Back
SDM Rajpura holds key meeting on wheat procurement arrangements
KSKuldeep Singh
Mar 26, 2026 02:33:14
Banur, Punjab
ਐਸਡੀਐਮ ਰਾਜਪੁਰਾ ਵੱਲੋਂ ਫਸਲ ਦੇ ਖਰੀਦ ਪ੍ਰਬੰਧਾਂ ਨੂੰ ਲੈ ਕਰ ਕੀਤੀ ਮੀਟਿੰਗ
1 ਅਪ੍ਰੈਲੋਂ ਅਨਾਜ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ
ਮੀਟਿੰਗ ਵਿੱਚ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਕੀਤੀ ਸ਼ਿਰਕਤ
ਐਸਡੀਐਮ ਰਾਜਪੁਰਾ ਨਮਨ ਮਾਰਕਨ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਲਈ ਕਣਕ ਦੀ ਸੰਭਾਲ, ਬਾਰਦਾਨੇ, ਢੋਆ-ਢੁਆਈ ਲਈ ਆਵਾਜਾਈ ਦੇ ਸਾਧਨਾਂ ਸਮੇਤ ਲੇਬਰ ਅਤੇ ਮੰਡੀਆਂ 'ਚ ਕੀਤੇ ਜਾਣ ਵਾਲੇ ਹੋਰ ਪ੍ਰਬੰਧਾਂ ਬਾਰੇ ਇੱਕ ਅਹਿਮ ਮੀਟਿੰਗ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਮੂਹ ਖਰੀਦ ਏਜੰਸੀਆਂ ਦੇ ਇੰਸਪੈਕਟਰ, ਆੜ੍ਹਤੀਆਂ, ਟਰਾਂਸਪੋਰਟ ਤੇ ਲੇਬਰ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ। ਐਸਡੀਐਮ ਨੇ ਕਿਹਾ ਕਿ ਮੌਜੂਦਾ ਹਾੜ੍ਹੀ ਦੇ ਸੀਜਨ ਦੌਰਾਨ ਕਣਕ ਦੀ ਖਰੀਦ ਲਈ ਪ੍ਰਸ਼ਾਸਨ ਵੱਲੋਂ ਸੁਚੱਜੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰਬੰਧਾਂ ਦੀ ਅਗੇਤੀ ਤੀਆਰੀ ਕਰ ਲਈ ਗਈ ਹੈ ਅਤੇ ਸਰਕਾਰ ਵੱਲੋ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 26, 2026 03:46:180
Report
ADAnkush Dhobal
FollowMar 26, 2026 03:33:2770
Report
SSSanjay Sharma
FollowMar 26, 2026 03:31:4052
Report
ADAnkush Dhobal
FollowMar 26, 2026 03:31:28107
Report
ADAnkush Dhobal
FollowMar 26, 2026 03:22:28835
Report
SSSanjay Sharma
FollowMar 26, 2026 02:46:241074
Report
SSSanjay Sharma
FollowMar 26, 2026 02:45:331031
Report
SSSanjay Sharma
FollowMar 26, 2026 02:33:29Noida, Uttar Pradesh:मोगा पुलिस ने भिंडर कलान हत्या मामले में 8 आरोपियों को गिरफ्तार किया, घटना में प्रयुक्त गाड़ी बरामद.
1065
Report
KSKuldeep Singh
FollowMar 26, 2026 02:32:521074
Report
SSSanjay Sharma
FollowMar 26, 2026 01:45:541027
Report
SSSanjay Sharma
FollowMar 26, 2026 01:45:081083
Report
SSSanjay Sharma
FollowMar 26, 2026 01:15:44Noida, Uttar Pradesh:DELHI: MAHA ASHTAMI 2026 — VISUALS FROM CHHATARPUR TEMPLE
959
Report
SSSanjay Sharma
FollowMar 26, 2026 01:15:29Noida, Uttar Pradesh:AYODHYA (UP): MAHA ASHTAMI 2026 / VISUALS FROM BADI DEVKALI DEVI TEMPLE / REAX
947
Report
SSSanjay Sharma
FollowMar 26, 2026 01:15:20Noida, Uttar Pradesh:DELHI: MAHA ASHTAMI 2026/DEVOTEES THRONG TO KALKAJI MANDIR/VISUALS/REAX
1035
Report