Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001
गढ़शंकर में अज्ञात हत्यारों ने 62 वर्षीया महिला की गोली मारकर हत्या की
RKRAMAN KHOSLA
Feb 07, 2026 06:51:48
Hoshiarpur, Punjab
महिला को गोलियां मार कर की हत्या कर डाली गढ़शंकर : गढ़शंकर के गांव महिन्दवानी गुज्जरां में अज्ञात हत्यारों ने एक 62 वर्षीय महिला की गोलियां मार कर हत्या कर डाली। गांव महिन्दवानी गुज्जरां में करीब 62 वर्षीय महिला रचना देवी पत्नी शाम लाल सुवह करीब छह बजे गांव में एक धार्मिक स्थल में माथा टेक कर वापिस गली में जा रही थी तो एक मोटरसाइकिल सवार ने अचानक ने उससे गोलियां मार दी। जिसके बाद लोग उसे घायल अवस्था मे सिवल अस्पताल ले जा रहे रहे तो रास्ते में उसकी मौत हो गईl पुलिस चौकी बीनेवाल के इंचार्ज एएसआई ओंकार सिंह ने बताया कि जांच जारी है और शीध्र हत्यारें पकड़ लिए जाएंगे।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Feb 07, 2026 08:13:04
Sri Muktsar Sahib, Punjab:ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕ ਅਤੇ ਮਾਪੇ ਮਿਲਣੀ ਵਰਕਸ਼ਾਪ ਕਰਵਾਈ ਗਈ ਇਸ ਦੇ ਚਲਦੇ ਹਲਕਾਂ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਸੇਸ ਤੋਰ ਤੇ ਮਲੌਟ ਦੇ ਸਰਕਾਰੀ ਸਕੂਲਾਂ ਵਿਚ ਸ਼ਿਰਕਤ ਕੀਤੀ ਉਣਾ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਕਿਹਾ ਕਿ ਅੱਜ ਮਾਪਿਆਂ ਅਤੇ ਅਧਿਆਪਕਾਂ ਦੀ ਕਰਵਾਈ ਗਈ ਸਰਕਾਰੀ ਸਕੂਲਾਂ ਦੀ ਮਿਲਣੀ ਨਾਲ ਬਚਿਆ ਨੂੰ ਕਾਫੀ ਲਾਭ ਮਿਲੇਗਾ । ਉਣਾ ਨੇ ਹਲਕਾਂ ਮਲੋਟ ਦੇ ਸਰਕਾਰੀ ਸਕੂਲਾਂ ਵਲੋਂ ਲਗਾਏ ਜਾ ਰਹੇ AC ਦਾ ਉਦਘਾਟਨ ਕਰਦੈਂ ਕਿਹਾ ਕਿ ਇਸੇ ਤਰਾਂ ਸਰਕਾਰੀ ਹਲ਼ਕੇ ਦੇ ਸਰਕਾਰੀ ਸਕੂਲਾਂ ਵਿਚ AC ਲਾਏ ਜਾ ਰਹੇ ਹਨ ਇਸ ਨਾਲ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਾਂ ਸਹੂਲਤਾਂ ਮਿਲਣਗੀਆਂ । ਬਏਟ ਕੈਬਨਿਟ ਮੰਤਰੀ ਦੂਜੇ ਪਾਸੇ ਅੱਜ ਢੀ ਇਸ ਵਰਕਸ਼ਾਪ ਤੋਂ ਮਾਪੇ ਅਤੇ ਅਧਿਆਪਕਾਂ ਦੇ ਨਾਲ ਨਾਲ ਬੱਚੇ ਵੀ ਖੁਸ ਨਜਰ ਆਏ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸੱਸਾਂ ਕੀਤੀ ।
0
comment0
Report
BSBhushan Sharma
Feb 07, 2026 08:12:47
Nurpur, Himachal Pradesh:विधुत बोर्ड पेंशनरों का स्मार्ट मीटरों पर कड़ा विरोध फतेहपुर में पेंशनर फोरम का ऐलान—किसी भी कीमत पर लागू नहीं होने देंगे स्मार्ट मीटर जिला कांगड़ा के फतेहपुर में हिमाचल प्रदेश विद्युत बोर्ड पेंशनर फोरम ने स्मार्ट मीटर योजना के खिलाफ खुलकर मोर्चा खोल दिया है। पेंशनर फोरम ने इस योजना को जनविरोधी बताते हुए सरकार और विद्युत बोर्ड प्रबंधन पर गंभीर सवाल खड़े किए हैं। पेंशनर फोरम की ओर से स्पष्ट किया गया कि प्रदेश में स्मार्ट मीटर किसी भी सूरत में लागू नहीं होने दिए जाएंगे। इस दौरान यूनिट की उपाध्यक्ष एवं सेवानिवृत्त अधिशासी अभियंता वीर सिंह ठाकुर और फोरम के मुख्य सलाहकार धर्मवीर कपूर सहित बड़ी संख्या में पेंशनर मौजूद रहे। पेंशनर फोरम पूरी तरह जनविरोधी है। एक मीटर की कीमत करीब दस हजार रुपये है, जिसे उपभोक्ताओं से किश्तों में वसूला जाएगा। इससे गरीब और मध्यम वर्ग पर अतिरिक्त आर्थिक बोझ पड़ेगा। पेंशनरों ने कहा कि जब पुराने मीटर सही ढंग से कार्य कर रहे हैं, तो उन्हें बदलने की कोई आवश्यकता नहीं है। स्मार्ट मीटर लागू होने से कर्मचारियों के रोजगार पर संकट पैदा होने की आशंका है, वहीं रिचार्ज आधारित व्यवस्था से ग्रामीण और दूरदराज़ क्षेत्रों के उपभोक्ताओं को गंभीर परेशानियाँ का सामना करना पड़ेगा। सरकार और विद्युत बोर्ड प्रबंधन बिना जरूरी के स्मार्ट मीटर थोपना चाहता है। जब पुराने मीटर सही काम कर रहे हैं, तो उन्हें बदलने का कोई औचित्य नहीं है। एक स्मार्ट मीटर की कीमत करीब दस हजार रुपये है, जिसकी वसूली किश्तों में उपभोक्ताओं से की जाएगी। इससे गरीब और मध्यम वर्गीय परिवारों पर अतिरिक्त आर्थिक बोझ पड़ेगा। इसके अलावा रिचार्ज आधारित व्यवस्था से ग्रामीण क्षेत्रों में उपभोक्ताओं को भारी दिक्कतों का सामना करना पड़ेगा, जिसे पेंशनर फोरम किसी भी कीमत पर स्वीकार नहीं करेगा।
0
comment0
Report
VSVARUN SHARMA
Feb 07, 2026 08:12:13
Mansurwal Dona, Punjab:ਪੰਜਾਬ ਕਾਂਗਰਸ ਪ੍ਰਧਾਨ ਨੂੰ ਬਦਲਣ ਦੀ ਮੰਗ, ਗੰਭੀਰ ਦੋਸ਼ ਲਗੇ; 2027 ਚੋਣਾਂ ਲਈ ਹਾਈਕਮਾਨ ਨੂੰ ਕੜਾ ਫ਼ੈਸਲਾ ਲੈਣ ਦੀ ਅਪੀਲ ਕਪੂਰਥਲਾ ਦੇ ਬਾਬਾ ਦੀਪ ਸਿੰਘ ਨਗਰ ਪਿੰਡ ਦੀ ਸਰਪੰਚ ਰੂਪਿੰਦਰ ਕੌਰ ਨੇ ਕਾਂਗਰਸ ਹਾਈਕਮਾਨ ਕੋਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਬਦਲਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਚੋਣ ਵਿੱਚ ਦਿਵੰਗਤ ਬੂਟਾ ਸਿੰਘ ਖ਼ਿਲਾਫ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੇ ਅਪਮਾਨਜਨਕ ਸ਼ਬਦਾਂ ਕਾਰਨ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਰਪੰਚ ਰੂਪਿੰਦਰ ਕੌਰ ਨੇ ਕਿਹਾ ਕਿ ਜਦੋਂ ਰਾਜਾ ਮੰਚ ‘ਤੇ ਬੋਲਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਉਹ ਕੀ ਬੋਲ ਰਹੇ ਹਨ। ਹਾਲ ਹੀ ਵਿੱਚ ਹੋਈਆਂ ਤਰਨਤਾਰਨ ਚੋਣਾਂ ਦੌਰਾਨ ਦਿਵੰਗਤ ਬੂਟਾ ਸਿੰਘ ਖ਼ਿਲਾਫ਼ ਉਨ੍ਹਾਂ ਦੇ ਅਪਮਾਨਜਨਕ ਸ਼ਬਦਾਂ ਕਾਰਨ ਸਮਾਜ ਦਾ ਵੱਡਾ ਵਰਗ ਨਾਰਾਜ਼ ਹੋ ਗਿਆ, ਜਿਸ ਦੇ ਨਤੀਜੇ ਵਜੋਂ ਕਾਂਗਰਸ ਪਾਰਟੀ ਉਹ ਸੀਟ ਹਾਰ ਗਈ। ਉਨ੍ਹਾਂ ਕਿਹਾ ਕਿ ਜੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕਾਂਗਰਸ ਹਾਈਕਮਾਨ ਨੂੰ ਕੜਾ ਫ਼ੈਸਲਾ ਲੈਣਾ ਚਾਹੀਦਾ ਹੈ。
0
comment0
Report
RKRAMAN KHOSLA
Feb 07, 2026 08:11:51
Hoshiarpur, Punjab:गन्ने की बकाया राशि को लेकर किसानों ने मुकेरियां गन्ना मिल के सामने किया पुतला फूंक प्रदर्शन। जत्थेबंदियों ने चेतावनी देते हुए कहा 11 तारीख तक यदि बकाया रकम 11 करोड़ किसानों को अदा ना की तो होगा बड़े स्तर पर धरना प्रदर्शन। आज मुकेरियां शुगर मिल के सामने गन्ने की बकाया रकम को लेकर किसानों ने एक बार फिर नेशनल हाइवे जाम कर धरना प्रदर्शन करते हुए सरकार का पुतला फूंका। इस दौरान जानकारी देते हुए दोआबा किसान कमेटी के पंजाब प्रधान जंगवीर सिंह चौहान ने बताया कि अभी तक मिल द्वारा पिछले साल की पेमेंट किसानों को अदा नहीं की गई है जो कुल 11 करोड़ है। पिछले साल भी किसानों ने कई दिनों तक मुकेरियां मिल के सामने धरना प्रदर्शन किया था ताकि गन्ने की बकाया रकम मिल सके। तब मौके पर प्रशासन और मिल मेनेजमेंट ने यह वादा किया था कि जल्दी बकाया रकम किसानों के खातों में ट्रांसफर कर दी जाएगी तब जाकर किसानों ने धरना समाप्त किया था। पर इस बार ऐसा नहीं होगा। आज सिर्फ चेतावनी के रूप में यह रोष प्रदर्शन किया गया है और 11 तारीख तक का समय सरकार और मिल मैनेजमेंट को दिया गया है यदि जल्द भुगतान ना हुआ तो 11 तारीख को बड़े स्तर पर धरना प्रदर्शन और रोड़ जाम किया जाएगा जिसकी जिम्मेदारी सरकार और मिल मैनेजमेंट की होगी।
0
comment0
Report
KCKhem Chand
Feb 07, 2026 08:11:00
Kot Kapura, Punjab:ਜੈਤੋ ਵਿਖੇ ਤੇਲ ਫੈਕਟਰੀ ਵਿੱਚ ਲੱਖਾਂ ਦੀ ਚੋਰੀ, ਇਕ ਪਿਸਤੌਲ ਤੇ ਡੀਵੀਆਰ ਲੈ ਕੇ ਚੋਰ ਫ਼ਰਾਰ ਜੈਤੋ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਇਕ ਤੇਲ ਫੈਕਟਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕਦੀ, ਇਕ ਪਿਸਤੌਲ ਅਤੇ ਸੀਸੀਟੀਵੀ ਸਿਸਟਮ ਦਾ ਡੀਵੀਆਰ ਚੁਰਾ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ。 ਫੈਕਟਰੀ ਮਾਲਕ ਨੇ ਇਸ ਘਟਨਾ ਸਬੰਧੀ ਆਪਣੇ ਹੀ ਚੌਕੀਦਾਰ ’ਤੇ ਸ਼ੱਕ ਜਤਾਇਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਚੌਕੀਦਾਰ ਸਮੇਤ ਹੋਰ ਸੰਭਾਵਿਤ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਲ ਹੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਉਪਰੰਤ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ । ਬਾਈਟ ਫੈਕਟਰੀ ਮਾਲਕ ਬਾਈਟ ਪੁਲਿਸ ਅਧਿਕਾਰੀ
0
comment0
Report
BSBHARAT SHARMA
Feb 07, 2026 08:10:38
Amritsar, Punjab:पंजाब सरकार ने आज पंजाब शिक्षा क्रांति के तहत PT Meet (अभिभावक–अधिवक मिलाप) और अभिभावक कार्यशालाओं का आयोजन किया। इस प्रयोजन का मुख्य उद्देश्य बच्चों की शिक्षा में अभिभावकों की भूमिका को और मजबूत करना है। इस मौके पर अमृतसर के अलग-अलग सरकारी स्कूलों का दौरा कर हरभजन सिंह ETO ने अभिभावक, शिक्षक और छात्राओं–छात्राओं से बातचीत की। मीडिया से बातचीत के दौरान उन्होंने कहा कि शिक्षा सबसे बड़ा मंदिर है और पंजाब सरकार इस क्षेत्र को सर्वोच्च प्राथमिकता दे रही है। मुख्यमंत्री भगवंत मान के नेतृत्व में आज सरकारी स्कूलों में बच्चों के लिए आधुनिक सुविधाएं उपलब्ध कराई जा रही हैं। मंत्री ने कहा कि जो माता-पिता पहले महंगे निजी स्कूलों में पढ़ाने के लिए सक्षम नहीं थे, अब वे सरकारी स्कूलों की गुणवत्ता पर गर्व महसूस कर रहे हैं। अंत में उन्होंने कहा कि PT Meet के माध्यम से अभिभावक–अध्यापकों के बीच सीधा संवाद बन रहा है, जिससे हर बच्चा आत्मविश्वास के साथ आगे बढ़ रहा है और पंजाब में शिक्षा की सच्ची क्रांति स्पष्ट रूप से दिख रही है।
0
comment0
Report
SGSatpal Garg
Feb 07, 2026 08:10:04
Patran, Punjab:सरकारी प्राइमरी स्कूल मेन पातड़ां में आज बच्चों की पढ़ाई और उनके सर्वांंगिण विकास को लेकर पेरेंट्स वर्कशॉप का आयोजन किया गया। वर्कशॉप का उद्देश्य अभिभावकों को बच्चों की पढ़ाई के प्रति जागरूक करना और उन पर सकारात्मक नज़र रखने के लिए प्रेरित करना रहा। कार्यक्रम के दौरान शिक्षकों ने अभिभावकों को पंजाब सरकार की ओर से सरकारी स्कूलों में दी जा रही विभिन्न शैक्षणिक सुविधाओं की जानकारी दी। साथ ही अभिभावकों से अपील की गई कि वे बच्चों के स्कूल से घर आने के बाद उनसे पढ़ाई से जुड़ी बातें जरूर करें और उनकी दिनचर्या पर ध्यान दें। शिक्षकों ने कहा कि बच्चों की गतिविधियों पर सतर्क नज़र रखना जरूरी है, ताकि वे किसी भी प्रकार की गलत संगत या गलत हरकतों से दूर रहें। इसके साथ ही अभिभावकों से अपने बच्चों का दाखिला सरकारी स्कूलों में करवाने की भी अपील की गई। वर्कशॉप में यह संदेश दिया गया कि बच्चे पढ़-लिखकर अपने माता-पिता और स्कूल का नाम रोशन करें, समाज में आगे बढ़ें और नशों से दूर रहें। अभिभावकों को यह भी समझाया गया कि यदि बच्चा घर में गुमसुम रहता है या व्यवहार में बदलाव दिखता है, तो उसे नजरअंदाज न करें। एससीईआरटी की इस नई पहल के तहत अभिभावकों से यह संकल्प लेने को कहा गया कि वे बच्चे की गलती पर पहले उसे समझाएंगे, गुस्सा या हिंसा का सहारा नहीं लेंगे और रोजाना कुछ समय बच्चों की बात ध्यान से सुनने के लिए निकालेंगे। कार्यक्रम को अभिभावकों ने सकारात्मक पहल बताते हुए सराहा और बच्चों के बेहतर भविष्य के लिए सहयोग देने का भरोसा जताया।
0
comment0
Report
PSParambir Singh Aulakh
Feb 07, 2026 07:19:50
Amritsar, Punjab:ਸ੍ਰੀ ਅੰਮ੍ਰਿਤਸਰ, 7 ਫ਼ਰਵਰੀ- ਪਿਛਲੇ ਦਿਨੀਂ ਇੱਕ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਦਬ ਅਤੇ ਸਤਿਕਾਰ ਦੇ ਵਿਰੁੱਧ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਬਰਨਾਲਾ ਦੇ ਗੁਰਜੰਟ ਸਿੰਘ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਲਈ ਮਿਤੀ 9 ਫ਼ਰਵਰੀ 2026 ਨੂੰ ਸਵੇਰੇ 10 ਵਜੇ ਤਲਬ ਕੀਤਾ ਗਿਆ ਹੈ। ਗੁਰਜੰਟ ਸਿੰਘ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੇਣਗੇ। ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਹ ਅਧਿਕਾਰ ਨਹੀਂ ਕਿ ਉਹ ਅਤਿ ਸਤਿਕਾਰਤ ਸਿੱਖ ਗੁਰੂ ਸਾਹਿਬਾਨ ਦੇ ਅਦਬ ਸਤਿਕਾਰ ਦੇ ਵਿਰੁੱਧ ਕੁਝ ਬੋਲੇ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕਰੇ। ਅਜਿਹੇ ਵਰਤਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚਾ ਖ਼ਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ。
0
comment0
Report
AZAbhinva zeepunjabi
Feb 07, 2026 07:18:16
Noida, Uttar Pradesh:Little knowledge is too dangerous ਰੰਧਾਵਾ ਸਾਬ ! ਤੁਹਾਡੀ ਜਾਣਕਾਰੀ ਲਈ ਇਹ ਰਿਹਾ ਜਾਖੜ ਸਾਬ ਦਾ ਪੁਰਾਣਾ ਟਵੀਟ ਜਦ ਉਹ ਕੈਂਪੇਨ ਕਮੇਟੀ ਦੇ ਚੇਅਰਮੈਨ ਸਨ ! ਵੈਸੇ ਪ੍ਰਧਾਨ ਮੰਤਰੀ ਜੀ ਦੀ ਉਸ ਫੇਰੀ ਵੇਲੇ ਤੁਸੀਂ ਪੰਜਾਬ ਦੇ ਗ੍ਰਹਿ ਮੰਤਰੀ ਸੀ ਪਰ ਤੁਸੀਂ ਮਜਬੂਰ ਸੀ ! ਨਾਲੇ ਤੁਹਾਡਾ ਹੀ ਬਿਆਨ ਹੈ, ਮੈਨੂੰ ਮੰਤਰੀ ਜਾਖੜ ਸਾਬ ਨੇ ਬਣਿਆ 1/2 ਸੁਨੀਲ ਜਾਖੜ ਦੇ sਿਆਸੀ ਸਫ਼ਰ ‘ਚ ਬਿਨਾਂ ਪਰਦੇ ਦੀ ਮੌਕਾਪਰਸਤੀ ਟਪਕਦੀ ਦਿੱਖ ਰਹੀ ਹੈ。 ਉਸ ਘਟਨਾ ਦੌਰਾਨ, ਜਦੋਂ ਤੁਸੀਂ ਕੈਂਪੇਨ ਕਮੇਟੀ ਦੇ ਚੇਅਰਮੈਨ ਸੀ, ਜੇ ਸੱਚਮੁੱਚ ਮਨੋਂ ਦੁਖੀ ਸੀ ਤਾਂ ਓਸੇ ਸਮੇਂ ਅਸਤੀਫ਼ਾ ਦੇਣਾ ਚਾਹੀਦਾ ਸੀ, ਨਾ ਕਿ ਬਾਅਦ ਵਿਚ ਵਿਰੋਧੀ ਧਿਰ ‘ਚ ਸ਼ਾਮਲ ਹੋ ਕੇ ਚੁੱਪਚਾਪ ਨਿਕਲ ਜਾਣਾ ਚਾਹੀਦਾ ਸੀ。 ਜਿਹੜੇ ਲੋਕ ਨਿੱਜੀ ਲਾਭ ਲਈ ਪਾਰਟੀ, ਸਾਥੀਆਂ ਅਤੇ ਵਿਰਾਸਤ ਨਾਲ ਗੱਦਾਰੀ ਕਰਦੇ ਹਨ, ਉਹਨਾਂ ਨੂੰ ਅਨੁਸ਼ਾਸਨ ਜਾਂ ਵਫ਼ਾਦਾਰੀ ‘ਤੇ ਭਾਸ਼ਣ ਦੇਣ ਦਾ ਕੋਈ ਹੱਕ ਨਹੀਂ。 ਮੌਕਾਪਰਸਤੀ ਦਾ ਅਸਲ ਨਾਂ ਹੀ ਗੱਦਾਰੀ ਹੈ。 ਅੱਜ ਸੁਨੀਲ ਜਾਖੜ ਨੂੰ ਕਾਂਗਰਸ 'ਚ ਸਭ ਤੋਂ ਮਾਹਰ ਤਰੀਕੇ ਨਾਲ ਪਿੱਠ ‘ਚ ਛੁਰਾ ਮਾਰਨ ਵਾਲੇ ਵਜੋਂ ਜਾਣਿਆ ਜਾਂਦਾ ਹੈ。
0
comment0
Report
KSKuldeep Singh
Feb 07, 2026 06:52:25
Banur, Punjab:ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੇਰੈਂਟਸ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਬਣੂੜ ਦੇ ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਦੀ स्लਾਨਾ ਪ੍ਰੀਖਿਆ ਦੀ ਤਿਆਰੀ ਕਰਵਾਉਣ ਸਬੰਧੀ ਪੇਰੈਂਟਸ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਿਤੇ ਜਾ ਰਹੇ ਯਤਨ ਸ ਨਾਲ ਸਕੂਲਾਂ ਦੇ ਵਿੱਚ ਦਾਖਲੇ ਦਾ ਗਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਬਨੂੜ ਦੇ ਸਕੂਲ ਆਫ ਐਮੀਨੈਂਸ ਦੀ ਵਿੱਚ ਪੁੱਜੇ ਪੇਰੈਂਟਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਇੱਕ ਵਧੀਆ ਯਤਨ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਸਕੂਲ ਸਟਾਫ ਅਤੇ ਪੇਰੈਂਟਸ ਦੀ ਭਾਗੀਦਾਰੀ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਸੁਚੱਜਾ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਸਕਦਾ ਹੈ।
0
comment0
Report
Advertisement
Back to top