Back
अकाली दल सत्ता वापसी पर राजनीतिक खेल शुरू: भगवंत मान के खिलाफ दलित वोटों की चाल
RBRohit Bansal
Feb 09, 2026 11:35:23
Chandigarh, Chandigarh
2022 ਤੋਂ ਪਹਿਲਾ ਅਤੇ ਹੁਣ ਦੀ ਸਿਆਸਤ ਦੋਨੋਂ ਵਿੱਚ ਫਰਕ ਨਜ਼ਰ ਆ ਰਿਹਾ ਹੈ ਇਸਤੋਂ ਪਹਿਲਾ ਦੋ ਪਾਰਟੀ ਸੀ ਤੇ ਦੋਨੋਂ ਦੀ ਵਾਰੀ ਹੁੰਦੀ ਸੀ ਇਕ ਗਿਆ ਤੇ ਦੁੱਜਾ ਆ ਗਿਆ
ਪਰਦੇ ਦੇ ਪਿੱਛੇ ਕੁਝ ਨਾ ਕੁਝ ਹੁੰਦਾ ਰਹਿੰਦਾ ਸੀ
ਬਠਿੰਡਾ, ਸੰਗਰੂਰ, ਚੰਡੀਗੜ੍ਹ ਤੱਕ ਬਿਆਨ ਬਦਲ ਜਾਂਦੇ ਸੀ ਤੇ ਕਿਸੇ ਨੂੰ ਕਿਸੇ ਦੇ ਬਿਆਨ ਪਤਾ ਨਹੀਂ ਲਗਦਾ ਸੀ
ਇਹ ਲੋਕ ਆਪਣੇ ਹਿਸਾਬ ਨਾਲ ਸੀਟ ਵੰਡ ਲੈਂਦੇ ਸੀ
ਮਾਝਾ, ਦੁਆਬਾ, ਮਾਲਵਾ ਸਭ ਸੀਟ ਤੇ ਸਮਝੌਤਾ ਹੁੰਦਾ ਸੀ
ਰਵਨੀਤ ਬਿੱਟੂ ਨੇ ਇਕ ਬਿਆਨ ਦਿੱਤਾ ਸੀ ਮੈਨੂੰ ਭਗਵੰਤ ਮਾਨ ਨੂੰ ਨਾ ਜਿੱਤਣ ਲਈ jalabad ਭੇਜਿਆ ਗਿਆ ਕੀਤੇ ਭਗਵੰਤ ਮਾਨ ਨੇ ਜਿੱਤ ਜਾਵੇ
Bittu ਨੇ ਕਿਹਾ ਮੇਰੇ ਕਾਰਨ ਭਗਵੰਤ ਮਾਨ ਦੀ ਹਾਰ ਹੋਈ
2017 ਵਿੱਚ ਸਰਕਾਰ ਆਉਣ ਤੋਂ ਰੋਕਣ ਲਈ ਅਜਿਹਾ ਕੀਤਾ ਗਿਆ
ਸਿੱਧੇ ਤੌਰ ਤੇ ਆਪ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਅਮਰਿੰਦਰ ਸਿੰਘ ਲੰਬੀ ਲੜੇ ਅਤੇ ਬਿੱਟੂ ਜਲਾਲਾਬਾਦ ਵਿੱਚ ਜਾਕੇ ਲੜੇ
ਅੱਜ ਜਦੋਂ ਆਮ ਘਰ ਦਾ ਮੁੰਡਾ ਸਤੋਜ ਦਾ ਜੰਮਪਲ CM ਬਣਦਾ ਹੈ ਤੇ ਸੱਚਾਈ ਸਾਮ੍ਹਣੇ ਆਉਂਦੀ ਹੈ ਤਾਂ ਵੱਡੇ ਵੱਡੇ ਰਾਜਨੀਤੀ ਦੇ ਥੰਮ ਡਿਗਦੇ ਹੋਏ ਨਜ਼ਰ ਆਏ
ਪੰਜਾਬ ਦੀ ਰਾਜਨੀਤੀ ਵਿੱਚ ਇਸੇ ਕਾਰਨ ਹੀ ਕੋਈ ਵੱਡਾ ਲੀਡਰ ਨਹੀਂ ਹਾਰਦਾ ਸੀ ਕਿਓਕਿ ਸਾਰੇ ਆਪਸ ਵਿੱਚ ਸਮਝੌਤਾ ਹੋ ਜਾਂਦਾ ਸੀ
ਜੌ ਆਪਸ ਵਿੱਚ ਸਮਝੌਤੇ ਹੁੰਦੇ ਸੀ ਉਸ ਨੂੰ ਭਗਵੰਤ ਮਾਨ ਨੇ ਖਤਮ ਕੀਤਾ
ਇਸੇ ਲਈ ਹੀ ਅੱਜ ਭਗਵੰਤ ਮਾਨ ਨੂੰ ਫੜਨ ਦੀ ਗੱਲ ਹੈ ਸਿਆਸੀ ਲੀਡਰ ਕਰਦਾ ਹੈ
ਰਵਨੀਤ ਬਿੱਟੂ ਦੇ ਬਿਆਨ ਤੇ
ਰਵਨੀਤ ਬਿੱਟੂ ਆਪ ਪਾਰਟੀ ਕਰਕੇ ਨਹੀਂ ਬਿੱਟੂ ਦਲਿਤ ਵੋਟ ਲਈ ਬਿਆਨ ਦੇ ਰਿਹਾ ਹੈ
ਪਰਤਾਪ ਬਾਜਵਾ ਨੇ ਪੂਰੇ ਬਿਆਨ ਵਿੱਚ ਕਿਹਾ ਇਹ ਬੈਂਡ ਵਜੋਂਦਾ ਸੀ ਇਹ ਗੱਲ ਓਹਨਾ ਨੇ ਕਹਿ ਹੈ ਆਪਣੀ ਬਿਆਨ ਵਿੱਚ
ਬਿਕਰਮ ਮਜੀਠੀਆ ਦੇ ਬਿਆਨਾਂ
ਕੀ ਤੁਹਾਨੂੰ ਲੱਗਦਾ ਹੈ ਅਕਾਲੀ ਦਲ ਸੱਤਾ ਵਿੱਚ ਵਾਪਸ ਆ ਸਕਦਾ ਹੈ ਜਿਸ ਤਰੀਕੇ ਦੀਆਂ ਧਮਕੀਆਂ ਬਿਕਰਮ ਮਜੀਠੀਆ ਦੇ ਰਹੇ ਨੇ ਕਿਉਂਕਿ ਅਕਾਲੀ ਦਲ ਇੱਕ ਸੀਟ ਪੇ ਸਿਮਟ ਕੇ ਰਹਿ ਗਿਆ ਇਸ ਕਰਕੇ ਇਹਨਾਂ ਦੀ ਵਾਪਸੀ ਨਹੀਂ ਹੋ ਸਕਦੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜੋ ਗੱਲ ਕਹੀ ਹੈ ਮੈਂ ਉਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਗੁਰਦੁਆਰਾ ਸਾਹਿਬ ਦੀਆਂ ਜਿਨਾਂ ਨੇ ਜਮੀਨਾਂ ਵੇਚੀਆਂ ਉਹ ਕੌਣ ਸਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowFeb 09, 2026 13:10:500
Report
RBRohit Bansal
FollowFeb 09, 2026 13:09:200
Report
VKVarun Kaushal
FollowFeb 09, 2026 13:03:430
Report
KDKuldeep Dhaliwal
FollowFeb 09, 2026 12:48:050
Report
NSNavdeep Singh
FollowFeb 09, 2026 12:47:350
Report
ADAnkush Dhobal
FollowFeb 09, 2026 12:41:050
Report
KBKulbir Beera
FollowFeb 09, 2026 12:40:240
Report
DSDharmindr Singh
FollowFeb 09, 2026 12:32:320
Report
MSManish Shanker
FollowFeb 09, 2026 12:17:010
Report
BSBHARAT SHARMA
FollowFeb 09, 2026 12:15:520
Report
MTManish Thakur
FollowFeb 09, 2026 12:10:500
Report
DVDEVENDER VERMA
FollowFeb 09, 2026 12:10:270
Report
TBTarsem Bhardwaj
FollowFeb 09, 2026 12:10:060
Report
AMAjay Mahajan
FollowFeb 09, 2026 12:09:320
Report
SNSUNIL NAGPAL
FollowFeb 09, 2026 12:09:150
Report