Back
अमृतसर में गुरुपुरब पर दरबार साहिब की भव्य सजावट, SGPC का आयोजन
PSParambir Singh Aulakh
Oct 07, 2025 07:33:31
Amritsar, Punjab
PARAMBIR AULAKH (AMRITSAR)
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ sੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸੋਹਣੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਅਤੇ ਨਗਰ ਕੀਰਤਨ ਕੱਢੇ ਗਏ ਢੋਲ ਤਿੰਨ ਗਾੜਿਆਂ ਦੀ ਗੂੰਜ ਦੇ ਨਾਲ ਨਗਰ ਕੀਰਤਨ ਅੰਮ੍ਰਿਤਸਰ ਦੀਆਂ ਗਲੀਆਂ ਬਾਜ਼ਾਰਾਂ ਚੋਂ ਹੁੰਦਾ ਹੋਇਆ s੍ਰੀ ਅਕਾਲ ਤਖਤ ਸਾਹਿਬ ਆ ਕੇ ਸਮਾਪਤ ਹੋਇਆ ਇਹ ਮੌਕੇ 200 ਤੋਂ ਵੱਧ ਕਾਰੀਗਰ ਜੋ ਕਿ ਬੋਂਬੇ ਅਤੇ ਪੂਨੇ ਤੋਂ ਆਏ ਸੀ ਕਲਕੱਤੇ ਤੋਂ ਆਏ ਸੀ ਉਹਨਾਂ ਵੱਲੋਂ s੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ sੱਚਖੰਡ s੍ਰੀ ਹਰਿਮੰਦਰ ਸਾਹਿਬ ਨੂੰ ਸੋਹਣੇ ਫੁੱਲਾਂ ਦੇ ਨਾਲ ਸਜਾਇਆ ਗਿਆ ਜੋ ਕਿ ਫੁੱਲ ਲੱਖਾਂ ਟਨ ਦੇ ਹਿਸਾਬ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਮੰਗਵਾਏ ਗਏ ਸੀ। ਤੁਹਾਨੂੰ ਦੱਸ ਦਈਏ ਇਸ ਮੌਕੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਸੋ ਇਹ ਤਸਵੀਰਾਂ sੱਚਖੰਡ s੍ਰੀ ਹਰਿਮੰਦਰ ਸਾਹਿਬ ਦੀਆਂ ਜਿਸ ਵਿੱਚ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ sੰਗਤਾਂ ਸਰੋਵਰ ਦੇ ਵਿੱਚ ਆਸਥਾ ਦੀ ਡੁਬਕੀ ਵੀ ਲਗਾਉਂਦੀਆਂ ਨਜ਼ਰ ਆਈਆਂ ਇਸ ਮੌਕੇ ਅਜ਼ੀਮ ਮੀਡੀਆ ਦੀ ਟੀਮ ਨੇ ਐਸਜੀਪੀਸੀ ਦੇ ਸੈਕਟਰੀ ਪ੍ਰਤਾਪ ਸਿੰਘ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਅਤੇ ਉਹਨਾਂ ਦੱਸਿਆ ਕਿ ਐਸਜੀਪੀਸੀ ਵੱਲੋਂ ਇਹ ਪ੍ਰਬੰਧ ਕੀਤੇ ਗਏ ਨੇ ਅੰਮ੍ਰਿਤਸਰ ਸ਼ਹਿਰ ਸਾਰੇ ਨੂੰ ਸਜਾਇਆ ਗਿਆ ਹੈ ਹਵਾਈ ਅੱਡੇ ਨੂੰ ਵੀ ਸਜਾਇਆ ਗਿਆ ਹੈ ਅਤੇ ਚੌਂਕ ਮਹੱਲੇ ਵੀ ਸਜਾਏ ਗਏ ਨੇ ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਅੰਮ੍ਰਿਤਸਰ ਸ਼ਹਰ ਵਸਾਇਆ ਸੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਨੇ ਵੀ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਜਿਨਾਂ ਵੱਲੋਂ ਫੁੱਲਾਂ ਦੀ ਸੇਵਾ ਕੀਤੀ ਗਈ ਉਸ ਪਰਿਵਾਰ ਦੇ ਨਾਲ ਵੀ ਜ਼ੀ ਮੀਡੀਆ ਦੀ ਟੀਮ ਨੇ ਖਾਸ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਅਸੀਂ ਇਹ ਸੇਵਾ ਪਿਛਲੇ 18 ਸਾਲਾਂ ਤੋਂ ਕਰਦੇ ਆ ਰਹੇ ਹਨ ਉਹਨਾਂ ਕਿਹਾ ਕਿ ਹਰ ਸਾਲ ਅਸੀਂ ਬੰਬੇ ਤੋਂ ਇਹ ਸੇਵਾ ਕਰਨ ਲਈ ਆਉਂਦੇ ਹਾਂ ਤੇ ਸਾਡਾ ਸਾਰਾ ਪਰਿਵਾਰ ਇਹ ਸੇਵਾ ਕਰਦਾ ਹੈ। ਇਸ ਮੌਕੇ ਆਮ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਸੰਗਤਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝ ਰਹੇ ਹਨ ਕਿ ਅੱਜ ਦੇ ਦਿਨ ਉਹਨਾਂ ਨੂੰ ਸੱਚਖੰਡ s੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੋ ਦੇਸ਼ਾਂ ਵਿਦੇਸ਼ਾਂ ਚ ਵਸਦੀ sੰਗਤ ਨੂੰ ਜ਼ੀ ਮੀਡੀਆ ਦੀ ਟੀਮ ਵੱਲੋਂ ਵੀ ਲੱਖ ਲੱਖ ਮੁਬਾਰਕਾਂ...
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AMAjay Mahajan
FollowOct 07, 2025 10:01:320
Report
JSJagmeet Singh
FollowOct 07, 2025 10:00:560
Report
AAAsrar Ahmad
FollowOct 07, 2025 09:52:34Noida, Uttar Pradesh:हिमाचल प्रदेश के बिलासपुर जिला के नैनादेवी उपमंडल के तहत उटप्पर में लगातार हो रही बरसात के चलते सड़क पर आ गया भारी मलबा, वीडियो आया सामने.
0
Report
MJManoj Joshi
FollowOct 07, 2025 09:46:530
Report
KSKULWANT SINGH
FollowOct 07, 2025 09:45:290
Report
MSManish Shanker
FollowOct 07, 2025 09:40:440
Report
SSSandeep Singh
FollowOct 07, 2025 09:40:320
Report
MJManoj Joshi
FollowOct 07, 2025 09:39:000
Report
SPSomi Prakash Bhuveta
FollowOct 07, 2025 09:16:240
Report
BSBALINDER SINGH
FollowOct 07, 2025 09:01:360
Report
VBVIJAY BHARDWAJ
FollowOct 07, 2025 09:00:520
Report
MTManish Thakur
FollowOct 07, 2025 08:52:291
Report
RBRohit Bansal
FollowOct 07, 2025 08:52:110
Report
KKKIRTIPAL KUMAR
FollowOct 07, 2025 08:52:000
Report
RBRohit Bansal
FollowOct 07, 2025 08:46:200
Report