Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
मोहाली कोऑपरेटिव बैंक: MD प्रगति जग्गा पर भ्रष्टाचार के आरोप
MJManoj Joshi
Sept 20, 2025 10:04:46
Chandigarh, Chandigarh
मोहाली कोऑपरेटिव बैंक की एमडी प्रगति जग्गा और अन्य अधिकारियों के खिलाफ पंजाब अगेंस्ट करप्शन और लोकहित मिशन के प्रतिनिधियों ने पंजाब सरकार से शिकायत और विरोध प्रदर्शन करते हुए अपील की है कि बैंक में हुए भ्रष्टाचार में शामिल वर्तमान एमडी प्रगति का मोहाली जिले से तबादला किया जाए और उनके खिलाफ उचित कानूनी कार्रवाई की जाए आरोप लगाया कि मोहाली जिले में बैंक की 21 शाखाएं हैं, जिनमें प्रगति समेत अन्य उच्च अधिकारियों की मिलीभगत से लोगों के पैसों का हेरफेर कर गबन किया गया है। फर्जी होम लोन बांटे गए हैं और शाखाओं के नवीनीकरण और फर्नीचर की खरीद-फरोख्त में बड़े पैमाने पर घोटाले किए गए हैं। जब पीड़ितों को बैंक अधिकारियों द्वारा हड़पे गए उनके पैसों के बारे में पता चला, तो उन्होंने जिले की सियालवा शाखा के बाहर बड़े पैमाने पर धरने-प्रदर्शन किए थे। मामला सामने आने पर बैंक के ऑडिट अधिकारी की जांच में भी प्रगति जग्गा और जसवीर सिंह दोषी पाए गए थे, लेकिन मिलीभगत से सिर्फ जसवीर सिंह, प्रॉपर्टी डीलर रणजोध सिंह और राजू सिंह के खिलाफ थाना ब्लॉक माजरी में एफआईआर नंबर 26/2024 दर्ज की गई थी। हालांकि, अब तक उस शाखा द्वारा ठगे गए 145 पीड़ितों में से 88 लोगों के 281.53 लाख रुपए मूल राशि और 16.04 लाख रुपए ब्याज समेत वापस किए गए हैं, लेकिन दर्जनों अन्य पीड़ितों के करोड़ों रुपए अभी भी वापस होने बाकी हैं।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRajneesh Bansal
Sept 20, 2025 12:04:02
Jagraon, Punjab:ਐਂਕਰ --- ਜਗਰਾਓਂ ਦਾ ਕੱਚਾ ਮਲਕ ਰੋਡ ਜੌ ਥਾਂ ਥਾਂ ਤੋਂ ਟੁੱਟਿਆ ਹੋਣ ਕਰਕੇ ਲੋਕਾਂ ਲਈ ਵੱਡੀ ਸਰਦਰਦੀ ਬਣ ਚੁੱਕਿਆ ਸੀ। ਹੁਣ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਮੰਡੀ ਬੋਰਡ ਵਲੋਂ ਇਕ ਕਰੋੜ ਰੁਪਏ ਦੀ ਲਾਗਤ ਨਾਲ ਪੱਕਾ ਬਣਾਇਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਰਵਾਈ ਤੇ ਆਉਣ ਵਾਲੇ ਡੇਢ ਤੋਂ ਦੋ ਮਹੀਨੇ ਦੇ ਅੰਦਰ ਅੰਦਰ ਇਹ ਕੱਚਾ ਮਲਕ ਰੋਡ ਪੱਕਾ ਹੋ ਜਾਵੇਗਾ ਤੇ ਲੋਕਾਂ ਨੂੰ ਇਥੋਂ ਲੰਘਣ ਵੇਲੇ ਕੋਈ ਸਮੱਸਿਆ ਨਹੀ ਆਵੇਗੀ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਮੰਡੀ ਬੋਰਡ ਦੇ JE ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਰੋਡ ਨੂੰ ਪੱਕਾ ਕਰਵਾਉਣ ਲਈ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਪਰਮਿਸ਼ਨ ਦਿੱਤੀ ਹੈ,ਕਿਉਂਕਿ ਇਸ ਸੜਕ ਨੂੰ ਬਣਾਉਣ ਦੀ ਵਾਰੀ 2027 ਤੱਕ ਆਉਣੀ ਸੀ। ਪਰ ਇਲਾਕਾ ਨਿਵਾਸੀਆਂ ਨੂੰ ਇਥੋਂ ਲੰਘਣ ਵੇਲੇ ਆਉਂਦੀ ਸਮੱਸਿਆ ਨੂੰ ਦੇਖਦੇ ਹੋਏ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਕਹਿਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸੜਕ ਲਈ ਇਕ ਕਰੋੜ ਰੁਪਏ ਮਨਜੂਰ ਕੀਤੇ ਤਾਂ ਅੱਜ ਜਾ ਕੇ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਸਕਿਆ। ਇਸ ਮੌਕੇ ਉਨਾਂ ਇਹ ਵੀ ਕਿਹਾਕਿ ਉਹ ਹਰੇਕ ਸਰਕਾਰੀ ਵਿਭਾਗ ਤੇ ਪ੍ਰਾਈਵੇਟ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦੇ ਹਨ ਕਿ ਇਸ ਸੜਕ ਨੂੰ ਬਣਨ ਤੋਂ ਪਹਿਲਾਂ ਅੱਜ ਕੱਲ ਵਿਚ ਜਿਸਨੇ ਜੌ ਤਾਰ ਜਾਂ ਪਾਇਪ ਸੜਕ ਅੰਦਰ ਪਾਉਣੀ ਹੈ, ਉਹ ਪਾ ਲਵੇ ਤੇ ਸੜਕ ਬਣਨ ਤੋਂ ਬਾਅਦ ਜੇਕਰ ਕਿਸੇ ਨੇ ਸੜਕ ਨੂੰ ਪੁੱਟਿਆ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹਲਕਾ ਵਿਧਾਇਕ ਆਪ ਕਰਵਾਉਣਗੇ। ਇਸ ਮੌਕੇ ਇਲਾਕੇ ਦੇ ਲੋਕਾਂ ਤੇ ਕੌਂਸਲਰਾਂ ਨੇ ਵੀ ਇਸ ਸੜਕ ਨੂੰ ਬਣਾਏ ਜਾਣ ਦੀ ਸ਼ੁਰੂਆਤ ਕਰਨ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕੀਤਾ ਤੇ ਕਿਹਾਕਿ ਇਸ ਸੜਕ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਣਾ ਇਸ ਸਮੇਂ ਬਹੁਤ ਜਰੂਰੀ ਸੀ ਤੇ ਇਸ ਲੋੜ ਨੂੰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੂਰਾ ਕੀਤਾ ਹੈ। ਬਾਈਟ -- ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਬਾਈਟ -- ਆਮ ਲੋਕ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
SSSanjay Sharma
Sept 20, 2025 12:02:42
Noida, Uttar Pradesh:Bhagwant Mann X POST- ਅੱਜ ਚੰਡੀਗੜ੍ਹ ਰਿਹਾਇਸ਼ ਵਿਖੇ ਪਹੁੰਚੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਉੱਚ ਅਧਿਕਾਰੀਆਂ ਨੇ 'ਮਿਸ਼ਨ ਚੜ੍ਹਦੀਕਲਾ' 'ਚ 2 ਕਰੋੜ ਰੁਪਏ ਦਾ ਚੈੱਕ ਸੌਂਪ ਕੇ ਇਸ ਪੁੰਨ ਦੇ ਕੰਮ 'ਚ ਆਪਣਾ ਬਣਦਾ ਯੋਗਦਾਨ ਪਾਇਆ। ਹੜ੍ਹ ਦੀ ਮਾਰ ਤੋਂ ਬਾਅਦ ਪੰਜਾਬ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਸਰਕਾਰ ਵੱਲੋਂ ਚਲਾਏ 'ਮਿਸ਼ਨ ਚੜ੍ਹਦੀਕਲਾ' 'ਚ ਹਿੱਸਾ ਪਾਉਣ 'ਤੇ ਬੈਂਕ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ। 'ਮਿਸ਼ਨ ਚੜ੍ਹਦੀਕਲਾ' ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾਓ। https://rangla.punjab.gov.in ----------------- यूनियन बैंक ऑफ़ इंडिया ने ‘मिशन चढ़दीकला’ के लिए दिए 2 करोड़ रुपए मुख्यमंत्री भगवंत मान को बैंक अधिकारियों ने सौंपा 2 करोड़ का चेक पंजाब को दोबारा अपने पैरों पर खड़ा करने की मुहिम में यूनियन बैंक ऑफ़ इंडिया ने भी दिया अपना योगदान मिशन चढ़दी कला की शुरुआत के पहले 24 घंटों में ही 1000 से अधिक लोगों ने किया था योगदान
0
comment0
Report
BSBHARAT SHARMA
Sept 20, 2025 11:50:08
Ajnala, Punjab:ਰਾਵੀ ਦਰਿਆ ਦੇ ਹੜ ਕਰਕੇ ਟੁੱਟੀ ਨੌਮਣੀ ਨੂੰ ਪੂਰਨ ਲਈ ਕੀਤੀ ਜਾ ਰਹੀ ਸੇਵਾ ਬਾਬਾ ਜੋਧਬੀਰ ਸਿੰਘ, ਬਾਬਾ ਜੋਗਾ ਸਿੰਘ ਅਤੇ ਐਸਜੀਪੀਸੀ ਮੈਂਬਰ ਜੋਧ ਸਿੰਘ ਸਮਰਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਉਪਰਾਲੇ ਐਸਜੀਪੀਸੀ ਮੈਂਬਰ ਜੋਧ ਸਿੰਘ ਸਮਰਾ ਵੱਲੋਂ ਆਪਣੀ ਨਿੱਜੀ ਜੇਬ ਚੋਂ 3000 ਲੀਟਰ ਡੀਜ਼ਲ ਦੀ ਸੇਵਾ ਦਿੱਤੀ ਗਈ ਦਿਨ ਰਾਤ ਮਿਹਨਤ ਕਰਕੇ ਵੱਡੇ ਪਏ ਇਸ ਬਾੜ ਨੂੰ ਪੂਰਨ ਲਈ ਕੀਤਿਆ ਜਾ ਰਿਹਾ ਕੰਮ ਰਾਵੀ ਦਰਿਆ ਅੰਦਰ ਆਏ ਹੜ ਕਰਕੇ ਅਜਨਾਲਾ ਦੇ ਰਮਦਾਸ ਖੇਤਰ ਅੰਦਰ ਬਹੁਤ ਸਾਰੇ ਧੁੱਸੀ ਬੰਨ ਅਤੇ ਨੋਮਣੀਆਂ ਅੰਦਰ ਪਾੜ ਪੈ ਗਏ ਸੀ ਜਿਸ ਨੂੰ ਪੂਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਅੰਮ੍ਰਿਤਸਰ ਦੇ ਪਿੰਡ ਬਾਉਲੀ ਦੇ ਸਾਹਮਣੇ ਨੌਮਣੀ ਉੱਪਰ ਪਏ ਪਾੜ ਨੂੰ ਪੂਰਨ ਲਈ ਬਾਬਾ ਜੋਧਬੀਰ ਸਿੰਘ, ਬਾਬਾ ਜੋਗਾ ਸਿੰਘ ਅਤੇ ਐਸਜੀਪੀਸੀ ਮੈਂਬਰ ਯੋਧ ਸਿੰਘ ਸਮਰਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦਿਨ ਰਾਤ ਮਿਹਨਤ ਕਰਕੇ ਇਸ ਪਾੜ ਨੂੰ ਪੂਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਐਸਜੀਪੀਸੀ ਮੈਂਬਰ ਜੋਤ ਸਿੰਘ ਸਮਰਾ ਵੱਲੋਂ ਆਪਣੀ ਨਿੱਜੀ ਜੇਬ ਚੋਂ 3000 ਲੀਟਰ ਡੀਜ਼ਲ ਬਾਬਿਆਂ ਨੂੰ ਸੇਵਾ ਚ ਦਿੱਤਾ ਗਿਆ ਹੈ ਤੇ ਬਾਬਾ ਜੀ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸਮੇਂ ਤੇ ਆਪਣੇ ਟਰੈਕਟਰ ਟਰਾਲੀਆਂ ਭੇਜ ਕੇ ਇਹ ਸੇਵਾ ਵਿੱਚ ਹਿੱਸਾ ਪਾਉਣ ਜੋ ਕਿ ਆਉਣ ਵਾਲੇ ਹੜਾਂ ਦੇ ਪਾਣੀ ਨੂੰ ਬੰਦ ਕੀਤਾ ਜਾ ਸਕੇ
1
comment0
Report
BSBhushan Sharma
Sept 20, 2025 11:47:20
Nurpur, Himachal Pradesh:लोकेशन – नूरपुर (भूषण शर्मा) राष्ट्रीय राजमार्ग पर 22 मील खज्जियाँ में जानलेवा बने गड्ढे रोजाना फंस रहे वाहन टो करके निकालनी पड़ रही गाड़ियां दोपहिया चालकों के लिए बनी सबसे बड़ी मुसीबत 50 से 70 मीटर का पैच बन रहा हादसों का कारण फोरलेन कंपनी और NHAI कर रहे किसी बड़े हादसे का इंतजार एंकर – पठानकोट–मंडी राष्ट्रीय उच्च मार्ग पर 22 मील खज्जियाँ के पास फोरलेन निर्माण कंपनी की लापरवाही का खामियाजा आम वाहन चालकों को भुगतना पड़ रहा है। इस स्थान पर हाईवे की हालत बेहद खराब हो चुकी है। सड़क पर गहरे और बड़े-बड़े गड्ढे पड़े हुए हैं, जिनमें जलभराव से सड़क तालाब जैसी दिखाई देती है। ऐसे में वाहन चालकों के लिए यह अंदाजा लगाना मुश्किल हो जाता है कि सड़क कहाँ है और गड्ढा कहाँ। हालात इतने खराब हैं कि पिछले दिनों इसी जगह पर एक एंबुलेंस फंस गई थी। आज सुबह भी एक कार यहां फंस गई जिसे कड़ी मशक्कत के बाद टो करके बाहर निकाला गया। स्थानीय लोगों का कहना है कि रोजाना उन्हें भारी दिक्कतों का सामना करना पड़ता है। दोपहिया वाहन चालक यहां सबसे ज्यादा परेशान हैं और अक्सर बाइक सवार गिरकर चोटिल हो जाते हैं। लोगों का आरोप है कि NHAI अधिकारी इस रास्ते से गुजरते तो हैं लेकिन आंख मूंदकर निकल जाते हैं। एसडीएम नूरपुर अरुण शर्मा से जब इस बारे में पूछा गया तो उन्होंने तुरंत NHAI अधिकारियों को फोन कर सड़क को दुरुस्त करने के आदेश दिए। उन्होंने कहा कि कल तक इस मार्ग को ठीक कर दिया जाएगा। बाइट – अरुण शर्मा, एसडीएम नूरपुर
0
comment0
Report
DVDEVENDER VERMA
Sept 20, 2025 11:45:52
Nahan, Himachal Pradesh:लोकेशन :नाहन बिंदल बोले आपदा में जनमानस के हितों के साथ खिलवाड़ कर रही सरकार, राहत कार्यों में सरकार से आगे सामान्य समाज, केंद्र सरकार की तरफ से लगातार मिल रही है आर्थिक मदद, 2023 से अभी तक प्रदेश को मिली 6 हजार करोड़ से अधिक की मदद, समाज के लिए समर्पित प्रधानमंत्री का जन्मदिवस: डॉ राजीव बिन्दल सेवा पखवाड़ा के तहत नाहन के पँजाहल में स्वास्थ्य जांच शिविर, सेवा पखवाड़े के तहत राज्य में अभी तक 1900 यूनिट ब्लड किया डोनेट :बिन्दल एंकर: सेवा पखवाड़े के तहत भाजपा ने आज नाहन विधानसभा के पंजाहल में मुफ्त स्वास्थ्य शिविर का आयोजन किया जिसमें बड़ी संख्या में लोगों के स्वास्थ्य की जांच की गई इस दौरान भाजपा प्रदेश अध्यक्ष डॉ राजीव बिंदल विशेष रूप से मौजूद रहे है। वीओ  1 मीडिया से बात करते हुए भाजपा प्रदेश अध्यक्ष डॉ राजीव बिंदल ने कहा कि प्रधानमंत्री अपना जन्म दिवस समाज के लिए समर्पित करते हैं जिसे देखते हुए समाज और भारतीय जनता पार्टी भी उनके प्रति समर्पण भाव से कामना करती है। उन्होंने कहा कि भाजपा द्वारा 17 सितंबर से लेकर 25 सितंबर तक प्रदेश के विभिन्न स्थानों में रक्तदान शिविरों का आयोजन किया जा रहा है और अभी तक 1900 यूनिट ब्लड डोनेट किया जा चुका है उन्होंने कहा कि विभिन्न स्थानों पर सफाई कार्यक्रम भी चलाए जा रहे हैं और अब स्वास्थ्य जाँच शिविरों का भी आयोजन हो रहा है।  उन्होंने कहा कि प्रदेश में वोकल फ़ॉर लोकल को बढ़ावा देने के लिए जन जागरण अभियान चल रहा है ताकि स्थानीय उत्पादकों को बढ़ावा मिल सके। बाईट: डॉ राजीव बिन्दल: प्रदेश अध्यक्ष भाजपा वीओ 2 राजीव बिन्दल ने कहा कि पहले दिन से ही हिमाचल प्रदेश की सरकार आपदा को लेकर गंभीर नहीं है और सामान्य समाज  सरकार से आगे बढ़कर आपदा राहत के रूप में काम कर रहा है । उन्होंने कहा भाजपा आपदा के समय में लोगों के साथ खड़ी है अभी तक करीब 25 हजार राहत  किटें आपदा प्रभावितों तक पहुंचाई  गई और भाजपा के केंद्रीय नेता भी लगातार हिमाचल का दौरा कर रहे हैं मगर वर्तमान प्रदेश की सरकार आपदा की प्रति गंभीर नहीं है जो प्रदेश के जनमानस के हितों के साथ सीधे तौर पर खिलवाड़ है।  बाईट: डॉ राजीव बिन्दल: प्रदेश अध्यक्ष भाजपा वीओ 3 राजीव बिन्दल ने  यह भी कहा कि केंद्र सरकार की तरफ से लगातार हिमाचल प्रदेश को आपदा मदद मिल रही है 2023 से लेकर 2025 तक हिमाचल को केंद्र सरकार की तरफ से 5300 करोड़ रुपया आपदा राहत के रूप में हिमाचल प्रदेश को केंद्र द्वारा दिया गया है वही इस बार आपदा से हुए नुकसान का जायजा लेने के लिए खुद प्रधानमंत्री हिमाचल पहुंचे और 1500 करोड रुपए की राहत राशि जारी करने की घोषणा की। उन्होंने कहा कि भाजपा अब प्रदेश सरकार से यह अपील करती है कि जो भी मदद केंद्र सरकार की तरफ से आपदा के रूप में हिमाचल को दी गई है उसे तुरंत आपदा प्रभावित तक पहुंचाया जाए और राहत और पुनर्वास के कार्य में तेजी लाई जाए। बाईट: डॉ राजीव बिन्दल: प्रदेश अध्यक्ष भाजपा
0
comment0
Report
BSBHARAT SHARMA
Sept 20, 2025 11:45:27
Amritsar, Punjab: ਕਮਿਸ਼ਨਰੇਟ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦਾ ਨੈੱਟਵਰਕ ਬੇਨਕਾਬ ਕੀਤਾ ਤਿੰਨ ਮੁਲਜ਼ਮ ਗ੍ਰਿਫ਼ਤਾਰ, ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਪੰਜ ਪਿਸਤੋਲਾਂ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਵੀ ਆਏ ਸਾਹਮਣੇ ਪੁਲਿਸ ਟੀਮ ਦੀ ਕਾਰਵਾਈ ਨਾਲ ਸ਼ਹਿਰ ਵਿੱਚ ਅਮਨ-ਕਾਨੂੰਨ ਮਜ਼ਬੂਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਚੇਨ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਇੱਕ ਸੁਚੱਜੀ ਤੇ ਗੁਪਤ ਕਾਰਵਾਈ ਦੌਰਾਨ ਪੁਲਿਸ ਨੇ ਤਿੰਨ ਖ਼ਤਰਨਾਕ ਮੁਲਜ਼ਮਾਂ ਨੂੰ ਕਾਬੂ ਕਰਕੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਕਾਰਵਾਈ ਗੁਮਟਾਲਾ ਚੌਂਕ ‘ਤੇ ਨਾਕਾਬੰਦੀ ਦੌਰਾਨ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਬੇਅੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 2 ਪਿਸਤੌਲ (.32 ਬੋਰ), 2 ਜ਼ਿੰਦਾ ਕਾਰਤੂਸ, 1 ਪਿਸਤੌਲ (.315 ਬੋਰ) ਨਾਲ 2 ਕਾਰਤੂਸ ਅਤੇ ਇੱਕ ਸਵਿਫਟ ਕਾਰ ਜ਼ਬਤ ਕੀਤੀ। ਬੇਅੰਤ ਦੇ ਖੁਲਾਸੇ ‘ਤੇ ਗੁਰਪਿੰਦਰ ਸਿੰਘ ਉਰਫ਼ ਸਾਜਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਯੋਧਬੀਰ ਸਿੰਘ ਉਰਫ਼ ਯੋਧਾ ਨੂੰ ਵੀ ਕਾਬੂ ਕੀਤਾ ਗਿਆ, ਜਿਸ ਤੋਂ 3 ਪਿਸਤੌਲ (.32 ਬੋਰ) ਅਤੇ 1 ਰਿਵਾਲਵਰ (.32 ਬੋਰ) ਬਰਾਮਦ ਹੋਏ। ਕੁੱਲ ਬਰਾਮਦਗੀ ਵਿੱਚ 5 ਪਿਸਤੌਲ (.32 ਬੋਰ), 1 ਰਿਵਾਲਵਰ (.32 ਬੋਰ), 1 ਪਿਸਤੌਲ (.315 ਬੋਰ), 4 ਜ਼ਿੰਦਾ ਕਾਰਤੂਸ ਅਤੇ 1 ਕਾਰ ਸ਼ਾਮਲ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨੋ ਮੁਲਜ਼ਮ ਅਲੱਗ-ਅਲੱਗ ਅਪਰਾਧਿਕ ਮਾਮਲਿਆਂ ਵਿੱਚ ਪਹਿਲਾਂ ਵੀ ਗ੍ਰਿਫ਼ਤਾਰ ਹੋ ਚੁੱਕੇ ਹਨ। ਬੇਅੰਤ ਸਿੰਘ ਦੇ ਖਿਲਾਫ 3, ਜਦਕਿ ਯੋਧਬੀਰ ਸਿੰਘ ਦੇ ਖਿਲਾਫ 4 ਪੁਰਾਣੇ ਕੇਸ ਦਰਜ ਹਨ। ਪੁਲਿਸ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਗੈਂਗਸਟਰਾਂ ਦੇ ਹਥਿਆਰਾਂ ਦੀ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸਲਾ ਐਕਟ ਅਨੁਸਾਰ ਥਾਣਾ ਕੰਟਾਉਨਮੈਂਟ ਵਿੱਚ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ। ਬਾਈਟ:--- ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ
0
comment0
Report
SSSanjay Sharma
Sept 20, 2025 11:37:08
Noida, Uttar Pradesh:ANI MORN R40...ANI ASR BIKRAM JHABAL BYTE US President Donald Trump''s Executive Order raising the fee that companies pay to sponsor H-1B applicants to USD 100,000 has Indian Visa consultants concerned. Bikram Chabhal, president of the Association of Visa and IELTS Centres (AVIC), said the move would hit Indian workers the hardest. "70% of H-1B visa holders are Indians. After Indians, come Chinese, followed by people from other countries. Previously, the total fee was $215, plus another $750. Now, it translates to eighty-eight lakh plus in Indian rupees," Chabhal said. He added, "I believe these companies will have to struggle a lot in the future. If a company has to pay a fee of one lakh dollars every year, then companies won''t be able to afford that much money." Chabhal stressed that Indians, who make up the largest share of H-1B beneficiaries, stand to lose the most. "The biggest disadvantage of this seems to be for Indians, as Indians used to go extensively on this visa... After receiving those visas, they would then obtain green cards and become American citizens. This will impact them significantly," he noted. Looking ahead, however, he suggested that the policy shift could indirectly help India. "In the future, this will benefit India more because if specific workers return to India, they will be able to do something good for India. However, America will not find specialised workers in America..." Chabhal said. His remarks came as US Commerce Secretary Howard Lutnick revealed details of the fee hike during a press call, describing the change as a deliberate strategy to eliminate lower-skilled training positions while preserving opportunities for highly skilled workers. "A company that wants to buy an H-1B visa... it''s USD 100,000 per year," Lutnick explained. The visa maintains its current structure: three years with one possible renewal for a total of six years. The fee, applicable to all H-1B positions regardless of salary level or skill requirement, is intended to make the programme viable only for roles that justify such a substantial cost. "No longer will you put trainees on an H-1B visa -- it''s just not economic anymore. If you''re going to train people, you''re going to train Americans," Lutnick said. This change is expected to significantly impact Indian IT services companies like Infosys, TCS, and Wipro, which have historically used H-1B visas to send junior and mid-level engineers to the US. Lutnick, however, argued that the programme will now target only senior-level positions. "If you have a very sophisticated engineer and you want to bring them in because they have expertise, then you can pay USD 100,000 a year for your H-1B visa," he noted. The secretary claimed technology companies support the overhaul. "They are very happy about it, because they would like a process that is known, that is clear and that is swift," he said, pointing to consultations with "hundreds of companies" that helped shape the policy. While H-1B visa quotas remain unchanged at 65,000 regular visas plus 20,000 for advanced degree holders, the administration expects fewer applications due to cost barriers. "Remember, these are the same cap, it''s the same visa. There''ll just be less of them issued because they used to be free, and now they cost USD 100,000," Lutnick said. The new fee structure will apply to all applications processed after implementation, including renewals. Enhanced vetting procedures by the Department of Homeland Security will accompany the rollout, which is expected within weeks. Framing the changes as protecting American workers and boosting US revenue, Lutnick said, "The idea is to bring in high earners, people with money," contrasting this with previous policies that, he claimed, brought in "low earners" who "take jobs from Americans." For Indian professionals and companies, the shift represents a dramatic change. With Indian nationals making up the majority of H-1B visa holders, the fee hike threatens to reshape strategies for US engagement, forcing a move toward higher-value services and reducing reliance on junior-level worker transfers.
1
comment0
Report
JSJagmeet Singh
Sept 20, 2025 11:33:58
Fatehgarh Sahib, Punjab:Anchor - ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸਦੇ ਵਿੱਚ ਕੁਝ ਵਿਅਕਤੀ ਇੱਕ ਲੜਕੇ ਅਤੇ ਮਹਿਲਾ ਨੂੰ ਬੇਰਹਿਮੀ ਨਾਲ ਡੰਡਿਆਂ ਨਾਲ ਕੁੱਟ ਰਹੇ ਹਨ। ਇਹ ਵਾਇਰਲ ਵੀਡੀਓ ਜਿਲਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ ਵਾਰਡ ਨੰਬਰ 06 ਦੀ ਦੱਸੀ ਜਾ ਰਹੀ ਹੈ। ਉਥੇ ਹੀ ਇਸ ਵੀਡੀਓ ਵਿਚ ਵਾਰਡ ਕੌਂਸਲਰ ਵੀ ਦਿਖਾਈ ਦੇ ਰਹੇ ਹਨ। ਪੀੜਤ ਨੌਜਵਾਨ ਇਕ ਪ੍ਰਵਾਸੀ ਹੈ ਤੇ ਉਥੇ ਹੀ ਮਹਿਲਾ ਵੀ ਹਰਿਆਣਾ ਦੀ ਹੈ। ਜੋ ਕਿ ਹੁਣ ਅਮਲੋਹ ਵਿੱਚ ਕਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਮਲੋਹ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਦੇ ਵਿੱਚ ਕੁਝ ਲੋਕ ਲੜਕੇ ਤੇ ਮਹਿਲਾ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਕੁੱਟਮਾਰ ਕਰਨ ਵਾਲੇ 06 ਲੋਕਾਂ ਦੇ ਖਿਲਾਫ ਵੱਖ - ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਵਲੋਂ 06 ਦੇ ਦੋਸ਼ੀਆਂ ਵਿੱਚ 03 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਹੀ ਬਾਕੀ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ। ਉਹਨਾਂ ਦੱਸਿਆ ਕਿ ਇਹ ਕੁੱਟਮਾਰ ਉਹਨਾਂ ਵੱਲੋਂ ਕਿਉ ਕੀਤੀ ਗਈ ਇਸ ਦੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਲਵੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ। Byte - ਡੀਐਸਪੀ ਗੁਰਦੀਪ ਸਿੰਘ
0
comment0
Report
BSBHARAT SHARMA
Sept 20, 2025 11:33:41
Amritsar, Punjab: ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ 198 ਦੇ ਕਰੀਬ ਪਿੰਡ ਆਏ ਹੜਾਂ ਦੀ ਮਾਰ ਹੇਠ ਤੇ 100 ਤੋਂ ਵੱਧ ਪਿੰਡ ਜਿਆਦਾ ਗੰਭੀਰ ਹਾਲਾਤਾਂ ਚ ਕਿਹਾ ਕਿ 50 ਸਰਕਾਰੀ ਸਕੂਲਾਂ ਦੀ ਮੁੜ ਤਿਆਰੀ, ਬੱਚਿਆਂ ਨੂੰ ਕਿਤਾਬਾਂ ਤੇ ਬੈਗ ਮੁਹੱਈਆ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਬਾਰਵੀਂ ਵਾਰ ਹੜ ਪੀੜਤਾਂ ਨੂੰ ਰਾਹਤ ਸਮਗਰੀ ਭੇਜੀ ਡੀਸੀ ਸਾਕਸ਼ੀ ਸਾਹਨੀ ਵੱਲੋਂ ਖੁਦ ਰਾਹਤ ਸਮਗਰੀ ਵੰਡ, ਪਿੰਡ ਅਡਾਪਟ ਕਰਨ ਦਾ ਐਲਾਨ ਮਿਸ਼ਨ “ਚੜ੍ਹਦੀ ਕਲਾ” ਹੇਠ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਦੀ ਪਛਾਣ ਪੂਰੀ ਖੇਤਾਂ ਦੀ ਮੁੜ ਤਿਆਰੀ ਲਈ ਜੇਸੀਬੀ ਸੇਵਾ ਅਤੇ ਫਰਟੀਲਾਈਜ਼ਰ ਸਹਾਇਤਾ ਜਾਰੀ ਪ੍ਰਸ਼ਾਸਨ, ਐਨਜੀਓਜ਼ ਅਤੇ ਸੰਗਤਾਂ ਦਾ ਸਾਂਝਾ ਉਪਰਾਲਾ – ਲੋਕਾਂ ਨੂੰ ਮੁੜ ਪੈਰਾਂ ‘ਤੇ ਖੜ੍ਹਾਉਣ ਦਾ ਸੰਕਲਪ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਹੜ ਪੀੜਤ ਪਰਿਵਾਰਾਂ ਲਈ ਰਾਹਤ ਮੁਹਿੰਮ ਅਜੇ ਵੀ ਜਾਰੀ ਹੈ। ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਆਗੂ ਭਾਈ ਗੁਰਇਕਬਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਟਰਸਟ ਵੱਲੋਂ ਬਾਰਵੀਂ ਵਾਰ ਰਾਹਤ ਸਮਗਰੀ ਭੇਜੀ ਜਾ ਰਹੀ ਹੈ। ਪਹਿਲਾਂ ਜਿਨ੍ਹਾਂ ਪਰਿਵਾਰਾਂ ਦੇ ਪਸ਼ੂ ਹੜ ਕਾਰਨ ਮਰ ਗਏ ਸਨ, ਉਹਨਾਂ ਨੂੰ ਇੱਕ-ਇੱਕ ਪਸ਼ੂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਵੀਰਵਾਰ ਤੋਂ ਇਸ ਸੇਵਾ ਦੀ ਸ਼ੁਰੂਆਤ ਹੋਈ ਸੀ ਅਤੇ ਅੱਜ ਤਿੰਨ ਮੱਜਾਂ ਤੇ ਇੱਕ ਗਾਂ ਪੀੜਤ ਪਰਿਵਾਰਾਂ ਨੂੰ ਡੀਸੀ ਦੇ ਹੱਥੀਂ ਸੌਂਪੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਹਾਜ਼ਰ ਹੋਈਆਂ। ਉਹਨਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹਰੇਕ ਪ੍ਰਭਾਵਿਤ ਪਰਿਵਾਰ ਦੀ ਪਛਾਣ ਕੀਤੀ ਜਾ ਚੁੱਕੀ ਹੈ। “ਮਿਸ਼ਨ ਚੜ੍ਹਦੀ ਕਲਾ” ਦੇ ਤਹਿਤ ਜ਼ਿਲਾ ਪ੍ਰਸ਼ਾਸਨ, ਐਨਜੀਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਪਰਿਵਾਰਾਂ ਨੂੰ ਜਲਦੀ ਨਾਲ ਜਲਦੀ ਰਾਹਤ ਪਹੁੰਚ ਸਕੇ। ਡੀਸੀ ਨੇ ਕਿਹਾ ਕਿ ਹੁਣ ਧਿਆਨ ਮੁੜ ਵਸਾਹਟ ‘ਤੇ ਹੈ, ਕਿਉਂਕਿ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਚੁੱਕੇ ਹਨ। ਜਿਹੜੇ ਪਿੰਡ ਸਭ ਤੋਂ ਵੱਧ ਪ੍ਰਭਾਵਿਤ ਸਨ ਉਹਨਾਂ ਨੂੰ ਅਡਾਪਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਘਰਾਂ, ਖੇਤਾਂ ਅਤੇ ਸਕੂਲਾਂ ਦੀ ਮੁੜ ਤਿਆਰੀ ਜਾਰੀ ਹੈ। 19 ਪਿੰਡਾਂ ਵਿੱਚ ਜਿੱਥੇ 3-4 ਫੁੱਟ ਰੇਤ ਇਕੱਠੀ ਹੋ ਗਈ ਸੀ, ਉੱਥੇ ਜੇਸੀਬੀ ਮਸ਼ੀਨਾਂ ਨਾਲ ਖੇਤਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਨਾਲ ਹੀ ਛੋਟੇ ਤੇ ਮਾਰਜਿਨਲ ਕਿਸਾਨਾਂ ਲਈ ਫਰਟੀਲਾਈਜ਼ਰ ਅਤੇ ਖੇਤੀਬਾੜੀ ਦੀਆਂ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਸਮੇਂ ‘ਤੇ ਗਹੂੰ ਬੀਜ ਸਕਣ। ਡੀਸੀ ਨੇ ਇਹ ਵੀ ਦੱਸਿਆ ਕਿ ਕਰੀਬ 50 ਸਰਕਾਰੀ ਸਕੂਲਾਂ ਦੀ ਮੁੜ ਤਿਆਰੀ ਦਾ ਕੰਮ ਚੱਲ ਰਿਹਾ ਹੈ। ਜਿਹੜੇ ਸਕੂਲ ਖੋਲ੍ਹੇ ਜਾ ਚੁੱਕੇ ਹਨ, ਉੱਥੇ ਬੱਚਿਆਂ ਨੂੰ ਕਿਤਾਬਾਂ, ਬੈਗ ਅਤੇ ਹੋਰ ਸਿੱਖਿਆ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਉਹਨਾਂ ਨੇ ਭਾਈ ਗੁਰਇਕਬਾਲ ਸਿੰਘ ਅਤੇ ਟਰਸਟ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ ਕਿ ਜਦੋਂ ਤੋਂ ਹੜ ਆਇਆ ਸੀ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਪ੍ਰਸ਼ਾਸਨ ਦੀ ਮਦਦ ਕੀਤੀ। ਰਾਸ਼ਨ ਵੰਡਣ ਤੋਂ ਲੈ ਕੇ ਬੱਚਿਆਂ ਦੀ ਸਹਾਇਤਾ ਤੱਕ ਟਰਸਟ ਹਮੇਸ਼ਾ ਅੱਗੇ ਰਿਹਾ। ਅੰਤ ਵਿੱਚ ਡੀਸੀ ਨੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਅਤੇ ਸਾਧਨ ਵਰਤ ਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਸਾਡਾ ਮਕਸਦ ਸਿਰਫ਼ ਰਾਹਤ ਨਹੀਂ ਬਲਕਿ ਲੋਕਾਂ ਨੂੰ ਮੁੜ ਪੈਰਾਂ ‘ਤੇ ਖੜ੍ਹਾਉਣਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਬਾਈਟ:--- ਅੰਮ੍ਰਿਤਸਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਬਾਈਟ:--- ਭਾਈ ਗੁਰ ਇਕਬਾਲ ਸਿੰਘ
0
comment0
Report
SNSUNIL NAGPAL
Sept 20, 2025 11:19:21
Fazilka, Punjab:फाजिल्का के भारत पाकिस्तान सरहदी इलाके में देर रात ड्रोन की मूवमेंट हुई है । हालांकि इसकी सूचना मिलते ही मौके पर बीएसएफ द्वारा पुलिस से संपर्क किया गया । इलाके को सील कर सर्च ऑपरेशन चलाया गया । अभी तक कुछ बरामद तो नहीं हुआ । फिलहाल इलाके के सीसीटीवी कैमरे खंगाले जा रहे हैं । जानकारी देते हुए सदर थाना के पुलिस अधिकारी रंजीत सिंह ने बताया कि उन्हें सूचना मिली थी कि फाजिल्का के भारत-पाकिस्तान सरहदी इलाके के सादकी चौकी के एरिया में देर रात पाकिस्तान की ओर से ड्रोन आया है । इसके बाद उनके द्वारा सरहदी इलाके के सभी रास्तों को सील कर दिया गया । पुलिस फोर्स लगा दी गई और यहां तक की जिस एरिया में ड्रोन की मूवमेंट हुई है । उस एरिया में करीब ढाई घंटे तक सर्च ऑपरेशन चलाया गया । इस दौरान कुछ बरामद तो नहीं हुआ है । जबकि उनके द्वारा अब इलाके के सीसीटीवी कैमरे खंगाले जा रहे हैं । और खुफिया सोर्स एक्टिव कर दिए गए हैं ।
0
comment0
Report
KCKhem Chand
Sept 20, 2025 11:19:06
Kot Kapura, Punjab:ਜੈਤੋ ਪੁਲਿਸ ਵੱਲੋ ਜੈਤੋ ਵਿਖੇ ਪਿਸਤੋਲ ਦੀ ਨੋਕ ਤੇ ਦੁਕਾਨ ਵਿੱਚੋ ਖੋਹ ਕਰਨ ਦੇ ਮਾਮਲੇ ਨੂੰ ਮਹਿਜ ਕੁਝ ਘੰਟਿਆ ਹੀ ਸੁਲਝਾਇਆ, ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀ ਕੀਤੇ ਕਾਬੂ, 02 ਪਿਸਟਲ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਕੀਤਾ ਬਰਾਮਦ -- ਗ੍ਰਿਫ਼ਤਾਰ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਦੇ ਖਿਲਾਫ਼ ਪਹਿਲਾਂ ਵੀ ਚੋਰੀ, ਨਸ਼ੇ ਦੀ ਤਸਕਰੀ, ਅਸਲਾ ਐਕਟ, ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਮੋਗਾ, ਜਲੰਧਰ ਦਿਹਾਤੀ ਅਤੇ ਫਰੀਦਕੋਟ ਵਿਖੇ ਦਰਜ ਹਨ ਕੁੱਲ 04 ਮੁਕੱਦਮੇ -- ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਵੱਲੋਂ ਪਹਿਲਾ ਵੀ 02 ਦੁਕਾਨਾ ਪਰ ਖੋਹ ਕਰਨ ਦੀ ਕੀਤੀ ਗਈ ਸੀ ਨਾਕਾਮ ਕੋਸ਼ਿਸ -- ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਪਾਸੋ 02 ਪਿਸਟਲ .32 ਬੋਰ ਸਮੇਤ 01 ਜਿੰਦਾ ਰੌਦ ਅਤੇ ਵਾਰਦਾਤ ਦੀ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ.ਡੀ. ਡੀਲਕਸ ਮੋਟਰਸਾਈਕਲ ਵੀ ਕੀਤਾ ਬਰਾਮਦ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ. ਪੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਤੁਰੰਤ ਅਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਦੀ ਰਹੀ ਹੈ। ਇਸੇ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਸੰਦੀਪ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਜੈਤੋ ਵਿਖੇ ਪਿਸਤੋਲ ਦੀ ਨੋਕ ਤੇ ਲੁੱਟ ਖੋਹ ਕਰਨ ਦੇ ਮਾਮਲੇ ਨੂੰ ਕੁੱਝ ਹੀ ਘੰਟਿਆ ਅੰਦਰ ਸੁਲਝਾਉਦੇ ਹੋਏ ਘਟਨਾ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਗੁਰਪਿਆਰ ਸਿੰਘ ਉਰਫ ਖੱਡੂ ਵਾਸੀ ਪਿੰਡ ਸਮਾਲਸਰ ਜੋ ਕਿ ਹੁਣ ਪਿੰਡ ਚੈਨਾ ਵਿਖੇ ਰਹਿ ਰਿਹਾ ਸੀ ਅਤੇ ਦੂਜਾ ਦੋਸ਼ੀ ਸੁਲਤਾਨ ਜੋ ਕਿ ਮੁਕਤਸਰ ਰੋਡ, ਜੈਤੋ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋ 02 ਪਿਸਟਲ .32 ਬੋਰ ਸਮੇਤ 01 ਜਿੰਦਾ ਰੌਦ ਅਤੇ ਲੁੱਟ-ਖੋਹ ਦੀ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਜੈਤੋ ਵਿਖੇ ਮੁਕਤਸਰ ਰੋਡ ਪਰ ਸਥਿਤ ਇੱਕ ਕਰਿਆਣਾ ਸਟੋਰ ਪਰ 03 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਪਿਸਤੋਲ ਦੀ ਨੋਕ ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦੌਰਾਨ ਇਹਨਾ ਵੱਲੋਂ ਦੁਕਾਨ ਦੇ ਗੱਲੇ ਵਿੱਚੋ 4000/- ਰੁਪਏ ਨਕਦੀ ਦੀ ਲੁੱਟ ਕੀਤੀ ਗਈ ਸੀ। ਜਿਸ ਤੇ ਜੈਤੋ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੰਦੀਪ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਦੀ ਦੇਖ-ਰੇਖ ਹੇਠ ਅਰੁਣ ਮੁੰਡਨ ਡੀ.ਐਸ.ਪੀ ਇੰਨਵੈਸਟੀਗੇਸ਼ਨ ਅਤੇ ਮਨੋਜ ਕੁਮਾਰ ਡੀ.ਐਸ.ਪੀ ਜੈਤੋ ਦੀ ਨਿਗਰਾਨੀ ਹੇਠ ਥਾਣਾ ਜੈਤੋ ਅਤੇ ਸੀ.ਆਈ.ਏ ਸਟਾਫ ਜੈਤੋ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਜਿਹਨਾਂ ਵੱਲੋ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੇ ਸਬੰਧ ਵਿੱਚ ਅੱਜ ਮਿਤੀ 20 ਸਤੰਬਰ ਨੂੰ ਥਾਣਾ ਜੈਤੋ ਦੀ ਪੁਲਿਸ ਪਾਰਟੀ ਜੈਤੋ ਬਾਈਪਾਸ ਪਰ ਮੌਜੂਦ ਸੀ ਤਾਂ ਸਾਹਮਣੇ ਤੋ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਮੋਟਰਸਾਈਕਲ ਪਰ ਆਉਦਾ ਦਿਖਾਈ ਦਿੱਤਾ, ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਪਾਰਟੀ ਵੱਲੋ ਮੁਸਤੈਦੀ ਦਿਖਾਉਦੇ ਹੋਏ ਇਸਨੂੰ ਕਾਬੂ ਕਰ ਲਿਆ ਗਿਆ। ਜਿਸ ਪਾਸੋ ਮੌਕੇ ਪਰ 02 ਪਿਸਟਲ .32 ਬੋਰ ਸਮੇਤ 01 ਜਿੰਦਾ ਰੌਦ ਅਤੇ 01 ਸੀ.ਡੀ. ਡੀਲਕਸ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਦੀ ਨਿਸ਼ਾਨਦੇਹੀ ਪਰ ਇਸ ਵਾਰਦਾਤ ਵਿੱਚ ਸ਼ਾਮਿਲ 01 ਹੋਰ ਦੋਸ਼ੀ ਸੁਲਤਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਦੋਸ਼ੀ ਗੁਰਪਿਆਰ ਸਿੰਘ ਵੱਲੋ ਮਿਤੀ 10 ਸਤੰਬਰ ਨੂੰ ਜੈਤੋ ਦੇ ਚੈਨਾ ਬਜਾਰ ਵਿਖੇ 02 ਦੁਕਾਨਾ ਪਰ ਖੋਹ ਕਰਨ ਦੀ ਕੋਸ਼ਿਸ ਵੀ ਕੀਤੀ ਗਈ ਸੀ, ਪ੍ਰੰਤੂ ਉਸ ਸਮੇ ਇਹ ਕਾਮਯਾਬ ਨਹੀ ਹੋ ਸਕਿਆ ਸੀ ਅਤੇ ਮੌਕੇ ਤੋ ਭੱਜ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫਤਾਰ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਦਾ ਪੁਰਾਣਾ ਰਿਕਾਰ਼ਡ ਵੀ ਕ੍ਰਿਮੀਨਲ ਹੈ। ਇਸ ਦੇ ਖਿਲਾਫ ਪਹਿਲਾ ਵੀ ਚੋਰੀ, ਨਸ਼ੇ ਦੀ ਤਸਕਰੀ, ਅਸਲਾ ਐਕਟ, ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਮੋਗਾ, ਜਲੰਧਰ ਦਿਹਾਤੀ ਅਤੇ ਫਰੀਦਕੋਟ ਵਿਖੇ ਕੁੱਲ 04 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਇਸ ਤੋ ਇਲਾਵਾ ਇਸ ਵਾਰਦਾਤ ਵਿੱਚ ਸ਼ਾਮਿਲ ਤੀਜੇ ਦੋਸ਼ੀ ਦੀ ਪਹਿਚਾਣ ਹੋ ਚੁੱਕੀ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾ ਲਗਾਤਾਰ ਛਾਪੇਮਾਰੀ ਕਰ ਰਹੀਆ ਹਨ, ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 138 ਮਿਤੀ 19.09.2025 ਅਧੀਨ ਧਾਰਾ 333, 309(4), 304 ਬੀ.ਐਨ.ਐਸ ਦਰਜ ਕੀਤਾ ਗਿਆ ਹੈ। ਬਾਈਟ ਸੰਦੀਪ ਕੁਮਾਰ ਵਡੇਰਾ ਐਸ ਪੀ ਡੀ
0
comment0
Report
TSTEJINDER SINGH
Sept 20, 2025 11:02:13
Rupnagar, Punjab:ਰੋਪੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਹੜ ਪ੍ਰਭਾਵਿਤ ਜਿਲਿਆਂ ਦੀ ਵਿੱਚ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਰੋਪੜ ਜਿਲ੍ਹੇ ਦੇ ਪਵਿੱਤਰ ਕਸਬਾ ਸ੍ਰੀ ਚਮਕੌਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ ਪ੍ਰਭਾਵਿਤ ਜਿਲਿਆਂ ਵਿੱਚ ਪਸ਼ੂਆਂ ਲਈ ਹਰੇ ਚਾਰੇ ਦੇ ਅਚਾਰ ਦੇ 100 ਟਰੱਕਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜਾਂ ਦੇ ਕਾਰਨ ਕਈ ਜ਼ਿਲਿਆਂ ਦੇ ਵਿੱਚ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਜਿੱਥੇ ਉਹ ਹੋਰ ਮਦਦ ਕਰ ਰਹੇ ਹਨ ਉੱਥੇ ਹੀ ਹੜ ਪ੍ਰਭਾਵਿਤ ਜ਼ਿਲਿਆਂ ਵਿੱਚੋਂ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ 500 ਟਰੱਕਾਂ ਦੀ ਹਰੇ ਚਾਰੇ ਦੀ ਅਚਾਰ ਦੀ ਭੇਜਣ ਦੀ ਐਲਾਨ ਕੀਤਾ ਗਿਆ ਸੀ ਸੋ ਅੱਜ ਸ੍ਰੀ ਚਮਕੌਰ ਸਾਹਿਬ ਤੋਂ ਪਹਿਲੀ ਖੇਪ 100 ਟਰੱਕ ਹਰੇ ਚਾਰੇ ਦਾ ਅਚਾਰ ਜਲੰਧਰ ਅਤੇ ਗੁਰਦਾਸਪੁਰ ਜਿਲਿਆਂ ਲਈ ਭੇਜਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਂਦੇ ਦੋ ਚਾਰ ਦਿਨਾਂ ਵਿੱਚ ਹੀ ਹੌਲੀ ਹੌਲੀ 500 ਟਰੱਕ ਹਰੇ ਚਾਰੇ ਦਾ ਹੜ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿੱਥੇ ਉਹ ਪਸ਼ੂਆਂ ਲਈ ਚਾਰਾ ਭੇਜ ਰਹੇ ਹਨ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਹੜ ਪ੍ਰਭਾਵਿਤ ਜ਼ਿਲਿਆਂ ਦੇ 50 ਹਜਾਰ ਪਰਿਵਾਰਾਂ ਨੂੰ ਖਾਣ ਲਈ ਕਣਕ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਡੀਕਲ ਕੈਂਪ ਪਸ਼ੂਆਂ ਲਈ ਮੈਡੀਕਲ ਕੈਂਪ ਅਤੇ ਆਉਣ ਵਾਲੀ ਫਸਲ ਲਈ ਕਣਕ ਦਾ ਬੀਜ ਵੀ ਦਿੱਤਾ ਜਾਵੇਗਾ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਕੇਂਦਰ ਦੀਆਂ ਟੀਮਾਂ ਅਤੇ ਪੰਜਾਬ ਸਰਕਾਰ ਦੀਆਂ ਮੰਤਰੀ ਜੇਕਰ ਹੜ ਪ੍ਰਭਾਵਿਤ ਲੋਕਾਂ ਦੀ ਸਾਰ ਲੈ ਰਹੇ ਹਨ ਤਾਂ ਅੱਛੀ ਗੱਲ ਹੈ ਉਹਨਾਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਪੰਜਾਬ ਲਈ ਖੜਾ ਹੋਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ
0
comment0
Report
VSVARUN SHARMA
Sept 20, 2025 10:52:25
Kapurthala, Punjab:ਡੱਲਾ ਸਾਹਿਬ ਦੀ ਮੁਕੱਦਸ ਧਰਤੀ ਤੇ ਲੱਗੀਆਂ ਰੌਣਕਾਂ, ਭਾਈ ਲਾਲੂ ਜੀ ਦੀ ਯਾਦ ’ਚ ਸਜਾਇਆ ਨਗਰ ਕੀਰਤਨ ਸਿੱਖਾਂ ਦੇ ਤੀਸਰੇ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਵਰੋਸਾਏ ਮੰਜੀਦਾਰ ਸਿੱਖ ਤੇ ਨਾਮਵਰ ਵੈਦ ਬ੍ਰਹਮ ਗਿਆਨੀ ਭਾਈ ਲਾਲੂ ਜੀ ਦੀ ਯਾਦ ‘ਚ ਸਲਾਨਾ ਜੋੜ ਮੇਲੇ ਮੌਕੇ ਇਤਿਹਾਸਕ ਗੁਰਦੁਆਰਾ ਪ੍ਰਕਾਸ਼ ਅਸਥਾਨ ਨਗਰ ਡੱਲਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਦੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ‘ਚ ਸਜਾਏ ਗਏ ਮਹਾਨ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਨੇ ਕੀਤੀ । ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਬਹੁਤ ਸੁੰਦਰ ਪਾਲਕੀ ਸਾਹਿਬ ‘ਚ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਗਿਆ। ਸੰਗਤਾਂ ਵੱਡੀ ਗਿਣਤੀ ‘ਚ ਨਗਰ ਕੀਰਤਨ ‘ਚ ਸ਼ਮੂਲੀਅਤ ਕੀਤੀ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਤੇ ਗੁਰਬਾਣੀ ਸ਼ਬਦ ਗਾਇਨ ਕਰਦੇ ਹੋਏ ਵੀ ਸ਼ਰਧਾ ਨਾਲ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਪੈਦਲ ਯਾਤਰਾ ਕੀਤੀ। ਗੱਤਕਾ ਪਾਰਟੀਆਂ ਨੇ ਨਗਰ ਕੀਰਤਨ ਦੌਰਾਨ ਅੱਗੇ ਅੱਗੇ ਗੱਤਕੇ ਦੇ ਜੌਹਰ ਦਿਖਾਏ ਤੇ ਸੰਗਤਾਂ ਨੂੰ ਮਾਰਸ਼ਲ ਖੇਡ ਵੱਲ ਆਕਰਸ਼ਤ ਕੀਤਾ। ਇਸ ਸਮੇ ਡੱਲਾ ਨਿਵਾਸੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਤੇ ਫਲ ਫਰੂਟ ਆਦਿ ਦੇ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਗਏ । ਬਾਈਟ: ਬਲਦੇਵ ਸਿੰਘ ਕਲਿਆਣ (ਮੈਂਬਰ ਐੱਸਜੀਪੀਸੀ) ਬਾਈਟ : ਸੰਗਤ ਬਾਈਟ : ਸੰਗਤ ਬਾਈਟ : ਸੰਗਤ
0
comment0
Report
SGSatpal Garg
Sept 20, 2025 10:51:27
Patran, Punjab:पातडा़ं से सतपाल गर्ग स्टोरी। बाढ़ पीड़ितों से मिले, बोले- घग्गर दरिया का होगा स्थाई समाधान एंकर हल्का शुतराना के बाढ़ प्रभावित क्षेत्रों का आज केंद्रीय मंत्री श्रीपद येसो नाइक और पूर्व विदेश राज्यमंत्री महारानी परनीत कौर ने दौरा किया। इस दौरान उन्होंने घग्गर दरिया से हुई तबाही का जायजा लिया और पीड़ित परिवारों से मुलाकात की। दोनों नेताओं ने हरियायू खुर्द स्थित झब्बो ड्रेन, जम्मू-कटड़ा एक्सप्रेसवे पर बने घग्गर पुल और हरचंदपुरा घग्गर पुल का निरीक्षण किया। उन्होंने प्रभावित परिवारों से बातचीत कर उनकी समस्याएं सुनीं। केंद्रीय मंत्री ने कहा कि पंजाब में आई बाढ़ से निपटने के लिए केंद्र सरकार हर संभव मदद कर रही है। आने वाले समय में घग्गर दरिया का स्थाई समाधान निकाला जाएगा। उन्होंने भरोसा दिलाया कि जरूरत पड़ने पर पंजाब को अतिरिक्त मदद भी दी जाएगी। सर्कल प्रधान निरंकार सिंह ने बताया कि आने वाले समय में भाजपा की और से घिर का स्थाई समाधान किया जाएगा। बाईट केंद्रीय मंत्री श्रीपद येसो नाइक बाईट महारानी प्रनीत कौर बाईट सर्कल प्रधान शुतराना निरंकार सिंह संधू
0
comment0
Report
Advertisement
Back to top