Back
फाजिलका दाणा मंडी में प्रशासन ने चेकिंग शुरू की; शिकायत की पुष्टि नहीं
SNSUNIL NAGPAL
Oct 12, 2025 10:46:24
Fazilka, Punjab
ਫਾਜ਼ਿਲਕਾ ਦੀ ਦਾਣਾ ਮੰਡੀ ਦਰਜੇ ਵਿੱਚ ਕਿਸਾਨਾਂ ਦੀ ਫਸਲ ਤੇ ਕੱਟ ਲਿਆ ਜਾ ਰਿਹਾ ਹੈ । ਇਹ ਸ਼ਿਕਾਇਤ ਕਿਸਾਨਾਂ ਨੇ ਮੰਡੀ ਪ੍ਰਸ਼ਾਸਨ ਨੂੰ ਕੀਤੀ ਤੇ ਮੰਗ ਪੱਤਰ ਦਿੱਤਾ ਸੀ । ਜਿਸ ਖਬਰ ਨੂੰ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਿਤ ਕੀਤਾ ਤਾਂ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ । ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਪ੍ਰਸ਼ਾਸਨ ਦੇ ਅਧਿਕਾਰੀ ਚੈਕਿੰਗ ਕਰਨ ਦੇ ਲਈ ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਪਹੁੰਚੇ । ਹਾਲਾਂਕਿ ਇਸ ਮੌਕੇ ਪਹੁੰਚੇ ਫਾਜ਼ਿਲਕਾ ਦੇ ਏਡੀਸੀ ਜਨਰਲ ਡਾਕਟਰ ਮਨਦੀਪ ਕੌਰ ਦਾ ਕਹਿਣਾ ਹੈ ਕਿ ਸ਼ਿਕਾਇਤ ਦੀ ਪੁਸ਼ਟੀ ਨਹੀਂ ਹੋ ਪਾਈ ਹੈ । ਤੇ ਨਾ ਹੀ ਚੈਕਿੰਗ ਦੌਰਾਨ ਕੁਝ ਸਾਹਮਣੇ ਆਇਆ ਹੈ । ਫਿਲਹਾਲ ਅਧਿਆਕਰੀਆ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowOct 12, 2025 16:02:040
Report
BSBHARAT SHARMA
FollowOct 12, 2025 15:49:012
Report
NLNitin Luthra
FollowOct 12, 2025 14:48:090
Report
MJManoj Joshi
FollowOct 12, 2025 14:35:410
Report
JSJagmeet Singh
FollowOct 12, 2025 14:31:230
Report
BSBHARAT SHARMA
FollowOct 12, 2025 14:15:250
Report
KBKulbir Beera
FollowOct 12, 2025 13:49:130
Report
BSBHARAT SHARMA
FollowOct 12, 2025 13:48:200
Report
BKBIMAL KUMAR
FollowOct 12, 2025 13:48:090
Report
BSBhushan Sharma
FollowOct 12, 2025 12:33:540
Report
RBRohit Bansal
FollowOct 12, 2025 12:04:030
Report
DKDevinder Kumar Kheepal
FollowOct 12, 2025 11:22:120
Report
DKDevinder Kumar Kheepal
FollowOct 12, 2025 11:21:320
Report
NLNitin Luthra
FollowOct 12, 2025 11:02:121
Report
NSNaresh Sethi
FollowOct 12, 2025 11:01:000
Report