Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब के सरकारी अस्पतालों में आठ दवाओं पर रोक—क्या इलाज प्रभावित होगा?
RBRohit Bansal
Oct 12, 2025 08:19:31
Chandigarh, Chandigarh
पंजाब के सभी सरकारी अस्पतालों में आठ दवाओं के इस्तेमाल और खरीद पर रोक स्वास्थ्य एवं परिवार कल्याण निदेशालय ने जारी किए आदेश मरीजों को दवाएं देने के बाद एडवर्स रिएक्शन सामने आने की शिकायतों के बाद यह फैसला लिया गया। तीन फार्मा कंपनियों द्वारा निर्मित इन दवाओं पर लगाया गया प्रतिबंध
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Oct 12, 2025 11:01:00
Kot Kapura, Punjab:ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਪੂਰੇ 10 ਸਾਲ ਹੋ ਰਹੇ ਹਨ ਅਤੇ 10 ਸਾਲਾਂ ਬਾਅਦ ਵੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਗਿਰਫਤਾਰ ਨਾ ਕਰਨਾ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ नामਜਦ ਕਰਕੇ ਉਹਨਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਅਤੇ ਚਾਰਜ਼ ਸ਼ੀਟ ਵੀ ਅਦਾਲਤ ਚ ਦਾਖਲ ਕੀਤੀ ਗਈ ਪਰ ਸਿੱਖ ਸੰਗਤਾਂ ਦਾ ਕਹਿਣਾ ਕਿ ਇਸ ਸਾਜਿਸ਼ ਦੇ ਪਿੱਛੇ ਕੰਮ ਕਰਨ ਵਾਲੇ ਅਸਲੀ ਦੋਸ਼ੀਆਂ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦਸਵੀਂ ਬਰਸੀ ਮਨਾਉਣ ਲਈ ਅੱਜ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਘਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕੀਤਾ ਗਿਆ ਜਿਸ ਦਾ ਭੋਗ 14 ਅਕਤੂਬਰ ਨੂੰ ਪਾਇਆ ਜਾਏਗਾ ਅਤੇ ਭੋਗ ਦੇ ਉਪਰੰਤ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਜਿੱਥੇ ਕਿ ਇਨਸਾਫ ਮੰਗ ਰਹੀ ਸਿੱਖ ਸੰਗਤ ਤੇ ਪੁਲਿਸ ਵੱਲੋਂ ਜਬਰ ਕੀਤਾ ਗਿਆ ਸੀ ਉਸ ਜਗ੍ਹਾ ਤੇ ਲਾਹਨਤੀ ਦਿਹਾੜੇ ਵਜੋ ਲ ਮਨਾਏ ਜਾ ਰਹੇ ਦਿਨ ਲਈ ਸੰਗਤ ਦਾ ਵਡਾ ਇਕੱਠ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਇਕੱਠ ਵਿੱਚ ਸ਼ਾਮਿਲ ਹੋਣ ਅਤੇ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਗਾਉਣ ਜਿਨਾਂ ਵੱਲੋਂ 10 ਸਾਲ ਬੀਤੇ ਜਾਣ ਦੇ ਬਾਅਦ ਵੀ ਪੂਰਨ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਕੱਠੇ ਹੋੱਕੇ ਲਾਹਣਤਾਂ ਪਾਈਆ ਜਾਣ। ਉਹਨਾਂ ਕਿਹਾ ਕਿ ਤਿੰਨ ਸਰਕਾਰਾਂ ਬਦਲ ਗਈਆਂ ਅਤੇ ਚਾਰ ਮੁੱਖ ਮੰਤਰੀ ਬਦਲ ਗਏ ਪਰ ਹਰ ਸਰਕਾਰ ਵੱਲੋਂ ਬੇਅਦਬੀ ਮਾਮਲੇ ਨੂੰ ਮੁੱਦਾ ਬਣਾ ਕੇ ਰਾਜਨੀਤਿਕ ਲਾਹਾ ਲਿਆ ਅਤੇ ਉਹਨਾਂ ਕਿਹਾ ਕਿ ਹੁਣ ਸਾਨੂੰ ਕਿਸੇ ਵੀ ਸਰਕਾਰ ਤੋਂ ਉਮੀਦ ਨਹੀਂ ਅਤੇ ਜੇਕਰ ਸਾਡੀ ਕੋਈ ਉਮੀਦ ਬਚੀ ਹੈ ਤਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਹੈ ਜੋ ਇਨਸਾਫ ਕਰੇਗਾ। ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਜਿਸ ਜਿਸ ਵਿਅਕਤੀ ਨੇ ਵੀ ਸਿਆਸਤੀ ਕੀਤੀ ਉਹ ਜਿਸ ਵੀ ਰਾਜਨੀਤਿਕ ਪਾਰਟੀ ਨੇ ਸਿਆਸਤ ਕੀਤੀ ਉਹਨਾਂ ਦਾ ਹਸ਼ਰ ਬਹੁਤ ਮਾੜਾ ਹੋਇਆ ਭਾਵੇ ਉਹ ਅਕਾਲੀ ਦਲ ਹੋਵੇ ਯਾ ਕੈਪਟਨ ਸਰਕਾਰ। ਉਹਨਾਂ ਆਮ ਆਦਮੀ ਪਾਰਟੀ ਤੇ ਵੀ ਗੁੱਸਾ ਜਾਹਰ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਸਰਕਾਰ ਬਣਨ ਤੇ ਦੋ ਮਹੀਨਿਆਂ ਦੇ ਅੰਦਰ ਅੰਦਰ ਸਾਰੇ ਦੋਸ਼ੀਆਂ ਨੂੰ ਫੜ ਕੇ ਜੇਲ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗੂ ਸਿਰਫ ਸਿਆਸਤ ਕਰਦੀ ਹੀ ਨਜ਼ਰ ਆ ਰਹੀ ਹੈ.
0
comment0
Report
SNSUNIL NAGPAL
Oct 12, 2025 10:46:24
Fazilka, Punjab:ਫਾਜ਼ਿਲਕਾ ਦੀ ਦਾਣਾ ਮੰਡੀ ਦਰਜੇ ਵਿੱਚ ਕਿਸਾਨਾਂ ਦੀ ਫਸਲ ਤੇ ਕੱਟ ਲਿਆ ਜਾ ਰਿਹਾ ਹੈ । ਇਹ ਸ਼ਿਕਾਇਤ ਕਿਸਾਨਾਂ ਨੇ ਮੰਡੀ ਪ੍ਰਸ਼ਾਸਨ ਨੂੰ ਕੀਤੀ ਤੇ ਮੰਗ ਪੱਤਰ ਦਿੱਤਾ ਸੀ । ਜਿਸ ਖਬਰ ਨੂੰ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਿਤ ਕੀਤਾ ਤਾਂ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ । ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਪ੍ਰਸ਼ਾਸਨ ਦੇ ਅਧਿਕਾਰੀ ਚੈਕਿੰਗ ਕਰਨ ਦੇ ਲਈ ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਪਹੁੰਚੇ । ਹਾਲਾਂਕਿ ਇਸ ਮੌਕੇ ਪਹੁੰਚੇ ਫਾਜ਼ਿਲਕਾ ਦੇ ਏਡੀਸੀ ਜਨਰਲ ਡਾਕਟਰ ਮਨਦੀਪ ਕੌਰ ਦਾ ਕਹਿਣਾ ਹੈ ਕਿ ਸ਼ਿਕਾਇਤ ਦੀ ਪੁਸ਼ਟੀ ਨਹੀਂ ਹੋ ਪਾਈ ਹੈ । ਤੇ ਨਾ ਹੀ ਚੈਕਿੰਗ ਦੌਰਾਨ ਕੁਝ ਸਾਹਮਣੇ ਆਇਆ ਹੈ । ਫਿਲਹਾਲ ਅਧਿਆਕਰੀਆ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ।
0
comment0
Report
MSManish Sharma
Oct 12, 2025 10:31:30
Tarn Taran Sahib, Punjab:एंकर तरनतारन जिले में अपराध पर नकेल कसने के लिए चल रहे पुलिस अभियान के तहत रविवार दोपहर थाना गोइंदवाल पुलिस और बदमाशों के बीच मुठभेड़ हुई। यह घटना फतेहाबाद के नजदीक उस समय हुई जब पुलिस ने एक संदिग्ध सफेद रंग की कार को रुकने का इशारा किया। कार सवारों ने रुकने की बजाय पुलिस पार्टी पर फायरिंग शुरू कर दी। जवाबी कार्रवाई में पुलिस ने भी गोलियां चलाईं, जिसमें एक बदमाश घायल हो गया, जबकि उसका साथी अंधेरे का फायदा उठाकर मौके से फरार हो गया। घायल बदमाश की पहचान गुरसेवक सिंह उर्फ ‘बंब’ निवासी तरन तारन के रूप में हुई है। बताया जा रहा है कि वह विदेश में बैठे कुख्यात गैंगस्टर सत्ता नौशहरा का करीबी सहयोगी है और फिरौती गिरोह का सक्रिय सदस्य है। गुरसेवक सिंह पर पहले भी कई आपराधिक मामले दर्ज हैं, जिनमें फिरौती, गोलीबारी और हत्या की कोशिश जैसे गंभीर अपराध शामिल हैं। एसएसपी रवजोत ग्रेवाल के अनुसार, गुरसेवक सिंह और उसका साथी खडूर साहिब की तरफ से तरनतारन आ रहे थे। थाना गोइंदवाल की पुलिस ने नाका लगाकर जब कार को रोकने का इशारा किया तो दोनों बदमाशों ने गाड़ी की रफ्तार बढ़ा दी। पुलिस ने पीछा किया तो कार सवारों ने पुलिस पर ताबड़तोड़ फायरिंग शुरू कर दी। आत्मरक्षा में पुलिस ने जवाबी फायर किया, जिसमें गुरसेवक सिंह के पैर में गोली लग गई और वह घायल होकर गिर पड़ा। उसका साथी मौके से भाग निकला। घायल बदमाश को पुलिस ने कब्जे में लेकर सिविल अस्पताल तरन तारन में दाखिल करवाया, जहां उसकी हालत खतरे से बाहर बताई जा रही है। मौके से एक पिस्तौल, कारतूस और कार बरामद की गई है। पुलिस ने फरार साथी की तलाश में इलाके में नाकाबंदी कर दी है। एसएसपी तरन तारन ने बताया कि मुठभेड़ में घायल गुरसेवक सिंह सत्ता नौशहरा गिरोह से जुड़ा है, जो विदेश में बैठे अपने आकाओं के इशारे पर पंजाब में व्यापारियों से फिरौती मांगने और धमकी भरे हमले करवाने का काम करता था। उन्होंने कहा कि फरार बदमाश को भी जल्द गिरफ्तार कर लिया जाएगा और गैंग के अन्य सदस्यों पर शिकंजा कसने के लिए छापेमारी जारी ।
0
comment0
Report
TBTarsem Bhardwaj
Oct 12, 2025 09:05:32
Ludhiana, Punjab:लुधियाना में फायरिंग, 3 युवक घायल हुक्का पीने का वीडियो बनाने पर भिड़े, गोलियां चलाईं; महिला बोली- माता की चौकी में हुक्का पी रहे थे लुधियाना में शनिवार देर रात फायरिंग की घटना सामने आईं। हुक्का पीने का वीडियो बनाने को लेकर दो पक्ष आपस में भिड़ गए। जिसके बाद गोलियों चली और इस घटना मै 3 लोग घायल हो गए।फायरिंग की सूचना के बाद पुलिस मौके पर पहुंची। ज़ख्मियों को इलाज के लिए अस्पताल पहुंचाया गया पुलिस ने मामले की जांच शुरू की और घटना मैं घायलों के बयान दर्ज किए गए।शुरुआती जांच में सामने आया है कि हुक्का पीने वाले लोग माता की चौकी के कार्यक्रम में आए थे। पड़ोस में रहने वाले युवक ने उनकी वीडियो बना ली।पुलिस के मुताबिक, मामले की जांच की जा रही है। गोली किसने चलाई अभी इसका भी पता किया जा रहा है।माता की चौकी में हुक्का पी रहे थेः टिब्बा थाना इलाके की एक महिला ने बताया कि मोहल्ले में माता की चौकी थी, जिसमें कुछ युवक शामिल हुए थे और हुक्का पी रहे थे। मोहल्ले के ही मनी नाम के युवक ने उनकी वीडियो बना ली और उसे कई ग्रुपों में भेज दिया।वीडियो वायरल होने के बाद भड़का मामलाः यह देखकर हुक्का पी रहे युवक नाराज हो गए। उन्होंने एक किलोमीटर दूर जाकर वीडियो बनाने वाले सर्वजीत को घेर लिया। सर्वजीत ने भी अपने कुछ साथी बुला लिए। दोनों पक्षों में बहस हुई और इसके बाद हुक्का पीने वाले युवकों ने फायरिंग कर दी। पुलिस को मिले गोलियों के खोलः घटना स्थल पर पहुंची थाना टिब्बा की पुलिस को गोलियों के 4 से 6 खोल बरामद हुए हैं। पुलिस घायलों के बयान दर्ज करने की तैयारी में है। आज सुबह सिविल अस्पताल में गोली लगने से घायल सरवजोत के सैंपल पुलिस टीम ने लिए हैं।आरोपियों की पहचान की जा रही है इस मामले में ASI भूपेंद्र सिंह ने कहा कि गोलियां किसने चलाई है इसकी पहचान की जा रही है। अभी यह पता चला है कि करीब तीन युवक घायल हुए हैं। गोलियां युवकों ने आपस में चलाई है। जल्दी पुलिस के सीनियर अधिकारी मामले की जानकारी देंगे。
0
comment0
Report
TBTarsem Bhardwaj
Oct 12, 2025 08:49:09
Ludhiana, Punjab:ਲੁਧਿਆਣਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ 2 ਕੈਦੀ ਨੂੰ ਵੀ ਫੜਿਆ ਗਿਆ, ਜੇਲ੍ਹ ਵਿੱਚ LED light ਕਵਰ ਦੇ ਵਿੱਚ ਲੁਕਾਇਆ ਗਿਆ ਨਸ਼ੀਲਾ ਪਦਾਰਥ, 10 ਮੋਬਾਈਲ ਫੋਨ ਵੀ ਬਰਾਮਦ ਲੁਧਿਆਣਾ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਪੁਲਿਸ ਨੇ ਸਹਾਇਕ ਸੁਪਰਡੈਂਟ ਸੁਖਵਿੰਦਰ ਸਿੰਘ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਇੱਕ LED ਲਾਈਟ ਦੇ ਕਵਰ ਵਿੱਚ ਲੁਕਾ ਕੇ ਨਸ਼ੀਲੇ ਪਦਾਰਥ ਲੈ ਕੇ ਜਾ ਰਿਹਾ ਸੀ ਅਤੇ ਮਾਮਲਾ ਦਰਜ ਕੀਤਾ। ਡਿਪਟੀ ਸੁਪਰਡੈਂਟ ਆਫ਼ ਸਿਕਿਓਰਿਟੀ ਜਗਜੀਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਸਹਾਇਕ ਸੁਪਰਡੈਂਟ ਸੁਖਵਿੰਦਰ ਸਿੰਘ, ਕੈਦੀ ਫਿਰੋਜ਼ੁਦੀਨ ਅਤੇ ਦੀਪਕ ਕੁਮਾਰ ਵਿਰੁੱਧ NDPS ਅਤੇ ਜੇਲ੍ਹ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਤੋਂ 121.71 ਗ੍ਰਾਮ ਭੂਰੇ ਰੰਗ ਦੇ ਨਸ਼ੀਲੇ ਪਦਾਰਥਾਂ ਵਿੱਚੋਂ 84 ਗ੍ਰਾਮ ਅਤੇ 10 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਸਹਾਇਕ ਸੁਪਰਡੈਂਟ ਦੀਆਂ ਅਜਿਹੀਆਂ ਚਾਲਾਂ ਨੇ ਜੇਲ੍ਹ ਅਧਿਕਾਰੀਆਂ ਦੇ ਕੰਮਕਾਜ 'ਤੇ ਸਵਾਲ ਖੜ੍ਹੇ ਕੀਤੇ ਹਨ
0
comment0
Report
KSKamaldeep Singh
Oct 12, 2025 08:45:50
Chandigarh, Chandigarh:ਵਾਈ ਪੂਰਨ ਕੁਮਾਰ ਇਨਸਾਫ ਕਮੇਟੀ ਦੇ ਮੈਂਬਰਾਂ ਦੀ ਬਾਈਟ ਹੋ ਰਹੀ ਹੈ ਅਜੇ ਤੱਕ ਕੋਈ ਮੰਗ ਤੇ, ਪੋਸਟਮਾਰਟਮ ਤੇ ਕੋਈ ਵੀ ਸਹਿਮਤੀ ਨਹੀਂ ਬਣੀ ਹੈ ਅਸੀਂ ਮੰਗਾਂ ਤੇ ਆਪਣੀਆਂ ਤੇ ਪੂਰੀ ਤਰ੍ਹਾਂ ਕਾਇਮ ਹਾਂ ਕੋਈ ਨੋਕਰੀ ਸੰਬੰਧੀ ਕੋਈ ਵੀ ਮੰਗ ਅਸੀਂ ਨਹੀਂ ਮੰਨ ਰਹੇ ਸਰਕਾਰ ਕਾਰਵਾਈ ਵੱਲ ਵੱਧ ਨਹੀਂ ਰਹੀ ਸਰਕਾਰ ਸਿਰਫ਼ ਭਰੋਸਾ ਦੇ ਰਹੀ ਹੈ ਸਰਕਾਰ ਇਕ ਹਾਊਸਅਰੈਸਟ ਵਰਗੀ ਸਥਿਤੀ ਬਣਾ ਰਹੀ ਹੈ ਪਰਿਵਾਰ ਦੀ ਕੋਈ ਡਿਮਾਂਡ ਨਹੀਂ ਹੈ,ਪਰ ਦਾ ਸਿਰਫ਼ ਅਲਟੀਮੇਟਮ ਹੈ, ਅੱਜ ਦੀ ਵੱਡੀ ਮਹਾਂਪੰਚਾਇਤ ਹੈ, ਪਰਿਵਾਰ ਸਿਰਫ਼ ਇਕ ਹੀ ਚੀਜ਼ ਚਾਹੁੰਦਾ ਹੈ ਕੀ ਦੋਸ਼ੀ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਜੇਕਰ ਹਰਿਆਣਾ ਵਿੱਚ ਜਰਨਲ ਕੈਟਾਗਰੀ ਦੇ ਵਿਅਕਤੀ ਅਜਿਹਾ ਕੁਝ ਹੁੰਦਾ ਤਾ ਸਰਕਾਰ ਵਿੱਚ ਹਿੱਲਜੁਲ ਸ਼ੁਰੂ ਹੋ ਜਾਣੀ ਸੀ ਅਸੀਂ ਸਰਕਾਰ ਅੱਗੇ ਝੁਕਣ ਵਾਲੇ ਨਹੀਂ ਹੈ ਹਰਿਆਣਾ ਤਾਂ ਐਟਰੋਸਿਟੀ ਦਾ ਹੱਬ ਬਣ ਗਿਆ ਹੈ ਜੇਕਰ ਹਰਿਆਣਾ ਦੇ ਮੁੱਖ ਮੰਤਰੀ ਡੀਜੀਪੀ ਨੂੰ ਹਟਾ ਨਹੀਂ ਸਕਦੇ ਤਾਂ ਉਹ ਆਪਣਾ ਅਸਤੀਫਾ ਦੇ ਦੇਣ ਖਾਪ ਪੰਚਾਇਤਾਂ ਦੇ ਕਾਫੀ ਲੋਕ ਇੱਥੇ ਵੀ ਪਰਿਵਾਰ ਨੂੰ ਸਮਰਥਨ ਦੇ ਕੇ ਗਏ ਨੇ ਖਾਪ ਪੰਚਾਇਤਾਂ ਸੰਵਿਧਾਨ ਤੋਂ ਉਪਰ ਨਹੀਂ ਹਨ
0
comment0
Report
SSSanjay Sharma
Oct 12, 2025 08:45:35
Noida, Uttar Pradesh:भारतीयता पार्टी के वरिष्ठ नेता आर पी सिंह ने कहा है कि ऑपरेशन ब्लूस्टार 1 राजनीतिक फ़ैसला था ये जानबूझकर सिखों को राष्ट्र विरोधी बताने की कांग्रेस की साज़िश थी आर पी सिंह के मुताबिक़ इंटेलिजेंस इंपुट भी था लेकिन ऑपरेशन ब्लूस्टार की 1979 हुए ऑपरेशन थंडर की तरह की कार्रवाई भी हो सकती थी पानी काट देते बिजली काट देते लेकिन अकाल तख़्त साहिब में इस तरह से बेअदबी दिखाना ये इंदिरा गाँधी की साज़िश थी इनमें कमलनाथ सज्जन कुमार संजय गांधी सब शामिल थे इन लोगों ने जानबूझ कर ऐसा किया आर पी सिंह ने कहा कि राहुल गांधी नाक रगड़ कर अकाल तख़्त साहिब से माफ़ी माँगें तो सिख समाज उनके बारे में एक बार सोच सकता है।
0
comment0
Report
Advertisement
Back to top