Back
पंजाब में धर्म परिवर्तन-नशा मुद्दे पर BJP-अकाली दल पर आरोप; अमित शाह का दौरा तेज
RBRohit Bansal
Mar 14, 2026 10:03:23
Chandigarh, Chandigarh
ਜਦੋਂ ਵੀ ਇਲੈਕਸ਼ਨ ਦਾ ਸਮਾਂ ਹੁੰਦਾ ਹੈ ਬੀਜੇਪੀ ਨੂੰ ਉਸ ਸਮੇਂ ਧਰਮ ਦੀ ਯਾਦ ਆ ਜਾਂਦੀ ਹੈ ਦੇਸ਼ ਦੇ ਵਿੱਚ ਸਰਕਾਰ ਬਣੇ ਇਹਨਾਂ ਨੂੰ ਲੰਮਾ ਸਮਾਂ ਹੋ ਚੁੱਕਾ ਪਰ ਅੱਜ ਇਹ ਲੋਕ ਫਿਰ ਤੋਂ ਪੰਜਾਬ ਵਿੱਚ ਆ ਕੇ ਧਰਮ ਪਰਿਵਰਤਨ ਦੀ ਗੱਲ ਕਰ ਰਹੇ ਹਨ
ਜਦੋਂ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਇਹਨਾਂ ਨੂੰ ਧਰਮ ਪਰਿਵਰਤਨ ਅਤੇ ਨਸ਼ੇ ਦੀ ਯਾਦ ਕਿਉਂ ਨਹੀਂ ਆਉਂਦੀ
ਅਕਾਲੀ ਬੀਜੇਪੀ ਸਰਕਾਰ ਸਮੈਂ ਇਹਨਾਂ ਦੀ ਹਿੰਮਤ ਨਹੀਂ ਸੀ ਇਹ ਨਸ਼ੇ ਦੀ ਮੁੱਦੇ ਤੇ ਗੱਲ ਕਰ ਸਕਣ ਅਕਾਲੀ ਬੀਜੇਪੀ ਹੀ ਨਸ਼ਾ ਪੰਜਾਬ ਚ ਲੈ ਕੇ ਆਈ ਹੈ
ਜਗਦੀਸ਼ ਭੋਲਾ ਤੇ ਗੈਂਗਸਟਰ ਇਹਨਾਂ ਚੀਜ਼ਾਂ ਦੇ ਗਵਾਹ ਨੇ
ਅਕਾਲੀ ਬੀਜੇਪੀ ਦਾ ਸਮਝੌਤਾ ਹੋ ਚੁੱਕਾ ਹੈ ਅੰਦਰੋਂ ਹੋ ਚੁੱਕਾ ਹੈ ਪਰ ਇਹ ਸਾਹਮਣੇ ਬੋਲਣ ਲਈ ਤਿਆਰ ਨਹੀਂ
ਹਰ ਕਿਸੇ ਨੂੰ ਬੀਜੇਪੀ ਨੇ ਠੱਗਿਆ ਹੈ ਅਕਾਲੀ ਦਲ ਦੇਖ ਲਓ ਨਿਤੀਸ਼ ਕੁਮਾਰ ਦੇਖ ਲਓ ਜਾਂ ਹੋਰ ਇਹਨਾਂ ਦੇ ਭਾਈਵਾਲੀ ਦੇਖ ਲਓ ਸ਼ਿਵ ਸੈਨਾ ਦੇਖ ਲਓ
ਜੇਕਰ ਅਮਿਤ ਸ਼ਾਹ ਅੱਜ ਪੰਜਾਬ ਆਏ ਸੀ ਤਾਂ ਕੁਝ ਨਾ ਕੁਝ ਸਾਨੂੰ ਦੇ ਕੇ ਜਾਂਦੇ ਸਾਡੇ ਕੇਂਦਰ ਦੇ ਪੈਸੇ ਸਾਨੂੰ ਦੇ ਜਾਂਦੇ ਸਾਨੂੰ ਸਾਡੇ ਯੂਨੀਵਰਸਿਟੀ ਦੇ ਜਾਂਦੇ ਸਾਡੇ ਰਾਜਧਾਨੀ ਦੇ ਜਾਂਦੇ ਪਰ ਅਮਿਤ ਸ਼ਾਹ ਇੱਥੇ ਆਏ ਤਾਂ ਕੁਝ ਨਹੀਂ ਦੇ ਕੇ ਗਏ ਬਲਕਿ ਧਰਮ ਦੀ ਰਾਜਨੀਤੀ ਦੇ ਕੇ ਗਏ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowMar 14, 2026 11:15:5195
Report
ADAnkush Dhobal
FollowMar 14, 2026 11:05:40Shimla, Himachal Pradesh:Shimla
कड़ी पुलिस सुरक्षा के बीच चायल के ITC जनेडघाट पहुंचे हरियाणा के विधायक
घने जंगलों वाली सड़क से होते हुए कुफ़री से जनेडघाट पहुंचे विधयाक
होटल में किसी भी पर्यटक और बाहरी वाहन को अंदर जाने की अनुमति नहीं
130
Report
RKRAJESH KATARIA
FollowMar 14, 2026 11:05:07107
Report
KCKhem Chand
FollowMar 14, 2026 11:01:58102
Report
RMRakesh Malhi
FollowMar 14, 2026 11:00:4261
Report
RKRAJESH KATARIA
FollowMar 14, 2026 10:48:31128
Report
ADAnkush Dhobal
FollowMar 14, 2026 10:47:15124
Report
SSSandeep Singh
FollowMar 14, 2026 10:47:0467
Report
MTManish Thakur
FollowMar 14, 2026 10:22:11131
Report
BSBHARAT SHARMA
FollowMar 14, 2026 10:16:24138
Report
DSDEVINDER SHARMA
FollowMar 14, 2026 10:09:17163
Report
BSBHARAT SHARMA
FollowMar 14, 2026 10:07:0894
Report
DVDEVENDER VERMA
FollowMar 14, 2026 10:05:51100
Report
NLNitin Luthra
FollowMar 14, 2026 09:52:15142
Report