Back
सरकार सरकारी ज़मीनें बेचकर पैसे जुटा रही है; SGPC गुरुद्वारा भूमि पर विवाद गरम
PSParambir Singh Aulakh
Feb 05, 2026 11:01:25
Amritsar, Punjab
ਸਰਕਾਰ ਸਰਕਾਰੀ ਜ਼ਮੀਨਾਂ ਵੇਚ ਕੇ ਪੈਸੇ ਇਕੱਠੇ ਕਰ ਰਹੀ ਹੈ ਥਰਮਲ ਪਲਾਂਟ ਵੀ ਵੇਚਣ ਦੀ ਤਿਆਰੀ ਹੈ
ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਓਹਨਾ ਦੇ ਨੱਕ ਹੇਠ SGPC ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ
ਗੁਰੂਦੁਆਰਾ ਸਾਹਿਬ ਦੀ ਜ਼ਮੀਨ ਵੇਚਣ ਦੇ ਅਧਿਕਾਰ ਮੈਨੇਜਰ ਨੂੰ ਕਿਸ ਨੇ ਦਿੱਤੇ
SGPC ਪ੍ਰਧਾਨ ਨੇ ਖੁਦ ਮੰਨ ਲਿਆ ਹੈ ਕਿ ਗੁਰੂ ਘਰ ਦੀ ਜ਼ਮੀਨ ਵੇਚੀ ਗਈ ਹੈ
PTC ਚੈਨਲ ਗੁਰਬਾਣੀ LIVE ਦਿਖਾਉਂਦਾ ਸੀ, ਅਤੇ ਚੈਨਲ ਕੁਝ ਰਕਮ ਦਿੰਦਾ ਸੀ SGPC ਨੂੰ ਦਿੰਦਾ ਸੀ ਪਰ ਹੁਣ ਇਸ ਸਾਲ ਇੱਕ ਰੁਪਈਆ ਵੀ ਨਹੀਂ ਦਿੱਤਾ
ਹਰਜਿੰਦਰ ਸਿੰਘ ਧਾਮੀ ਤਾਂ ਸਿਪਾਹੀ ਨੇ ਮੈਂ ਕਮਾਂਡਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ PTC ਤੇ ਹੁਣ ਵੀ ਗੁਰਬਾਣੀ ਚਲ ਰਹੀ ਹੈ ਤੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ
ਬਿਕਰਮ ਮਜੀਠੀਆ ਦੇ ਬਿਆਨ ਦਾ ਮੈਂ ਸਵਾਗਤ ਕਰਦਾ ਹਾਂ ਪਰ ਇਹ ਸਿਆਸਤ ਤੋਂ ਪ੍ਰੇਰਿਤ ਨਾ ਹੋਵੇ
ਜਿਨ੍ਹਾਂ ਚਿਰ ਸੁਖਬੀਰ ਬਾਦਲ ਪ੍ਰਧਾਨ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੈ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowFeb 05, 2026 12:48:130
Report
DSDharmindr Singh
FollowFeb 05, 2026 12:48:020
Report
MSManish Shanker
FollowFeb 05, 2026 12:47:340
Report
KBKulbir Beera
FollowFeb 05, 2026 12:47:150
Report
SNSUNIL NAGPAL
FollowFeb 05, 2026 12:46:030
Report
VSVARUN SHARMA
FollowFeb 05, 2026 12:22:400
Report
NLNitin Luthra
FollowFeb 05, 2026 12:21:240
Report
TSTEJINDER SINGH
FollowFeb 05, 2026 12:20:330
Report
DSDharmindr Singh
FollowFeb 05, 2026 12:19:450
Report
DSDEVINDER SHARMA
FollowFeb 05, 2026 12:18:580
Report
DVDEVENDER VERMA
FollowFeb 05, 2026 11:21:070
Report
BSBHARAT SHARMA
FollowFeb 05, 2026 11:20:050
Report
KCKhem Chand
FollowFeb 05, 2026 10:50:490
Report
ASAnmol Singh Warring
FollowFeb 05, 2026 10:48:160
Report