Back
पंजाब स्वास्थ्य योजना: 10 लाख तक मुफ्त इलाज अब सभी अस्पतालों में लागू
RBRohit Bansal
Jan 22, 2026 11:16:57
Chandigarh, Chandigarh
TT ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅੱਜ ਤੋਂ 10 ਲੱਖ ਤੱਕ ਦਾ ਇਲਾਜ ਮੁਫਤ ਹੋ ਚੁੱਕਾ ਹੈ ਕਾਰਡ ਬਣਾਉਣ ਦੇ ਪੰਜ ਮਿੰਟ ਬਾਅਦ ਤੁਸੀਂ ਹਸਪਤਾਲ ਦੇ ਅੰਦਰ ਜਾ ਕੇ ਇਲਾਜ ਮੁਫਤ ਵਿੱਚ ਕਰਵਾ ਸਕਦੇ ਹੋ ਜਿਨਾਂ ਲੋਕਾਂ ਦੇ ਪੁਰਾਣੇ ਕਾਰਡ ਆਯੋਸ਼ਮਾਨ ਯੋਜਨਾ ਜਾਂ ਕਿਸੇ ਹੋਰ ਯੋਜਨਾ ਵਿੱਚ ਬਣੇ ਹਾਂ ਉਹਨਾਂ ਨੂੰ ਵੀ ਇਹ ਕਾਰਡ ਬਣਾਉਣੇ ਚਾਹੀਦੇ ਹਨ ਕਿਉਂਕਿ ਇਸ ਵਿੱਚ 10 ਲੱਖ ਦਾ ਇਲਾਜ ਅਤੇ ਜਿਆਦਾ ਹਸਪਤਾਲ ਅਤੇ ਜਿਆਦਾ ਤਰਹਾਂ ਦੇ ਇਲਾਜ ਮੁਫਤ ਮਿਲਣਗੇ
ਸੰਗਰੂਰ ਵਿੱਚ ਜਿਸ ਤਰੀਕੇ ਦੀ ਰਿਪੋਰਟ ਤੋਂ ਪਤਾ ਲੱਗਿਆ ਹੈ ਖਾਦਮ ਦਾ ਇਸਤੇਮਾਲ ਹੋ ਰਿਹਾ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿਸਾਨਾਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਇਸ ਦਾ ਅਸਰ ਨਾ ਕੇਵਲ ਇਨਸਾਨ बਲਕਿ ਇਸ ਦਾ ਅਸਰ ਪਸ਼ੂ ਪੰਛੀਆਂ ਉੱਪਰ ਵੀ ਪੈਂਦਾ ਹੈ ਅਤੇ ਇਸੇ ਦੇ ਨਾਲ ਇਹ ਸਾਡੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ
ਮੈਂ ਆਪਣੇ ਘਰ ਵਿੱਚ ਜੈਵਿਕ ਖੇਤੀ ਕਰਦਾ ਹਾਂ ਜਿਸ ਦਾ ਕੋਈ ਨੁਕਸਾਨ ਨਹੀਂ ਹੈ ਅਤੇ ਕੁਦਰਤੀ ਤਰੀਕੇ ਦੇ ਨਾਲ ਕੁਦਰਤੀ ਸਾਧਨਾਂ ਤੋਂ ਖਾਦ ਪੈਦਾ ਕਰਕੇ ਖੇਤੀ ਕੀਤੀ ਜਾਂਦੀ ਹੈ ਬਾਕੀ ਲੋਕਾਂ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 14, 2026 07:06:40181
Report
ASAnmol Singh Warring
FollowMar 14, 2026 07:05:33131
Report
KDKuldeep Dhaliwal
FollowMar 14, 2026 07:05:14133
Report
VSVARUN SHARMA
FollowMar 14, 2026 07:04:52159
Report
ADAnkush Dhobal
FollowMar 14, 2026 06:46:09Shimla, Himachal Pradesh:शिमला स्थित कुफरी के निजी होटल में हरियाणा कांग्रेस विधायक मौजूद
होटल के बाहर हिमाचल पुलिस की सुरक्षा का कड़ा पहरा
बाहर से किसी के भी अंदर जाने पर पूरी तरह रोक
CM सुक्खू ख़ुद स्थिति पर बनाये हुए हैं नज़र
128
Report
ADAnkush Dhobal
FollowMar 14, 2026 06:33:30105
Report
AMAjay Mahajan
FollowMar 14, 2026 06:33:23124
Report
ASAnmol Singh Warring
FollowMar 14, 2026 06:33:06199
Report
RKRAMAN KHOSLA
FollowMar 14, 2026 06:03:33139
Report
VSVARUN SHARMA
FollowMar 14, 2026 06:01:34150
Report
AZAbhinva zeepunjabi
FollowMar 14, 2026 06:01:23168
Report
ADAnkush Dhobal
FollowMar 14, 2026 05:37:44183
Report
SGSatpal Garg
FollowMar 14, 2026 05:37:32152
Report
HSHarmeet Singh Maan
FollowMar 14, 2026 05:36:06125
Report
SBSANJEEV BHANDARI
FollowMar 14, 2026 05:04:27144
Report