Back
जी राम जी योजना पर बीजेपी-कांग्रेस भिड़ंत, कुराली में बड़ा राजनीतिक मंच
HSHarmeet Singh
Feb 04, 2026 12:46:53
Kurali, Punjab
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੀ ਰਾਮ ਜੀ ਸਕੀਮ ਨੂੰ ਲੈ ਕੇ ਅੱਜ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਕੁਰਾਲੀ ਲੋਕਾਂ ਦੇ ਹਿੱਤ ਦੀਆਂ ਸਕੀਮਾਂ ਨੂੰ ਭੰਡਣਾ ਕਾਂਗਰਸੀਆਂ ਦਾ ਕੰਮ ਅੱਜ ਸ਼ਹਿਰ ਕੁਰਾਲੀ ਦੇ ਨਜ਼ਦੀਕ ਪੈਨਦੇ ਫਤਹਿਗੜ੍ਹ ਪੈਲਸ ਦੇ ਵਿੱਚ ਬੀਜੇਪੀ ਦੇ ਇੱਕ ਵੱਡੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਮੁੱਖ ਰੂਪ ਦੇ ਵਿੱਚ ਪਹੁੰਚੇ ਰਣਜੀਤ ਸਿੰਘ ਜਲਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸ਼੍ਰੀ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਲਈ ਕੋਈ ਰਾਹਤ ਜਾਂ ਫਿਰ ਫਾਇਦੇ ਵਾਲੀ ਸਕੀਮ ਲਾਗੂ ਕੀਤੀ ਤਾਂ ਕਾਂਗਰਸ ਵੱਲੋਂ ਹਮੇਸ਼ਾ ਹੀ ਉਸ ਨੂੰ ਨਿੰਦਿਆ ਗਿਆ ਹੈ ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਚਲਾਈ ਗਈ ਮਨਰੇਗਾ ਦੇ ਵਿੱਚ ਇਨਾ ਜਿਆਦਾ ਭਰਿਸ਼ਟਾਚਾਰ ਫੈਲਿਆ ਹੋਇਆ ਸੀ ਇਸ ਸਕੀਮ ਦਾ ਫਾਇਦਾ ਆਮ ਲੋਕਾਂ ਨੂੰ ਨਾ ਮਿਲ ਕੇ ਉੱਪਰ ਵਾਲੇ ਲੋਕ ਹੀ ਖਾ ਜਾਂਦੇ ਸਨ ਜਿਸ ਕਰਕੇ ਮਨਰੇਗਾ ਦੇ ਵਿੱਚ ਫੈਲੀਆਂ ਖਾਮੀਆਂ ਨੂੰ ਦੂਰ ਕਰਕੇ ਜੀ ਰਾਮ ਜੀ ਸਕੀਮ ਤਹਿਤ ਦੁਬਾਰਾ ਲਾਗੂ ਕੀਤਾ ਗਿਆ ਹੁਣ ਇਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਗਰੀਬਾਂ ਨੂੰ ਮਿਲੇਗਾ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ACAnup Chand Dhiman
FollowFeb 04, 2026 14:39:450
Report
DSDharmindr Singh
FollowFeb 04, 2026 14:39:210
Report
BKBIMAL KUMAR
FollowFeb 04, 2026 14:38:480
Report
DSDharmindr Singh
FollowFeb 04, 2026 14:37:260
Report
KSKapil sharma
FollowFeb 04, 2026 14:19:270
Report
KSKapil sharma
FollowFeb 04, 2026 14:15:550
Report
KSKapil sharma
FollowFeb 04, 2026 13:50:540
Report
VSVARUN SHARMA
FollowFeb 04, 2026 13:49:300
Report
NSNaresh Sethi
FollowFeb 04, 2026 13:49:070
Report
VKVarun Kaushal
FollowFeb 04, 2026 13:47:540
Report
AJAnil Jain
FollowFeb 04, 2026 13:21:210
Report
DSDharmindr Singh
FollowFeb 04, 2026 13:20:530
Report
DSDharmindr Singh
FollowFeb 04, 2026 12:49:570
Report
ADAnkush Dhobal
FollowFeb 04, 2026 12:47:280
Report