Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
अमरितसर प्रेस कॉन्फ्रेंस: अकाल तख्त के आदेश पर SIT अधिकारी अमृतधारी होंगे
PSParambir Singh Aulakh
Feb 09, 2026 11:46:42
Amritsar, Punjab
ਜਥੇਦਾਰ ਕੁਲਦੀਪ ਸਿੰਘ ਗੜਗੱਜ ਅੰਮ੍ਰਿਤਸਰ ''ਚ ਕੀਤੀ ਜਾ ਰਹੀ ਪ੍ਰੈੱਸ ਕਾਨਫਰੰਸ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਹੈ ਪਾਵਨ ਸਰੂਪਾਂ ਦੇ ਮਾਮਲੇ ਪੰਜਾਬ ਸਰਕਾਰ ਵੱਲੋਂ ਬਣਾਈ SIT ਦੇ ਅਧਿਕਾਰੀ ਅੰਮ੍ਰਿਤਧਾਰੀ ਹੀ ਹੋਣ, ਇਹ ਆਦੇਸ਼ ਪੰਜਾਬ ਸਰਕਾਰ ਨੂੰ ਕੀਤਾ ਜਾਂਦਾ ਹੈ SIT ਵੱਲੋਂ ਬੀਤੇ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਦੇ ਸੁਖਆਸਨ ਸਾਹਿਬ ਦੇ ਕਮਰੇ ਦੇ ਅੰਦਰ ਬੇਅਦਬੀ ਕੀਤੀ ਗਈ ਇਸ ਕਰਕੇ ਅੰਮ੍ਰਿਤਧਾਰੀ ਹੀ ਅਧਿਕਾਰੀ SIT ਦੇ ਹੋਣੇ ਚਾਹੀਦੇ ਹਨ ਬੀਤੇ ਦਿਨੀ ਗੁਰਜੰਟ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਅਦਬ ਸਤਿਕਾਰ ਨੂੰ ਢਾਹ ਲਗਾਈ ਗਈ ਜਿਸ ਨੂੰ ਦੇਖਦੇ ਹੋਏ ਗੁਰਜੰਟ ਸਿੰਘ ਦੇ ਲਗਾਈ ਗਈ ਰੋਕ, ਕਿਸੇ ਵੀ ਧਾਰਮਿਕ ਸਮਾਗਮ ਨਹੀਂ ਕਰਨਗੇ ਗੁਰਜੰਟ ਸਿੰਘ, ਜਿਨ੍ਹਾਂ ਚਿਰ ਪੰਜ ਸਿੰਘ ਸਾਹਿਬ ਦੀ ਮੀਟਿੰਗ ਹੁੰਦੀ ਤਾਂ ਪੂਰਨ ਤੌਰ ਤੇ ਰੋਕ ਲਗਾਈ ਜਾਂਦੀ ਹੈ ਕੈਨੇਡਾ ਦੇ ਵਿਨੀਪੈਗ ਦੇ ਗੁਰੂਦੁਆਰਾ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਪੈੱਨ ਨਾਲ ਛੇੜਛਾੜ ਕੀਤੀ ਗਈ, 10 ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ, ਸੰਗਤਾਂ ਤੇ ਜੌ ਓਥੋਂ ਦੀ ਕਮੇਟੀ ਵੱਲੋਂ ਰੋਕ ਲਗਾਈ ਗਈ ਉਹ ਹਟਾਈ ਜਾਵੇ, ਨਹੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ Hola ਮੁਹੱਲਾ ਆਉਣ ਵਾਲਾ ਹੈ ਕੋਈ ਵੀ ਇੱਕ ਦੂਜੇ ਤੇ ਰੰਗ ਨਾ ਪਾਏ ਜਾਣ, ਸਿਰਫ ਖਾਲਸਾਈ ਤਰੀਕੇ ਨਾਲ ਹੀ ਹੋਲਾ ਮੁਹੱਲਾ ਮਨਾਇਆ ਜਾਵੇ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਅੰਦਰ ਪੁਲਿਸ ਦਾਖਿਲ ਹੋ ਕੇ ਓਹਨਾ ਨੂੰ ਗ੍ਰਿਫਤਾਰ ਕੀਤਾ ਗਿਆ, ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਦਾ ਆਉਣਾ ਤੇ ਬੰਦਿਆਂ ਨੂੰ ਚੁੱਕ ਕੇ ਲੇ ਜਾਣਾ ਇਹ ਬਹੁਤ ਹੀ ਮੰਦਭਾਗਾ ਹੈ, ਇਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ, ਕੋਈ ਵੀ ਦੋਸ਼ੀ ਹੈ ਹੋਵੇ ਮੈਨੇਜਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਜੌ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਇਹ ਇੱਕ ਗੰਭੀਰ ਮਾਮਲਾ ਹੈ ਇਸ ਤੇ ਸ੍ਰੀ ਅਕਾਲ ਤਖਤ ਸਾਹਿਬ ਵੀ ਕਾਰਵਾਈ ਕਰੇਗਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਇੱਕ ਵਾਰ ਫਿਰ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਰੱਦ ਕੀਤੀ ਗਈ ਹੈ, ਬਹੁਤ ਹੀ ਮੰਦਭਾਗਾ ਹੈਾਲਾਂਕਿ ਰੇਖਾ ਗੁਪਤਾ ਸੀਐਮ ਦਿੱਲੀ ਮੇਰੇ ਕੋਲ ਆਏ ਸੀ ਮੈਂ ਓਹਨਾ ਨੂੰ ਫ਼ਾਇਲ ਤੇ ਸਾਇਨ ਕਰਨ ਬਾਰੇ ਕਿਹਾ ਸੀ,ਜੇਕਰ ਸ੍ਰੀ ਦਰਬਾਰ ਸਾਹਿਬ ਦੀ ਪਰਿਸਰ ਅੰਦਰ ਪੁਲਿਸ ਨੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਖਸ਼ਿਆ ਨਹੀਂ ਜਾਵੇਗਾ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Feb 09, 2026 13:10:50
Kot Kapura, Punjab:ਕੋਟਕਪੂਰਾ ‘ਚ ਲੁੱਟ-ਖੋਹ ਦੀ ਯੋਜਨਾ ਨਾਕਾਮ, ਪੰਜ ਮੈਂਬਰਾਂ ਵਾਲਾ ਗੈਂਗ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੋਟਕਪੂਰਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਇਲਾਕੇ ਵਿੱਚ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਇੱਕ ਗੇਂਗ ਦੇ ਪੰਜ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਕੋਟਕਪੂਰਾ ਦੇ ਮੁਹੱਲਾ ਨਿਰਮਾਣਪੁਰਾ ਨਿਵਾਸੀ ਜੈਲੀ ਸਿੰਘ, ਸੁਖਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜੈਤੋ ਰੋਡ ਨਿਵਾਸੀ ਰਾਹੁਲ ਅਤੇ ਗੌਤਮ ਸਿੰਘ ਵਜੋਂ ਹੋਈ ਹੈ। ਇਨ੍ਹਾਂ ਪੰਜਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਗਿਆ ਕਿ ਐੱਸਐੱਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਡੀਐੱਸਪੀ ਕੋਟਕਪੂਰਾ ਸੰਜੀਵ ਕੁਮਾਰ ਅਤੇ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ ਏਐੱਸਆਈ ਭੁਪਿੰਦਰਜੀਤ ਸਿੰਘ ਦੀ ਅਗਵਾਦੀ ਵਿੱਚ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਤਿਕੋਨੀ ਚੌਂਕ ਨੇੜੇ ਮੌਜੂਦ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਉਕਤ ਪੰਜ ਵਿਅਕਤੀ ਲੁੱਟ-ਖੋਹ ਕਰਨ ਦੇ ਆਦੀ ਹਨ ਅਤੇ ਇਸ ਸਮੇਂ ਮੋਗਾ ਰੋਡ ਸਥਿਤ ਅਨਾਜ ਮੰਡੀ ਦੇ ਗੇਟ ਨੰਬਰ ਇੱਕ ਨੇੜੇ ਲੱਕੜ ਕੰਡੇ ਕੋਲ ਸੁੰਨਸਾਨ ਥਾਂ ‘ਤੇ ਬੈਠ ਕੇ ਲੁੱਟ-ਖੋਹ ਦੀ ਯੋਜਨਾ ਬਣਵਾ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਛਾਪੇਮਾਰੀ ਕਰਦੇ ਹੋਏ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਦੌਰਾਨ ਮੁਲਜ਼ਮਾਂ ਪਾਸੋਂ ਦੋ ਕਾਪੇ, ਇੱਕ ਕਿਰਪਾਨ, ਇੱਕ ਨਲਕੇ ਦੀ ਹੱਥੀ ਅਤੇ ਇੱਕ ਗੰਡਾਸੀ ਬਰਾਮਦ ਕੀਤੀ ਗਈ। ਇਸ ਮਾਮਲੇ ਵਿੱਚ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਨਡ ‘ਤੇ ਲਿਆ ਜਾਵੇਗਾ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵੱਲੋਂ ਪਹਿਲਾਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਬਾਈਟ ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
RBRohit Bansal
Feb 09, 2026 13:09:20
Chandigarh, Chandigarh:ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ’ਗੈਂਗਸਟਰਾਂ ਤੇ ਵਾਰ’: ’ਆਪ੍ਰੇਸ਼ਨ ਪ੍ਰਹਾਰ-2’ ਦੇ ਪਹਿਲੇ ਦਿਨ 1200 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ — 12000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਲੋੜੀਂਦੇ ਅਪਰਾਧੀਆਂ ਨਾਲ ਜੁੜੇ 2760 ਟਿਕਾਣਿਆਂ ’ਤੇ ਕੀਤੀ ਛਾਪੇਮਾਰੀ * — ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਰਾਹੀਂ ਗੁਪਤ ਰੂਪ ਵਿੱਚ ਦੇ ਸਕਦੇ ਹਨ ਗੈਂਗਸਟਰਾਂ ਬਾਰੇ ਜਾਣਕਾਰੀ — ਯੁੱਧ ਨਸ਼ਿਆਂ ਵਿਰੁੱਧ ਦੇ 345ਵੇਂ ਦਿਨ 72 ਨਸ਼ਾ ਤਸਕਰ 26.4 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਚੰਡੀਗੜ੍ਹ, 9 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੌਰਾਨ, ਪੰਜਾਬ ਪੁਲਿਸ ਦੀਆਂ ਟੀਮਾਂ ਨੇ ’ਆਪ੍ਰੇਸ਼ਨ ਪ੍ਰਹਾਰ-2’ ਦੇ ਪਹਿਲੇ ਦਿਨ ਅੱਜ ਲੋੜੀਂਦੇ ਅਪਰਾਧੀਆਂ ਨਾਲ sbੰਧਤ 2760 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ کہ ਚੱਲ ਰਹੀ ਮੁਹਿੰਮ ‘ਗੈਂਗਸਟਰਾਂ ਤੇ ਵਾਰ’ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਲੋੜੀਂਦੇ ਅਪਰਾਧੀਆਂ ਨੂੰ ਕਾਬੂ ਕਰਨ ’ਤੇ ਕੇਂਦ੍ਰਿਤ 72 ਘੰਟੇ ਦਾ ‘ਆਪ੍ਰੇਸ਼ਨ ਪ੍ਰਹਾਰ-2’ ਸ਼ੁਰੂ ਕੀਤਾ ਸੀ। ਇਸ ਆਪ੍ਰੇਸ਼ਨ ਦੀ ਅਗਵਾਈ ਕਰਨ ਲਈ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀਆਂ ਨੇ ਵੱਖ-ਵੱਖ ਪੁਲਿਸ ਜ਼ਿਲਿ੍ਹਆਂ ਦਾ ਨਿੱਜੀ ਤੌਰ ’ਤੇ ਦੌਰਾ ਕੀਤਾ । ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਆਪ੍ਰੇਸ਼ਨ ‘ਪ੍ਰਹਾਰ-2’ ਤਹਿਤ ਲਗਭਗ 12,000 ਪੁਲਿਸ ਕਰਮੀਆਂ ਵਾਲੀਆਂ 2,000 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਭਰ ਵਿੱਚ ਲੋੜੀਂਦੇ ਅਪਰਾਧੀਆਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਆਪ੍ਰੇਸ਼ਨ ਪ੍ਰਹਾਰ-2 ਦੇ ਪਹਿਲੇ ਦਿਨ ਦੇ ਨਤੀਜੇ ਸਾਂਝੇ ਕਰਦਿਆਂ ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਕਾਰਵਾਈ ਦੌਰਾਨ 1895 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 1250 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ 40 ਭਗੌੜੇ ਅਪਰਾਧੀ ਅਤੇ 298 ਇਹਤਿਆਤਨ ਹਿਰਾਸਤ ਵਿੱਚ ਲਏ ਵਿਅਕਤੀ, ਸ਼ਾਮਲ ਹਨ। ਇਸ ਤੋਂ ਇਲਾਵਾ 666 ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ/ਗੈਂਗਸਟਰਾਂ ਬਾਰੇ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ—93946-93946 ਰਾਹੀਂ ਰਿਪੋਰਟ ਕਰ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ/ਜਾਣਕਾਰੀ ਵੀ ਸਾਂਝੀ ਕਰ ਸਕਦੇ ਹਨ। ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆ ਵਰਿਧ’ ਨੂੰ 345ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 72 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ కਬਜ਼ੇ ਵਿੱਚੋਂ 26.4 ਕਿਲੋਗ੍ਰਾਮ ਹੈਰੋਇਨ, 772 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 12.17 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਦੇ ਨਾਲ ਸਿਰਫ 345 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 48,331 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੱਜ 21 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ。
0
comment0
Report
VKVarun Kaushal
Feb 09, 2026 13:03:43
Samrala, Punjab:ਸਾਡਾ ਹੱਕ ਵਿੱਚ ਅੱਜ ਕੱਲ ਕਰਾਂਗੇ ਸਮਰਾਲਾ ਦੇ ਵਾਰਡ ਨੰਬਰ 15 ਦੀ ਜਿੱਥੇ ਅੱਜ ਵੀ ਲੋਕਾਂ ਦੇ ਘਰਾਂ ਦਾ ਸੀਵਰੇਜ ਦਾ ਪਾਣੀ ਜੀ ਦਾ ਜੰਜਾਲ ਬਣਿਆ ਹੋਇਆ ਹੈ। ਸੀਵਰੇਜ ਦਾ ਪਾਣੀ ਸੜਕ ਤੇ ਖੜੇ ਹੋਣ ਕਾਰਨ ਡੂੰਘੇ ਖੱਡੇ ਨਿਤ ਆਏ ਦਿਨ ਹਾਦਸੇ ਨੂੰ ਸੱਦਾ ਦਿੰਦੇ ਹਨ . ਸੀਵਰੇਜ ਦਾ ਗੰਦਾ ਪਾਣੀ ਮਹੱਲਾ ਵਾਸੀਆਂ , ਦੁਕਾਨਦਾਰਾਂ ਅਤੇ ਰਾਹਗੀਰਾ ਲਈ ਮੁਸੀਬਤ ਬਣਿਆ ਹੋਇਆ ! ਮਹੱਲਾ ਵਾਸੀਆਂ, ਦੁਕਾਨਦਾਰਾਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਨਗਰ ਨਿਗਮ ਉਹਨਾਂ ਦੀ ਸਾਰ ਲੈ ਰਿਹਾ ਹੈ ਅਤੇ ਨਾ ਹੀ ਸਰਕਾਰ ਉਹਨਾਂ ਕਹਿਣਾ ਹੈ ਕਿ ਅਸੀਂ ਬੇਸ਼ੱਕ ਕਈ ਵਾਰੀ ਨਗਰ ਕੌਂਸਲ ਦੇ ਦਫਤਰ ਵਿੱਚ ਗੇੜੇ ਮਾਰ ਚੁੱਕੇ ਹਾਂ ਪ੍ਰੰਤੂ ਇਸ ਦਾ ਹਾਲੇ ਤੱਕ ਕੋਈ ਪੁਖਤਾ ਇੰਤਜ਼ਾਮ ਨਹੀਂ ਹੋ ਪਾਇਆ । ਉਦਰ ਦੂਜੇ ਪਾਸੇ ਵਾਰਡ ਨੰਬਰ 15 ਦੇ ਐਮਸੀ ਸੇਵਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਐਮਸੀ ਦੇ ਪਦ ਸੰਭਾਲਣ ਤੋਂ ਉਪਰੰਤ ਛੇ ਮਹੀਨੇ ਬਾਅਦ ਹੀ ਮਹੱਲੇ ਦਾ ਸੀਵਰੇਜ ਦਾ ਪਾਣੀ ਟੋਬੇ ਨੂੰ ਸਾਫ ਕਰਾ ਕੇ ਪਾਣੀ ਚੱਲਦਾ ਕਰ ਦਿੱਤਾ ਗਿਆ ਸੀ ਪਰੰਤੂ ਹੁਣ ਸ਼ਾਇਦ ਨਾਲ ਨਾ ਜੋੜਨ ਦਾ ਕਾਰਨ ਪਾਣੀ ਦੀ ਸਮੱਸਿਆ ਜੋ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਨਗਰ ਕੌਂਸਲ ਵਿੱਚ ਇਸ ਪਾਣੀ ਨੂੰ ਲੈ ਕੇ ਕਈ ਵਾਰੀ ਕਿਹਾ ਗਿਆ ਹੈ ਪ੍ਰੰਤੂ ਹਰ ਵਾਰ ਟੈਂਡਰ ਲਾਉਣ ਦੀ ਗੱਲ ਆਖੀ ਜਾਂਦੀ ਹੈ! ਵਾਰਡ ਨੰਬਰ 15 ਦੇ ਐਮਸੀ ਵੱਲੋਂ ਹੜਦੇ ਪਾਣੀ ਦੀ ਸਮੱਸਿਆ ਦਾ ਸਾਰਾ ਭਾਂਡਾ ਨਗਰ ਕੌਂਸਲ ਦੇ ਮੁಲਾਜ਼ਮਾ ਫੋੜਿਆ ਗਿਆ ਇਸ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਮੁਹੱਲਾ ਵਾਸੀ, ਦੁਕਾਨਦਾਰ ਅਤੇ ਰਾਹਗੀਰਾਂ ਦੀ ਸਮੱਸਿਆ ਦੇ ਹੱਲ ਬਾਰੇ ਜਦ ਨਗਰ ਕੌਂਸਲ ਨਾਲ ਤਾਲਮੇਲ ਕੀਤਾ ਗਿਆ ਕੋਈ ਵੀ ਵੱਡਾ ਅਧਿਕਾਰੀ ਹਾਜ਼ਰ ਨਹੀਂ ਸੀ ਇਸ ਸਬੰਧੀ ਜਗਰੂਪ ਸਿੰਘ ਕਲਰਕ ਨੇ ਦੱਸਿਆ ਕਿ ਇਹ ਸਮੱਸਿਆ ਕਾਲੀ ਪੁਰਾਣੀ ਹੈ ਇਸ ਸਮੱਸਿਆ ਨੂੰ ਹੱਲ ਕਰਨ ਲਈ ਤਿੰਨ ਵਾਰ ਟੈਂਡਰ ਹੋ ਚੁੱਕਾ ਹੈ ਪ੍ਰंतु ਨੇਪਰੇ ਨਹੀਂ ਚੜ੍ ਪਾਇਆ !
0
comment0
Report
KDKuldeep Dhaliwal
Feb 09, 2026 12:48:05
Mansa, Punjab:मानसा में पुलिस मुलाजिम ने इनोवा कार सवार की मारपीट कर गाड़ी और उनका लाइसेंसी हथियार लेकर फरार होने का मामला सामने आया है. जख्मी को मानसा के सिविल अस्पताल में भर्ती करवाया गया. पीड़ित परिवार इंसाफ की मांग कर रहा है. बठिंडा रेंज के आईजी मामले की जांच कर कार्रवाई करने की बात कह चुके हैं. वीडियो-1 पंजाब पुलिस अपने कारनामों को लेकर सुर्खियों में रहती है. मानसा जिले में एक पुलिस मुलाजिम ने इनोवा कार चालक से गाड़ी छीन कर फरार हो गया. पीड़ित ने बताया कि वह एक शादी के लिए मुकतसर के लिए रवाना हुआ था. रमदिता चौक पर एक पुलिस मुलाजिम ने उनसे लिफ्ट मांगा और मदद दी, फिर रास्ते में उनसे शरारत कर मारपीट कर उन्हें गाड़ी से निकालकर बेहोशी के हालत में लाइसेंसी हथियार लेकर फरार हो गया. सुबह होश आने पर गांव वासी और दोस्तों ने उन्हें अस्पताल में भर्ती करवाया. पीड़ित परिवार ने कहा कि पुलिस एक तरफ असामाजिक तत्वों के खिलाफ कार्रवाई के दावे करती है और दूसरी तरफ ऐसे पुलिस मुलाजिम पुलिस के नाम पर धब्बा हैं. इंसाफ दिलाया जाए और गाड़ी, मोबाइल और असला-लाइसेंस उन्हें लौटाए जाएं और ऐसा कार्रवाई करने वाले पुलिस मुलाजिम के खिलाफ सख्त कार्रवाई की जाए. बयाने- गुरप्रीत सिंह (झाडूके) पीड़ित. बयाने- विश्वदीप पीड़ित का बेटा. वीडियो-2- पुलिस मुलाजिम की ओर से इनोवा कार और लाइसेंसी हथियार छीनकर कार चालक की मारपीट को लेकर बठिंडा रेंज के आईजी हरजीत सिंह ने कहा कि इस मामले की जांच कराएंगे और जो भी तथ्य सामने आएगा, कार्रवाई की जाएगी. बयाने- हरजीत सिंह (डीआईजी बठिंडा रेंज).
0
comment0
Report
ADAnkush Dhobal
Feb 09, 2026 12:41:05
Shimla, Himachal Pradesh:हिमाचल प्रदेश की सियासत में RDG पर सियासत जारी है। हिमाचल प्रदेश के तकनीकी शिक्षा मंत्री राजेश धर्माणी ने कहा कि आरोप-प्रत्यारोप से कुछ नहीं होने वाला है। कई दशकों पुरानी बीमारी जिसका कोई इलाज नहीं है। केंद्र ने RDG बंद करके स्टेट पर सर्जिकल स्ट्राइक की। स्टेट को कुछ वक्त देते, केपेसिटी बिल्डिंग का समय देना चाहिए था। RDG बंद करके अर्थव्यवस्था को हिलाकर रख दिया, अचानक ऐसा फैसला लेकर हमें परेशानी में डाला। बिजेपी अपने समय के वितीय कुप्रबंधन से पर्दा डाल रही। हर स्टेक होल्डर को एक मंच पर आना पड़ेगा, बड़े स्तर पर सबको सोचना होगा कि हमार क्या कन्ट्रीव्यूशन कर्ण सकते हैं। कर्मचारी यूनियनों से भी बात करने के लिए कदम बढ़ाएंगे। सीएम OPS से यूपीएस में जाने पर सबकी राय से फैसला लेना होगा, एनपीएस कर्मचारियों के लिए ठीक नहीं थी。
0
comment0
Report
KBKulbir Beera
Feb 09, 2026 12:40:24
Bathinda, Punjab:ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦੇਣ ਤੋਂ ਪਹਿਲਾਂ ਸਿੱਖ ਪ੍ਰੀਖਿਆਰਥੀਆਂ ਦੇ ਲੁਹਾਏ 'ਕੜੇ' ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤੋਂ ਦਖ਼ਲ ਦੀ ਮੰਗ ਅੱਜ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਦੇ ਸਕੂਲਾਂ-ਕਾਲਜਾਂ ਵਿਚ ਬਣਾਏ ਗਏ ਇਮਤਿਹਾਨ ਕੇਂਦਰਾਂ ਵਿਚ ਅਧਿਆਪਨ ਖਿੱਤੇ ਨਾਲ ਜੁੜੀ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ.ਟੈਂਟ) ਲਈ ਗਈ, ਜਿਸ ਤਹਿਤ ਬਠਿੰਡਾ ਦੇ ਗੋਨਿਆਣਾ ਰੋਡ 'ਤੇ ਪਿੰਡ ਭੋਖੜਾ ਨਜ਼ਦੀਕ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਵੀ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ, ਪਰ ਪ੍ਰੀਖਿਆ ਕੇਂਦਰ ਵਿਚ ਦਾਖਲ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਸਿੱਖ ਪ੍ਰੀਖਿਆਰਥੀਆਂ ਦੇ ਧਾਰਮਿਕ ਚਿੰਨ੍ਹ 'ਕੜੇ' ਲੁਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਸਿੱਖ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਨਾਲ ਆਏ ਸਕੇ-ਸਬੰਧੀਆਂ ਵਲੋਂ ਵਿਰੋਧ ਕੀਤਾ ਗਿਆ, ਪਰ ਆਖ਼ਰ ਪ੍ਰੀਖਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਦੇਖਦਿਆਂ ਕੜੇ ਲਾਹੁਣ ਲਈ ਮਜਬੂਰ ਹੋਣਾ ਪਿਆ ਤੇ ਉਹ ਪ੍ਰੀਖਿਆ ਦੇ ਸਕੇ। ਸਕੂਲ ਦੇ ਬਾਹਰ ਕੁਝ ਸਿੱਖ ਪ੍ਰੀਖਿਆਰਥੀਆਂ ਦੇ ਵਾਰਸਾਂ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਹੋਏ ਦੱਸਿਆ ਕਿ ਸੀ.ਬੀ.ਐੱਸ.ਈ. ਵਲੋਂ ਲਈ ਜਾ ਰਹੀ ਉਕਤ ਪ੍ਰੀਖਿਆ ਸਮੇਂ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾ ਕੇ ਉਨ੍ਹਾਂ ਨੂੰ ਇਮਤਿਹਾਨ ਵਿਚ ਦਾਖ਼ਲਾ ਦੇਣ ਦੀ ਕੋਈ ਸ਼ਰਤ ਨਹੀਂ ਹੈ, ਪਰ ਕੁਝ ਸਿੱਖ ਕੌਮ ਵਿਰੋਧੀ ਸੋਚ ਦੇ ਧਾਰਨੀ ਪ੍ਰਬੰਧਕਾਂ ਵਲੋਂ ਅਜਿਹਾ ਜਾਣਬੁਝ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੀਖਿਆ ਕੇਂਦਰ ਦੇ ਪ੍ਰਬੰਧਕਾਂ ਦੀ ਇਸ ਧੱਕੇਸ਼ਾਹੀ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾਉਣਗੇ ਅਤੇ ਇਸ ਮਾਮਲੇ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਿੱਖ ਸੰਸਥਾਵਾਂ ਨੂੰ ਤੁਰੰਤ ਦਖ਼ਲ ਦੇਣ ਦੀ ਲੋੜ ਹੈ। ਉੱਧਰ ਮਾਮਲਾ ਵਧਦਾ ਦੇਖ ਕੇ ਇਸ ਪ੍ਰੀਖਿਆ ਕੇਂਦਰ ਦੀ ਪ੍ਰਬੰਧਕ ਕਮੇਟੀ ਨੇ ਸਕੂਲ ਦੇ ਮੁੱਖ ਗੇਟ 'ਤੇ ਆ ਕੇ ਅਜਿਹਾ ਪ੍ਰੀਖਿਆ ਕੇਂਦਰ ਦੇ ਨਿਯਮਾਂ ਅਨੁਸਾਰ ਕਰਨਾ ਦੱਸਿਆ, ਪਰ ਉਹ ਇਸ ਸੰਬੰਧੀ ਕੋਈ ਲਿਖਤੀ ਪੱਤਰ ਨਹੀਂ ਦਿਖਾ ਸਕੇ ਤੇ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਰਨ ਨਾਲ ਕਿਸੇ ਵੀ ਵਿਅਕਤੀ ਜਾਂ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਖਿਮਾ ਮੰਗਦੇ ਹਨ。
0
comment0
Report
DSDharmindr Singh
Feb 09, 2026 12:32:32
Fatehgarh Sahib, Punjab:ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ 5 ਸੜਕਾਂ ਦੇ ਅਪਗ੍ਰੇਡੇਸ਼ਨ ਪ੍ਰੋਜੈਕਟਾਂ ਦੀ ਕਰਵਾਈ ਰਸਮੀ ਸ਼ੁਰੂਆਤ, 60.80 ਕਰੋੜ ਰੁਪਏ ਹੋਣਗੇ ਖਰਚ ਫਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕੇ ਅਧੀਨ ਆਉਂਦੀਆਂ ਪੰਜ ਅਹਿਮ ਸੜਕਾਂ ਦੀ ਅਪਗ੍ਰੇਡੇਸ਼ਨ ਲਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਹੈਪੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਦੇਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਿਧਾਇਕ ਹੈਪੀ ਨੇ ਦੱਸਿਆ ਕਿ ਕਰੀਬ 60 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਇਹ ਪੰਜ ਸੜਕਾਂ ਅਪਗ੍ਰੇਡ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸੜਕ ਹਾਦਸਿਆਂ ’ਚ ਕਮੀ ਆਵੇਗੀ। ਨਾਲ ਹੀ ਪੰਜ ਸਾਲਾਂ ਦੀ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਨੂੰ ਦਿੱਤੀ ਗਈ ਹੈ। ਵਿਧਾਇਕ ਹੈਪੀ ਨੇ ਕਿਹਾ ਕਿ ਹਲਕੇ ਦੇ ਸੜਕੀ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ。 ਬਾਈਟ: ਵਿਧਾਇਕ ਰੁਪਿੰਦਰ ਸਿੰਘ ਹੈਪੀ
0
comment0
Report
BSBHARAT SHARMA
Feb 09, 2026 12:15:52
Amritsar, Punjab:अमृतसर के लॉरेंस रोड पर लूट की वारदात, दिल्ली से आए महिला पर्यटक को बनाया निशाना अमृतसर के लॉरेंस रोड पर उस समय दहशत का माहौल बन गया जब दो अज्ञात युवकों ने दिल्ली से आए पर्यटकों से लूट की वारदात को अंजाम दिया। जानकारी के मुताबिक, पर्यटक जब लॉरंस रोड स्थित कान्हा स्वीट्स के अंदर जा रहे थे, उसी दौरान दो अज्ञात युवकों ने उनसे पर्स छीन लिया। पर्स में करीब एक लाख रुपये नकद मौजूद थे। घटना के दौरान जब आसपास मौजूद लोगों ने लुटेरों को पकड़ने की कोशिश की, तो आरोपियों ने पिस्तौल दिखाकर सभी को डरा दिया और मौके से फरार हो गए। घटना की सूचना मिलते ही पुलिस मौके पर पहुंची और मामले की जांच शुरू कर दी। पुलिस ने पीड़ितों के बयान दर्ज कर मामला दर्ज कर लिया है और आसपास लगे सीसीटीवी कैमरों की फुटेज खंगाली जा रही है, ताकि आरोपियों की पहचान की जा सके。
0
comment0
Report
MTManish Thakur
Feb 09, 2026 12:10:50
Kullu, Himachal Pradesh:हimachal प्रदेश में लग रहे स्मार्ट मीटर के विरोध में अब स्थानीय लोगों ने भी अपना विरोध दर्ज करवाना शुरू कर दिया है। कुल्लू जिला में ग्राम पंचायत दलाशनी, रोट और संचाणी की 3 महिला मंडलों की महिलाएं डीसी के माध्यम से प्रदेश सरकार को स्मार्ट मीटर के विरोध में ज्ञापन सौंपा है। महिला मंडल के सदस्यों का कहना है कि स्मार्ट मीटर लगने से उन्हें इसका नुकसान झेलना पड़ेगा। क्योंकि जो पहले से ही डिजिटल मीटर लगे हुए हैं उसका बिल में भर रहे हैं लेकिन स्मार्ट मीटर आने के बाद लोगों को पहले ही रिचार्ज करना पड़ेगा। ऐसे में गांव में बहुत से ऐसे लोग हैं जो इसके लिए सक्षम नहीं है। और अलग से एक अन्य सिम भी खरीदनी पड़ेगी। जिसका खर्चा भी वह नहीं उठा सकते हैं। घाटी में बहुत से ऐसी महिला मंडल इसका विरोध कर रहे हैं। आज डीसी कुल्लू के माध्यम से भी एक प्रदेश सरकार को एक ज्ञापन इसके विरोध में भेजा गया है । ग्राम पंचायत रोट की स्थानीय समाजसेवी महिला निर्मला देवी ने कहा कि ग्राम पंचायत रोट की महिला मंडल की महिलाएं इकट्ठे होकर डीसी कुल्लू से मिली है उन्होंने कहा कि सरकार बार-बार बिजली के मीटर बदलने से गरीब लोगों पर अतिरिक्त खर्च बोझ डाल रही है उन्होंने कहा कि मुख्यमंत्री सुखविंदर सिंह सुक्खू से हाथ जोड़कर विनम्र निवेदन है कि बिजली के स्मार्ट मीटर लगाने की प्रक्रिया को बंद किया जाए और गरीब लोगों पर अतिरिक्त बोझ ना डाला जाए। उन्होंने कहा कि ग्रामीण क्षेत्रों में जहां सड़क शिक्षा स्वास्थ्य को स्मार्ट बनने की जरूरत है वहीं सरकार स्मार्ट मीटर लगाकर ग्रामीण क्षेत्र के गरीब लोगों पर अतिरिक्त आर्थिक बोझ डाल रही है जो गरीब लोगों की सबसे बड़ी चिंता है उन्होंने कहा कि सरकार को बेरोजगारों के लिए रोजगार को लेकर योजनाएं लाने की जरूरत है लेकिन सरकार का उसे तरफ कोई ध्यान नहीं है वहीं दूसरी तरफ ग्रामीण क्षेत्रों में बिजली के मीटर बार-बार बदलने से उपभोक्ताओं पर इसका अतिरिक्त बोझ पड़ रहा है जिससे की जनता में भारी रोष है। बाइट- निर्मला देवी समाजसेवी ग्राम पंचायत रोट बराधी बीर महिला मंडल के प्रधान मीरा शर्मा ने कहा ग्राम पंचायत दलाशनी के गांव में सरकारी स्कूल और निजी होटल में स्मार्ट मीटर लगे हैं और इसका नुकसान भी उन्हें देखने को मिल रहा है ऐसे में आज उपायुक्त के माध्यम से उन्होंने प्रदेश सरकार को इस मीटर को रद्द करने के बारे में एक ज्ञापन भेजा है उनका कहना है कि गांव में बहुत से बुजुर्ग और अनपढ़ लोग भी रहते हैं उन्हें रिचार्ज करवाने में दिक्कतों का सामना करना पड़ता है साथ ही कई दफा घाटी में सिग्नल भी नहीं होता है ऐसे में अगर रिचार्ज नहीं होगा तो लोगों को अंधेरे में गुजारा करना पड़ेगा इसलिए उन्होंने प्रदेश सरकार से यह मांग रखी है कि इस मीटर को ना लगाया जाए जो पुराने डिजिटल मीटर लगाए गए हैं उसी के माध्यम से बिजली सुचारू रूप से जारी रखी जाए ताकि उन्हें किसी परेशानियों का सामना न करना पड़े। बाइट - मीरा शर्मा, प्रधान बराधी बीर महिला मंडल ग्राम पंचायत दलाशनी ग्राम पंचायत संचाणी महिला मंडल की प्रधान सुनीता देवी ने कहा कि पंचायत के सभी लोग स्मार्ट मीटर लगाने का विरोध कर रहे हैं उन्होंने कहा कि ग्रामीण क्षेत्रों में सरकार बार-बार बिजली के मीटर बदलकर गरीब लोगों पर अतिरिक्त बोझ डाल रही है जिससे ग्रामीण क्षेत्र के लोगों में भारी रोष है उन्होंने कहा कि एक तरफ जहां बरसात में पिछले सात आठ महीना से ग्रामीण क्षेत्र की सड़क क्षतिग्रस्त होने से ग्रामीणों को सड़क यातायात के लिए स्कूली छात्रों को 10 किलोमीटर दूर पैदल सफर करने को मजबूरत है वहीं दूसरी तरफ सरकार स्मार्ट मीटर लगाकर गरीबों पर अतिरिक्त बोझ डाल रही है उन्होंने कहा कि सरकार को अगर स्मार्ट बनना है तो ग्रामीण क्षेत्र की सड़के और सरकारी स्कूल और स्वास्थ्य संस्थानों को स्मार्ट बनना चाहिए जहां पर स्थानीय लोगों को बेहतर मूलभूत सुविधाएं उपलब्ध हो सके उन्होंने कहा कि सरकार ग्रामीण क्षेत्र के लोगों के दुख दर्द को समझें और ग्रामीण क्षेत्रों में स्मार्ट मीटर लगाने से ग्रामीण क्षेत्र के लोगों को कोई फायदा नहीं होगा उन्होंने कहा कि स्मार्ट मीटर लगाने के लिए अतिरिक्त खर्च उठाना पड़ेगा जिससे कि गरीबों को भारी परेशानी का सामना करना पड़ेगा उन्होंने कहा कि सरकार स्मार्ट मीटर लगाने की प्रक्रिया को बंद करें अन्यथा ग्रामीण सड़कों पर उतरकर उसका विरोध जन आंदोलन करेंगे।
0
comment0
Report
DVDEVENDER VERMA
Feb 09, 2026 12:10:27
Nahan, Himachal Pradesh:नाहन में 102 युवाओं को सिविल डिफेंस कोर्स दिया जा रहा है। होमगार्ड ट्रेनिंग सेंटर में प्रशिक्षण चल रहा है। जिला में लगभग 1000 से अधिक युवाओं को प्रशिक्षण दिया जाएगा ताकि किसी भी आपदा के समय वे अहम भूमिका निभा सकें। जिला के विभिन्न क्षेत्रों के युवाओं को यह प्रशिक्षण दिया जा रहा है ताकि वे उचित समय पर क्षेत्र की जानकारी रखते हुए आपदा में अपना रोल निभा सकें। 5 दिवसीय प्रशिक्षण शिविर का शुभारंभ हुआ। प्रदेश मुख्यालय के निर्देशानुसार सिरमौर जिला में 1000 से अधिक युवाओं को यह कोर्स करवाया जाएगा। प्रशिक्षण के बाद ये युवक आपदा के समय स्थानीय टीमों के साथ सहयोग करेंगे और पंचायत प्रतिनिधियों के साथ संपर्क में रहेंगे ताकि किसी आपदा के समय वे संपर्क कर सकें। मुख्य रूप से फायर फाइटिंग, प्राकृतिक और मानव-निर्मित डिजास्टर, फर्स्ट एड, और किसी हमले के बाद पैदा होने वाली स्थितियों और बचाव जैसी महत्वपूर्ण जानकारीयों के बारे में प्रशिक्षण दिया जाएगा।
0
comment0
Report
TBTarsem Bhardwaj
Feb 09, 2026 12:10:06
Ludhiana, Punjab:ਲੁਧਿਆਣਾ ਨਗਰ ਨਿਗਮ ਵੱਲੋਂ ਗੁਰੂ ਨਾਨਕ ਭਵਨ ਦੇ ਵਿੱਚ ਜਰਨਲ ਹਾਊਸ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਪਰ ਮੀਟਿੰਗ ਤੋਂ ਪਹਿਲਾਂ ਹੀ ਵੱਖ-ਵੱਖ ਸਫਾਈ ਸੇਵਕ ਕਰਮਚਾਰੀਆਂ ਦੀਆਂ ਵੱਖਰੀਆਂ ਵੱਖਰੀਆਂ ਯੂਨੀਅਨ ਵੱਲੋਂ ਇਕ ਮੰਚ ਤੇ ਇਕੱਠੇ ਹੋ ਕੇ ਨਗਰ ਨਿਗਮ ਵੱਲੋਂ ਕੀਤੀ ਜਾਣ ਵਾਲੀ ਹਾਊਸ ਦੀ ਮੀਟਿੰਗ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਆਰੋਪ ਲਗਾਇਆ ਕਿ ਹਾਊਸ ਦੇ ਵਿੱਚ ਅੱਜ ਇੱਕ ਮਤਾ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਲੰਮੇ ਸਮੇਂ ਤੋਂ ਘਰ ਘਰ ਤੋਂ ਪੂਰਾ ਇਕੱਠਾ ਕਰਕੇ ਆਪਣਾ ਰੋਜ਼ਗਾਰ ਚਲਾ ਰਿਹਾ ਸਫਾਈ ਕਰਮਚਾਰੀਆਂ ਦਾ ਰੋਲ ਕਰ ਖਤਮ ਕਰਨ ਲਈ ਵੱਡੀ ਸਾਜਿਸ਼ ਤਹਿਤ ਇੱਕ ਮਤਾ ਲਿਆਂਦਾ ਜਾ ਰਿਹਾ ਹੈ ਕਿ ਉਸਦਾ ਠੇਕਾ ਅੱਠ ਸਾਲ ਲਈ 1200 ਕਰੋੜ ਰੁਪਏ ਦਾ ਕੰਪਨੀ ਨੂੰ ਦਿੱਤਾ ਜਾ ਰਿਹਾ ਜਿਸਦੇ ਵਿਰੋਧ ਵਿੱਚ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਜੇਕਰ ਨਜ਼ਰ ਨਿਗਮ ਆਪਣੇ ਸਫਾਈ ਕਰਮਚਾਰੀਆਂ ਨੂੰ ਸੁਵਿਧਾ ਦਵੇ ਅਤੇ ਉਹਨਾਂ ਨੂੰ ਪੱਕਾ ਕਰੇ ਤੇ ਜੋ ਵੈਸੇ ਪ੍ਰਾਈਵੇਟ ਕੰਪਨੀ ਨੂੰ ਦੇਣੇ ਹਨ ਉਹ ਆਪਣੇ ਮੁਲਾਜ਼ਮਾਂ ਨੂੰ ਦੇਵੇ ਪਰ ਜੇਕਰ ਹਾਊਸ ਦੇ ਵਿੱਚ ਇਹ ਮਤਾ ਲਿਆਂਦਾ ਗਿਆ ਤਾਂ ਉਹਨਾਂ ਵੱਲੋਂ ਤੇ ਆਪਣਾ ਰੋਸ ਪ੍ਰਦਰਸ਼ਨ ਹੋਰ ਤੇਜ਼ ਕੀਤਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲਏ ਕੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ।ਜਿਸ ਨੂੰ ਪੂਰਾ ਨਹੀਂ ਕੀਤਾ ਗਿਆ
0
comment0
Report
SNSUNIL NAGPAL
Feb 09, 2026 12:09:15
Fazilka, Punjab:ਜਲਾਲਾਬਾਦ ਤੋਂ ਹਲਕਾ ਵਿਧਾਇਕ ਗੋਲਡੀ ਕੰਬੋਜ ਵੱਲੋਂ ਲਗਾਤਾਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਕਰੋੜਾਂ ਰੁਪਏ ਦੇ ਗੱਫੇ ਜਿਹੜੇ ਨੇ ਉਹ ਜਲਾਲਾਬਾਦ ਹਲਕੇ ਦੇ ਲੋਕਾਂ ਦੇ sਪੁਰਦ ਕੀਤੇ ਜਾ ਰਹੇ ਨੇ। ਇਸ ਦੇ ਤਹਿਤ ਹੀ ਅੱਜ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਵਿਧਾਇਕ ਗੋਲਡੀ ਕੰਬੋਜ ਨੇ ਪਹਿਲਾਂ ਪ੍ਰੈਸ ਕਾਨਫਰਸ ਕੀਤੀ ਤੇ ਦੱਸਿਆ ਕਿ ਜਲਾਲਾਬਾਦ ਦੇ ਵਿੱਚ ਪੈਂਦੀ ਚੰਦਭਾਨ ਡਰੇਨ ਤੇ 5 ਕਰੋੜ 46 ਲੱਖ ਰੁਪਏ ਦੀ ਲਾਗਤ ਦੇ ਨਾਲ ਹੁਣ ਨਵਾਂ ਪੁੱਲ ਬਣਾਇਆ ਜਾਵੇਗਾ । ਜਿਸ ਨਾਲ ਇਲਾਕੇ ਦੇ ਕਰੀਬ 20 ਪਿੰਡਾਂ ਨੂੰ ਇਸ ਦਾ ਲਾਭ ਮਿਲੇਗਾ । ਦੱਸਿਆ ਜਾ ਰਿਹਾ ਕਿ ਕਰੀਬ 50 ਵਰਿਆਂ ਪੁਰਾਣੀ ਮੰਗ ਸੀ ਜੋ ਹੁਣ ਪੂਰੀ ਹੋਈ ਹੈ । ਨਾਲ ਹੀ ਤੁਹਾਨੂੰ ਇਹ ਵੀ ਦੱਸ ਦRepeatedੇ ਕਿ ਜਲਾਲਾਬਾਦ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਵੀ ਵਿਧਾਇਕ ਨੇ ਨੀਂਹ ਪੱਥਰ ਰੱਖਿਆ ਹੈ ਤੇ ਕਿਹਾ ਕਿ ਜਿਹੜੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਲੈ ਕੇ ਕਮੀ ਸੀ ਉਹ ਹੁਣ ਦੂਰ ਹੋਵੇਗੀ。
0
comment0
Report
Advertisement
Back to top