Back
पंजाब सरकार के शिक्षक-अभिभावक मिलन से सरकारी स्कूलों में AC सुविधाओं का उद्घाटन
ASAnmol Singh Warring
Feb 07, 2026 08:13:04
Sri Muktsar Sahib, Punjab
ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕ ਅਤੇ ਮਾਪੇ ਮਿਲਣੀ ਵਰਕਸ਼ਾਪ ਕਰਵਾਈ ਗਈ ਇਸ ਦੇ ਚਲਦੇ ਹਲਕਾਂ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਸੇਸ ਤੋਰ ਤੇ ਮਲੌਟ ਦੇ ਸਰਕਾਰੀ ਸਕੂਲਾਂ ਵਿਚ ਸ਼ਿਰਕਤ ਕੀਤੀ ਉਣਾ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਕਿਹਾ ਕਿ ਅੱਜ ਮਾਪਿਆਂ ਅਤੇ ਅਧਿਆਪਕਾਂ ਦੀ ਕਰਵਾਈ ਗਈ ਸਰਕਾਰੀ ਸਕੂਲਾਂ ਦੀ ਮਿਲਣੀ ਨਾਲ ਬਚਿਆ ਨੂੰ ਕਾਫੀ ਲਾਭ ਮਿਲੇਗਾ । ਉਣਾ ਨੇ ਹਲਕਾਂ ਮਲੋਟ ਦੇ ਸਰਕਾਰੀ ਸਕੂਲਾਂ ਵਲੋਂ ਲਗਾਏ ਜਾ ਰਹੇ AC ਦਾ ਉਦਘਾਟਨ ਕਰਦੈਂ ਕਿਹਾ ਕਿ ਇਸੇ ਤਰਾਂ ਸਰਕਾਰੀ ਹਲ਼ਕੇ ਦੇ ਸਰਕਾਰੀ ਸਕੂਲਾਂ ਵਿਚ AC ਲਾਏ ਜਾ ਰਹੇ ਹਨ ਇਸ ਨਾਲ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਾਂ ਸਹੂਲਤਾਂ ਮਿਲਣਗੀਆਂ ।
ਬਏਟ ਕੈਬਨਿਟ ਮੰਤਰੀ
ਦੂਜੇ ਪਾਸੇ ਅੱਜ ਢੀ ਇਸ ਵਰਕਸ਼ਾਪ ਤੋਂ ਮਾਪੇ ਅਤੇ ਅਧਿਆਪਕਾਂ ਦੇ ਨਾਲ ਨਾਲ ਬੱਚੇ ਵੀ ਖੁਸ ਨਜਰ ਆਏ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸੱਸਾਂ ਕੀਤੀ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowFeb 07, 2026 09:35:270
Report
HSHarmeet Singh Maan
FollowFeb 07, 2026 09:35:110
Report
MJManoj Joshi
FollowFeb 07, 2026 09:34:470
Report
MJManoj Joshi
FollowFeb 07, 2026 09:34:400
Report
RKRAJESH KATARIA
FollowFeb 07, 2026 09:34:270
Report
ADAnkush Dhobal
FollowFeb 07, 2026 09:21:520
Report
DSDharmindr Singh
FollowFeb 07, 2026 09:21:410
Report
SNSUNIL NAGPAL
FollowFeb 07, 2026 09:21:140
Report
DVDEVENDER VERMA
FollowFeb 07, 2026 09:21:010
Report
AZAbhinva zeepunjabi
FollowFeb 07, 2026 09:02:330
Report
MJManoj Joshi
FollowFeb 07, 2026 09:02:040
Report
AZAbhinva zeepunjabi
FollowFeb 07, 2026 08:38:32Noida, Uttar Pradesh:ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੱਚਿਆਂ ਨੂੰ ਅਪੀਲ ਕੀਤੀ
ਗੁਰੂ ਸਾਹਿਬ ਅੱਗੇ ਕਰੋ ਅਰਦਾਸ
0
Report
AZAbhinva zeepunjabi
FollowFeb 07, 2026 08:18:310
Report
BSBhushan Sharma
FollowFeb 07, 2026 08:12:470
Report