Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001

शिमला के कुफरी के निजी होटल में हरियाणा विधायक मौजूद, सुरक्षा कड़ी

ADAnkush Dhobal
Mar 14, 2026 06:46:09
Shimla, Himachal Pradesh
शिमला स्थित कुफरी के निजी होटल में हरियाणा कांग्रेस विधायक मौजूद होटल के बाहर हिमाचल पुलिस की सुरक्षा का कड़ा पहरा बाहर से किसी के भी अंदर जाने पर पूरी तरह रोक CM सुक्खू ख़ुद स्थिति पर बनाये हुए हैं नज़र
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Mar 14, 2026 07:06:40
Noida, Uttar Pradesh:जालंधर: Cambridge School के बाहर निकल रही छात्रा की CCTV आई सामने जालंधर: जालंधर हाइट्स में संदिग्ध परिस्थितियों में कैंब्रिज स्कूल की छात्रा की मौत हो गई। छठी मंजिल से छलांग लगाकर 8वीं कक्षा में की 14 वर्षीय लड़की द्वारा आत्महत्या की गई। वहीं दूसरी ओर परिवार वालों ने आरोप लगाए हैं कि बच्ची का मर्डर हुआ है। इस घटना को लेकर स्कूल के बाहर की एक सीसीटीवी फुटेज सामने आई है। सीसीटीवी फुटेज में बच्ची स्कूल के बाहर अकेली निकलती हुई दिखाई दे रही है। जिसके बाद बच्ची ऑटो करके निकल जाती है। बताया जा रहा है कि बच्ची ऑटो में जालंधर हाईट्स पहुंची थी। वहीं दूसरी ओर परिवार ने स्कूल का रजिस्ट्रर भी दिखाया है, जिसमें 10 बच्चों में से 7 बच्चे स्कूल में आए थे। परिवार ने आरोप लगाए है कि 7 बच्चों की सिक्योरिटी भी स्कूल प्रशासन द्वारा नहीं की गई। इस घटना को लेकर देर रात तक परिजनों द्वारा स्कूल के बाहर धरना लगाया था। परिजनों का कहना है कि बच्ची के पास कोई वाहन नहीं है, ऐसे में वह खुद बच्ची को स्कूल छोड़ने और लेने के लिए जाते थे। उन्होंने कहा कि बिना साधन के बच्ची जालंधर हाइट्स में कैसे पहुंच गई। परिजनों का आरोप है कि काफी देर तक वह स्कूल के बाहर धरना लगा कर बैठे हुए थे लेकिन काफी समय बीत जाने तक ना तो स्कूल का प्रशासन उनके पास आया और ना ही पुलिस प्रशासन उनसे बात करने के लिए उनके पास पहुंचा। देर तक चल रहे प्रदर्शन के बाद पुलिस अधिकारी मौके पर पहुंचे, जहां लोगों की पुलिस के साथ तीखी नोंकझोंक देखने को मिली। परिजनों ने स्कूल प्रशासन पर आरोप लगाते हुए कहा कि घटना के बाद किसी टीचर ने उनके साथ संपर्क नहीं किया। परिजनों का कहना है कि बच्ची के पैर पर एक छोटी सी खरोंच है, उसके अलावा उसके शरीर पर कोई भी चोट का निशान नहीं है। परिजनों के आरोप है कि बच्ची के मुंह से झाग आ रही थी जिसको पुलिस में भी माना है। परिवार का कहना है कि छठी मंजिल से गिरने से पहले उसे कुछ खिलाया गया है। हंगामे के दौरान परिजनों ने कहा कि स्कूल में लगे सीसीटीवी कैमरे दिखाई नहीं जा रहे। लोगों ने कहा कि 5 घंटे बीत जाने के बाद पुलिस मौके पर पहुंची है, लेकिन पुलिस ना तो स्कूल के कैमरे दिखाने के लिए स्कूल प्रबंधन को कह रही है और ना स्कूल के आसपास घरों में लगे सीसीटीवी कैमरे खंगाले करने जा रहे हैं। वहीं पुलिस अधिकारी ने कहा कि बच्चे की मौत को लेकर परिजनों द्वारा स्कूल के बाहर धरना लगाया गया है। ऐसे में पुलिस प्रशासन इस दुख की घड़ी में परिवार के साथ है। उन्होंने कहा कि परिवार के बयान दर्ज करके बनती कार्रवाई की जाएगी। अधिकारी ने बताया कि आसपास लगे सीसीटीवी कैमरे भी काम करने जा रहे हैं और तथ्यों के आधार पर बनती कार्रवाई की जाएगी। वहीं अन्य पुलिस अधिकारी ने बताया कि स्कूल की छात्रा ने जालंधर हाइट्स में छलांग लगाकर जीवन लीला समाप्त की है। अधिकारी का कहना है कि बच्ची साइंस और मैथ्स के पेपर में फेल हो गई थी। पुलिस अधिकारी के इस अभियान के बाद परिजनों में रोज पाया गया और उन्होंने कहा कि अभी तो पेपर चल रहे हैं तो ऐसे में रिजल्ट कहां से आ गया है। इस दौरान परिजनों ने पुलिस अधिकारी से पूछा कि उन्होंने बच्चों को स्कूल में छोड़ा था ऐसे में बच्चा स्कूल से जालंधर हाइट्स में कैसे पहुंच गया। पुलिस अधिकारी ने कहा कि सीसीटीवी फुटेज ले ली गई है। परिवार के बयान दर्ज करके बनती कार्रवाई की जाएगी। वहं काफी देर हंगामा होने के बाद पुलिस की मौजूदगी में स्कूल का गेट खोला गया。
181
comment0
Report
ASAnmol Singh Warring
Mar 14, 2026 07:05:33
Sri Muktsar Sahib, Punjab:ਮਿਡਲ ਈਸਟ ਵਿੱਚ ਚੱਲ ਰਹੀ ਤਣਾਅਪੂਰਨ ਸਥਿਤੀ ਦਾ ਪ੍ਰਭਾਵ ਹੁਣ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਜਿੱਥੇ ਕੁਝ ਦਿਨ ਪਹਿਲਾਂ ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਭਰਾਉਣ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਦਿਖਾਈ ਦੇ ਰਹੀਆਂ ਸਨ, ਉੱਥੇ ਹੁਣ ਐਲਪੀਜੀ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਦੇ ਬਾਹਰ ਵੀ ਲੋਕਾਂ ਦੀ ਭੀੜ ਲੱਗ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਕਈ ਗੈਸ ਏਜੰਸੀਆਂ ਦੇ ਬਾਹਰ ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਲੋਕ ਘੰਟਿਆਂ ਇੰਤਜ਼ਾਰ ਕਰਨ ਤੋਂ ਬਾਅਦ ਗੈਸ ਸਿਲੰਡਰ ਪ੍ਰਾਪਤ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੈਸ ਸਿਲੰਡਰ ਲੈਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਮੁਤਾਬਕ ਪਹਿਲਾਂ ਕੰਪਨੀ ਦੇ ਨੰਬਰਾਂ ਤੇ ਸੰਪਰਕ ਕਰਕੇ ਗੈਸ ਸਿਲੰਡਰ ਬੁੱਕ ਕਰਵਾਇਆ ਜਾਂਦਾ ਸੀ, ਪਰ ਇਸ ਸਮੇਂ ਨੰਬਰ ਲਗਾਤਾਰ ਵਿਅਸਤ ਆ ਰਹੇ ਹਨ ਅਤੇ काल ਨਹੀਂ ਲੱਗ ਰਹੀ। ਇਸ ਕਾਰਨ ਲੋਕਾਂ ਨੂੰ ਖੁਦ ਗੈਸ ਏਜੰਸੀ ਤੱਕ ਪਹੁੰਚ ਕੇ ਪਹਿਲਾਂ ਸਿਲੰਡਰ ਬੁੱਕ ਕਰਵਾਉਣਾ ਪੈ ਰਿਹਾ ਹੈ ਅਤੇ ਫਿਰ ਲੰਬੀ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੜਕੇ ਹੀ ਏਜੰਸੀ ਤੇ ਪਹੁੰਚ ਗਏ ਸਨ ਅਤੇ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਗੈਸ ਸਿਲੰਡਰ ਮਿਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਹਨਾਂ ਦਾ ਕਾਫੀ ਸਮਾਂ ਵੀ ਖਰਾਬ ਹੋ ਰਿਹਾ ਹੈ ਅਤੇ ਘਰੇਲੂ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ।ਉੱਥੇ ਹੀ ਜਦੋਂ ਇੱਕ ਵੱਡੀ ਗੈਸ ਏਜੰਸੀ ਦੇ ਮਾਲਕ ਵਿਜੈ ਸੱਚਦੇਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੈਮਰੇ ਸਾਹਮਣੇ ਤਾਂ ਨਹੀਂ ਆਏ, ਪਰ ਉਹਨਾਂ ਨੇ ਦੱਸਿਆ ਕਿ ਐਲਪੀਜੀ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸਟਾਕ ਲਗਾਤਾਰ ਆ ਰਿਹਾ ਹੈ। ਉਹਨਾਂ ਦੇ ਮੁਤਾਬਕ ਲੋਕ ਘਬਰਾਹਟ ਦੇ ਕਾਰਨ ਵੱਡੀ ਗਿਣਤੀ ਵਿੱਚ ਸਿਲੰਡਰ ਲੈਣ ਲਈ ਏਜੰਸੀਆਂ ਤੇ ਪਹੁੰਚ ਰਹੇ ਹਨ ਜਿਸ ਨਾਲ ਭੀੜ ਬਣ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਗੈਸ ਸਿਲੰਡਰ ਬੁੱਕ ਕਰਵਾਉਣ ਲਈ ਘੱਟ ਸਮੇਂ ਦਾ ਅੰਤਰਾਲ ਹੁੰਦਾ ਸੀ, ਪਰ ਹੁਣ ਇਸ ਸਮੇਂ ਨੂੰ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ ਅਤੇ ਹੁਣ ਗਾਹਕ 25 ਦਿਨਾਂ ਬਾਅਦ ਹੀ ਨਵਾਂ ਸਿਲੰਡਰ ਬੁੱਕ ਕਰਵਾ ਸਕਦੇ ਹਨ।ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ。
131
comment0
Report
KDKuldeep Dhaliwal
Mar 14, 2026 07:05:14
Mansa, Punjab:ਮਾਨਸਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਦੇ ਦੌਰਾਨ ਹੋਇਆ ਵੱਡਾ ਹੰਗਾਮਾ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਨੇ ਲਗਾਇਆ ਦੋਸ਼ ਉਹਨਾਂ ਨੂੰ ਕਮਰੇ ਦੇ ਵਿੱਚ ਬੰਧਕ ਬਣਾ ਦਿੱਤਾ ਗਿਆ ਅਤੇ ਉਹਨਾਂ ਦੀ ਵੋਟਿੰਗ ਨਹੀਂ ਕਰਵਾਈ ਗਈ ਉਧਰ ਐਸਡੀਐਮ ਨੇ ਬੰਧਕ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਕਿਹਾ ਕਿ ਉਹਨਾਂ ਦੇ ਮਾਮਲਾ ਧਿਆਨ ਵਿੱਚ ਨਹੀਂ ਵੀਓ ; ਮਾਨਸਾ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅੱਜ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਵਾਈ ਗਈ ਇਹ ਚੋਣ ਦੇ ਦੌਰਾਨ ਆਪ ਵੱਲੋਂ ਚੇਅਰਮੈਨ ਅਤੇ ਵਾਇਸ ਚੇਅਰਮੈਨ ਚੁਣ ਲਿਆ ਗਿਆ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਗਿਆ ਅਤੇ ਉਹਨਾਂ ਦੀ ਵੋਟਿੰਗ ਨਹੀਂ ਕਰਵਾਈ ਗਈ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਉਹਨਾਂ ਦੇ ਕੋਲ 12 ਬਲਾਕ ਸੰਮਤੀ ਮੈਂਬਰ ਮੌਜੂਦ ਸਨ ਜਦੋਂ ਕਿ ਅਕਾਲੀ ਦਲ ਦੇ ਮੈਂਬਰ ਵੋਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਏ ਜਿਸ ਦੇ ਚਲਦਿਆਂ ਖੁਸ਼ਪ੍ਰੀਤ ਕੌਰ ਸੰਭਾਲ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਸਹਾਰਨਾ ਨੂੰ ਵਾਇਸ ਚੇਅਰਮੈਨ ਚੁਣਿਆ ਗਿਆ ਹੈ. ਬਾਈਟ ਡਾਕਟਰ ਵਿਜੇ ਸਿੰਗਲਾ ਵਿਧਾਇਕ ਮਾਨਸਾ ਵੀਓ ; ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀਆਂ ਮੈਂਬਰਾਂ ਵੱਲੋਂ ਬੰਦ ਕਮਰੇ ਦੇ ਵਿੱਚ ਸ਼ੋਰ ਸ਼ਰਾਬਾ ਕਰਦੇ ਹੋਏ ਕਿਹਾ ਗਿਆ ਕਿ ਉਨਾਂ ਦੀ ਵੋਟਿੰਗ ਨਹੀਂ ਕਰਵਾਈ ਜਾ ਰਹੀ ਹੈ ਅਤੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਉਹਨਾਂ ਨੂੰ ਇੱਕ ਅਲੱਗ ਕਾਇਮ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਵੋਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ। ਅਕਾਲੀ ਦਲ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਕੋਲ 14 ਬਲਾਕ ਸੰਮਤੀ ਮੈਂਬਰ ਮੌਜੂਦ ਸਨ ਜਦੋਂ ਕਿ ਅਕਾਲੀ ਦਲ ਆਪਣਾ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਾਉਣ ਜਾ ਰਿਹਾ ਸੀ ਪਰ ਸਥਾਨਕ ਵਿਧਾਇਕ ਡਾਕਟਰ ਵਿਜੇ ਸਿੰਗਲਾ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਉਨਾਂ ਨੂੰ ਵੋਟਿੰਗ ਪ੍ਰਕਿਰਿਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਅਤੇ ਆਪਣੇ ਹੀ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਾ ਕੇ ਖੁਦ ਹੀ ਬਾਹਰ ਚਲੇ ਗਏ ਉਹਨਾਂ ਬਲਾਕ ਸੰਮਤੀ ਦੀ ਹੋਈ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ ਬਾਈਟ ਜਤਿੰਦਰ ਕੌਰ ਮੈਂਬਰ ਬਾਈਟ ਮਨਪ੍ਰੀਤ ਕੌਰ ਮੈਂਬਰ ਬਾਈਟ ਜਗਮੇਲ ਕੌਰ ਮੈਂਬਰ ਵੀਓ; ਉਧਰ ਐਸਡੀਐਮ ਮਾਨਸਾ ਬਲਜੀਤ ਕੌਰ ਨੇ ਕਿਹਾ ਕਿ ਬਲਾਕ ਸੰਮਤੀ ਦੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ 12 ਮੈਂਬਰ ਮੌਜੂਦ ਰਹੇ ਜਿਸ ਦੇ ਵਿੱਚ ਖੁਸ਼ਪ੍ਰੀਤ ਕੌਰ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਮੈਂਬਰ ਵੋਟਿੰਗ ਦੇ ਵਿੱਚ ਮੌਜੂਦ ਨਹੀਂ ਹੋਏ ਜਦੋਂ ਅਕਾਲੀ ਦਲ ਮੈਂਬਰਾਂ ਨੂੰ ਬੰਧਕ ਬਣਾਏ ਜਾਣ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ ਕੋਈ ਵੀ ਅਜਿਹਾ ਮਾਮਲਾ ਧਿਆਨ ਵਿੱਚ ਨਹੀਂ。 ਬਾਈਟ ਬਲਜੀਤ ਕੌਰ ਐਸਡੀਐਮ ਮਾਨਸਾ
127
comment0
Report
VSVARUN SHARMA
Mar 14, 2026 07:04:52
Mansurwal Dona, Punjab:घर खाली देख चोर का धावा, लाखों के गहने-नकदी ले उड़ा -ALमारी तोड़ नकदी और गहने निकाले, वारदात के बाद गली से भागता नकाबपोश सीसीटीवी में कैद शहर के बस्ती दानिशमदां इलाके में चोर घर में घुसकर लाखों के गहने और नकदी लेकर फरार हो गया। चोरी के समय परिवार घर में मौजूद नहीं था और उन्हें वारदात का पता घर लौटने के दौरान चला, जिसकी शिकायत परिवार ने थाना पाँच के पुलिस को दी। सूचना पाकर मौके पर पहुँची पुलिस मामले की जाँच में जुट गई। बस्ती दानिशमदां की रहने वाली महक ने बताया कि वह पिक के साथ अपने मायके घर गई हुई थी। वह मायके परिवार से वापस घर लौटी तो देखा अपने कमरे में जा कर देखा तो कमरा खुला हुआ था। अलमारी खुली हुई थी और चोर अलमारी से एक सोने की चेन, तीन अँगूठियाँ, एक नथ, दो सैट, एक गणेश जी चाँदी की मूर्ति और डेढ़ लाख रूपये नकदी चोरी लेकर जा चुका था, जिसके बाद उसने शोर मचाया और पुलिस को सूचित किया। उन्होंने घर के आस पास लगे सीसीटीवी कैमरे को खंगाला तो एक नकाबपोश युवक चोरी के बाद भागता हुआ नजर आया लेकिन उसका चेहरा नहीं पहचान में आया। थाना पाँच के एसएचओ यादविंदर सिंह ने बताया कि बस्ती दानिशमदां के रहने वाले जतिन ने शिकायत दी कि उसने घर में चोरी हुई है। चोर घर सोने के गहने व नकदी चोरी कर ले गया। उन्होंने सीसीटीवी कैमरे को खंगाला तो एक युवक घर जाता हुआ नजर आया। उनकी टीम मामले की जाँच में जुटी हुई है और वे पारिवारिक सदस्य के बयानों पर बनती कार्रवाई कर रहे है।
134
comment0
Report
ADAnkush Dhobal
Mar 14, 2026 06:33:30
Shimla, Himachal Pradesh:हिमाचल प्रदेश की राजधानी शिमला में कमर्शियल एलपीजी की लगातार कमी के चलते शिमला के होटल और फूड सर्विस प्रतिष्ठानों ने अपने किचन में इलेक्ट्रिक और डीजल से चलने वाले उपकरण लगाने शुरू कर दिए हैं। शिमला होटल एंड टूरिस्ट एसोसिएशन के अध्यक्ष मोहिंदर सेठ ने बताया कि कमर्शियल प्रतिष्ठानों को एलपीजी की उपलब्धता न होने के कारण केंद्रीय प्रदूषण नियंत्रण प्राधिकरण ने अस्थायी रूप से कुछ प्रदूषण मानकों में ढील दी है। इसके साथ ही राज्य प्रदूषण नियंत्रण बोर्डों को निर्देश दिए गए हैं कि इस अवधि में होटल और रेस्टोरेंट सीमित रूप से कोयला, जलाऊ लकड़ी और डीजल से चलने वाले उपकरणों के उपयोग की अनुमति दें। इसी के तहत होटलों और रेस्टोरेंट्स ने अपने किचन में कमर्शियल इंडक्शन कुकटॉप, हॉट प्लेट, इलेक्ट्रिक फ्रायर, कम शोर वाले डीजल से चलने वाले भट्टी और इलेक्ट्रिक चाय-कॉफी डिस्पेंसर जैसे वैकल्पिक उपकरण स्थापित किए हैं। साथ ही कई होटलों और फूड आउटलेट्स ने अस्थायी तौर पर सीमित भारतीय और चाइनीज व्यंजनों वाला विशेष मेन्यू भी तैयार किया है। बेकरी, होटल और रेस्टोरेंट्स में पहले से ही बेकरी आइटम और पिज्जा तैयार करने के लिए कमर्शियल इलेक्ट्रिक ओवन का इस्तेमाल किया जा रहा है। होटल और रेस्टोरेंट में इलेक्ट्रिक और डीजल आधारित उपकरण लगाने का मुख्य उद्देश्य हिमाचल प्रदेश आने वाले पर्यटकों को भोजन सेवाएं बिना किसी बाधा के उपलब्ध कराना है, ताकि होटलों में ठहरने वाले पर्यटकों के साथ-साथ रेस्टोरेंट और फास्ट-फूड आउटलेट्स पर आने वाले लोगों की जरूरतें पूरी हो सकें। गौरतलब है कि कोरोना काल के बाद से कम पर्यटक आगमन और कम होटल ऑक्यूपेंसी के कारण हिमाचल का पर्यटन उद्योग आर्थिक चुनौतियों का सामना कर रहा है। अब जब गर्मियों का पर्यटन सीजन शुरू होने वाला है, तो होटल, रेस्टोरेंट और अन्य फूड आउटलेट्स पर्यटकों और स्थानीय लोगों को बेहतर सेवाएं देने के लिए पूरी तरह तैयार हैं।पर्यटन उद्योग ने देश-विदेश से आने वाले पर्यटकों का हिमाचल प्रदेश में स्वागत करते हुए उन्हें आगामी सीजन में बेहतर आतिथ्य और सेवाओं का भरोसा दिलाया है।
105
comment0
Report
AMAjay Mahajan
Mar 14, 2026 06:33:23
124
comment0
Report
ASAnmol Singh Warring
Mar 14, 2026 06:33:06
Sri Muktsar Sahib, Punjab:ਸ਼੍ਰੀ ਮੁਕਤਸਰ ਸਾਹਿਬ ਦੀ ਬਾਗ ਵਾਲੀ ਗਲੀ ਵਿੱਚ pillar ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਗਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜ੍ਹ ਜਾਣ ਕਾਰਨ ਸਥਾਨਕ ਵਸਨੀਕਾਂ ਨੂੰ ਹਰ ਰੋਜ਼ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਸੀਵਰੇਜ ਓਵਰਫਲੋ ਹੁੰਦਾ ਹੈ ਤਾਂ ਗਲੀ ਵਿੱਚ ਗੰਦਾ ਪਾਣੀ ਇਕੱਠਾ ਹੋ ਜਾਦਾ ਹੈ ਅਤੇ ਲੋਕਾਂ ਲਈ ਇਸ ਵਿੱਚੋਂ ਲੰਘਣਾ ਮਜਬੂਰੀ ਬਣ ਜਾਂਦੀ ਹੈ। ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਹੀਨੇ ਦੇ ਕਈ ਦਿਨ ਇਸ ਗਲੀ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਆਪਣੇ ਕੰਮਾਂ ਤੇ ਜਾਣਾ ਪੈਂਦਾ ਹੈ। ਬੱਚਿਆਂ ਨੂੰ ਸਕੂਲ ਜਾਣ ਵਿੱਚ ਵੀ ਕਾਫੀ ਮੁਸ਼ਕਿਲ ਆਉਂਦੀ ਹੈ ਅਤੇ ਕਈ ਵਾਰ ਲੋਕਾਂ ਨੂੰ ਆਪਣੇ ਦਫਤਰਾਂ ਅਤੇ ਹੋਰ ਥਾਵਾਂ ਤੇ ਜਾਣ ਲਈ ਵੀ ਇਸੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ।
199
comment0
Report
VSVARUN SHARMA
Mar 14, 2026 06:01:34
Mansurwal Dona, Punjab:1403ZP_JLD_ACCIDENT_R बस स्टैंड फ्लाईओवर पर फॉर्च्यूनर कार और गाड़ी में टक्कर, क्रॉकरी से भरा वाहन पलटा सड़क के बीच समान टूटकर बिखरा, राहगीर हुए परेशान लगा जाम जालंधर के बस स्टैंड फ्लाईओवर पर देर एक तेज रफ्तार फॉर्च्यूनर गाड़ी और सामान से लदे 'छोटे हाथी' (टाटा ऐस) के बीच हुई जोरदार टक्कर में मालवाहक वाहन पलट गया। वाहन के बीच सड़क में पलटने के कारण यातायात व्यवस्था पूरी तरह से ठप हो गई। वाहन के पलटने के कारण उसमे रखा कीमती क्रॉकरी का सामान सड़क पर बिखर कर चकनाचूर हो गया। गनीमत यह रही कि इस हादसे में किसी की जान नहीं गई, लेकिन वाहनों और सामान का भारी नुकसान हुआ है। मौके पर पहुंची बस स्टैंड चौकी की पुलिस ने स्थिति को संभाला और जाम खुलवाया。 घटनास्थल पर मौजूद 'छोटे हाथी' के ड्राइवर नवदीप सिंह ने बताया कि वह अपनी गाड़ी में सेलो और कलारा जैसी नामी कंपनियों का क्रॉकरी का सामान (कप, प्लेट और अन्य बर्तन) लोड करके जा रहा था। फ्लाईओवर के ऊपर तकनीकी खराबी के कारण उसकी गाड़ी अचानक बंद हो गई। ड्राइवर के अनुसार, उसने गाड़ी को साइड में रोककर ठीक करने की कोशिश की और सुरक्षा के लिहाज से पीछे इंडिकेटर और अन्य संकेत भी दिए थे। लेकिन पीछे से आ रही एक सफेद रंग की तेज रफ्तार फॉर्च्यूनर गाड़ी ने उसके वाहन को टक्कर मार दी। टक्कर के इतनी जोरदार थी कि छोटा हाथी बीच सड़क पर ही पलट गया। टक्कर के कारण फॉर्च्यूनर के एयरबैग खुल गए, जिससे उसमें सवार लोग गंभीर चोटों से बच गए। प्रत्यक्षदर्शियों के अनुसार, अगर एयरबैग न खुलते तो बड़ा जानी नुकसान हो सकता था।
150
comment0
Report
ADAnkush Dhobal
Mar 14, 2026 05:37:44
183
comment0
Report
SGSatpal Garg
Mar 14, 2026 05:37:32
Patran, Punjab:केंद्रीय गृह मंत्री अमित शाह के मोगा आगमन को लेकर भाजपा कार्यकर्ताओं में उत्साह है। हलका शुतराणा से बड़ी संख्या में कार्यकर्ता मोगा कार्यक्रम में शामिल होने के लिए रवाना हुए; करीब 17 बसों में समर्थक रवाना हुए। भाजपा नेताओं ने कहा कि अमित शाह के मोगा दौरे से पंजाब के लिए भारी उत्साह है और अधिक कार्यकर्ता भाग लेंगे। हल्का शुतराणा के सर्कल प्रधान निरंकार सिंह संधू ने कहा कि केंद्रीय गृह मंत्री का मोगा आगमन पंजाब के लिए महत्वपूर्ण है। उन्होंने कहा कि सभी कार्यकर्ता कार्यक्रम में शामिल हों और बदला रैली में हिस्सा लें ताकि पंजाब में भाजपा की सरकार बने। इस कार्यक्रम से केंद्र सरकार की नीतियों और योजनाओं की जानकारी लोगों तक पहुंचेगी। शाह के मोगा दौरे से पंजाब में भाजपा को मजबूती मिलेगी और कार्यकर्ताओं में नया उत्साह पैदा होगा। साथ ही पार्टी नेताओं ने उम्मीद जताई कि दौरा पंजाब की राजनीति में नई ऊर्जा लाएगा और संगठन मजबूत होगा। बाईट हल्का शुतराणा सर्कल प्रधान निरंकार सिंह संधू
152
comment0
Report
SBSANJEEV BHANDARI
Mar 14, 2026 05:04:27
Zirakpur, Punjab:ਜ਼ੀਰਕਪੁਰ ਵਿੱਚ ਦੇਰ ਰਾਤ ਕਰੀਬ 2 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਰੀਦਾਬਾਦ ਤੋਂ ਸ਼ਿਮਲਾ ਵੱਲ ਜਾ ਰਹੇ ਇੱਕ ਪਰਿਵਾਰ ਦੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਲੋਕ ਗੰਭੀਰ ਤੌਰ ‘ਤੇ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਕੁੱਲ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਪੁਰਸ਼ ਅਤੇ ਤਿੰਨ ਮਹਿਲਾਵਾਂ ਸ਼ਾਮਲ ਸਨ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੰੇ ਤੁਰੰਤ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਖ਼ਮੀਆਂ ਨੂੰ ਕਾਰ ਵਿਚੋਂ ਕੱਢ ਕੇ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਜਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉੱਥੇ ਹੀ ਇੱਕ ਮਹਿਲਾ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਡੇਰਾਬੱਸੀ ਤੋਂ ਚੰਡੀਗੜ੍ਹ ਦே ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਤੋਂ ਬਾਅਦ ਫਰਾਰ ਹੋਏ ਟਰੱਕ ਚਾਲਕ ਦੀ ਤਲਾਸ਼ ਲਈ ਇਲਾਕੇ ਵਿੱਚ ਨਾਕਾਬੰਦੀ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ.
144
comment0
Report
Advertisement
Back to top