Back
गुरलीन कौर की हत्या: ससुराल वालों ने उठाया हत्या का आरोप, सास ने कबूला
ASAvtar Singh
Feb 06, 2026 14:32:38
Gurdaspur, Punjab
ਸਟੋਰੀ ---- ਸੱਸ ਨੇ ਪੁੱਤਰਾਂ ਨੂੰ ਬਚਾਉਣ ਲਈ ਨੂੰਹ ਦੇ ਕਤਲ ਦਾ ਇਲਜ਼ਾਮ ਲਿਆ ਆਪਣੇ ਸਿਰ,,, ਮ੍ਰਿਤਕਾ ਦੇ ਸੋਹਰੇ ਨੇ ਖੋਲ੍ਹੇ ਸਾਰੇ ਰਾਜ ਕਿਹਾ ਅਸਲੀ ਦੋਸ਼ੀ ਮੇਰਾ ਛੋਟਾ ਬੇਟਾ ਅਤੇ ਨੇ ਹੁੰ ਕੀਤਾ ਜਾਏ ਗਿਰਫਤਾਰ ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ ਐਂਕਰ ---ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਵਿਆਹੀ ਗੁਰਲੀਨ ਕੌਰ ਦੀ ਦੋ ਦਿਸੰਬਰ 2025 ਨੂੰ ਮੌਤ ਹੋ ਗਈ ਸੀ, ਜਿਸ ਦੇ ਪਿਤਾ ਨਵੀਨ ਸੈਣੀ ਦੇ ਬਿਆਨਾਂ ਦੇ ਆਧਾਰ ਤੇ ਬਹਿਰਾਮਪੁਰ ਥਾਣੇ ਵਿਖੇ ਉਸਦੇ ਪਤੀ ਮਨਜੀਤ ਸੈਣੀ ਦਿਓਰ ਦਲਜੀਤ ਅਤੇ ਦਿਓਰ ਦੀ ਪਤਨੀ ਪੂਨਮ ਦਿਓਰ ਨੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਮ੍ਰਿਤਕਾ ਦੇ ਪਤੀ ਮਨਜੀਤ ਸੈਣੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਮਾਮਲੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੀ ਨੂਹ ਦੇ ਕਤਲ ਦਾ ਇਲਜ਼ਾਮ ਆਪਣੇ ਸਿਰ ਲੈ ਲਿਆ ਤੇ ਕਬੂਲ ਕਰਨ ਉਪਰੰਤ ਪੁਲਿਸ ਨੇ ਉਸਨੂੰ ਵੀ ਗਿਰਫਤਾਰ ਕਰ ਲਿਆ। ਫਿਲਹਾਲ ਦੋਵੇਂ ਮਾਂ ਪੁੱਤ ਜੇਲ ਵਿੱਚ ਹਨ ਪਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸਲੀ ਦੋਸ਼ੀ ਮ੍ਰਿਤਕਾ ਗੁਰਲੀਨ ਕੌਰ ਦੇ ਦਿਓਰ ਅਤੇ ਦਰਾਣੀ ਹਨ ਜੋ ਪੁਲਿਸ ਦੀ ਗਰਿਫਤ ਤੋਂ ਬਾਹਰ ਹਨ। ਵਿ ਓ -- ਮ੍ਰਿਤਕਾ ਗੁਰਲੀਨ ਕੌਰ ਦਾ ਸਹੁਰਾ ਕਸਤੂਰੀ ਲਾਲ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਗੁਰਲੀਨ ਦਾ ਦਿਓਰ ਦਿਲਜੀਤ ਅਤੇ ਉਸ ਦੀ ਪਤਨੀ ਪੂਨਮ ਉਸ ਦੀ ਵੱਡੀ ਨੂੰਹ ਗੁਰਲੀਨ ਕੌਰ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਉਸ ਦੀ ਮਾਰਕੁਟਾਈ ਵੀ ਕਰਦੇ ਸਨ। ਉਹਨਾਂ ਵੱਲੋਂ ਹੀ ਗੁਰਲੀਨ ਕੌਰ ਦਾ 2 ਦਿਸੰਬਰ ਨੂੰ ਗਲਾ ਘੋਟ ਕੇ ਕਤਲ ਕੀਤਾ ਗਿਆ ਸੀ। ਮ੍ਰਿਤਕਾ ਗੁਰਲੀਨ ਕੌਰ ਦੇ ਪਿਤਾ ਨਵੀਨ ਸੈਨੀ ਅਤੇ ਸਹੁਰੇ ਕਸੂਤਰੀ ਲਾਲ ਦੋਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਤਲ ਦੇ ਅਸਲੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਜੋਂ ਕਿ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਅਤੇ ਇਸ ਮੰਗ ਨੂੰ ਲੈਕੇ ਅੱਜ ਉਹਨਾਂ ਵੱਲੋ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਬਾਈਟ-- ਨਵੀਨ ਸੈਨੀ (ਮ੍ਰਿਤਕਾ ਗੁਰਲੀਨ ਕੌਰ ਦਾ پਿਤਾ) ਬਾਈਟ --- ਕਸਤੂਰੀ ਲਾਲ (ਮ੍ਰਿਤਕਾ ਗੁਰਲੀਨ ਕੌਰ ਦਾ ਸਹੁਰਾ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowFeb 06, 2026 15:18:210
Report
PSParambir Singh Aulakh
FollowFeb 06, 2026 15:02:400
Report
BSBHARAT SHARMA
FollowFeb 06, 2026 15:02:310
Report
KDKuldeep Dhaliwal
FollowFeb 06, 2026 14:31:520
Report
VKVipan Kumar
FollowFeb 06, 2026 14:31:270
Report
SBSANJEEV BHANDARI
FollowFeb 06, 2026 14:18:560
Report
KSKuldeep Singh
FollowFeb 06, 2026 14:18:320
Report
BKBIMAL KUMAR
FollowFeb 06, 2026 14:18:010
Report
TBTarsem Bhardwaj
FollowFeb 06, 2026 14:17:290
Report
PSParambir Singh Aulakh
FollowFeb 06, 2026 13:45:350
Report
KBKulbir Beera
FollowFeb 06, 2026 13:21:050
Report
KCKhem Chand
FollowFeb 06, 2026 13:20:310
Report
DSDharmindr Singh
FollowFeb 06, 2026 13:19:590
Report
NSNavdeep Singh
FollowFeb 06, 2026 13:18:210
Report