Back
जी राम जी योजना फिर लागू, गरीबों को लाभ— भाजपा का दावा, कांग्रेस पर आरोप
HSHarmeet Singh
Feb 04, 2026 11:30:46
Kurali, Punjab
anchor:-ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੀ ਰਾਮ ਜੀ ਸਕੀਮ ਨੂੰ ਲੈ ਕੇ ਅੱਜ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਕੁਰਾਲੀ ਲੋਕਾਂ ਦੇ ਹਿੱਤ ਦੀਆਂ ਸਕੀਮਾਂ ਨੂੰ ਭੰਡਣਾ ਕਾਂਗਰਸੀਆਂ ਦਾ ਕੰਮ Kurali:- ਅੱਜ ਸ਼ਹਿਰ ਕੁਰਾਲੀ ਦੇ ਨਜ਼ਦੀਕ ਪੈਂਦੇ ਫਤਿਹਗੜ੍ਹ ਪੈਲਸ ਦੇ ਵਿੱਚ ਬੀਜੇਪੀ ਦੇ ਇੱਕ ਵੱਡੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਮੁੱਖ ਰੂਪ ਦੇ ਵਿੱਚ ਪਹੁੰਚੇ ਰਣਜੀਤ ਸਿੰਘ ਜਲਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸ਼੍ਰੀ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਲਈ ਕੋਈ ਰਾਹਤ ਜਾਂ ਫਿਰ ਫਾਇਦੇ ਵਾਲੀ ਸਕੀਮ ਲਾਗੂ ਕੀਤੀ ਤਾਂ ਕਾਂਗਰਸ ਵੱਲੋਂ ਹਮੇਸ਼ਾ ਹੀ ਉਸ ਨੂੰ ਨਿੰਦਿਆ ਗਿਆ ਹੈ ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਚਲਾਈ ਗਈ ਮਨਰੇਗਾ ਦੇ ਵਿੱਚ ਇਨਾ ਜਿਆਦਾ ਭਰਿਸ਼ਟਾਚਾਰ ਫੈਲਿਆ ਹੋਇਆ ਸੀ ਇਸ ਸਕੀਮ ਦਾ ਫਾਇਦਾ ਆਮ ਲੋਕਾਂ ਨੂੰ ਨਾ ਮਿਲ ਕੇ ਉੱਪਰ ਵਾਲੇ ਲੋਕ ਹੀ ਖਾ ਜਾਂਦੇ ਸਨ ਜਿਸ ਕਰਕੇ ਮਨਰੇਗਾ ਦੇ ਵਿੱਚ ਫੈਲੀਆਂ ਖਾਮੀਆਂ ਨੂੰ ਦੂਰ ਕਰਕੇ ਜੀ ਰਾਮ ਜੀ ਸਕੀਮ ਤਹਿਤ ਦੁਬਾਰਾ ਲਾਗੂ ਕੀਤਾ ਗਿਆ ਹੁਣ ਇਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਗਰੀਬਾਂ ਨੂੰ ਮਿਲੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowFeb 04, 2026 12:49:570
Report
ADAnkush Dhobal
FollowFeb 04, 2026 12:47:280
Report
HSHarmeet Singh
FollowFeb 04, 2026 12:46:530
Report
RKRAJESH KATARIA
FollowFeb 04, 2026 12:23:460
Report
SNSUNIL NAGPAL
FollowFeb 04, 2026 12:23:310
Report
MTManish Thakur
FollowFeb 04, 2026 12:08:590
Report
KCKhem Chand
FollowFeb 04, 2026 12:08:170
Report
BSBhushan Sharma
FollowFeb 04, 2026 12:07:160
Report
BSBhushan Sharma
FollowFeb 04, 2026 12:06:530
Report
RKRAJESH KATARIA
FollowFeb 04, 2026 12:06:280
Report
BKBIMAL KUMAR
FollowFeb 04, 2026 12:06:100
Report
KSKapil sharma
FollowFeb 04, 2026 12:01:510
Report
MSManish Shanker
FollowFeb 04, 2026 11:53:230
Report
KDKuldeep Dhaliwal
FollowFeb 04, 2026 11:48:280
Report
NSNavdeep Singh
FollowFeb 04, 2026 11:36:230
Report