Back
पंजाब सरकार के शिक्षा अभियान के तहत सरकारी स्कूलों में पैरेंट्स वर्कशॉप आयोजित
KSKuldeep Singh
Feb 07, 2026 06:52:25
Banur, Punjab
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੇਰੈਂਟਸ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਬਣੂੜ ਦੇ ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਦੀ स्लਾਨਾ ਪ੍ਰੀਖਿਆ ਦੀ ਤਿਆਰੀ ਕਰਵਾਉਣ ਸਬੰਧੀ ਪੇਰੈਂਟਸ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਿਤੇ ਜਾ ਰਹੇ ਯਤਨ ਸ ਨਾਲ ਸਕੂਲਾਂ ਦੇ ਵਿੱਚ ਦਾਖਲੇ ਦਾ ਗਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਬਨੂੜ ਦੇ ਸਕੂਲ ਆਫ ਐਮੀਨੈਂਸ ਦੀ ਵਿੱਚ ਪੁੱਜੇ ਪੇਰੈਂਟਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਇੱਕ ਵਧੀਆ ਯਤਨ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਸਕੂਲ ਸਟਾਫ ਅਤੇ ਪੇਰੈਂਟਸ ਦੀ ਭਾਗੀਦਾਰੀ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਸੁਚੱਜਾ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਸਕਦਾ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowFeb 07, 2026 08:18:310
Report
ASAnmol Singh Warring
FollowFeb 07, 2026 08:13:040
Report
BSBhushan Sharma
FollowFeb 07, 2026 08:12:470
Report
AMAjay Mahajan
FollowFeb 07, 2026 08:12:290
Report
VSVARUN SHARMA
FollowFeb 07, 2026 08:12:130
Report
RKRAMAN KHOSLA
FollowFeb 07, 2026 08:11:510
Report
KCKhem Chand
FollowFeb 07, 2026 08:11:000
Report
BSBHARAT SHARMA
FollowFeb 07, 2026 08:10:380
Report
SGSatpal Garg
FollowFeb 07, 2026 08:10:040
Report
PSParambir Singh Aulakh
FollowFeb 07, 2026 07:19:500
Report
RBRohit Bansal
FollowFeb 07, 2026 07:19:35Chandigarh, Chandigarh:पूर्व मुख्यमंत्री चरणजीत चन्नी द्वारा सोशल मीडिया पर नशे को लेकर बनाई वीडियो पर आम आदमी पार्टी के सीनियर नेता बलतेज पन्नू का कांग्रेस पर हमला
0
Report
RBRohit Bansal
FollowFeb 07, 2026 07:19:19Chandigarh, Chandigarh:नीदरलैंड के मामले पर विक्रम मजीठिया का रिएक्शन
0
Report
AZAbhinva zeepunjabi
FollowFeb 07, 2026 07:18:160
Report
MJManoj Joshi
FollowFeb 07, 2026 07:01:080
Report