Back
मोहीाली कार्निवल में महिला सशक्तिकरण मेला का उद्घाटन, तरुणप्रीत सोंध और मनिश सिसोदिया शामिल
MSManish Shanker
Feb 04, 2026 11:53:23
Sahibzada Ajit Singh Nagar, Punjab
Manish Shanker Mohali
ਪੰਜਾਬ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅੱਜ ਸੈਕਟਰ 88 ਸਥਿਤ ਸਾਰਸ ਮੇਲਾ ਗਰਾਊਂਡ ਵਿੱਚ ਲੱਗੇ ਮੋਹਾਲੀ ਕਾਰਨੀਵਲ–ਪੰਜਾਬ ਸਖੀ ਸ਼ਕਤੀ ਮੇਲਾ ਦਾ ਰਸਮੀ ਉਦਘਾਟਨ ਕੀਤਾ।
ਇਹ ਮੇਲਾ ਮਹਿਲਾ ਸਸ਼ਕਤੀਕਰਨ, ਸਵੈ-ਸਹਾਇਤਾ ਸਮੂਹਾਂ ਅਤੇ ਪਿੰਡ ਪੱਧਰੀ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਯਤ ਕੀਤਾ ਗਿਆ ਹੈ। ਮੇਲੇ ਵਿੱਚ ਮਹਿਲਾਵਾਂ ਵੱਲੋਂ ਤਿਆਰ ਕੀਤੇ ਹੱਥਕਲ੍ਹਾ ਉਤਪਾਦ, ਦੇਸੀ ਖਾਣ-ਪੀਣ ਦੇ ਸਟਾਲ ਅਤੇ ਸੱਭਿਆਚਾਰਕ ਪ੍ਰੋਗਰਾਮ ਮੁੱਖ ਆਕਰਸ਼ਣ ਰਹਿਣਗੇ। ਆਯੋਜਕਾਂ ਮੁਤਾਬਕ, ਇਸ ਕਾਰਨੀਵਲ ਰਾਹੀਂ ਸਥਾਨਕ ਕਲਾਕਾਰਾਂ ਅਤੇ ਉਦਯੋਗਪਤੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਦਿੱਤਾ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowFeb 04, 2026 13:21:210
Report
DSDharmindr Singh
FollowFeb 04, 2026 13:20:530
Report
DSDharmindr Singh
FollowFeb 04, 2026 12:49:570
Report
ADAnkush Dhobal
FollowFeb 04, 2026 12:47:280
Report
HSHarmeet Singh
FollowFeb 04, 2026 12:46:530
Report
RKRAJESH KATARIA
FollowFeb 04, 2026 12:23:460
Report
SNSUNIL NAGPAL
FollowFeb 04, 2026 12:23:310
Report
MTManish Thakur
FollowFeb 04, 2026 12:08:590
Report
KCKhem Chand
FollowFeb 04, 2026 12:08:170
Report
BSBhushan Sharma
FollowFeb 04, 2026 12:07:160
Report
BSBhushan Sharma
FollowFeb 04, 2026 12:06:530
Report
RKRAJESH KATARIA
FollowFeb 04, 2026 12:06:280
Report
BKBIMAL KUMAR
FollowFeb 04, 2026 12:06:100
Report
KSKapil sharma
FollowFeb 04, 2026 12:01:510
Report