Back
नंगल से श्री आनंदपुर साहिब चार-लेन सड़क केंद्र के उपहार, पंजाब मंत्री पर आरोप
BKBIMAL KUMAR
Feb 04, 2026 12:06:10
Anandpur Sahib, Punjab
Story Assigned By Desk Reporter - Bimal Sharma Location - Nangal File Folder - 0402ZP_APS_BJP_SUBHASH_R Anchor - ਕੇਂਦਰ ਸਰਕਾਰ ਵੱਲੋਂ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਨੂੰ ਫੋਰ ਲੇਨ ਕਰਨ ਦਾ ਫੈਸਲਾ ਪਾਸ ਕਰਕੇ ਗਜ਼ਟ ਆਫ ਇੰਡੀਆ ਵਿੱਚ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦਾ ਸ਼੍ਰੇਅ ਲੈਣ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਇੱਕ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਇਸ ਪ੍ਰੋਜੈਕਟ ਨੂੰ ਪਾਸ ਕਰਵਾਉਣ ਦਾ ਸ਼੍ਰੇਅ ਲੈਣ ਸੰਬੰਧੀ ਬਿਆਨ ਜਾਰੀ ਕੀਤਾ ਹੈ, ਜਦਕਿ ਦੂਜੇ ਪਾਸੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸਿੱਖਿਆ ਮੰਤਰੀ ‘ਤੇ ਕਟਾਖਸ਼ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ, ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਪਰਿਵਹਨ ਮੰਤਰੀ ਦਾ ਡੰਨਵਾਦ ਕੀਤਾ ਜਾਣਾ ਚਾਹੀਦਾ ਹੈ। VO1 - ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਬਣਨ ਵਾਲੀ ਫੋਰ ਲੇਨ ਸੜਕ ਦਾ ਨਿਰਮਾਣ ਪੂਰੀ ਤਰ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਦੇਨ ਹੈ। ਇਹ ਪ੍ਰੋਜੈਕਟ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਰਾਹੀਂ ਕੇਂਦਰੀ ਬਜਟ ਵਿੱਚੋਂ ਪਾਸ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸੂਬੇ ਦੇ ਸਿੱਖਿਆ ਮੰਤਰੀ, ਜਿਨ੍ਹਾਂ ਕੋਲ ਆਪਣੇ ਵਿਭਾਗ ਵਿੱਚ ਸੁਧਾਰ ਲਈ ਕਾਫੀ ਕੰਮ ਹੈ, ਉਹ ਬੇਵਜ੍ਹਾ ਕੇਂਦਰ ਦੇ ਪ੍ਰੋਜੈਕਟਾਂ ‘ਤੇ ਆਪਣੀ ਤਖ਼ਤੀ ਲਘਾਉਣ ਅਤੇ ਸ਼੍ਰੇਅ ਲੈਣ ਦੀ ਦੌੜ ਵਿੱਚ ਲੱਗੇ ਹੋਏ ਹਨ।ਉਨ੍ਹਾਂ ਨੇ ਸਵਾਲ ਕੀਤਾ ਕਿ ਸਿੱਖਿਆ ਮੰਤਰੀ ਜਨਤਆ ਨੂੰ ਦੱਸਣ ਕਿ ਇਸ ਫੋਰ ਲੇਨ ਪ੍ਰੋਜੈਕਟ ਲਈ ਪੰਜਾਬ ਸਰਕਾਰ ਨੇ ਕਿੰਨੀ ਰਕਮ ਦਿੱਤੀ ਹੈ? ਹਕੀਕਤ ਇਹ ਹੈ ਕਿ ਇੱਕ ਰੁਪਇਆ ਵੀ ਰਾਜ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। VO2 - ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਪੁਰਾਣੀ ਆਦਤ ਰਹੀ ਹੈ — ਕੰਮ ਕੇਂਦਰ ਕਰੇ ਅਤੇ ਇਸ਼ਤਿਹਾਰ ਪੰਜਾਬ ਸਰਕਾਰ ਦੇਵੇ। ਸਿੱਖਿਆ ਮੰਤਰੀ ਨੂੰ ਆਪਣੀ ਊਰਜਾ ਸਿੱਖਿਆ ਪ੍ਰਣਾਲੀ ਸੁਧਾਰਣ ‘ਤੇ ਲਗਾਉਣੀ ਚਾਹੀਦੀ ਹੈ, ਨਾ ਕਿ ਹਾਈਵੇ ਕਿਨਾਰੇ ਫੋਟੋ ਖਿਚਵਾਉਣ ‘ਤੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦੇ ਢਾਂਚਾਗਤ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸ਼੍ਰੀ ਆਨੰਦਪੁਰ ਸਾਹਿਬ ਵਰਗੇ ਪਾਵਨ ਸਥਾਨ ਦੀ ਕਨੈਕਟੀਵਿਟੀ ਸੁਧਾਰਣਾ ਕੇਂਦਰ ਦੀ ਪ੍ਰਾਥਮਿਕਤਾ ਰਹੀ ਹੈ।ਅੰਤ ਵਿੱਚ ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮ ਜ਼ਮੀਨ ‘ਤੇ ਨਜ਼ਰ ਆਉਂਦੇ ਹਨ, ਝੂਠੇ ਦਾਵਿਆਂ ਨਾਲ ਨਹੀਂ। ਸ਼੍ਰੇਅ ਦੀ ਰਾਜਨੀਤੀ ਬੰਦ ਕਰਨੀ ਚਾਹੀਦੀ ਹੈ ਅਤੇ ਕੇਂਦਰ ਦੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੰਗਲ–ਸ਼੍ਰੀ ਆਨੰਦਪੁਰ ਸਾਹਿਬ ਫੋਰ ਲੇਨ ਪ੍ਰੋਜੈਕਟ ਕੇਂਦਰ ਦੀ ਮੋਦੀ ਸਰਕਾਰ ਦਾ ਤੋਹਫ਼ਾ ਹੈ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਬੇਵਜ੍ਹਾ ਕਰੇਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। Byte :- ਡਾ. ਸੁਭਾਸ਼ ਸ਼ਰਮਾ, ਉਪ ਪ੍ਰਧਾਨ, ਭਾਜਪਾ ਪੰਜਾਬ Byte :- ਹਰਜੋਤ ਸਿੰਘ ਬੈਂਸ, ਕੈਬਿਨੇਟ ਮੰਤਰੀ, ਪੰਜਾਬ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowFeb 16, 2026 17:30:270
Report
SSSanjay Sharma
FollowFeb 16, 2026 17:15:200
Report
SSSanjay Sharma
FollowFeb 16, 2026 16:21:320
Report
SSSanjay Sharma
FollowFeb 16, 2026 16:19:310
Report
KBKulbir Beera
FollowFeb 16, 2026 16:01:590
Report
ADAnkush Dhobal
FollowFeb 16, 2026 16:00:08Shimla, Himachal Pradesh:दिनांक 16-02-2026 की विधानसभा कार्यवाही
0
Report
ASAvtar Singh
FollowFeb 16, 2026 15:45:570
Report
ADAnkush Dhobal
FollowFeb 16, 2026 15:32:560
Report
KSKapil sharma
FollowFeb 16, 2026 15:01:24Noida, Uttar Pradesh:ਮੰਦਬੁੱਧੀ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਣ ਦੇ ਮਾਮਲੇ ਵਿੱਚ ਐਸ.ਸੀ.ਕਮਿਸ਼ਨ ਵਲੋਂ ਜਲੰਧਰ ਦਿਹਾਤੀ ਦੇ ਐਸ.ਐਸਪੀ ਤੋਂ ਰਿਪੋਰਟ ਤਲਬ। ਸੂ ਮੋਟੋ ਡੀਐੱਸਪੀ ਫਿਲੌਰ ਅਤੇ ਐੱਸਐੱਸਪੀ ਤੋ ਰਿਪੋਰਟ ਤਲਬ
0
Report
SSSanjay Sharma
FollowFeb 16, 2026 14:48:04Noida, Uttar Pradesh:CHANDIGARH: ANURAG THAKUR (BJP) ON LOK SABHA LOP & CONGRESS LEADER RAHUL GANDHI’S STATEMENT/ CONGRESS/ CONGRESS LEADER MANI SHANKAR AIYAR'S STATEMENT
0
Report
SSSandeep Singh
FollowFeb 16, 2026 14:45:120
Report
SBSANJEEV BHANDARI
FollowFeb 16, 2026 14:17:120
Report
कांग्रेस पंजाब में किसानों- मजदूरों के हित में बड़ी रैली करेगी; राहुल गांधी समेत कई नेता होंगे शामिल
MJManoj Joshi
FollowFeb 16, 2026 14:04:590
Report
PSParambir Singh Aulakh
FollowFeb 16, 2026 14:04:500
Report
SBSANJEEV BHANDARI
FollowFeb 16, 2026 14:01:190
Report