Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505
बटाला रिज़ॉर्ट में बाराती बनकर चोर लाखों का सोना-नगद लेकर गायब
NLNitin Luthra
Feb 04, 2026 11:36:01
Batala, Punjab
ਜੇਕਰ ਤੁਸੀਂ ਵਿਆਹ ਸਮਾਗਮ ਵਿੱਚ ਜਾ ਰਹੇ ਹੋ ਤੇ ਇਹ ਸੋਚ ਸਮਝ ਕੇ ਜਾਣਾ ਕਿ ਵਿਆਹਵਾਂ ਵਿੱਚ ਚੋਰ ਬਰਾਟੀ ਬਣ ਕੇ ਵੀ ਆ ਸਕਦੇ ਨੇ ਬਟਾਲਾ ਦੇ ਇੱਕ ਰਿਜ਼ੋਰਟ ਵਿੱਚ ਵਿਵਾਸ ਸਮਾਗਮ ਚੱਲ ਰਿਹਾ ਸੀ ਕਿ ਇੱਕ ਬੱਚਾ ਬਰਾਟੀ ਬਣ ਕੇ ਆਇਆ ਤੇ ਲੱਖਾਂ ਰੁਪਈਆ ਦਾ ਭਰਿਆ ਬੈਗ ਲੈ ਕੇ ਗਾਇਬ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਇਸ ਬੈਗ ਦੇ ਵਿੱਚ ਲੱਖਾਂ ਰੁਪਈਆਂ ਦਾ ਸੋਨਾ ਅਤੇ 50 ਹਜਾਰ ਰੁਪਆ ਨਗਦ ਸੀ.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDharmindr Singh
Feb 04, 2026 13:20:53
Khanna, Punjab:ਖੰਨਾ ਪੁਲਿਸ ਨੂੰ ਮਿਲੀ ਕਾਮਯਾਬੀ - ਵਿਦੇਸ਼ ਬੈਠੇ ਗੈਂਗਸਟਰਾਂ ਲਈ ਕੰਮ ਕਰ ਰਹੇ ਦੋ ਸਕੇ ਭਰਾ ਸ਼ੂਟਰ ਗ੍ਰਿਫ਼ਤਾਰ ਅਮਰੀਕਾ ਤੇ ਕੈਨੇਡਾ ਤੋਂ ਚੱਲ ਰਹੇ ਗੈਂਗ ਦਾ ਪਰਦਾਫਾਸ਼, ਟਾਰਗੇਟ ਕਿਲਿੰਗ ਤੇ ਫਾਇਰਿੰਗ ਦੀਆਂ ਕਈ ਵਾਰਦਾਤਾਂ ’ਚ ਸ਼ਾਮਲ ਖੰਨਾ ਪੁਲਿਸ ਨੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਲਈ ਸ਼ੂਟਰ ਵਜੋਂ ਕੰਮ ਕਰ ਰਹੇ ਸਨ। ਫੜੇ ਗਏ ਦੋਸ਼ੀ ਅਮਰੀਕਾ ’ਚ ਬੈਠੇ ਸਰਬਜੀਤ ਸਿੰਘ ਸਾਬੀ ਅਤੇ ਕੈਨੇਡਾ ’ਚ ਬੈਠੇ ਗੋਲਡੀ ਬਰਾੜ ਗੈਂਗ ਦੇ ਸੰਪਰਕ ਵਿੱਚ ਸਨ ਅਤੇ ਪੰਜਾਬ ਵਿੱਚ ਟਾਰਗੇਟ ਕਿਲਿੰਗ ਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ。 ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਵਿਸ਼ਾਲ (25) ਅਤੇ ਉਸ ਦੇ ਛੋਟੇ ਭਰਾ ਗੋਰਾ (23) ਵਾਸੀ ਨਿਜ਼ਾਮੂਦੀਨ ਬਸਤੀ, ਫਿਰੋਜ਼ਪੁਰ ਵਜੋਂ ਹੋਈ ਹੈ। ਦੋਵੇਂ ਕਾਫ਼ੀ ਸਮੇਂ ਤੋਂ ਪੁਲਿਸ ਦੀ ਰਾਡਾਰ ’ਤੇ ਸਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਕਈ ਹਾਈ-ਪ੍ਰੋਫ਼ਾਈਲ ਮਾਮਲਿਆਂ ਦੇ ਰਾਜ ਖੁਲ੍ਹੇ ਹਨ。 ਐੱਸਐੱਸਪੀ ਖੰਨਾ ਡਾ. ਦਰਪਣ ਆਹਲૂਵਾਲੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਜਨਵਰੀ 2026 ਨੂੰ ਖੰਨਾ ਵਿੱਚ ਕੱਪੜਾ ਵਪਾਰੀ ਆਸ਼ੂ ਵਿਜਨ ਦੇ ਘਰ ’ਤੇ ਹੋਈ ਫਾਇਰਿੰਗ ਅਤੇ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਵਿੱਚ ਮੁੱਖ ਦੋਸ਼ੀ ਵਿਸ਼ਾਲ ਹੈ। ਇਸ ਵਾਰਦਾਤ ਨੂੰ ਵਿਸ਼ਾਲ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਅੰਜਾਮ ਕੀਤਾ ਸੀ। ਹਾਲਾਂਕਿ ਉਸ ਦਾ ਸਾਥੀ ਇਸ ਸਮੇਂ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ。 ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਿਸ਼ਾਲ ਦੇ ਨਾਲ ਉਸਦਾ ਛੋਟਾ ਭਰਾ ਗੋਰਾ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਸੀ। ਗੋਰਾ ਨੇ ਜੁਲਾਈ 2025 ਵਿੱਚ ਮਾਛੀਵਾੜਾ ਸਾਹਿਬ ਵਿੱਚ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਉਸਨੇ ਚਮਕੌਰ ਸਾਹਿਬ ਵਿੱਚ ਵੀ ਫਾਇਰਿੰਗ ਕਰਨ ਦੀ ਗੱਲ ਕਬੂਲ ਕੀਤੀ ਹੈ। ਇਹ ਸਾਰੀਆਂ ਵਾਰਦਾਤਾਂ ਸਰਬਜੀਤ ਸਿੰਘ ਸਾਬੀ ਦੇ ਕਹਿਣ ’ਤੇ ਕੀਤੀਆਂ ਗਈਆਂ ਸਨ。 ਐੱਸਐੱਸਪੀ ਦੇ ਮੁਤਾਬਕ ਦੋਵੇਂ ਦੋਸ਼ੀ ਪੇਸ਼ੇਵਰ ਸ਼ੂਟਰ ਹਨ ਅਤੇ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਰਹੇ ਹਨ। ਖੰਨਾ ਵਿੱਚ ਕੱਪੜਾ ਵਪਾਰੀ ’ਤੇ ਫਾਇਰਿੰਗ ਦੇ ਮਾਮਲੇ ਵਿੱਚ ਵਿਦੇਸ਼ ’ਚ ਬੈਠੇ ਵਿੱਕੀ ਟਹਿਲਾ ਨੇ ਵਿਸ਼ਾਲ ਅਤੇ ਉਸਦੇ ਸਾਥੀ ਨੂੰ ਹਾਇਰ ਕੀਤਾ ਸੀ, ਜਦਕਿ ਮਾਛੀਵਾੜਾ ਸਾਹਿਬ ਅਤੇ ਹੋਰ ਮਾਮਲਿਆਂ ਵਿੱਚ ਸਰਬਜੀਤ ਸਿੰਘ ਸਾਬੀ ਵੱਲੋਂ ਗੋਰਾ ਨੂੰ ਹਾਇਰ ਕੀਤਾ ਗਿਆ ਸੀ。 ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਖੰਨਾ ਦੀ ਵਾਰਦਾਤ ਦੇ ਬਦਲੇ ਦੋਸ਼ੀਆਂ ਨੂੰ 20 Hਜ਼ਾਰ ਰੁਪਏ ਮਿਲੇ ਸਨ, ਜਦਕਿ ਮਾਛੀਵਾੜਾ ਸਾਹਿਬ ਦੀ ਫਾਇਰਿੰਗ ਦੇ ਬਦਲੇ 2 ਲੱਖ ਰੁਪਏ ਦਿੱਤੇ ਗਏ ਸਨ। ਇਹ ਰਕਮ ਦੋਵੇਂ ਭਰਾਵਾਂ ਨੇ ਆਪਸ ਵਿੱਚ ਵੰਡ ਲਈ। ਪੈਸਿਆਂ ਦੇ ਲਾਲਚ ਵਿੱਚ ਦੋਵੇਂ ਨੇ ਕਈ ਖ਼ਤਰਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ。 ਪੁਲਿਸ ਹੁਣ ਦੋਸ਼ੀਆਂ ਦੇ ਮੋਬਾਈਲ ਫ਼ੋਨ, ਬੈਂਕ ਲੈਣ-ਦੇਣ ਅਤੇ ਵਿਦੇਸ਼ ’ਚ ਬੈਠੇ ਹੈਂਡਲਰਾਂ ਨਾਲ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਨਾਲ ਹੀ ਫਰਾਰ ਸਾਥੀ ਦੀ ਗ੍ਰਿਫ਼ਤਾਰੀ ਅਤੇ ਪੂਰੇ ਗੈਂਗ ਨੈੱਟਵਰਕ ਨੂੰ ਤੋੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ。 ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਗੇਂਗਸਟਰ ਕਲਚਰ ਨੂੰ ਕਿਸੇ ਵੀ ਕੀਮਤ ’ਤੇ ਫੈਲਣ ਨਹੀਂ ਦਿੱਤਾ ਜਾਵੇਗਾ। ਜੋ ਵੀ ਅਪਰਾਧੀ ਵਿਦੇਸ਼ਾਂ ’ਚ ਬੈਠ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਂਦਾ ਜਾਵੇਗਾ.
0
comment0
Report
DSDharmindr Singh
Feb 04, 2026 12:49:57
Khanna, Punjab:ਖੰਨਾ ਰੇਲਵੇ ਸਟੇਸ਼ਨ ਨੇੜੇ ਦਰਦਨਾਕ ਹਾਦਸਾ ਰੇਲਵੇ ਲਾਈਨਾਂ ਪਾਰ ਕਰਦੇ ਪਰਿਵਾਰ ਦੇ ਮੁਖੀ ਦੀ ਮੌਤ ਖੰਨਾ ਵਿਖੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਪਰਿਵਾਰ ਦੇ ਮੁਖੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚਾਰ ਵਿਅਕਤੀ ਰੇਲਵੇ ਲਾਈਨਾਂ ਪਾਰ ਕਰ ਰਹੇ ਸਨ। ਇਸ ਦੌਰਾਨ ਤਿੰਨ ਵਿਅਕਤੀਆਂ ਤਾਂ ਦੌੜ ਕੇ ਰੇਲਵੇ ਲਾਈਨਾਂ ਪਾਰ ਕਰਨ ਵਿੱਚ ਕਾਮਯਾਬ ਰਹੇ, ਪਰ ਇੱਕ ਵਿਅਕਤੀ ਮਾਲਵਾ ਐਕਸਪ੍ਰੈਸ ਦੀ ਲਪੇਟ ਵਿੱਚ ਆ ਗਿਆ。 ਰੇਲ ਦੀ ਟੱਕਰ ਇੰਨੀ ਭਿਆਨਕ ਸੀ ਕਿ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਰੀਬ 15 ਤੋਂ 20 ਮਿੰਟ ਤੱਕ ਮਾਲਵਾ ਐਕਸਪ੍ਰੈਸ ਨੂੰ ਖੰਨਾ ਰੇਲਵੇ ਸਟੇਸ਼ਨ ‘ਤੇ ਰੋਕਿਆ ਗਿਆ। ਸੂਚਨਾ ਮਿਲਦੇ ਹੀ ਰੇਲਵੇ ਪੁਲਿਸ (ਜੀਆਰਪੀ) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਹਾਦਸੇ ਸਬੰਧੀ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ਸਬੰਧੀ ਜਾਣਕਾਰੀਆਂ ਦਿੰਦਿਆਂ ਖੰਨਾ ਜੀਆਰਪੀ ਚੌਂਕੀ ਦੇ ਇੰਚਾਰਜ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਦੇ ਸਕੇਸ਼ਨ ਮਾਸਟਰ ਵੱਲੋਂ ਮੈਮੋ ਮਿਲਿਆ ਸੀ, ਜਿਸ ਵਿੱਚ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਹਾਲਾਤਾਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਮ੍ਰਿਤਕ ਦੀ ਪਛਾਣ ਕੀਤੀ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ。 ਚੌਂਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਸਹਾਰਨਪੁਰ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਸੀ ਅਤੇ ਮਿਹਨਤ–ਮਜ਼ਦੂਰੀ ਕਰਨ ਲਈ ਆਪਣੇ ਪਰਿਵਾਰ ਸਮੇਤ ਖੰਨਾ ਆਇਆ ਹੋਇਆ ਸੀ। ਮ੍ਰਿਟਕ ਦੇ ਤਿੰਨ ਬੱਚੇ ਹਨ। ਲਾਸ਼ ਨੂੰ ਖੰਨਾ ਸਰਕਾਰੀ ਹਸਪਤਾਲ ਦੀ ਮੋਰਚਰੀ ਚ ਰਖਵਾਇਆ ਗਿਆ।
0
comment0
Report
ADAnkush Dhobal
Feb 04, 2026 12:47:28
Shimla, Himachal Pradesh:भाजपा विधायक रणधीर शर्मा ने हिमाचल प्रदेश में पंचायती राज संस्थाओं के चुनाव टालने के लिए कांग्रेस सरकार द्वारा सुप्रीम कोर्ट में दायर की गई एसएलपी पर कड़ी प्रतिक्रिया दी है। रणधीर शर्मा ने कहा कि इस एसएलपी से यह बिलकुल स्पष्ट हो गया है कि कांग्रेस पार्टी पंचायती राज संस्थाओं के चुनाव करवाना ही नहीं चाहती और लोकतांत्रिक प्रक्रिया को बाधित करने का हर संभव प्रयास कर रही है। रणधीर शर्मा ने कहा कि हमारे संविधान में स्पष्ट व्यवस्था है कि चाहे पंचायती राज संस्थाएं हों, शहरी निकाय हों, विधानसभा हो या लोकसभा—हर संस्था के चुनाव पांच वर्षों के भीतर अनिवार्य रूप से करवाना लोकतांत्रिक जिम्मेदारी है। लेकिन, सुक्खू सरकार शुरू से ही इन चुनावों को टालने की साजिश कर रही है। उन्होंने आरोप लगाया कि कांग्रेस सरकार ने पहले चुनाव टालने के लिए संवैधानिक संस्था चुनाव आयोग से टकराव लिया, आयोग के निर्देशों की पालना नहीं की, अधिसूचनाओं को नजरअंदाज किया और लोकतांत्रिक प्रक्रिया को कमजोर करने का प्रयास किया।
0
comment0
Report
HSHarmeet Singh
Feb 04, 2026 12:46:53
Kurali, Punjab:ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੀ ਰਾਮ ਜੀ ਸਕੀਮ ਨੂੰ ਲੈ ਕੇ ਅੱਜ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਕੁਰਾਲੀ ਲੋਕਾਂ ਦੇ ਹਿੱਤ ਦੀਆਂ ਸਕੀਮਾਂ ਨੂੰ ਭੰਡਣਾ ਕਾਂਗਰਸੀਆਂ ਦਾ ਕੰਮ ਅੱਜ ਸ਼ਹਿਰ ਕੁਰਾਲੀ ਦੇ ਨਜ਼ਦੀਕ ਪੈਨਦੇ ਫਤਹਿਗੜ੍ਹ ਪੈਲਸ ਦੇ ਵਿੱਚ ਬੀਜੇਪੀ ਦੇ ਇੱਕ ਵੱਡੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਮੁੱਖ ਰੂਪ ਦੇ ਵਿੱਚ ਪਹੁੰਚੇ ਰਣਜੀਤ ਸਿੰਘ ਜਲਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸ਼੍ਰੀ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਲਈ ਕੋਈ ਰਾਹਤ ਜਾਂ ਫਿਰ ਫਾਇਦੇ ਵਾਲੀ ਸਕੀਮ ਲਾਗੂ ਕੀਤੀ ਤਾਂ ਕਾਂਗਰਸ ਵੱਲੋਂ ਹਮੇਸ਼ਾ ਹੀ ਉਸ ਨੂੰ ਨਿੰਦਿਆ ਗਿਆ ਹੈ ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਚਲਾਈ ਗਈ ਮਨਰੇਗਾ ਦੇ ਵਿੱਚ ਇਨਾ ਜਿਆਦਾ ਭਰਿਸ਼ਟਾਚਾਰ ਫੈਲਿਆ ਹੋਇਆ ਸੀ ਇਸ ਸਕੀਮ ਦਾ ਫਾਇਦਾ ਆਮ ਲੋਕਾਂ ਨੂੰ ਨਾ ਮਿਲ ਕੇ ਉੱਪਰ ਵਾਲੇ ਲੋਕ ਹੀ ਖਾ ਜਾਂਦੇ ਸਨ ਜਿਸ ਕਰਕੇ ਮਨਰੇਗਾ ਦੇ ਵਿੱਚ ਫੈਲੀਆਂ ਖਾਮੀਆਂ ਨੂੰ ਦੂਰ ਕਰਕੇ ਜੀ ਰਾਮ ਜੀ ਸਕੀਮ ਤਹਿਤ ਦੁਬਾਰਾ ਲਾਗੂ ਕੀਤਾ ਗਿਆ ਹੁਣ ਇਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਗਰੀਬਾਂ ਨੂੰ ਮਿਲੇਗਾ.
0
comment0
Report
RKRAJESH KATARIA
Feb 04, 2026 12:23:46
Firozpur, Punjab:फिरोजपुर में भट्ठियां वाली बस्ती के आगे खाली ग्राउंड में एक नौजवान विशाल उर्फ रघु की मिली लाश\n\nपरिवार वालों की तरफ से कई दिनों से नौजवान को ढूंढा जा रहा है\n\nपरिवार वालों का रो रो कर बुरा हाल\n\nनौजवान की लाश में सीरिंज लगी हुई थी\n\nनशे की ओवरडोज या किसी ओर कारण से हुई मौत?\n\nपुलिस मामले की जांच में जुटी\n\nएंकर पंजाब के जिला फिरोजपुर में भाटिया वाली बस्ती के आगे खाली ग्राउंड में एक नौजवान विशाल उर्फ रघु की लाश मिली जिससे पोस्टमार्टम के लिए मोर्चरी में रखवाया गया वही नौजवान मलावाला का रहने वाला है और काफी दिनों से लापता था परिवार वाले नौजवान को ढूंढ रहे थे लेकिन उसकी लाश मिलने परिवार वालों का रो रो कर बुरा हाल है\n\nवही मृतक के परिवार का कहना है कि नौजवान घर से कई दिन से नहीं आया यह नशा भी कर लेता था हम इससे ढूंढ रहे थे लेकिन इसकी आज लाश मिली है\n\nबाइट परिवार मेम्बर\n\nवही थाना सिटी के एस एच ओ कश्मीर सिंह ने कहा कि भाटिया वाली बस्ती के आगे खाली ग्राउंड में एक नौजवान विशाल उर्फ रघु की लाश मिली जिससे पोस्टमार्टम के लिए मोर्चरी में रखवाया गया मामले की जांच की जा रही है\n\nबाइट थाना सिटी एस एच ओ कश्मीर सिंह
0
comment0
Report
SNSUNIL NAGPAL
Feb 04, 2026 12:23:31
Fazilka, Punjab:फाजिल्का की सिटी थाना पुलिस ने चोरी की घटनाओं की मिल रही शिकायतों के बाद मामले पर कार्यवाही करते हुए चार लोगों को गिरफ्तार किया है । बताया जा रहा है कि चारों में से दो सगे भाई हैं । सभी एक ही गांव के रहने वाले हैं । जिनसे पुलिस ने चोरी के पांच बाइक बरामद किए हैं । फिलहाल मामले में मुकदमा दर्ज कर दिया गया है और कार्यवाही की जा रही है । जानकारी देते हुए सिटी थाना के एसएचओ सचिन कंबोज ने बताया कि पुलिस द्वारा चार युवाओं को बाइक चोरी के आरोप में पकड़ा गया है । जिसमें पुलिस ने कार्यवाही करते हुए आरोपियों के खिलाफ मुकदमा दर्ज करते हुए करीब 5 चोरी के बाइक बरामद किए है । उन्होंने बताया कि बरामद किए गए बाइक अबोहर और फाजिल्का से चोरी हुए थे । एसएचओ सचिन कंबोज ने बताया कि आरोपी एक ही गांव के रहने वाले है जो बाइक पर गांव से शहर आते थे तो मौके देख बाइक चोरी कर फरार हो जाते थे । पकड़े गए आरोपियों की पहचान जगजीत सिंह उर्फ सन्नी, कमलजीत उर्फ कब्बी, रिंकू और संजय वासी गांव नूरशाह के रूप में हुई है । पकड़े गए चारों आरोपियों के से जगजीत और संजय दोनों सगे भाई है । फिलहाल आरोपियों को अदालत में पेश कर पुलिस रिमांड पर लिया जा रहा है । और गहराई से पूछताछ की जाएगी । पुलिस का कहना है कि प्राथमिक पूछताछ में सामने आया है कि पकड़े गए आरोपी नशे की पूर्ति के लिए चोरी की घटनाओं को अंजाम देते थे ।
0
comment0
Report
MTManish Thakur
Feb 04, 2026 12:08:59
Kullu, Himachal Pradesh:जिला कुल्लू के उपमंडल बंजार तथा मंडी जिला की सीमा बाली चौकी की सीमा पर मिले वन विभाग की टीम के द्वारा रेस्क्यू किया गया सांभर की आखिरकार मौत हो गई। वन विभाग के द्वारा बुधवार दोपहर के समय उसका दाह संस्कार किया गया। तो वही पोस्टमार्टम की रिपोर्ट में भी इस बात का खुलासा हुआ है कि वह घायल हुआ था। ऐसे में वन विभाग की टीम इस बात का भी पता लग रही है कि कहीं कोई शिकारी उसके पीछे तो नहीं पड़े थे या फिर किसी अन्य जानवर के द्वारा उसे नुकसान पहुंचाया गया हो। मिली जानकारी के अनुसार बीती शाम के समय ग्रामीणों के द्वारा वन विभाग को सूचना दी गई की एक सांभर तीर्थन नदी के किनारे घायल अवस्था में गिरा हुआ है। सूचना मिलते ही वन विभाग की टीम ट्राईकुलेजर गन लेकर मौके पर पहुंची। तो सांभर टीम को देखकर डर गया। इस दौरान सांभर ने वहां से भागने की भी कोशिश की। लेकिन वह पहले से ही घायल था। जिसके चलते वह अधिक दूरी तक भाग नहीं पाया। वन विभाग ने कड़ी मशक्कत से उसे काबू में किया और उसे इलाज के लिए पशुपालन विभाग के पास भर्ती किया। लेकिन चोट अधिक होने के चलते बीती रात के समय उसकी मौत हो गई। वन विभाग बंजार के डीएफओ मनोज कुमार ने बताया कि वन विभाग के द्वारा इसके लिए के कमेटी का गठन किया गया था।कमेटी में शामिल कर्मचारियों की उपस्थिति में सांभर का पोस्टमार्टम भी किया गया है। जिसमें उसे चोट लगने की पुष्टि हुई है। हालांकि कुछ ग्रामीणों ने यह भी दावा किया है कि उसके साथ एक छोटा सांभर भी मौजूद था। जिसकी अब स्थानीय लोगों तथा वन विभाग के द्वारा तलाश की जा रही है। वन विभाग अपने स्तर पर भी इस बात की जानकारी जुटा रहा है कि कहीं कोई शिकारी इसके पीछे तो नहीं था या फिर किसी अन्य माध्यम से उसे घायल किया गया हो। उन्होंने बताया कि इसका दाह संस्कार कर दिया गया है और इस मामले में आगामी कार्रवाई की जा रही है。
0
comment0
Report
KCKhem Chand
Feb 04, 2026 12:08:17
Kot Kapura, Punjab:ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਕੰਮੇਆਣਾ ਵਿਖੇ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 732.93 ਲੱਖ ਰੁਪਏ ਖਰਚ ਆਉਣਗੇ-ਸੰਧਵਾਂ ਲੋਕਾਂ ਦੀ ਆਵਾਜਾਈ ਨੂੰ ਹੋਰ ਸੁਖਾਲਾ ਬਣਾਉਣ ਦੇ ਮਕਸਦ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਦੇ ਪਿੰਡ ਕੰਮੇਆਣਾ ਵਿਖੇ ਲਿੰਕ ਸੜਕ ਕੰਮੇਆਣਾ ਤੋਂ ਡੱਗੋ ਰੋਮਾਣਾ ਅਪ ਟੂ ਫਿਡੇ ਕਲਾ (ਪੀ.ਐਮ.ਜੀ.ਐਸ.ਵਾਈ.) ਰੋਡ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਦੀ ਲੰਬਾਈ 8.36 ਕਿਲੋਮੀਟਰ ਹੈ ਅਤੇ ਇਸ ਪ੍ਰੋਜੈਕਟ ਉੱਤੇ ਲਗਭਗ 732.93 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਇਹ ਸੜਕ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਇਸ ਨਾਲ ਫਸਲਾਂ ਨੂੰ ਮੰਡੀਆਂ ਤੱਕ ਪਹੁੰਚਾਉਣਾ ਆਸਾਨ ਹੋਵੇਗਾ ਅਤੇ ਪਿੰਡ ਦਾ ਸੰਪਰਕ ਮੁੱਖ ਸੜਕਾਂ ਨਾਲ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਸਮੂਹਿਕ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਨਿਰਧਾਰਤ ਸਮੇਂ ਅੰਦਰ ਕੰਮ ਦੀ ਗੁਣਵੱਤਾ ਯਕੀਨੀ ਬਣਾਈ ਜਾਵੇ। ਬਾਈਟ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
BSBhushan Sharma
Feb 04, 2026 12:07:16
Nurpur, Himachal Pradesh:केंद्र सरकार की कृषि योजनाओं से किसानों को मिल रहा बड़ा लाभ: डॉ. शैलेश पाल सूद एंकर: कृषि विकास खंड नूरपुर स्थित जसूर में विषयवस्तु विशेषज्ञ (कृषि) डॉ. शैलेश पाल सूद ने पत्रकार वार्ता के दौरान केंद्र सरकार द्वारा संचालित विभिन्न कृषि योजनाओं की विस्तृत जानकारी दी। उन्होंने किसानों से आह्वान किया कि वे कृषि विभाग के माध्यम से इन योजनाओं का अधिक से अधिक लाभ उठाएं。 खबर: पत्रकार वार्ता को संबोधित करते हुए डॉ. शैलेश पाल सूद ने बताया कि केंद्र सरकार द्वारा संचालित फसल बीमा योजना के तहत क्षेत्र के किसान मात्र 36 रुपये प्रति कनाल में अपनी फसल का बीमा करवा सकते हैं। यह योजना प्राकृतिक आपदाओं से होने वाले नुकसान की भरपाई में किसानों के लिए बेहद लाभकारी साबित हो रही है。 इसके साथ ही उन्होंने सब्मिशन ऑन एग्रीकल्चर मैकेनाइजेशन (SMAM) योजना की जानकारी देते हुए कहा कि इस योजना के अंतर्गत किसानों को 50 प्रतिशत सब्सिडी पर ट्रैक्टर, पावर टिलर सहित अन्य आधुनिक कृषि यंत्र उपलब्ध करवाए जा रहे हैं, जिससे खेती को आसान और लाभकारी बनाया जा सके। डॉ. सूद ने बताया कि केंद्र सरकार किसानों की आय बढ़ाने और आधुनिक तकनीक से जोड़ने के लिए लगातार प्रयास कर रही है। किसानों को चाहिए कि वे नजदीकी कृषि कार्यालय से संपर्क कर योजनाओं की पूरी जानकारी लें और समय रहते आवेदन करें。 बाइट — डॉ. शैलेश पाल सूद, विषयवस्तु विशेषज्ञ (कृषि), जसूर से, कि केंद्र सरकार किसानों को कौन-कौन सी सुविधाएं प्रदान कर रही है。
0
comment0
Report
BSBhushan Sharma
Feb 04, 2026 12:06:53
Nurpur, Himachal Pradesh:लोकेशन नूरपुर भूषण शर्मा अब फतेहपुर के विधायक के निशाने पर अधिकारी जनता के काम रोकने वाले बर्दाश्त नहीं: भवानी पठानिया खुले मंच से बिना नाम लिए अधिकारी को घेरा, बस अड्डा निर्माण का दिया हवाला प्रदेश में विकास कार्यों में बाधा डालने वाले अधिकारियों को लेकर अब सरकार और जनप्रतिनिधियों का गुस्सा खुलकर सामने आने लगा है। लोक निर्माण मंत्री विक्रमादित्य सिंह और आयुष मंत्री योगिंद्र गोमां के बाद अब फतेहपुर के विधायक के निशाने पर भी एक अधिकारी आ गया है। फतेहपुर से विधायक एवं राज्य योजना बोर्ड के उपाध्यक्ष, कैबिनेट रैंक भवानी सिंह पठानिया ने खुले मंच से बिना नाम लिए एक अधिकारी को आड़े हाथों लिया। पठानिया ने साफ शब्दों में कहा कि जनता के हित के काम रोकने वाले अधिकारियों को अब किसी भी कीमत पर बर्दाश्त नहीं किया जाएगा। फतेहपुर में आयोजित एक कार्यक्रम के दौरान विधायक भवानी सिंह पठानिया ने मंच से प्रशासनिक कार्यप्रणाली पर तीखे सवाल खड़े किए। उन्होंने कहा कि प्रशासन में दो तरह के अधिकारी होते हैं— एक वे, जो सरकार की नीतियों और जनता की भावना के अनुरूप काम करते हैं, और दूसरे वे, जो विकास कार्यों को रोकने में अपनी पूरी ऊर्जा लगा देते हैं। प्रशासन में कुछ अधिकारी ऐसे होते हैं जो काम करवाने वाले होते हैं और कुछ ऐसे भी होते हैं जो सिर्फ काम रुकवाने का काम करते हैं। मुख्यमंत्री की घोषणा के बाद और अपनी ही सरकार होने के बावजूद मुझे बस अड्डे की घोषणा से लेकर शिलान्यास तक जितनी परेशानी झेलनी पड़ी, वैसी परेशानी मैंने अपने पूरे जीवन में कभी नहीं देखी। विधायक भवानी पठानिया ने बिना नाम लिए वर्ष 2023 में फतेहपुर में तैनात रहे एक अधिकारी पर गंभीर आरोप लगाए। उन्होंने कहा कि संबंधित अधिकारी की सोच और मंशा विकास कार्यों को आगे बढ़ाने की नहीं, बल्कि उन्हें रोकने की थी। पठानिया ने उदाहरण देते हुए फतेहपुर बस अड्डा निर्माण का ज़िक्र किया और कहा कि इस परियोजना को रोकने के लिए हर संभव प्रयास किए गए। बस अड्डे के निर्माण को रोकने के लिए हरसंभव प्रयास किए गए, लेकिन मेरा मानना है कि जनता के हित में किए जाने वाले कामों को कोई नहीं रोक सकता। आज बस अड्डे का निर्माण शुरू होना इस बात का प्रमाण है कि आखिरकार जनहित की जीत होती है। विधायक ने यह भी संकेत दिए कि यदि जनप्रतिनिधियों की वैध भूमिका, विधानसभा की गरिमा और जनता के हित में लिए गए निर्णयों की अनदेखी की जाती है, तो ऐसे मामलों में कार्रवाई तय है। उन्होंने साफ कहा कि विकास कार्यों में बाधा डालने वालों के खिलाफ अब सख़्ती बरती जाएगी। कुल मिलाकर, प्रदेश में विकास कार्यों में रोड़ा बनने वाले अधिकारियों के खिलाफ सियासी तेवर लगातार तीखे होते जा रहे हैं। सरकार और जनप्रतिनिधि अब खुलकर ऐसे मामलों को सामने ला रहे हैं। अब देखना यह होगा कि आने वाले समय में सरकार ऐसे अधिकारियों के खिलाफ क्या ठोस और सख़्त कार्रवाई करती है।
0
comment0
Report
BKBIMAL KUMAR
Feb 04, 2026 12:06:10
Anandpur Sahib, Punjab:Story Assigned By Desk Reporter - Bimal Sharma Location - Nangal File Folder - 0402ZP_APS_BJP_SUBHASH_R Anchor - ਕੇਂਦਰ ਸਰਕਾਰ ਵੱਲੋਂ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਨੂੰ ਫੋਰ ਲੇਨ ਕਰਨ ਦਾ ਫੈਸਲਾ ਪਾਸ ਕਰਕੇ ਗਜ਼ਟ ਆਫ ਇੰਡੀਆ ਵਿੱਚ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦਾ ਸ਼੍ਰੇਅ ਲੈਣ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਇੱਕ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਇਸ ਪ੍ਰੋਜੈਕਟ ਨੂੰ ਪਾਸ ਕਰਵਾਉਣ ਦਾ ਸ਼੍ਰੇਅ ਲੈਣ ਸੰਬੰਧੀ ਬਿਆਨ ਜਾਰੀ ਕੀਤਾ ਹੈ, ਜਦਕਿ ਦੂਜੇ ਪਾਸੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸਿੱਖਿਆ ਮੰਤਰੀ ‘ਤੇ ਕਟਾਖਸ਼ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ, ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਪਰਿਵਹਨ ਮੰਤਰੀ ਦਾ ਡੰਨਵਾਦ ਕੀਤਾ ਜਾਣਾ ਚਾਹੀਦਾ ਹੈ। VO1 - ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਬਣਨ ਵਾਲੀ ਫੋਰ ਲੇਨ ਸੜਕ ਦਾ ਨਿਰਮਾਣ ਪੂਰੀ ਤਰ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਦੇਨ ਹੈ। ਇਹ ਪ੍ਰੋਜੈਕਟ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਰਾਹੀਂ ਕੇਂਦਰੀ ਬਜਟ ਵਿੱਚੋਂ ਪਾਸ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸੂਬੇ ਦੇ ਸਿੱਖਿਆ ਮੰਤਰੀ, ਜਿਨ੍ਹਾਂ ਕੋਲ ਆਪਣੇ ਵਿਭਾਗ ਵਿੱਚ ਸੁਧਾਰ ਲਈ ਕਾਫੀ ਕੰਮ ਹੈ, ਉਹ ਬੇਵਜ੍ਹਾ ਕੇਂਦਰ ਦੇ ਪ੍ਰੋਜੈਕਟਾਂ ‘ਤੇ ਆਪਣੀ ਤਖ਼ਤੀ ਲਘਾਉਣ ਅਤੇ ਸ਼੍ਰੇਅ ਲੈਣ ਦੀ ਦੌੜ ਵਿੱਚ ਲੱਗੇ ਹੋਏ ਹਨ।ਉਨ੍ਹਾਂ ਨੇ ਸਵਾਲ ਕੀਤਾ ਕਿ ਸਿੱਖਿਆ ਮੰਤਰੀ ਜਨਤਆ ਨੂੰ ਦੱਸਣ ਕਿ ਇਸ ਫੋਰ ਲੇਨ ਪ੍ਰੋਜੈਕਟ ਲਈ ਪੰਜਾਬ ਸਰਕਾਰ ਨੇ ਕਿੰਨੀ ਰਕਮ ਦਿੱਤੀ ਹੈ? ਹਕੀਕਤ ਇਹ ਹੈ ਕਿ ਇੱਕ ਰੁਪਇਆ ਵੀ ਰਾਜ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। VO2 - ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਪੁਰਾਣੀ ਆਦਤ ਰਹੀ ਹੈ — ਕੰਮ ਕੇਂਦਰ ਕਰੇ ਅਤੇ ਇਸ਼ਤਿਹਾਰ ਪੰਜਾਬ ਸਰਕਾਰ ਦੇਵੇ। ਸਿੱਖਿਆ ਮੰਤਰੀ ਨੂੰ ਆਪਣੀ ਊਰਜਾ ਸਿੱਖਿਆ ਪ੍ਰਣਾਲੀ ਸੁਧਾਰਣ ‘ਤੇ ਲਗਾਉਣੀ ਚਾਹੀਦੀ ਹੈ, ਨਾ ਕਿ ਹਾਈਵੇ ਕਿਨਾਰੇ ਫੋਟੋ ਖਿਚਵਾਉਣ ‘ਤੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦੇ ਢਾਂਚਾਗਤ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸ਼੍ਰੀ ਆਨੰਦਪੁਰ ਸਾਹਿਬ ਵਰਗੇ ਪਾਵਨ ਸਥਾਨ ਦੀ ਕਨੈਕਟੀਵਿਟੀ ਸੁਧਾਰਣਾ ਕੇਂਦਰ ਦੀ ਪ੍ਰਾਥਮਿਕਤਾ ਰਹੀ ਹੈ।ਅੰਤ ਵਿੱਚ ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮ ਜ਼ਮੀਨ ‘ਤੇ ਨਜ਼ਰ ਆਉਂਦੇ ਹਨ, ਝੂਠੇ ਦਾਵਿਆਂ ਨਾਲ ਨਹੀਂ। ਸ਼੍ਰੇਅ ਦੀ ਰਾਜਨੀਤੀ ਬੰਦ ਕਰਨੀ ਚਾਹੀਦੀ ਹੈ ਅਤੇ ਕੇਂਦਰ ਦੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੰਗਲ–ਸ਼੍ਰੀ ਆਨੰਦਪੁਰ ਸਾਹਿਬ ਫੋਰ ਲੇਨ ਪ੍ਰੋਜੈਕਟ ਕੇਂਦਰ ਦੀ ਮੋਦੀ ਸਰਕਾਰ ਦਾ ਤੋਹਫ਼ਾ ਹੈ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਬੇਵਜ੍ਹਾ ਕਰੇਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। Byte :- ਡਾ. ਸੁਭਾਸ਼ ਸ਼ਰਮਾ, ਉਪ ਪ੍ਰਧਾਨ, ਭਾਜਪਾ ਪੰਜਾਬ Byte :- ਹਰਜੋਤ ਸਿੰਘ ਬੈਂਸ, ਕੈਬਿਨੇਟ ਮੰਤਰੀ, ਪੰਜਾਬ
0
comment0
Report
KSKapil sharma
Feb 04, 2026 12:01:51
Noida, Uttar Pradesh:ਪਟਿਆਲਾ ਦੇ ਵਾਇਰਲ ਆਡੀਓ ਦੇ ਮਾਮਲੇ ਤੇ ਪ੍ਰੈਸ ਕਾਨਫਰੰਸ 3 ਦਸੰਬਰ ਨੂੰ ਇਹ ਆਡੀਓ ਵਾਇਰਲ ਹੋਈ ਸੁਖਬੀਰ ਬਾਦਲ ਨੇ ਇਸ ਆਡੀਓ ਨੂੰ ਬਾਹਰ ਲੈਕੇ ਆਏ ਇਸ ਲਈ ਅਸੀਂ ਏਕ ਸ਼ਕਯਤ ਵੀ ਸਟੇਟ ਇਲੈਕਸ਼ਨ ਨੂੰ ਦਿੱਤੀ ਇਸ ਆਡੀਓ ਨੂੰ AI ਪਟਿਆਲਾ ਦੀ ਪੁਲਸ ਵੱਲੋਂ ਘੋਸ਼ਿਤ ਕਰ ਦਿੱਤਾ Police ਨੇ ਇਸ ਮਾਮਲੇ ਵਿੱਚ ਜਾਂਚ ਨਹੀਂ ਕੀਤੀ ਓਹਨਾ ਨੇ ਸੁਖਬੀਰ ਬਾਦਲ ਅਤੇ ਅਰਸ਼ਦੀਪ ਕਲੇਰ ਦੇ ਨਾਮ ਤੇ ਨੋਟਿਸ ਜਾਰੀ ਕਰ ਦਿੱਤਾ ਜੌ ਡਾਟਾ ਅਸੀ ਹਾਈ ਕੋਰਟ ਨੂੰ ਦਿੱਤਾ ਸੀ ਉਸਨੂੰ ਅਸੀ ਪੁਲਸ ਨੂੰ ਦੇ ਦਿੱਤਾ 9 ਦਸੰਬਰ ਨੂੰ ਇਹ ਆਡੀਓ ਨੂੰ CFSL ਜਾਂਚ ਲਈ ਭੇਜ ਦਿੱਤਾ ਇਸਦਾ ਮਤਲਬ ਇਸ ਤੋਂ ਪਹਿਲਾ ਇਸਦੀ ਜਾਂਚ ਨਹੀਂ ਕੀਤੀ ਜਾਈ ਜਿਸਨੂੰ AI ਆਡੀਓ ਕਹਿ ਕੇ ਪਹਿਲਾ ਹੀ ਪੰਜਾਬ ਦੀ ਪਟਿਆਲਾ ਪੁਲਸ ਨੇ FIR ਦਰਜ਼ ਕਰ ਲਈ ਹਾਈ ਕੋਰਟ ਨੇ ਕਿਹਾ ਕਿ ਸਟੇਟ ਇਲੈਕਸ਼ਨ ਕਮਿਸ਼ਨ ਇਸਦੀ ਜਾਂਚ ਕਿਸੇ ਆਜ਼ਾਦ ਏਜੰਸੀ ਤੋਂ ਕਰਵਾਉਣ ਜਾਏ 15 ਜਨਵਰੀ ਨੂੰ ਜਦੋਂ ਸੁਣਵਈ ਹੋਈ ਤਾਂ ਹਾਈ ਕੋਰਟ ਨੇ ਪੁੱਛਿਆ 10 December ਦੇ ਅਰਡਰ ਦਾ ਕੀ ਕੀਤਾ ਹੀ ਜਿਹੜੀ ਐਸਆਈਟੀ ਹ ਉਹ ਆਪਣੇ ਅਫਸਰਾਂ ਨੂੰ ਬਚਾ ਰਹੀ ਹੈ ਕੀ ਐਸਆਈਟੀ ਉਹਨਾਂ ਨੂੰ ਸਮਾਂ ਦੇ ਰਹੀ ਹੈ ਕਿ ਉਹਨਾਂ ਦੇ ਮੋਬਾਈਲ ਦੇ ਵਿੱਚ ਇਹ ਜਿਹੜੀ ਕਾਨਫਰਸ ਕਾਲ ਹੋਈ ਹ ਇਹਦਾ ਡਾਟਾ ਡਿਲੀਟ ਕੀਤਾ ਜਾਵੇ ਤਾਂ ਡਾਟਾ ਖੁਰਦ ਬੁਰਦ ਕੀਤਾ ਜਾਵੇ ਉਸ ਦਿਨ ਵੀ ਕੋਰਟ ਨੇ ਬਹੁਤ ਸਪੈਸਫਿਕਲੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਸੀ ਕਿ ਜਿੰਮੇਵਾਰੀ ਜੋ ਜਾਂਚ ਚੰਡੀਗੜ੍ਹ ਦੀ ਲੈਬ ਤੋਂ ਕਰਵਾਉਣ ਲਈ ਕਿਹਾ ਹੈ ਉਸਦਾ ਅਸੀਂ ਸਵਾਗਤ ਕਰਦੇ ਹਾਂ
0
comment0
Report
MSManish Shanker
Feb 04, 2026 11:53:23
0
comment0
Report
Advertisement
Back to top