Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाब दौरे पर अमित शाह: लोकतंत्र पर सवाल उठाने वाले दृश्य
AZAbhinva zeepunjabi
Mar 14, 2026 06:01:23
Noida, Uttar Pradesh
Union Home Minister Amit Shah visits Punjab, the Punjab Police is busy detaining members of the Sainik Bhalai Board instead of allowing citizens to raise their voices. Is this democracy, or a carefully stage-managed show by Aam Aadmi Party and Bharatiya Janata Party? Mr. Shah, the farmers of Punjab have not forgotten the humiliation they faced — broken assurances, barricaded highways to Delhi, water cannons, lathi charges, and attempts to silence their protest. Punjab also deserves clear answers on the growing concerns around border security and the alarming flow of drugs and weapons entering the state. At the same time, people see gangsters continuing to run criminal networks even from prisons in states like Gujarat, while governments claim law and order is under control. Democracy is not about controlling voices before a visit. Punjab will ask its questions — and those questions cannot be stopped with barricades, detentions, or political theatre.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Mar 14, 2026 06:33:30
Shimla, Himachal Pradesh:हिमाचल प्रदेश की राजधानी शिमला में कमर्शियल एलपीजी की लगातार कमी के चलते शिमला के होटल और फूड सर्विस प्रतिष्ठानों ने अपने किचन में इलेक्ट्रिक और डीजल से चलने वाले उपकरण लगाने शुरू कर दिए हैं। शिमला होटल एंड टूरिस्ट एसोसिएशन के अध्यक्ष मोहिंदर सेठ ने बताया कि कमर्शियल प्रतिष्ठानों को एलपीजी की उपलब्धता न होने के कारण केंद्रीय प्रदूषण नियंत्रण प्राधिकरण ने अस्थायी रूप से कुछ प्रदूषण मानकों में ढील दी है। इसके साथ ही राज्य प्रदूषण नियंत्रण बोर्डों को निर्देश दिए गए हैं कि इस अवधि में होटल और रेस्टोरेंट सीमित रूप से कोयला, जलाऊ लकड़ी और डीजल से चलने वाले उपकरणों के उपयोग की अनुमति दें। इसी के तहत होटलों और रेस्टोरेंट्स ने अपने किचन में कमर्शियल इंडक्शन कुकटॉप, हॉट प्लेट, इलेक्ट्रिक फ्रायर, कम शोर वाले डीजल से चलने वाले भट्टी और इलेक्ट्रिक चाय-कॉफी डिस्पेंसर जैसे वैकल्पिक उपकरण स्थापित किए हैं। साथ ही कई होटलों और फूड आउटलेट्स ने अस्थायी तौर पर सीमित भारतीय और चाइनीज व्यंजनों वाला विशेष मेन्यू भी तैयार किया है। बेकरी, होटल और रेस्टोरेंट्स में पहले से ही बेकरी आइटम और पिज्जा तैयार करने के लिए कमर्शियल इलेक्ट्रिक ओवन का इस्तेमाल किया जा रहा है। होटल और रेस्टोरेंट में इलेक्ट्रिक और डीजल आधारित उपकरण लगाने का मुख्य उद्देश्य हिमाचल प्रदेश आने वाले पर्यटकों को भोजन सेवाएं बिना किसी बाधा के उपलब्ध कराना है, ताकि होटलों में ठहरने वाले पर्यटकों के साथ-साथ रेस्टोरेंट और फास्ट-फूड आउटलेट्स पर आने वाले लोगों की जरूरतें पूरी हो सकें। गौरतलब है कि कोरोना काल के बाद से कम पर्यटक आगमन और कम होटल ऑक्यूपेंसी के कारण हिमाचल का पर्यटन उद्योग आर्थिक चुनौतियों का सामना कर रहा है। अब जब गर्मियों का पर्यटन सीजन शुरू होने वाला है, तो होटल, रेस्टोरेंट और अन्य फूड आउटलेट्स पर्यटकों और स्थानीय लोगों को बेहतर सेवाएं देने के लिए पूरी तरह तैयार हैं।पर्यटन उद्योग ने देश-विदेश से आने वाले पर्यटकों का हिमाचल प्रदेश में स्वागत करते हुए उन्हें आगामी सीजन में बेहतर आतिथ्य और सेवाओं का भरोसा दिलाया है।
75
comment0
Report
AMAjay Mahajan
Mar 14, 2026 06:33:23
50
comment0
Report
ASAnmol Singh Warring
Mar 14, 2026 06:33:06
Sri Muktsar Sahib, Punjab:ਸ਼੍ਰੀ ਮੁਕਤਸਰ ਸਾਹਿਬ ਦੀ ਬਾਗ ਵਾਲੀ ਗਲੀ ਵਿੱਚ pillar ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਗਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜ੍ਹ ਜਾਣ ਕਾਰਨ ਸਥਾਨਕ ਵਸਨੀਕਾਂ ਨੂੰ ਹਰ ਰੋਜ਼ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਸੀਵਰੇਜ ਓਵਰਫਲੋ ਹੁੰਦਾ ਹੈ ਤਾਂ ਗਲੀ ਵਿੱਚ ਗੰਦਾ ਪਾਣੀ ਇਕੱਠਾ ਹੋ ਜਾਦਾ ਹੈ ਅਤੇ ਲੋਕਾਂ ਲਈ ਇਸ ਵਿੱਚੋਂ ਲੰਘਣਾ ਮਜਬੂਰੀ ਬਣ ਜਾਂਦੀ ਹੈ। ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਹੀਨੇ ਦੇ ਕਈ ਦਿਨ ਇਸ ਗਲੀ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਆਪਣੇ ਕੰਮਾਂ ਤੇ ਜਾਣਾ ਪੈਂਦਾ ਹੈ। ਬੱਚਿਆਂ ਨੂੰ ਸਕੂਲ ਜਾਣ ਵਿੱਚ ਵੀ ਕਾਫੀ ਮੁਸ਼ਕਿਲ ਆਉਂਦੀ ਹੈ ਅਤੇ ਕਈ ਵਾਰ ਲੋਕਾਂ ਨੂੰ ਆਪਣੇ ਦਫਤਰਾਂ ਅਤੇ ਹੋਰ ਥਾਵਾਂ ਤੇ ਜਾਣ ਲਈ ਵੀ ਇਸੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ।
94
comment0
Report
VSVARUN SHARMA
Mar 14, 2026 06:01:34
Mansurwal Dona, Punjab:1403ZP_JLD_ACCIDENT_R बस स्टैंड फ्लाईओवर पर फॉर्च्यूनर कार और गाड़ी में टक्कर, क्रॉकरी से भरा वाहन पलटा सड़क के बीच समान टूटकर बिखरा, राहगीर हुए परेशान लगा जाम जालंधर के बस स्टैंड फ्लाईओवर पर देर एक तेज रफ्तार फॉर्च्यूनर गाड़ी और सामान से लदे 'छोटे हाथी' (टाटा ऐस) के बीच हुई जोरदार टक्कर में मालवाहक वाहन पलट गया। वाहन के बीच सड़क में पलटने के कारण यातायात व्यवस्था पूरी तरह से ठप हो गई। वाहन के पलटने के कारण उसमे रखा कीमती क्रॉकरी का सामान सड़क पर बिखर कर चकनाचूर हो गया। गनीमत यह रही कि इस हादसे में किसी की जान नहीं गई, लेकिन वाहनों और सामान का भारी नुकसान हुआ है। मौके पर पहुंची बस स्टैंड चौकी की पुलिस ने स्थिति को संभाला और जाम खुलवाया。 घटनास्थल पर मौजूद 'छोटे हाथी' के ड्राइवर नवदीप सिंह ने बताया कि वह अपनी गाड़ी में सेलो और कलारा जैसी नामी कंपनियों का क्रॉकरी का सामान (कप, प्लेट और अन्य बर्तन) लोड करके जा रहा था। फ्लाईओवर के ऊपर तकनीकी खराबी के कारण उसकी गाड़ी अचानक बंद हो गई। ड्राइवर के अनुसार, उसने गाड़ी को साइड में रोककर ठीक करने की कोशिश की और सुरक्षा के लिहाज से पीछे इंडिकेटर और अन्य संकेत भी दिए थे। लेकिन पीछे से आ रही एक सफेद रंग की तेज रफ्तार फॉर्च्यूनर गाड़ी ने उसके वाहन को टक्कर मार दी। टक्कर के इतनी जोरदार थी कि छोटा हाथी बीच सड़क पर ही पलट गया। टक्कर के कारण फॉर्च्यूनर के एयरबैग खुल गए, जिससे उसमें सवार लोग गंभीर चोटों से बच गए। प्रत्यक्षदर्शियों के अनुसार, अगर एयरबैग न खुलते तो बड़ा जानी नुकसान हो सकता था।
109
comment0
Report
ADAnkush Dhobal
Mar 14, 2026 05:37:44
183
comment0
Report
SGSatpal Garg
Mar 14, 2026 05:37:32
Patran, Punjab:केंद्रीय गृह मंत्री अमित शाह के मोगा आगमन को लेकर भाजपा कार्यकर्ताओं में उत्साह है। हलका शुतराणा से बड़ी संख्या में कार्यकर्ता मोगा कार्यक्रम में शामिल होने के लिए रवाना हुए; करीब 17 बसों में समर्थक रवाना हुए। भाजपा नेताओं ने कहा कि अमित शाह के मोगा दौरे से पंजाब के लिए भारी उत्साह है और अधिक कार्यकर्ता भाग लेंगे। हल्का शुतराणा के सर्कल प्रधान निरंकार सिंह संधू ने कहा कि केंद्रीय गृह मंत्री का मोगा आगमन पंजाब के लिए महत्वपूर्ण है। उन्होंने कहा कि सभी कार्यकर्ता कार्यक्रम में शामिल हों और बदला रैली में हिस्सा लें ताकि पंजाब में भाजपा की सरकार बने। इस कार्यक्रम से केंद्र सरकार की नीतियों और योजनाओं की जानकारी लोगों तक पहुंचेगी। शाह के मोगा दौरे से पंजाब में भाजपा को मजबूती मिलेगी और कार्यकर्ताओं में नया उत्साह पैदा होगा। साथ ही पार्टी नेताओं ने उम्मीद जताई कि दौरा पंजाब की राजनीति में नई ऊर्जा लाएगा और संगठन मजबूत होगा। बाईट हल्का शुतराणा सर्कल प्रधान निरंकार सिंह संधू
152
comment0
Report
SBSANJEEV BHANDARI
Mar 14, 2026 05:04:27
Zirakpur, Punjab:ਜ਼ੀਰਕਪੁਰ ਵਿੱਚ ਦੇਰ ਰਾਤ ਕਰੀਬ 2 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਰੀਦਾਬਾਦ ਤੋਂ ਸ਼ਿਮਲਾ ਵੱਲ ਜਾ ਰਹੇ ਇੱਕ ਪਰਿਵਾਰ ਦੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਲੋਕ ਗੰਭੀਰ ਤੌਰ ‘ਤੇ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਕੁੱਲ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਪੁਰਸ਼ ਅਤੇ ਤਿੰਨ ਮਹਿਲਾਵਾਂ ਸ਼ਾਮਲ ਸਨ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੰੇ ਤੁਰੰਤ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਖ਼ਮੀਆਂ ਨੂੰ ਕਾਰ ਵਿਚੋਂ ਕੱਢ ਕੇ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਜਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉੱਥੇ ਹੀ ਇੱਕ ਮਹਿਲਾ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਡੇਰਾਬੱਸੀ ਤੋਂ ਚੰਡੀਗੜ੍ਹ ਦே ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਤੋਂ ਬਾਅਦ ਫਰਾਰ ਹੋਏ ਟਰੱਕ ਚਾਲਕ ਦੀ ਤਲਾਸ਼ ਲਈ ਇਲਾਕੇ ਵਿੱਚ ਨਾਕਾਬੰਦੀ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ.
144
comment0
Report
TBTarsem Bhardwaj
Mar 14, 2026 05:03:20
Ludhiana, Punjab:ਲੁਧਿਆਣਾ ਦੇ ਗਣੇਸ਼ ਨਗਰ ਇਲਾਕੇ ਵਿੱਚ ਦੇਰ ਸ਼ਾਮ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਇੱਕ ਮਨੀ ਟ੍ਰਾਂਸਫਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਦੁਕਾਨ ਮਾਲਕ ਦੀ ਦਲੇਰੀ ਕਾਰਨ ਲੁਟੇਰੇ ਆਪਣੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਨਾਕਾਮ ਰਹੇ ਅਤੇ ਮੌਕੇ ਤੋਂ ਫਰਾਰ ਹੋ ਗਏ। ਦੁਕਾਨ ਮਾਲਕ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਸਮੇਂ ਇੱਕ ਕਸਟਮਰ ਉਸਦੀ ਦੁਕਾਨ ਵਿੱਚ ਆਇਆ ਹੋਇਆ ਸੀ। ਇਸ ਦੌਰਾਨ ਦੋ ਬਦਮਾਸ਼ ਪਿੱਛੋਂ ਦੁਕਾਨ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੌਕ ਤੇ ਅਤੇ ਤੇਜ਼ਧਾਰ ਹਥਿਆਰਾਂ ਦੇ ਬਲ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ। ਦੁਕਾਨਦਾਰ ਮੁਤਾਬਕ ਉਸਨੇ ਹਿੰਮਤ ਦਿਖਾਉਂਦੇ ਹੋਏ ਅੰਦਰੋਂ ਆਪਣਾ ਹਥਿਆਰ (ਤਲਵਾਰ) ਕੱਢ ਲਿਆ ਅਤੇ ਬਦਮਾਸ਼ਾਂ ਦਾ ਡਟ ਕੇ ਸਾਹਮਣਾ ਕੀਤਾ। ਜਿਵੇਂ ਹੀ ਉਹ ਆਪਣੇ ਬਚਾਅ ਲਈ ਬਾਹਰ ਵੱਲ ਵਧਿਆ ਤਾਂ ਦੋਵੇਂ ਬਦਮਾਸ਼ ਘਬਰਾ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਵੀ ਇਕੱਠੇ ਹੋ ਗਏ। ਮੌਕੇ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਅਤੇ ਜੰਨਕਪੁਰੀ ਚੌਂਕੀ ਇੰਚਾਰਜ ਧਰਮਿੰਦਰ ਸਿੰਘ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫੁਟੇਜ ਵਿੱਚ ਬਦਮਾਸ਼ਾਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ ਅਤੇ ਜਲਦ ਹੀ ਉਨ੍ਹਾਂ ਦੀ ਪਛਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ。
140
comment0
Report
SBSANJEEV BHANDARI
Mar 14, 2026 04:33:52
Zirakpur, Punjab:ਜ਼ੀਰਕਪੁਰ ਨਸ਼ਿਆਂ ਦੇ ਖ਼ਿਲਾਫ਼ ਚਲ ਰਹੇ ਵਿਸ਼ੇਸ਼ ਅਭਿਆਨ ਤਹਿਤ ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਨੂੰ ਵੱਡੀ ਕਾਮਯਾਬੀ ਮਿਲੀ ਹੈ। ਟੀਮ ਨੇ ਦੇਰ ਰਾਤ ਕਰੀਬ 2 ਵਜੇ ਗੁਪਤ ਸੂਚਨਾ ਦੇ ਆਧਾਰ ‘ਤੇ ਜ਼ੀਰਕਪੁਰ ਵਿੱਚ ਕਾਰਵਾਈ ਕਰਦਿਆਂ ਇੱਕ ਤਸਕਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਲਗਭਗ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਂਟੀ ਨਾਰਕੋਟਿਕ ਟਾਸਕ ਫੋਰਸ ਨੂੰ ਪਹਿਲਾਂ ਹੀ ਖੁਫੀਆ ਇਨਪੁੱਟ ਮਿਲੀ ਸੀ ਕਿ ਇੱਕ ਵਿਅਕਤੀ ਇਲਾਕੇ ਵਿੱਚ ਹੈਰੋਇਨ ਦੀ ਵੱਡੀ ਖੇਪ ਸਪਲਾਈ ਕਰਨ ਆ ਰਿਹਾ ਹੈ। ਇਸ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਥਾਵਾਂ ‘ਤੇ ਨਾਕਾਬੰਦੀ ਕਰ ਦਿੱਤੀ ਅਤੇ ਇਲਾਕੇ ਵਿੱਚ ਆਉਣ-ਜਾਣ ਵਾਲੇ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਨਾਂਾਕਾਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿਚੋਂ ਲਗਭਗ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਐਨਡੀਪੀਐਟ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਵਧੇਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਤਫ਼ਤੀਸ਼ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਇਹ ਹੈਰੋਇਨ ਦੀ ਖੇਪ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਨੂੰ ਅੱਗੇ ਕਿਹੜੇ ਲੋਕਾਂ ਤੱਕ ਪਹੁੰਚਾਉਣ ਵਾਲਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗ੍ਰਿਫ਼ਤਾਰੀ ਨਾਲ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਟੀਮ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਨਾਲ ਜੁੜੇ ਹੋਰ ਤਸਕਰਾਂ ਅਤੇ ਸਪਲਾਇਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ。
177
comment0
Report
Advertisement
Back to top