Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
IAS अभिषेक जैन और संदीप कुमार को अतिरिक्त कार्यभार, विभागीय जिम्मेदारियाँ बढ़ीं
ADAnkush Dhobal
Feb 09, 2026 10:19:31
Shimla, Himachal Pradesh
IAS अभिषेक जैन और संदीप कुमार को अतिरित्क कार्यभार अभिषेक जैन को तकनीकी शिक्षा विभाग के सचिन का अतिरिक्त कार्यभार संदीप कुमार को कांगड़ा में डिविजनल कमिश्नर का अतिरिक्त जिम्मा CS संजय गुप्ता ने जारी किए आदेश
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Feb 09, 2026 12:15:52
Amritsar, Punjab:अमृतसर के लॉरेंस रोड पर लूट की वारदात, दिल्ली से आए महिला पर्यटक को बनाया निशाना अमृतसर के लॉरेंस रोड पर उस समय दहशत का माहौल बन गया जब दो अज्ञात युवकों ने दिल्ली से आए पर्यटकों से लूट की वारदात को अंजाम दिया। जानकारी के मुताबिक, पर्यटक जब लॉरंस रोड स्थित कान्हा स्वीट्स के अंदर जा रहे थे, उसी दौरान दो अज्ञात युवकों ने उनसे पर्स छीन लिया। पर्स में करीब एक लाख रुपये नकद मौजूद थे। घटना के दौरान जब आसपास मौजूद लोगों ने लुटेरों को पकड़ने की कोशिश की, तो आरोपियों ने पिस्तौल दिखाकर सभी को डरा दिया और मौके से फरार हो गए। घटना की सूचना मिलते ही पुलिस मौके पर पहुंची और मामले की जांच शुरू कर दी। पुलिस ने पीड़ितों के बयान दर्ज कर मामला दर्ज कर लिया है और आसपास लगे सीसीटीवी कैमरों की फुटेज खंगाली जा रही है, ताकि आरोपियों की पहचान की जा सके。
0
comment0
Report
MTManish Thakur
Feb 09, 2026 12:10:50
Kullu, Himachal Pradesh:हimachal प्रदेश में लग रहे स्मार्ट मीटर के विरोध में अब स्थानीय लोगों ने भी अपना विरोध दर्ज करवाना शुरू कर दिया है। कुल्लू जिला में ग्राम पंचायत दलाशनी, रोट और संचाणी की 3 महिला मंडलों की महिलाएं डीसी के माध्यम से प्रदेश सरकार को स्मार्ट मीटर के विरोध में ज्ञापन सौंपा है। महिला मंडल के सदस्यों का कहना है कि स्मार्ट मीटर लगने से उन्हें इसका नुकसान झेलना पड़ेगा। क्योंकि जो पहले से ही डिजिटल मीटर लगे हुए हैं उसका बिल में भर रहे हैं लेकिन स्मार्ट मीटर आने के बाद लोगों को पहले ही रिचार्ज करना पड़ेगा। ऐसे में गांव में बहुत से ऐसे लोग हैं जो इसके लिए सक्षम नहीं है। और अलग से एक अन्य सिम भी खरीदनी पड़ेगी। जिसका खर्चा भी वह नहीं उठा सकते हैं। घाटी में बहुत से ऐसी महिला मंडल इसका विरोध कर रहे हैं। आज डीसी कुल्लू के माध्यम से भी एक प्रदेश सरकार को एक ज्ञापन इसके विरोध में भेजा गया है । ग्राम पंचायत रोट की स्थानीय समाजसेवी महिला निर्मला देवी ने कहा कि ग्राम पंचायत रोट की महिला मंडल की महिलाएं इकट्ठे होकर डीसी कुल्लू से मिली है उन्होंने कहा कि सरकार बार-बार बिजली के मीटर बदलने से गरीब लोगों पर अतिरिक्त खर्च बोझ डाल रही है उन्होंने कहा कि मुख्यमंत्री सुखविंदर सिंह सुक्खू से हाथ जोड़कर विनम्र निवेदन है कि बिजली के स्मार्ट मीटर लगाने की प्रक्रिया को बंद किया जाए और गरीब लोगों पर अतिरिक्त बोझ ना डाला जाए। उन्होंने कहा कि ग्रामीण क्षेत्रों में जहां सड़क शिक्षा स्वास्थ्य को स्मार्ट बनने की जरूरत है वहीं सरकार स्मार्ट मीटर लगाकर ग्रामीण क्षेत्र के गरीब लोगों पर अतिरिक्त आर्थिक बोझ डाल रही है जो गरीब लोगों की सबसे बड़ी चिंता है उन्होंने कहा कि सरकार को बेरोजगारों के लिए रोजगार को लेकर योजनाएं लाने की जरूरत है लेकिन सरकार का उसे तरफ कोई ध्यान नहीं है वहीं दूसरी तरफ ग्रामीण क्षेत्रों में बिजली के मीटर बार-बार बदलने से उपभोक्ताओं पर इसका अतिरिक्त बोझ पड़ रहा है जिससे की जनता में भारी रोष है। बाइट- निर्मला देवी समाजसेवी ग्राम पंचायत रोट बराधी बीर महिला मंडल के प्रधान मीरा शर्मा ने कहा ग्राम पंचायत दलाशनी के गांव में सरकारी स्कूल और निजी होटल में स्मार्ट मीटर लगे हैं और इसका नुकसान भी उन्हें देखने को मिल रहा है ऐसे में आज उपायुक्त के माध्यम से उन्होंने प्रदेश सरकार को इस मीटर को रद्द करने के बारे में एक ज्ञापन भेजा है उनका कहना है कि गांव में बहुत से बुजुर्ग और अनपढ़ लोग भी रहते हैं उन्हें रिचार्ज करवाने में दिक्कतों का सामना करना पड़ता है साथ ही कई दफा घाटी में सिग्नल भी नहीं होता है ऐसे में अगर रिचार्ज नहीं होगा तो लोगों को अंधेरे में गुजारा करना पड़ेगा इसलिए उन्होंने प्रदेश सरकार से यह मांग रखी है कि इस मीटर को ना लगाया जाए जो पुराने डिजिटल मीटर लगाए गए हैं उसी के माध्यम से बिजली सुचारू रूप से जारी रखी जाए ताकि उन्हें किसी परेशानियों का सामना न करना पड़े। बाइट - मीरा शर्मा, प्रधान बराधी बीर महिला मंडल ग्राम पंचायत दलाशनी ग्राम पंचायत संचाणी महिला मंडल की प्रधान सुनीता देवी ने कहा कि पंचायत के सभी लोग स्मार्ट मीटर लगाने का विरोध कर रहे हैं उन्होंने कहा कि ग्रामीण क्षेत्रों में सरकार बार-बार बिजली के मीटर बदलकर गरीब लोगों पर अतिरिक्त बोझ डाल रही है जिससे ग्रामीण क्षेत्र के लोगों में भारी रोष है उन्होंने कहा कि एक तरफ जहां बरसात में पिछले सात आठ महीना से ग्रामीण क्षेत्र की सड़क क्षतिग्रस्त होने से ग्रामीणों को सड़क यातायात के लिए स्कूली छात्रों को 10 किलोमीटर दूर पैदल सफर करने को मजबूरत है वहीं दूसरी तरफ सरकार स्मार्ट मीटर लगाकर गरीबों पर अतिरिक्त बोझ डाल रही है उन्होंने कहा कि सरकार को अगर स्मार्ट बनना है तो ग्रामीण क्षेत्र की सड़के और सरकारी स्कूल और स्वास्थ्य संस्थानों को स्मार्ट बनना चाहिए जहां पर स्थानीय लोगों को बेहतर मूलभूत सुविधाएं उपलब्ध हो सके उन्होंने कहा कि सरकार ग्रामीण क्षेत्र के लोगों के दुख दर्द को समझें और ग्रामीण क्षेत्रों में स्मार्ट मीटर लगाने से ग्रामीण क्षेत्र के लोगों को कोई फायदा नहीं होगा उन्होंने कहा कि स्मार्ट मीटर लगाने के लिए अतिरिक्त खर्च उठाना पड़ेगा जिससे कि गरीबों को भारी परेशानी का सामना करना पड़ेगा उन्होंने कहा कि सरकार स्मार्ट मीटर लगाने की प्रक्रिया को बंद करें अन्यथा ग्रामीण सड़कों पर उतरकर उसका विरोध जन आंदोलन करेंगे।
0
comment0
Report
DVDEVENDER VERMA
Feb 09, 2026 12:10:27
Nahan, Himachal Pradesh:नाहन में 102 युवाओं को सिविल डिफेंस कोर्स दिया जा रहा है। होमगार्ड ट्रेनिंग सेंटर में प्रशिक्षण चल रहा है। जिला में लगभग 1000 से अधिक युवाओं को प्रशिक्षण दिया जाएगा ताकि किसी भी आपदा के समय वे अहम भूमिका निभा सकें। जिला के विभिन्न क्षेत्रों के युवाओं को यह प्रशिक्षण दिया जा रहा है ताकि वे उचित समय पर क्षेत्र की जानकारी रखते हुए आपदा में अपना रोल निभा सकें। 5 दिवसीय प्रशिक्षण शिविर का शुभारंभ हुआ। प्रदेश मुख्यालय के निर्देशानुसार सिरमौर जिला में 1000 से अधिक युवाओं को यह कोर्स करवाया जाएगा। प्रशिक्षण के बाद ये युवक आपदा के समय स्थानीय टीमों के साथ सहयोग करेंगे और पंचायत प्रतिनिधियों के साथ संपर्क में रहेंगे ताकि किसी आपदा के समय वे संपर्क कर सकें। मुख्य रूप से फायर फाइटिंग, प्राकृतिक और मानव-निर्मित डिजास्टर, फर्स्ट एड, और किसी हमले के बाद पैदा होने वाली स्थितियों और बचाव जैसी महत्वपूर्ण जानकारीयों के बारे में प्रशिक्षण दिया जाएगा।
0
comment0
Report
TBTarsem Bhardwaj
Feb 09, 2026 12:10:06
Ludhiana, Punjab:ਲੁਧਿਆਣਾ ਨਗਰ ਨਿਗਮ ਵੱਲੋਂ ਗੁਰੂ ਨਾਨਕ ਭਵਨ ਦੇ ਵਿੱਚ ਜਰਨਲ ਹਾਊਸ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਪਰ ਮੀਟਿੰਗ ਤੋਂ ਪਹਿਲਾਂ ਹੀ ਵੱਖ-ਵੱਖ ਸਫਾਈ ਸੇਵਕ ਕਰਮਚਾਰੀਆਂ ਦੀਆਂ ਵੱਖਰੀਆਂ ਵੱਖਰੀਆਂ ਯੂਨੀਅਨ ਵੱਲੋਂ ਇਕ ਮੰਚ ਤੇ ਇਕੱਠੇ ਹੋ ਕੇ ਨਗਰ ਨਿਗਮ ਵੱਲੋਂ ਕੀਤੀ ਜਾਣ ਵਾਲੀ ਹਾਊਸ ਦੀ ਮੀਟਿੰਗ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਆਰੋਪ ਲਗਾਇਆ ਕਿ ਹਾਊਸ ਦੇ ਵਿੱਚ ਅੱਜ ਇੱਕ ਮਤਾ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਲੰਮੇ ਸਮੇਂ ਤੋਂ ਘਰ ਘਰ ਤੋਂ ਪੂਰਾ ਇਕੱਠਾ ਕਰਕੇ ਆਪਣਾ ਰੋਜ਼ਗਾਰ ਚਲਾ ਰਿਹਾ ਸਫਾਈ ਕਰਮਚਾਰੀਆਂ ਦਾ ਰੋਲ ਕਰ ਖਤਮ ਕਰਨ ਲਈ ਵੱਡੀ ਸਾਜਿਸ਼ ਤਹਿਤ ਇੱਕ ਮਤਾ ਲਿਆਂਦਾ ਜਾ ਰਿਹਾ ਹੈ ਕਿ ਉਸਦਾ ਠੇਕਾ ਅੱਠ ਸਾਲ ਲਈ 1200 ਕਰੋੜ ਰੁਪਏ ਦਾ ਕੰਪਨੀ ਨੂੰ ਦਿੱਤਾ ਜਾ ਰਿਹਾ ਜਿਸਦੇ ਵਿਰੋਧ ਵਿੱਚ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਜੇਕਰ ਨਜ਼ਰ ਨਿਗਮ ਆਪਣੇ ਸਫਾਈ ਕਰਮਚਾਰੀਆਂ ਨੂੰ ਸੁਵਿਧਾ ਦਵੇ ਅਤੇ ਉਹਨਾਂ ਨੂੰ ਪੱਕਾ ਕਰੇ ਤੇ ਜੋ ਵੈਸੇ ਪ੍ਰਾਈਵੇਟ ਕੰਪਨੀ ਨੂੰ ਦੇਣੇ ਹਨ ਉਹ ਆਪਣੇ ਮੁਲਾਜ਼ਮਾਂ ਨੂੰ ਦੇਵੇ ਪਰ ਜੇਕਰ ਹਾਊਸ ਦੇ ਵਿੱਚ ਇਹ ਮਤਾ ਲਿਆਂਦਾ ਗਿਆ ਤਾਂ ਉਹਨਾਂ ਵੱਲੋਂ ਤੇ ਆਪਣਾ ਰੋਸ ਪ੍ਰਦਰਸ਼ਨ ਹੋਰ ਤੇਜ਼ ਕੀਤਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲਏ ਕੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ।ਜਿਸ ਨੂੰ ਪੂਰਾ ਨਹੀਂ ਕੀਤਾ ਗਿਆ
0
comment0
Report
SNSUNIL NAGPAL
Feb 09, 2026 12:09:15
Fazilka, Punjab:ਜਲਾਲਾਬਾਦ ਤੋਂ ਹਲਕਾ ਵਿਧਾਇਕ ਗੋਲਡੀ ਕੰਬੋਜ ਵੱਲੋਂ ਲਗਾਤਾਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਕਰੋੜਾਂ ਰੁਪਏ ਦੇ ਗੱਫੇ ਜਿਹੜੇ ਨੇ ਉਹ ਜਲਾਲਾਬਾਦ ਹਲਕੇ ਦੇ ਲੋਕਾਂ ਦੇ sਪੁਰਦ ਕੀਤੇ ਜਾ ਰਹੇ ਨੇ। ਇਸ ਦੇ ਤਹਿਤ ਹੀ ਅੱਜ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਵਿਧਾਇਕ ਗੋਲਡੀ ਕੰਬੋਜ ਨੇ ਪਹਿਲਾਂ ਪ੍ਰੈਸ ਕਾਨਫਰਸ ਕੀਤੀ ਤੇ ਦੱਸਿਆ ਕਿ ਜਲਾਲਾਬਾਦ ਦੇ ਵਿੱਚ ਪੈਂਦੀ ਚੰਦਭਾਨ ਡਰੇਨ ਤੇ 5 ਕਰੋੜ 46 ਲੱਖ ਰੁਪਏ ਦੀ ਲਾਗਤ ਦੇ ਨਾਲ ਹੁਣ ਨਵਾਂ ਪੁੱਲ ਬਣਾਇਆ ਜਾਵੇਗਾ । ਜਿਸ ਨਾਲ ਇਲਾਕੇ ਦੇ ਕਰੀਬ 20 ਪਿੰਡਾਂ ਨੂੰ ਇਸ ਦਾ ਲਾਭ ਮਿਲੇਗਾ । ਦੱਸਿਆ ਜਾ ਰਿਹਾ ਕਿ ਕਰੀਬ 50 ਵਰਿਆਂ ਪੁਰਾਣੀ ਮੰਗ ਸੀ ਜੋ ਹੁਣ ਪੂਰੀ ਹੋਈ ਹੈ । ਨਾਲ ਹੀ ਤੁਹਾਨੂੰ ਇਹ ਵੀ ਦੱਸ ਦRepeatedੇ ਕਿ ਜਲਾਲਾਬਾਦ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਵੀ ਵਿਧਾਇਕ ਨੇ ਨੀਂਹ ਪੱਥਰ ਰੱਖਿਆ ਹੈ ਤੇ ਕਿਹਾ ਕਿ ਜਿਹੜੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਲੈ ਕੇ ਕਮੀ ਸੀ ਉਹ ਹੁਣ ਦੂਰ ਹੋਵੇਗੀ。
0
comment0
Report
PSParambir Singh Aulakh
Feb 09, 2026 12:08:50
Amritsar, Punjab:ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਸੀਏ ਸਟਾਫ ਦੀ ਪੁਲਿਸ ਵੱਲੋਂ ਗੈਂਗਸਟਰਾਂ ਦਾ ਕੀਤਾ ਜਾ ਰਿਹਾ ਸੀ ਪਿੱਛਾ, ਇਸੇ ਦੌਰਾਨ ਗੈਂਗਸਟਰ ਹੋਏ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਹੋਏ ਦਾਖਲ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਗੈਂਗਸਟਰਾਂ ਨੂੰ ਘੇਰਿਆ, ਗੈਂਗਸਟਰਾਂ ਨੇ ਬੈਕ ਭਜਾਈ ਗੱਡੀ, ਹਸਪਤਾਲ ਦੇ ਮੇਨ ਗੇਟ ਦੇ ਨਾਲ ਟਕਰਾਉਣ ਕਰਕੇ ਸਿਕਿਉਰਟੀ ਦਫਤਰ ਦਾ ਟੁੱਟਿਆ ਸ਼ੀਸ਼ਾ ਮੌਕੇ ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਗੱਡੀ ਦਾ ਕੀਤਾ ਜਾ ਰਿਹਾ ਸੀ ਪਿੱਛਾ, ਗੱਡੀ ਵਿੱਚ ਸਵਾਰ ਨੌਜਵਾਨਾਂ ਵੱਲੋਂ ਗੱਡੀ ਨੂੰ ਬਹਿ ਕੇ ਭਜਾ ਕੇ ਭੱਜਣ ਦੀ ਕੀਤੀ ਗਈ ਕੋਸ਼ਿਸ਼ ਪੁਲਿਸ ਨੇ ਆਪਣੇ ਕੋਲ ਮੌਜੂਦ ਵੈਪਣਾਂ ਦੇ ਨਾਲ ਗੱਡੀ ਦੇ ਸ਼ੀਸ਼ੇ ਤੋੜ ਕੇ ਅੰਦਰ ਮੌਜੂਦ ਗੈਂਗਸਟਰਾਂ ਨੂੰ ਕੀਤਾ ਕਾਬੂ
0
comment0
Report
KSKapil sharma
Feb 09, 2026 12:08:32
Noida, Uttar Pradesh:ਅੱਜ ਚੰਡੀਗੜ੍ਹ ਵਿਖੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵੱਖ-ਵੱਖ ਮੁੱਦਿਆਂ 'ਤੇ ਮੀਟਿੰਗ ਕੀਤੀ। ਸੂਬੇ ਭਰ 'ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਨੂੰ ਲੈ ਕੇ ਵਿਚਾਰ ਚਰਚਾ ਹੋਈ। ਸਾਰੇ ਅਧਿਕਾਰੀਆਂ ਨੂੰ ਨੌਜਵਾਨਾਂ ਨੁ ਖੇਡਾਂ ਵੱਲ ਉਤਸ਼ਾਹਿਤ ਕਰਕੇ ਇੱਕ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ 'ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ। ਪੰਜਾਬ 'ਚ ਖੇਡ ਕਲਚਰ ਨੂੰ ਮੁੜ ਬਹਾਲ ਕਰਨ ਅਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਸਾਡੀ ਸਰਕਾਰ ਲਗਾਤਾਰ ਯਤਨਸ਼ੀਲ ਹੈ। आज चंडीगढ़ में खेल एवं युवक सेवाएं विभाग के वरिष्ठ अधिकारियों के साथ विभिन्न मुद्दों पर बैठक की। पूरे राज्य में खेल कल्चर को बढ़ावा देने को लेकर विचार-विमर्श हुआ। सभी अधिकारियों को युवाओं को खेलों की ओर प्रोत्साहित कर एक स्वस्थ और फिट समाज के निर्माण में अपना अधिकतम योगदान देने के लिए कहा। पंजाब में खेल कल्चर को फिर से बहाल करने और युवाओं को खेल मैदानों से जोड़ने के लिए हमारी सरकार लगातार प्रयासरत है.
0
comment0
Report
DSDEVINDER SHARMA
Feb 09, 2026 11:47:12
Barnala, Punjab:ਰਾਜਨੀਤਿਕ ਪਾਰਟੀਆਂ ਵੱਲੋਂ ਜਾਰੀ ਹੋਣ ਵਾਲੇ ਚੋਣ ਮੈਨੀਫੈਸਟੋ ਨੂੰ ਲੀਗਲ ਦਸਤਾਵੇਜ਼ ਬਣਾਉਣ ਸਬੰਧੀ Zee media ਨੇ ਲੋਕਾਂ ਨਾਲ ਕੀਤੀ ਗੱਲਬਾਤ. ਲੋਕਾਂ ਨੇ ਮੰਗ ਕੀਤੀ ਕਿ ਚੋਣ ਮਨੋਰਥ ਪੱਤਰ ਵਿੱਚ ਕਿੱਥੇ ਵਾਅਦੇ ਪੂਰਾ ਨਾ ਕਰਨ ਵਾਲੀਆਂ ਪਾਰਟੀਆਂ ਤੇ ਹੋਵੇ ਕਾਨੂੰਨੀ ਕਾਰਵਾਈ ਵੋਟਾਂ ਲੈਣ ਲਈ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਵਾਅਦੇ ਕੀਤੇ ਜਾਂਦੇ ਨੇ ਕਿ ਸਰਕਾਰ ਬਣਨ ਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਲੋਕਾਂ ਨੇ ਮੰਗ ਕੀਤੀ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਲੈਕਸ਼ਨ ਦੌਰਾਨ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਨੂੰ ਲੀਗਲ ਦਸਤਾਵੇਜ਼ ਦੇ ਤੌਰ ਤੇ ਮਾਨਤਾਦਿੱਤੀ ਜਾਵੇ। ਲੋਕਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੋਟਾਂ ਲੈਣ ਲਈ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ ਤੇ ਚੋਣ ਮਨੋਰਥ ਪੱਤਰ ਦੇ ਵਿੱਚ ਕਿੱਤੇ ਬਹੁਤੇ ਵਾਅਦੇ ਇਲੈਕਸ਼ਨ ਤੋਂ ਬਾਅਦ ਭੁੱਲ ਜਾਂਦੀਆਂ ਨੇ। ਲੋਕਾਂ ਨੇ ਮੰਗ ਕੀਤੀ ਕਿ ਚੋਣ ਮਨੋਰਥ ਪੱਤਰ ਵਿੱਚ ਕਿਤੇ ਵਾਦੇ ਪੂਰੇ ਨਾ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਤੇ ਕਾਨੂਨੀ ਕਾਰਵਾਈ ਕੀਤਾ ਜਾਵੇ ਦੀ ਚਾਹੀਦੀ।
0
comment0
Report
PSParambir Singh Aulakh
Feb 09, 2026 11:46:42
Amritsar, Punjab:ਜਥੇਦਾਰ ਕੁਲਦੀਪ ਸਿੰਘ ਗੜਗੱਜ ਅੰਮ੍ਰਿਤਸਰ ''ਚ ਕੀਤੀ ਜਾ ਰਹੀ ਪ੍ਰੈੱਸ ਕਾਨਫਰੰਸ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਹੈ ਪਾਵਨ ਸਰੂਪਾਂ ਦੇ ਮਾਮਲੇ ਪੰਜਾਬ ਸਰਕਾਰ ਵੱਲੋਂ ਬਣਾਈ SIT ਦੇ ਅਧਿਕਾਰੀ ਅੰਮ੍ਰਿਤਧਾਰੀ ਹੀ ਹੋਣ, ਇਹ ਆਦੇਸ਼ ਪੰਜਾਬ ਸਰਕਾਰ ਨੂੰ ਕੀਤਾ ਜਾਂਦਾ ਹੈ SIT ਵੱਲੋਂ ਬੀਤੇ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਦੇ ਸੁਖਆਸਨ ਸਾਹਿਬ ਦੇ ਕਮਰੇ ਦੇ ਅੰਦਰ ਬੇਅਦਬੀ ਕੀਤੀ ਗਈ ਇਸ ਕਰਕੇ ਅੰਮ੍ਰਿਤਧਾਰੀ ਹੀ ਅਧਿਕਾਰੀ SIT ਦੇ ਹੋਣੇ ਚਾਹੀਦੇ ਹਨ ਬੀਤੇ ਦਿਨੀ ਗੁਰਜੰਟ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਅਦਬ ਸਤਿਕਾਰ ਨੂੰ ਢਾਹ ਲਗਾਈ ਗਈ ਜਿਸ ਨੂੰ ਦੇਖਦੇ ਹੋਏ ਗੁਰਜੰਟ ਸਿੰਘ ਦੇ ਲਗਾਈ ਗਈ ਰੋਕ, ਕਿਸੇ ਵੀ ਧਾਰਮਿਕ ਸਮਾਗਮ ਨਹੀਂ ਕਰਨਗੇ ਗੁਰਜੰਟ ਸਿੰਘ, ਜਿਨ੍ਹਾਂ ਚਿਰ ਪੰਜ ਸਿੰਘ ਸਾਹਿਬ ਦੀ ਮੀਟਿੰਗ ਹੁੰਦੀ ਤਾਂ ਪੂਰਨ ਤੌਰ ਤੇ ਰੋਕ ਲਗਾਈ ਜਾਂਦੀ ਹੈ ਕੈਨੇਡਾ ਦੇ ਵਿਨੀਪੈਗ ਦੇ ਗੁਰੂਦੁਆਰਾ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਪੈੱਨ ਨਾਲ ਛੇੜਛਾੜ ਕੀਤੀ ਗਈ, 10 ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ, ਸੰਗਤਾਂ ਤੇ ਜੌ ਓਥੋਂ ਦੀ ਕਮੇਟੀ ਵੱਲੋਂ ਰੋਕ ਲਗਾਈ ਗਈ ਉਹ ਹਟਾਈ ਜਾਵੇ, ਨਹੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ Hola ਮੁਹੱਲਾ ਆਉਣ ਵਾਲਾ ਹੈ ਕੋਈ ਵੀ ਇੱਕ ਦੂਜੇ ਤੇ ਰੰਗ ਨਾ ਪਾਏ ਜਾਣ, ਸਿਰਫ ਖਾਲਸਾਈ ਤਰੀਕੇ ਨਾਲ ਹੀ ਹੋਲਾ ਮੁਹੱਲਾ ਮਨਾਇਆ ਜਾਵੇ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਅੰਦਰ ਪੁਲਿਸ ਦਾਖਿਲ ਹੋ ਕੇ ਓਹਨਾ ਨੂੰ ਗ੍ਰਿਫਤਾਰ ਕੀਤਾ ਗਿਆ, ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਦਾ ਆਉਣਾ ਤੇ ਬੰਦਿਆਂ ਨੂੰ ਚੁੱਕ ਕੇ ਲੇ ਜਾਣਾ ਇਹ ਬਹੁਤ ਹੀ ਮੰਦਭਾਗਾ ਹੈ, ਇਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ, ਕੋਈ ਵੀ ਦੋਸ਼ੀ ਹੈ ਹੋਵੇ ਮੈਨੇਜਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਜੌ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਇਹ ਇੱਕ ਗੰਭੀਰ ਮਾਮਲਾ ਹੈ ਇਸ ਤੇ ਸ੍ਰੀ ਅਕਾਲ ਤਖਤ ਸਾਹਿਬ ਵੀ ਕਾਰਵਾਈ ਕਰੇਗਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਇੱਕ ਵਾਰ ਫਿਰ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਰੱਦ ਕੀਤੀ ਗਈ ਹੈ, ਬਹੁਤ ਹੀ ਮੰਦਭਾਗਾ ਹੈਾਲਾਂਕਿ ਰੇਖਾ ਗੁਪਤਾ ਸੀਐਮ ਦਿੱਲੀ ਮੇਰੇ ਕੋਲ ਆਏ ਸੀ ਮੈਂ ਓਹਨਾ ਨੂੰ ਫ਼ਾਇਲ ਤੇ ਸਾਇਨ ਕਰਨ ਬਾਰੇ ਕਿਹਾ ਸੀ,ਜੇਕਰ ਸ੍ਰੀ ਦਰਬਾਰ ਸਾਹਿਬ ਦੀ ਪਰਿਸਰ ਅੰਦਰ ਪੁਲਿਸ ਨੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਖਸ਼ਿਆ ਨਹੀਂ ਜਾਵੇਗਾ
0
comment0
Report
RBRohit Bansal
Feb 09, 2026 11:35:23
Chandigarh, Chandigarh:2022 ਤੋਂ ਪਹਿਲਾ ਅਤੇ ਹੁਣ ਦੀ ਸਿਆਸਤ ਦੋਨੋਂ ਵਿੱਚ ਫਰਕ ਨਜ਼ਰ ਆ ਰਿਹਾ ਹੈ ਇਸਤੋਂ ਪਹਿਲਾ ਦੋ ਪਾਰਟੀ ਸੀ ਤੇ ਦੋਨੋਂ ਦੀ ਵਾਰੀ ਹੁੰਦੀ ਸੀ ਇਕ ਗਿਆ ਤੇ ਦੁੱਜਾ ਆ ਗਿਆ ਪਰਦੇ ਦੇ ਪਿੱਛੇ ਕੁਝ ਨਾ ਕੁਝ ਹੁੰਦਾ ਰਹਿੰਦਾ ਸੀ ਬਠਿੰਡਾ, ਸੰਗਰੂਰ, ਚੰਡੀਗੜ੍ਹ ਤੱਕ ਬਿਆਨ ਬਦਲ ਜਾਂਦੇ ਸੀ ਤੇ ਕਿਸੇ ਨੂੰ ਕਿਸੇ ਦੇ ਬਿਆਨ ਪਤਾ ਨਹੀਂ ਲਗਦਾ ਸੀ ਇਹ ਲੋਕ ਆਪਣੇ ਹਿਸਾਬ ਨਾਲ ਸੀਟ ਵੰਡ ਲੈਂਦੇ ਸੀ ਮਾਝਾ, ਦੁਆਬਾ, ਮਾਲਵਾ ਸਭ ਸੀਟ ਤੇ ਸਮਝੌਤਾ ਹੁੰਦਾ ਸੀ ਰਵਨੀਤ ਬਿੱਟੂ ਨੇ ਇਕ ਬਿਆਨ ਦਿੱਤਾ ਸੀ ਮੈਨੂੰ ਭਗਵੰਤ ਮਾਨ ਨੂੰ ਨਾ ਜਿੱਤਣ ਲਈ jalabad ਭੇਜਿਆ ਗਿਆ ਕੀਤੇ ਭਗਵੰਤ ਮਾਨ ਨੇ ਜਿੱਤ ਜਾਵੇ Bittu ਨੇ ਕਿਹਾ ਮੇਰੇ ਕਾਰਨ ਭਗਵੰਤ ਮਾਨ ਦੀ ਹਾਰ ਹੋਈ 2017 ਵਿੱਚ ਸਰਕਾਰ ਆਉਣ ਤੋਂ ਰੋਕਣ ਲਈ ਅਜਿਹਾ ਕੀਤਾ ਗਿਆ ਸਿੱਧੇ ਤੌਰ ਤੇ ਆਪ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਅਮਰਿੰਦਰ ਸਿੰਘ ਲੰਬੀ ਲੜੇ ਅਤੇ ਬਿੱਟੂ ਜਲਾਲਾਬਾਦ ਵਿੱਚ ਜਾਕੇ ਲੜੇ ਅੱਜ ਜਦੋਂ ਆਮ ਘਰ ਦਾ ਮੁੰਡਾ ਸਤੋਜ ਦਾ ਜੰਮਪਲ CM ਬਣਦਾ ਹੈ ਤੇ ਸੱਚਾਈ ਸਾਮ੍ਹਣੇ ਆਉਂਦੀ ਹੈ ਤਾਂ ਵੱਡੇ ਵੱਡੇ ਰਾਜਨੀਤੀ ਦੇ ਥੰਮ ਡਿਗਦੇ ਹੋਏ ਨਜ਼ਰ ਆਏ ਪੰਜਾਬ ਦੀ ਰਾਜਨੀਤੀ ਵਿੱਚ ਇਸੇ ਕਾਰਨ ਹੀ ਕੋਈ ਵੱਡਾ ਲੀਡਰ ਨਹੀਂ ਹਾਰਦਾ ਸੀ ਕਿਓਕਿ ਸਾਰੇ ਆਪਸ ਵਿੱਚ ਸਮਝੌਤਾ ਹੋ ਜਾਂਦਾ ਸੀ ਜੌ ਆਪਸ ਵਿੱਚ ਸਮਝੌਤੇ ਹੁੰਦੇ ਸੀ ਉਸ ਨੂੰ ਭਗਵੰਤ ਮਾਨ ਨੇ ਖਤਮ ਕੀਤਾ ਇਸੇ ਲਈ ਹੀ ਅੱਜ ਭਗਵੰਤ ਮਾਨ ਨੂੰ ਫੜਨ ਦੀ ਗੱਲ ਹੈ ਸਿਆਸੀ ਲੀਡਰ ਕਰਦਾ ਹੈ ਰਵਨੀਤ ਬਿੱਟੂ ਦੇ ਬਿਆਨ ਤੇ ਰਵਨੀਤ ਬਿੱਟੂ ਆਪ ਪਾਰਟੀ ਕਰਕੇ ਨਹੀਂ ਬਿੱਟੂ ਦਲਿਤ ਵੋਟ ਲਈ ਬਿਆਨ ਦੇ ਰਿਹਾ ਹੈ ਪਰਤਾਪ ਬਾਜਵਾ ਨੇ ਪੂਰੇ ਬਿਆਨ ਵਿੱਚ ਕਿਹਾ ਇਹ ਬੈਂਡ ਵਜੋਂਦਾ ਸੀ ਇਹ ਗੱਲ ਓਹਨਾ ਨੇ ਕਹਿ ਹੈ ਆਪਣੀ ਬਿਆਨ ਵਿੱਚ ਬਿਕਰਮ ਮਜੀਠੀਆ ਦੇ ਬਿਆਨਾਂ ਕੀ ਤੁਹਾਨੂੰ ਲੱਗਦਾ ਹੈ ਅਕਾਲੀ ਦਲ ਸੱਤਾ ਵਿੱਚ ਵਾਪਸ ਆ ਸਕਦਾ ਹੈ ਜਿਸ ਤਰੀਕੇ ਦੀਆਂ ਧਮਕੀਆਂ ਬਿਕਰਮ ਮਜੀਠੀਆ ਦੇ ਰਹੇ ਨੇ ਕਿਉਂਕਿ ਅਕਾਲੀ ਦਲ ਇੱਕ ਸੀਟ ਪੇ ਸਿਮਟ ਕੇ ਰਹਿ ਗਿਆ ਇਸ ਕਰਕੇ ਇਹਨਾਂ ਦੀ ਵਾਪਸੀ ਨਹੀਂ ਹੋ ਸਕਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜੋ ਗੱਲ ਕਹੀ ਹੈ ਮੈਂ ਉਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਗੁਰਦੁਆਰਾ ਸਾਹਿਬ ਦੀਆਂ ਜਿਨਾਂ ਨੇ ਜਮੀਨਾਂ ਵੇਚੀਆਂ ਉਹ ਕੌਣ ਸਨ
0
comment0
Report
VSVARUN SHARMA
Feb 09, 2026 11:31:40
Mansurwal Dona, Punjab:ऑपरेशन प्रहार-2: कपूरथला में पुलिस की बड़ी कार्रवाई, 45 संदिग्ध हिरासत में, 15 गिरफ्तार कपूरथला。 पंजाब पुलिस की ओर से पूरे प्रदेश में ऑपरेशन प्रहार-2 की शुरुआत की गई है। इसी कड़ी में कपूरथला पुलिस ने भी जिले भर में संदिग्ध स्थानों पर छापेमारी करते हुए सघन तलाशी अभियान चलाया और संदिग्ध लोगों से पूछताछ की。 कपूरथला पुलिस के अनुसार, इससे पहले चलाया गया ऑपरेशन प्रहार-1 काफी सफल रहा था, जिसके तहत बड़ी संख्या में संदिग्धों की गिरफ्तारियां हुई थीं और अपराध पर प्रभावी नकेल कसी गई थी。 --- सुबह से चला अभियान, 45 हिरासत में इस संबंध में जानकारी देते हुए जिला के एसएसपी ने बताया कि ऑपरेशन प्रहार-2 के तहत जिले भर में सुबह से ही कार्रवाई शुरू की गई। अब तक 45 से अधिक लोगों को हिरासत में लिया गया है, जिनमें से 15 लोगों को गिरफ्तार किया गया है। ये सभी आपराधिक गतिविधियों में संलिप्त पाए गए हैं। --- शहर में भी छापेमारी, नशा व चोरी के वाहनों की तलाश एसएसपी ने बताया कि कपूरथला शहर में भी संदिग्ध ठिकानों और इलाकों में छापेमारी व तलाशी अभियान लगातार जारी है। इस दौरान नशीले पदार्थों, चोरी के वाहनों और अन्य आपराधिक गतिविधियों से जुड़े सुराग मिलने की संभावना है。 --- अपराधियों पर सख्ती, कानून-व्यवस्था बनाए रखने का दावा उन्होंने कहा कि पुलिस ऐसे सभी लोगों को जल्द ही गिरफ्तार कर सलाखों के पीछे भेजेगी, ताकि जिले में कानून-व्यवस्था की स्थिति को पूरी तरह से कायम रखा जा सके。 बाइट : एसएसपी कपूरथला
0
comment0
Report
Advertisement
Back to top