Back
पंजाब-हरियाणा हाईकोर्ट: डीजपी पंजाब से रिकॉर्ड और CCTV पर सवाल, अगली सुनवाई 10 फरवरी
RBRohit Bansal
Feb 05, 2026 10:45:12
Chandigarh, Chandigarh
ਰਾਣਾ ਬਲਾਚੌਰੀਆ, ਲੋਰੈਂਸ ਬਿਸ਼ਨੋਈ, ਪੰਜਾਬ ਦੀ ਕਾਨੂੰਨ ਵਿਵਸਥਾ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਹੋਈ ਸੁਣਵਾਈ
ਡੀਜੀਪੀ ਪੰਜਾਬ ਆਨਲਾਈਨ ਵੀਡੀਓ ਕਾਨਫਰਸ ਜਰੀਏ ਹੋਏ ਪੇਸ਼
ਡੀਜੀਪੀ ਪੰਜਾਬ ਵੱਲੋਂ ਪੰਜਾਬ ਵਿੱਚ ਫਿਰੌਤੀ ਅਤੇ ਇਸ ਨਾਲ ਸੰਬੰਧਿਤ ਰਿਕਾਰਡ, ਪੰਜਾਬ ਵਿੱਚ ਸੀਸੀਟੀਵੀ ਕੈਮਰਿਆਂ ਦੇ ਸਾਹਮਨੇ ਹੋਏ ਕਤਲ ਅਤੇ ਬਾਕੀ ਮਾਮਲਿਆਂ ਵਿੱਚ ਐਫੀਡੈਬਿਟ ਕੀਤਾ ਗਿਆ ਜਮਾ
ਪੰਜਾਬ ਹਰਿਆਣਾ ਹਾਈਕੋਰਟ ਨੇ ਮੋਹਾਲੀ ਕੋਰਟ ਵਾਰ ਹੋਏ ਕਤਲ ਦੇ ਮਾਮਲੇ ਵਿੱਚ ਡਿਟੇਲਡ ਰਿਪੋਰਟ ਮੰਗੀ
ਪੰਜਾਬ ਦੇ ਵਿੱਚ ਕੁੱਲ ਕਿੰਨੀ ਪੁਲਿਸ ਫੋਰਸ ਹੈ ਕਿੰਨੀ ਪੁਲਿਸ ਫੋਰਸ ਵੀਵੀਆਈਪੀ ਦੇ ਨਾਂ ਲੱਗੀ ਹੈ ਕਿੰਨੀ ਪੁਲਿਸ ਫੋਰਸ ਪੈਟਰੋਲਿੰਗ ਤੇ ਹੈ ਉਸਦਾ ਮੰਗਿਆ ਰਿਕਾਰਡ
ਬਿਕਰਮ ਮਜੀਠੀਆ ਦੀ ਪੇਸ਼ੀ ਸਮੇਂ ਕੋਟ ਸਟਾਫ ਨਾਲ ਹੋਈ ਬਦਤਮੀਜ਼ੀ ਦੇ ਮਾਮਲੇ ਵਿੱਚ ਐਫਆਈਆਰ ਦਰਜ कर ਲਈ ਗਈ ਸੀ ਪਰ ਹਲੇ ਤੱਕ ਕੋਈ ਕਾਰਵਾਈ ਕੀ ਕੀਤੀ ਹੈ ਉਸ ਦੀ ਮੰਗੀ ਡਿਟੇਲ ਰਿਪੋਰਟ
10 ਫਰਵਰੀ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਐਸਐਸਪੀ ਮੋਹਾਲੀ ਕੀ ਕਰ ਰਹੇ ਨੇ ਹਾਈਕੋਰਟ ਨੇ ਪੁੱਛਿਆ ਕਿਉਂ ਨਾ ਐਸਐਸਪੀ ਮਹਾਲੀ ਦੇ ਤਬਾਦਲੇ ਦੇ ਆਦੇਸ਼ ਅਸੀਂ ਜਾਰੀ ਕਰ ਦਈਏ
ਤੁਸੀਂ ਐਸਐਸਪੀ ਖਿਲਾਫ ਕਾਰਵਾਈ ਕਰੋਗੇ ਜਾਂ ਕੋਰਟ ਆਦੇਸ਼ ਜਾਰੀ ਕਰੇ
ਸਰਕਾਰੀ ਵਕੀਲ ਨੇ ਕਾਰਵਾਈ ਲਈ ਸਮਾਂ ਮੰਗਿਆ
ਮੰਗਲਵਾਰ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ ਡੀਜੀਪੀ ਪੰਜਾਬ ਵਰਚੁਲੀ ਤੌਰ ਤੇ ਹੋਣਗੇ ਪੇਸ਼ੀ ਵਿੱਚ ਸ਼ਾਮਿਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 16, 2026 13:50:09Noida, Uttar Pradesh:युद्ध नशियां विरुद्ध अभियान के तहत मोगा में विलेज डिफेन्स कमेटी की मीटिंग पर विरोधियों द्वारा सवाल उठाए जाने पर आम आदमी पार्टी पंजाब के महासचिव बलतेज पन्नू की प्रतिक्रिया
0
Report
KSKapil sharma
FollowFeb 16, 2026 13:32:050
Report
PSParambir Singh Aulakh
FollowFeb 16, 2026 13:20:250
Report
MJManoj Joshi
FollowFeb 16, 2026 13:17:31Chandigarh, Chandigarh:प्रताप सिंह बाजवा के मामले में एडवोकेट प्रदीप सिंह विरक जानकारी देते हुए
0
Report
SNSUNIL NAGPAL
FollowFeb 16, 2026 13:16:110
Report
MJManoj Joshi
FollowFeb 16, 2026 13:03:31Chandigarh, Chandigarh:reaction on AAP moga rally and Chief Secretary and D.G.P addressing the rally
0
Report
KSKapil sharma
FollowFeb 16, 2026 12:50:15Noida, Uttar Pradesh:ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਦੀ ਵੱਡੀ ਖੇਪ ਪਕੜਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ।
0
Report
NSNaresh Sethi
FollowFeb 16, 2026 12:32:190
Report
PSParambir Singh Aulakh
FollowFeb 16, 2026 12:31:500
Report
NLNitin Luthra
FollowFeb 16, 2026 12:18:220
Report
SNSUNIL NAGPAL
FollowFeb 16, 2026 12:16:560
Report
ASAvtar Singh
FollowFeb 16, 2026 11:56:030
Report
MTManish Thakur
FollowFeb 16, 2026 11:50:110
Report
RKRAJESH KATARIA
FollowFeb 16, 2026 11:49:420
Report
SNSUNIL NAGPAL
FollowFeb 16, 2026 11:49:310
Report