉਸਨੂੰ ਰੋਕਿਆ ਅਤੇ ਚਾਬੀਆਂ ਖੌਹ ਲਈਆਂ。 ਹਥਿਆਰਾਂ ਦੇ ਡਰ ਕਾਰਨ, ਬਜ਼ੁਰਗ ਨੇ ਖੁਦ ਆਪਣੀ ਜੇਬ ਵਿੱਚੋਂ ਨਕਦੀ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਅਪਰਾਧੀ ਮੌਕੇ ਤੋਂ ਭੱਜ ਗਏ。 ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ, ਅਪਰਾਧੀਆਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਰਿਪੋਰਟ ਕਰਨ ਤਾਂ ਜੋ ਅਪਰਾਧੀਆਂ ਨੂੰ ਨੱਥ ਪਾਈ ਜਾ ਸਕੇ。
0
comment0
Report
BSBHARAT SHARMA
Feb 06, 2026 15:18:21
Amritsar, Punjab:ਅੰਮ੍ਰਿਤਸਰ ’ਚ “ਰਨ ਫੋਰ ਸਵਦੇਸ਼ੀ” ਮੁਹਿੰਮ ਦੀ ਸ਼ੁਰੂਆਤ, ਡੀ ਮਾਰਟ ਤੋਂ ਨਵਲਟੀ ਚੌਕ ਤੱਕ ਦੌੜ ਅਕਸ਼ੇ ਸ਼ਰਮਾ ਨੇ ਕਿਹਾ– ਸਵਦੇਸ਼ੀ ਅਪਣਾਉਣਾ ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਲਈ ਮਜ਼ਬੂਤ ਭਵਿੱਖ ਦੀ ਕੁੰਜੀ ਭਾਜਪਾ ਵੱਲੋਂ ਆਨਲਾਈਨ–ਆਫਲਾਈਨ ਪਲੇਟਫਾਰਮਾਂ ਰਾਹੀਂ ਸਵਦੇਸ਼ੀ ਜਾਗਰੂਕਤਾ, ਨੌਜਵਾਨਾਂ ਨੂੰ ਵੱਡੀ ਗਿਣਤੀ ’ਚ ਜੁੜਨ ਦੀ ਅਪੀਲ ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ “ਰਨ ਫੋਰ ਸਵਦੇਸ਼ੀ” ਮੁਹਿੰਮ ਦੇ ਤਹਿਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਭਾਜਪਾ ਨੇਤਾ ਅਕਸ਼ੇ ਸ਼ਰਮਾ ਨੇ ਕਿਹਾ ਕਿ ਇਹ ਮੁਹਿੰਮ ਦੇਸ਼ ਦੇ ਨੌਜਵਾਨਾਂ ਨੂੰ ਸਵਦੇਸ਼ੀ ਨਾਲ ਜੋੜਨ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਇਹ ਦੌੜ ਮਾਰਚ ਡੀ ਮਾਰਟ ਤੋਂ ਸ਼ੁਰੂ ਹੋ ਕੇ ਨਵਲਟੀ ਚੌਕ ਤੱਕ ਜਾਵੇਗੀ, ਜਿੱਥੇ ਨੌਜਵਾਨਾਂ ਵੱਲੋਂ ਸਵਦੇਸ਼ੀ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਵੱਖ-ਵੱਖ ਸਟਰੋੰਗ ਅਤੇ ਜਾਗਰੂਕਤਾ ਸੰਦੇਸ਼ ਲਗਾਏ ਜਾਣਗੇ। ਅਕਸ਼ੇ ਸ਼ਰਮਾ ਨੇ ਕਿਹਾ ਕਿ “ਰਨ ਫੋਰ ਸਵਦੇਸ਼ੀ” ਸਿਰਫ਼ ਇੱਕ ਦੌੜ ਨਹੀਂ, ਸਗੋਂ ਇੱਕ ਮੁਹਿੰਮ ਹੈ, ਜਿਸ ਦਾ ਮਕਸਦ ਨੌਜਵਾਨਾਂ, किसानों ਅਤੇ मजਦੂਰਾਂ ਨੂੰ ਵੱਧ ਤੋਂ ਵੱਧ ਸਵਦੇਸ਼ੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਸਵਦੇਸ਼ੀ ਉਤਪਾਦਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣੇ ਹਨ ਤਾਂ ਇਸ ਦਾ ਸਿੱਧਾ ਲਾਭ ਦੇਸ਼ ਦੀ ਅਰਥਵਿਵਸਥਾ ’ਤੇ ਪਵੇਗਾ, ਜਿਸਨੂੰ ਮਜ਼ਬੂਤ ਕਰਨ ਦੀ ਅੱਜ ਵੱਡੀ ਲੋੜ ਹੈ। ਭਾਜਪਾ ਨੇਤਾ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਲੋਕਾਂ ਨੂੰ ਜੋੜਨ ਲਈ ਵੱਖ-ਵਿਸ਼ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ਵਰਤੇ ਜਾ ਰਹੇ ਹਨ। ਬ੍ਰਾਡਕਾਸਟ ਲਾਂਚ ਕੀਤੇ ਗਏ ਹਨ ਅਤੇ ਰਜਿਸਟ੍ਰੇਸ਼ਨ ਸਲੋਟ ਖੋਲ੍ਹੀਆਂ ਗਈਆਂ ਹਨ, ਤਾਂ ਜੋ ਕੋਈ ਵੀ ਨੌਜਵਾਨ ਕਿਸੇ ਵੀ ਤਰੀਕੇ ਨਾਲ ਇਸ ਮੁਹਿੰਮ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਇਹ ਸਵਦੇਸ਼ੀ ਪੰਚ ਪਰਿਵਾਰ ਦੀ ਮੁਹਿੰਮ ਹੈ, ਜਿਸ ਦੇ ਤਹਿਤ ਪੂਰੇ ਦੇਸ਼ ਵਿੱਚ ਲਗਾਤਾਰ ਕਾਰਜਕ੍ਰਮ ਕੀਤੇ ਜਾ ਰਹੇ ਹਨ। ਅੱਜ ਅੰਮ੍ਰਿਤਸਰ ਨੌਰਥ ਵਿੱਚ ਵੀ ਇਹ ਕਾਰਜਕ੍ਰਮ ਸੀਨੀਅਰ ਲੀਡਰਾਂ ਦੇ ਆਸ਼ੀਰਵਾਦ ਨਾਲ ਕਰਵਾਇਆ ਗਿਆ। ਅਕਸ਼ੇ ਸ਼ਰਮਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੀ ਭਲਾਈ ਲਈ ਅੱਗੇ ਵੀ ਅਜਿਹੀਆਂ ਮੁਹਿੰਮਾਂ ਚਲਾਉਂਦੀ ਰਹੇਗੀ। ਬਾਈਟ : ਅਕਸ਼ੇ ਸ਼ਰਮਾ ਭਾਜਪਾ ਨੇਤਾ
0
comment0
Report
BSBHARAT SHARMA
Feb 06, 2026 15:02:31
Amritsar, Punjab:ਅੰਮ੍ਰਿਤਸਰ ਰੇਲਵੇ ਪੁਲਿਸ ਦੀ ਵੱਡੀ ਕਾਮਯਾਬੀ: 48 ਘੰਟਿਆਂ ਵਿੱਚ ਸੁਲਝਾਈ 'ਬਲਾਇੰਡ ਮਰਡਰ' ਦੀ ਗੁੱਥੀ, ਮੁੱਖ ਦੋਸ਼ੀ ਗ੍ਰਿਫ਼ਤਾਰ。 ਮਹਿਜ਼ ਕੁਝ ਹਜ਼ਾਰ ਰੁਪਏ ਲਈ ਦੋਸਤ ਹੀ ਨਿਕਲਿਆ ਦੋਸਤ ਦਾ ਕਾਤਲ; ਵੇਰਕਾ ਰੇਲਵੇ ਲਾਈਨਾਂ 'ਤੇ ਦਿੱਤਾ ਵਾਰਦਾਤ ਨੂੰ ਅੰਜਾਮ。 ਅੰਮ੍ਰਿਤਸਰ: ਅੰਮ੍ਰਿਤਸਰ ਰੇਲਵੇ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੇ ਮਾਮਲੇ ਨੂੰ ਮਹਿਜ਼ 48 ਘੰਟਿਆਂ ਦੇ ਅੰਦਰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਰੇਲਵੇ ਐਸ.ਐਚ.ਓ. ਸੁਖਵਿੰਦਰ ਸਿੰਘ ਸਰਾਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਤਲ ਮਹਿਜ਼ ਕੁਝ ਹਜ਼ਾਰ ਰੁਪਏ ਦੇ ਲੈਣ-ਦੇਣ ਕਾਰਨ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ。 ਮਿਤੀ 2 ਅਤੇ 3 ਫرਵਰੀ ਦੀ ਦਰਮਿਆਨੀ ਰਾਤ ਨੂੰ ਵੇਰਕਾ ਰੇਲਵੇ ਲਾਈਨ (ਅੰਮਿਤਰਸਰ-ਪਠਾਨਕੋਟ ਮਾਰਗ) 'ਤੇ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਐਸ.ਐਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਨੌਜਵਾਨ ਦਾ ਸਿਰ ਰੇਲਵੇ ਲਾਈਨ 'ਤੇ ਸੀ ਅਤੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਸਨ। ਮੌਕੇ 'ਤੇ ਕੋਈ ਸੀਸੀਟੀਵੀ ਨਾ ਹੋਣ ਕਾਰਨ ਇਹ ਪੁਲਿਸ ਲਈ ਇੱਕ 'ਬਲਾਇੰਡ ਕੇਸ' ਸੀ। ਮ੍ਰਿਤਕ ਦੀ ਜਾਮਾ ਤਲਾਸ਼ੀ ਦੌਰਾਨ ਮਿਲੇ ਇੱਕ ਧੁੰਦਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਅਨੂ ਵਰਮਾ ਵਾਸੀ ਬਟਾਲਾ ਰੋਡ ਵਜੋਂ ਹੋਈ।ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਅਨੂ ਵਰਮਾ ਬੈਟਰੀ ਵਾਲਾ ਆਟੋ ਚਲਾਉਂਦਾ ਸੀ। ਘਰੋਂ ਨਿਕਲਣ ਸਮੇਂ ਉਸ ਨੇ ਆਪਣੀ ਭਰਜਾਈ ਨੂੰ ਦੱਸਿਆ ਸੀ ਕਿ ਉਹ ਪੰਕਜ ਕੁਮਾਰ ਨਾਂ ਦੇ ਵਿਅਕਤੀ ਨਾਲ ਲੁਧਿਆਣੇ ਜਾ ਰਿਹਾ ਹੈ ਅਤੇ ਸ਼ੱਕ ਹੋਣ 'ਤੇ ਪੰਕਜ ਦਾ ਨੰਬਰ ਵੀ ਦੇ ਕੇ ਗਿਆ ਸੀ। ਜਦੋਂ ਪੁਲਿਸ ਨੇ ਟੈਕਨੀਕਲ ਟੀਮ ਦੀ ਮਦਦ ਨਾਲ ਕਾਲ ਡਿਟੇਲ (CDR) ਅਤੇ ਲੋਕੇਸ਼ਨਾਂ ਦੀ ਜਾਂਚ ਕੀਤੀ, ਤਾਂ ਪੰਕਜ ਅਤੇ ਮ੍ਰਿਤਕ ਦੀਆਂ ਲੋਕੇਸ਼ਨਾਂ ਇੱਕੋ ਥਾਂ ਪਾਈਆਂ ਗਈਆਂ।ਪੁਲਿਸ ਦੀ ਮੁੜਭੁਚਾਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਦੋਵਾਂ ਵਿਚਕਾਰ ਮਹਿਜ਼ 5-7 ਹਜ਼ਾਰ ਰੁਪਏ ਨੂੰ ਲੈ ਕੇ ਝਗੜਾ ਸੀ। ਪੰਕਜ ਨੇ ਅਨੂ ਨੂੰ ਕੁਝ sਮਾਨ ਲੈਣ ਲਈ ਪੈਸੇ ਦਿੱਤੇ ਸਨ, ਪਰ ਉਹ ਕੰਮ ਨਾ ਹੋਣ 'ਤੇ ਪੈਸਿਆਂ ਨੂੰ ਲੈ ਕੇ ਤਕਰਾਰ ਵਧ ਗਈ। ਗੁੱਸੇ ਵਿੱਚ ਆ ਕੇ ਪੰਕਜ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਅਨੂ ਨੂੰ ਰੇਲਵੇ ਲਾਈਨਾਂ 'ਤੇ ਬੁਲਾਇਆ। ਉੱਥੇ ਦੋ ਸਾਥੀਆਂ ਨੇ ਅਨੂ ਦੇ ਹੱਥ-ਪੈਰ ਫੜ ਲਏ ਅਤੇ ਪੰਕਜ ਨੇ ਕਿਰਚ (ਤੇਜ਼ਧਾਰ ਹਥਿਆਰ) ਨਾਲ ਉਸ ਦੇ ਗਲੇ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਤ ਹੋ ਗਈ।ਪੁਲਿਸ ਨੇ ਮੁੱਖ ਮੁਲਜ਼ਮ ਪੰਕਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵੱਲੋਂ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਐਸ.ਐਚ.ਓ. ਸਰਾਂ ਨੇ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਲ ਦੋ ਹੋਰ ਫ਼ਰਾਰ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਪੁਲਿਸ ਨੇ ਇਸ ਗੁੰਝਲਦਾਰ ਮਾਮਲੇ ਨੂੰ ਬੜੀ ਮੁਸਤੈਦੀ ਨਾਲ ਸੁਲਝਾ ਕੇ ਅਪਰਾਧੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ。 ਬਾਈਟ.... ਸੁਖਵਿੰਦਰ ਸਿੰਘ ਸਰਾਨ ਐਸਐਚ ਓ जੀਆਰਪੀ ਰੇਲਵੇ ਅੰਮ੍ਰਿਤਸਰ
0
comment0
Report
ASAvtar Singh
Feb 06, 2026 14:32:38
Gurdaspur, Punjab:ਸਟੋਰੀ ---- ਸੱਸ ਨੇ ਪੁੱਤਰਾਂ ਨੂੰ ਬਚਾਉਣ ਲਈ ਨੂੰਹ ਦੇ ਕਤਲ ਦਾ ਇਲਜ਼ਾਮ ਲਿਆ ਆਪਣੇ ਸਿਰ,,, ਮ੍ਰਿਤਕਾ ਦੇ ਸੋਹਰੇ ਨੇ ਖੋਲ੍ਹੇ ਸਾਰੇ ਰਾਜ ਕਿਹਾ ਅਸਲੀ ਦੋਸ਼ੀ ਮੇਰਾ ਛੋਟਾ ਬੇਟਾ ਅਤੇ ਨੇ ਹੁੰ ਕੀਤਾ ਜਾਏ ਗਿਰਫਤਾਰ ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ ਐਂਕਰ ---ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਵਿਆਹੀ ਗੁਰਲੀਨ ਕੌਰ ਦੀ ਦੋ ਦਿਸੰਬਰ 2025 ਨੂੰ ਮੌਤ ਹੋ ਗਈ ਸੀ, ਜਿਸ ਦੇ ਪਿਤਾ ਨਵੀਨ ਸੈਣੀ ਦੇ ਬਿਆਨਾਂ ਦੇ ਆਧਾਰ ਤੇ ਬਹਿਰਾਮਪੁਰ ਥਾਣੇ ਵਿਖੇ ਉਸਦੇ ਪਤੀ ਮਨਜੀਤ ਸੈਣੀ ਦਿਓਰ ਦਲਜੀਤ ਅਤੇ ਦਿਓਰ ਦੀ ਪਤਨੀ ਪੂਨਮ ਦਿਓਰ ਨੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਮ੍ਰਿਤਕਾ ਦੇ ਪਤੀ ਮਨਜੀਤ ਸੈਣੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਮਾਮਲੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੀ ਨੂਹ ਦੇ ਕਤਲ ਦਾ ਇਲਜ਼ਾਮ ਆਪਣੇ ਸਿਰ ਲੈ ਲਿਆ ਤੇ ਕਬੂਲ ਕਰਨ ਉਪਰੰਤ ਪੁਲਿਸ ਨੇ ਉਸਨੂੰ ਵੀ ਗਿਰਫਤਾਰ ਕਰ ਲਿਆ। ਫਿਲਹਾਲ ਦੋਵੇਂ ਮਾਂ ਪੁੱਤ ਜੇਲ ਵਿੱਚ ਹਨ ਪਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸਲੀ ਦੋਸ਼ੀ ਮ੍ਰਿਤਕਾ ਗੁਰਲੀਨ ਕੌਰ ਦੇ ਦਿਓਰ ਅਤੇ ਦਰਾਣੀ ਹਨ ਜੋ ਪੁਲਿਸ ਦੀ ਗਰਿਫਤ ਤੋਂ ਬਾਹਰ ਹਨ। ਵਿ ਓ -- ਮ੍ਰਿਤਕਾ ਗੁਰਲੀਨ ਕੌਰ ਦਾ ਸਹੁਰਾ ਕਸਤੂਰੀ ਲਾਲ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਗੁਰਲੀਨ ਦਾ ਦਿਓਰ ਦਿਲਜੀਤ ਅਤੇ ਉਸ ਦੀ ਪਤਨੀ ਪੂਨਮ ਉਸ ਦੀ ਵੱਡੀ ਨੂੰਹ ਗੁਰਲੀਨ ਕੌਰ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਉਸ ਦੀ ਮਾਰਕੁਟਾਈ ਵੀ ਕਰਦੇ ਸਨ। ਉਹਨਾਂ ਵੱਲੋਂ ਹੀ ਗੁਰਲੀਨ ਕੌਰ ਦਾ 2 ਦਿਸੰਬਰ ਨੂੰ ਗਲਾ ਘੋਟ ਕੇ ਕਤਲ ਕੀਤਾ ਗਿਆ ਸੀ। ਮ੍ਰਿਤਕਾ ਗੁਰਲੀਨ ਕੌਰ ਦੇ ਪਿਤਾ ਨਵੀਨ ਸੈਨੀ ਅਤੇ ਸਹੁਰੇ ਕਸੂਤਰੀ ਲਾਲ ਦੋਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਤਲ ਦੇ ਅਸਲੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਜੋਂ ਕਿ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਅਤੇ ਇਸ ਮੰਗ ਨੂੰ ਲੈਕੇ ਅੱਜ ਉਹਨਾਂ ਵੱਲੋ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਬਾਈਟ-- ਨਵੀਨ ਸੈਨੀ (ਮ੍ਰਿਤਕਾ ਗੁਰਲੀਨ ਕੌਰ ਦਾ پਿਤਾ) ਬਾਈਟ --- ਕਸਤੂਰੀ ਲਾਲ (ਮ੍ਰਿਤਕਾ ਗੁਰਲੀਨ ਕੌਰ ਦਾ ਸਹੁਰਾ)
0
comment0
Report
KDKuldeep Dhaliwal
Feb 06, 2026 14:31:52
Mansa, Punjab:ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਹੋਇਆ ਕੁਸ਼ਤੀ ਦਾ ਦੰਗਲ ਪੰਜਾਬ ਹਰਿਆਣਾ ਹਿਮਾਚਲ ਦੇ ਪਹਿਲਵਾਨਾਂ ਨੇ ਲਿਆ ਹਿੱਸਾ ਕੁਸ਼ਤੀਆਂ ਦਾ ਦੰਗਲ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਵਿੱਚ ਪਹਿਲਵਾਨ ਅਜਮੇਰ sਿੰਘ ਨੰਗਲ ਕਲਾਂ ਅਤੇ ਡਾਕਟਰ ਨਗਿੰਦਰ sਿੰਘ ਹਰੀਕਾ ਦੀ ਯਾਦ ਦੇ ਵਿੱਚ ਸ਼ਹੀਦ ਕਮਲਜੀਤ sਿੰਘ ਸਪੋਰਟਸ ਕਲੱਬ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ ਹੈ ਜਿਸ ਵਿੱਚ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਇਹ ਦੰਗਲ ਦੇਖਣ ਦੀ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਬਾਈਟ ਰੇਸ਼ਮ ਸਿੰਘ ਸਰਪੰਚ ਵੱਲੋਂ ਕਿਹਾ ਗਿਆ ਕਿ ਕੁਸ਼ਤੀਆਂ ਦੇ ਦੰਗਲ ਪੁਰਾਣੇ ਸਮਿਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਸਾਡੇ ਪਿੰਡ ਦੇ ਮਸ਼ਹੂਰ ਪਹਿਲਵਾਨ ਅਜਮੇਰ ਸਿੰਘ ਨੰਗਲ ਕਲਾਂ ਵੱਲੋਂ ਪੰਜਾਬ ਭਰ ਵਿੱਚ ਆਪਣਾ ਨਾਮ ਕਮਾਇਆ ਅਤੇ ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਹੀ ਪਿੰਡ ਵਿੱਚ ਕੁਸ਼ਤੀ ਦੰਗਲ ਕਰਵਾਇਆ ਗਿਆ ਹੈ ਉਹਨਾਂ ਕਿਹਾ ਕਿ ਅਜਿਹੇ ਕੁਸ਼ਤੀਆਂ ਦੇ ਦੰਗਲ ਹੋਣੇ ਚਾਹੀਦੇ ਨੇ ਤਾਂ ਕਿ ਸਾਡੀ ਨੌਜਵਾਨ ਪੀੜੀ ਨਸ਼ਿਆਂ ਤੋਂ ਬਚਾਇਆ ਜਾ ਸਕੇ ਬਾਈਟ ਬਿਕਰਮ ਮੋਫ਼ਰ ਕਾਂਗਰਸ ਨੇਤਾ ਬਾਈਟ ਰੇਸ਼ਮ ਸਿੰਘ ਸਰਪੰਚ ਬਾਈਟ ਕਾਕਾ ਸਿੰਘ ਪਹਿਲਵਾਨ
0
comment0
Report
VKVipan Kumar
Feb 06, 2026 14:31:27
Dharamshala, Himachal Pradesh:सीयू को छठी बार मिली राष्ट्रीय स्तरीय चैंपियनशिप की मेजबानी 9 से 12 फरवरी तक होगी आल इंडिया इंटर जोनल वुमन कबडडी चैंपियनशिप देश भर के 224 खिलाडिय़ों सहित ऑफिशियल आएंगे धर्मशाला सेंट्रल यूनिवर्सिटी हिमाचल प्रदेश को आल इंडिया इंटर जोनल वुमन कबडडी चैंपियनशिप की मेजबानी मिली है, जिसका आयोजन धर्मशाला में 9 से 12 फरवरी तक किया जाएगा। जिसमें देश भर की विभिन्न यूनिवर्सिटीज के 224 से अधिक खिलाड़ी और ऑफिशियल भाग लेने धर्मशाला आएंगे। सेंट्रल यूनिवर्सिटी के स्पोटर्स डायरेक्टर सुमन शर्मा की देखरेख में चैंपियनशिप का आयोजन किया जा रहा है। सेंट्रल यूनिवर्सिटी के वाइस चांसलर प्रो. सत प्रकाश बंसल ने शुक्रवार को पत्रकार वार्ता में कहा कि चैंपियनशिव का आयोजन 9 से 12 फरवरी तक किया जाएगा। चैंपिशनशिप में भाग लेने 224 कबडडी खिलाड़ी देश भर से धर्मशाला आएंगे। 9 फरवरी को उदघाटन समारोह में प्रदेश के राज्यपाल शिव प्रताप शुक्ल, नेता प्रतिपक्ष जयराम ठाकुर और कांगड़ा संसदीय क्षेत्र के सांसद डा. राजीव भारद्वाज शिरकत करेंगे। प्रो. बंसल ने कहा कि हाल ही में आयोजित महिला कबडडी वल्र्ड कप की विजेता भारतीय टीम का हिस्सा रही हिमाचल प्रदेश की खिलाड़ी भी धर्मशाला में आयोजित की जा रही आल इंडिया इंटर जोनल वुमन कबडडी चैंपियनशिप में शिरकत करेंगी। इसके अलावा हरियाणा के अर्जुन अवार्डी व कबडडी की पुरुष टीम के कैप्टन दीपक हुडडा भी चैंपियनशिप में धर्मशाला में मौजूद रहेंगे।
0
comment0
Report
SBSANJEEV BHANDARI
Feb 06, 2026 14:18:56
Dera Bassi, Punjab:ਮੁਬਾਰਕਪੁਰ ਰੋਡ ‘ਤੇ ਸਥਿਤ ਵੀਆਈਪੀ ਅਨਕਲੇਵ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਰਿਟਾਇਰਡ ਫੌਜੀ ‘ਤੇ ਪੰਜ-ਛੇ ਵਿਅਕਤੀਆਂ ਵੱਲੋਂ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਰਿਟਾਇਰਡ ਫੌਜੀ ਜਨਾਰਧਨ ਅਤੇ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਂਕਾਰੀ ਮੁਤਾਬਕ ਕੁਝ ਦਿਨਾਂ ਤੋਂ ਉਸਦੀ ਸੁਸਾਇਟੀ ਦੇ ਕੁਝ ਲੋਕਾਂ ਨਾਲ ਤਕਰਾਰ ਚੱਲ ਰਹੀ ਸੀ, ਜੋ ਅੱਜ ਹਿੰਸਕ ਰੂਪ ਧਾਰ ਗਈ। ਅਚਾਨਕ ਪੰਜ-ਛੇ ਵਿਅਕਤੀਆਂ ਹਥਿਆਰਬੰਦ ਹੋ ਕੇ ਉਸਦੇ ਘਰ ਦੇ ਨੇੜੇ ਆਏ ਅਤੇ ਉਸ ‘ਤੇ ਲਾਠੀ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਦੋਂ ਉਸਦਾ ਪੁੱਤਰ ਵਿਚ ਬਚਾਅ ਲਈ ਆਇਆ ਤਾਂ ਹਮਲਾਵਰਾਂ ਨੇ ਉਸਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲੇ ਦੌਰਾਨ ਸੁਸਾਇਟੀ ਵਿੱਚ ਅਫ਼ਰਾ-ਤਫਰੀ ਮਚ ਗਈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਵਿੱਚ ਸਾਫ਼ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਮਲਾਵਰ ਰਿਟਾਇਰਡ ਫੌਜੀ ਅਤੇ ਉਸਦੇ ਪੁੱਤਰ ਨੂੰ ਡੰਡਿਆਂ ਨਾਲ ਮਾਰ ਰਹੇ ਹਨ। ਜ਼ਖਮੀ ਵਿਅਕਤੀ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ, ਇਲਾਕੇ ਦੇ ਵਸਨੀਕਾਂ ਨੇ ਇਸ ਘਟਨਾ ‘ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
0
comment0
Report
KSKuldeep Singh
Feb 06, 2026 14:18:32
Banur, Punjab:ਰਾਜਪੁਰਾ ਚ ਹੋਈ ਪ੍ਰੈੱਸ ਕਾਨਫਰੰਸ ਸ਼ੰਭੂ ਪੁਲਿਸ ਨੇ ਨਾਕੇ ਦੌਰਾਨ ਇਕ ਕਿਲੋ ਹੈਰੋਇਨ ਸਮੇਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ。 ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸ਼ੰਭੂ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਰਾਜਪੁਰਾ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐਸਪੀ ਘਨੌਰ ਨੇ ਕਿਹਾ ਕਿ ਸ਼ੰਭੂ ਪੁਲਿਸ ਪਾਰਟੀ ਵੱਲੋਂ ਹਾਈਵੇ ਤੇ ਨਾਕਾ ਲਗਾਇਆ ਗਿਆ ਸੀ। ਇਕ ਵਿਅਕਤੀ ਟੋਲ ਪਲਾਜ਼ਾ ਤੇ ਸ਼ੱਕੀ ਹਾਲਾਤ ਦੇ ਵਿੱਚੋਂ ਬੱਸ ਤੋਂ ਉਤਰਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ। ਵਿਅਕਤੀ ਦੀ ਪਹਿਚਾਂ ਹਰਪ੍ਰੀਤ ਸਿੰਘ ਨਿਵਾਸੀ ਕ੍ਰਿਸ਼ਨਾ ਕਲੋਨੀ ਲੁਧਿਆਣਾ ਦੇ ਤੌਰ ਤੇ ਹੋਈ ਹੈ। ਜਿਸ ਤੇ ਪਹਿਲਾਂ ਵੀ ਪਰਚੇ ਦਰਜ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਥਮਿਕ ਜਾਣਕਾਰੀ ਅਨੁਸਾਰ ਹੈਰੋਇਨ ਦਿੱਲੀ ਤੋਂ ਲਿਆਈ ਗਈ ਸੀ ਅਤੇ ਅੱਗੇ ਕਿੱਥੇ ਸਪਲਾਈ ਕੀਤਾ ਜਾਣਾ ਹੈ ਅਤੇ ਕਿਸ ਤੋਂ ਖਰੀਦੇ ਜਾਣੀ ਹੈ ਇਹਨਾਂ ਸਾਰੇ ਪੱਖਾਂ ਦੀ ਪੁਲਿਸ ਜਾਂਚ ਕਰ ਰਹੀ ਹੈ。
0
comment0
Report
Advertisement
Back to top