Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब कांग्रेस अध्यक्ष अमरिंदर सिंह वड़िंग के खिलाफ FIR दर्ज, जातीय टिप्पणी मामले में एक्शन
RBRohit Bansal
Nov 05, 2025 05:15:18
Chandigarh, Chandigarh
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਕੀਤੀਆਂ ਗਈਆਂ ਜਾਤੀਵਾਦੀ ਟਿੱਪਣੀਆਂ ਸਬੰਧੀ ਸ਼ਿਕਾਇਤ ਦਰਜ ਕੀਤੀ ਗਈ ਇਹ ਐਫਆਈਆਰ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਜਾਤੀਵਾਦੀ ਟਿੱਪਣੀਆਂ ਦੇ ਸਬੰਧ ਵਿੱਚ ਰਾਜਾ ਵੜਿੰਗ ਵਿਰੁੱਧ ਸੀਆਰਪੀਸੀ, 2023 ਦੀ ਧਾਰਾ 353, 196 ਅਤੇ ਐਸਸੀ/ਐਸਟੀ (ਅੱਤਿਆਚਾਰ ਰੋਕਥਾਮ) ਐਕਟ, 1989 ਦੀ ਧਾਰਾ 3(1)(u) ਅਤੇ 3(1)(v) ਤਹਿਤ ਐਫਆਈਆਰ ਦਰਜ ਕੀਤੀ ਗਈ ਧਾਰਮਿਕ ਸਿੱਖ ਸੰਗਠਨ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਹਨ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਸੀ ਕਮਿਸ਼ਨ ਨੇ ਰਾਜਾ ਵੜਿੰਗ ਨੂੰ ਨੋਟਿਸ ਵੀ ਜਾਰੀ ਕੀਤਾ ਹੈ Hindi Section: पंजाब कांग्रेस प्रधान अमरिंदर सिंह राजा वड़िंग के खिलाफ FIR पूर्व गृहमंत्री बूटा सिंह पर की गई जातिसूचक टिप्पणी के मामले में शिकायत हुई दर्ज पूर्व गृहमंत्री बूटा सिंह के बेटे सरबजोत सिंह सिद्धू की शिकायत पर दर्ज हुई FIR राजा वड़िंग के खिलाफ जातिसूचक टिप्पणी मामले में धारा 353, 196 बीएनएस 2023 तथा धारा 3(1)(u), 3(1)(v) एससी/एसटी अत्याचार निवारण अधिनियम 1989 के तहत एफआईआर दर्ज मजहबी सिख संगठन लगातार कर रहे कार्रवाई की मांग पंजाब पुलिस ने FIR दर्ज कर जांच शुरू की SC कमीशन ने भी राजा वडिंग को भेजा हुआ है नोटिस
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
STSumit Tharan
Nov 05, 2025 08:45:16
Jhajjar, Haryana:बहादुरगढ़ में शराब ठेकेदार पर हुई फायरिंग। बाल बाल बचा शराब ठेकेदार। हमलावर ने बिना कुछ बोले चलाई गोलियां। दो गोलियां चला कर हमलावर फरार। बहादुरगढ़ के शाहपुर गांव का मामला। देर रात हुई शराब ठेकेदार पर फायरिंग की वारदात। पुलिस मामले की जांच में जुटी। थ्री व्हीलर में सवार होकर आया था अज्ञात हमलावर। शराब ठेकेदार के पिता बोले- शराब ठेके को लेकर चल रहा है विवाद। घटना बहादुरगढ़ के गांव शाहपुर की है। शाहपुर निवासी विकास ने बुपनिया रोड पर शराब का ठेका कर रखा है। शराब के ठेकेदार विकास के पिता धर्मपाल ने बताया कि विकास रोजाना की तरह मंगलवार शाम को ठेके पर बैठा हुआ था। रात करीब 9 बजे एक युवक, जिसने काले रंग की टी-शर्ट पहन रखी थी, ठेके के पास आया और बिना कुछ बोले पिस्तौल निकालकर उस पर दो फायर कर दिए। एक गोली दीवार के पास जा लगी, जबकि दूसरी फायर भी उसे नहीं लगा। घटना के बाद आरोपी पैदल ही मौके से भाग निकला। विकास के पिता ने बताया कि शराब ठेके को लेकर ही उसका किसी के साथ विवाद चल रहा है। हो सकता है कि इसी विवाद के चलते विकास पर फायरिंग की गई हो। फायरिंग की आवाज सुनकर आसपास के लोग मौके पर पहुंच गए। सूचना मिलने पर पुलिस टीम भी घटनास्थल पर पहुंची और जांच शुरू कर दी। ठेकेदार विकास ने पुलिस को शिकायत दी है। हमलावर की पहचान नहीं हो सकी है और फायरिंग के कारणों का भी अभी तक कोई सुराग नहीं मिला है। पुलिस आस-पास लगे सीसीटीवी कैमरों की फुटेज खंगालने में जुट गई है। थाना सदर पुलिस ने अज्ञात युवक के खिलाफ मामला दर्ज कर जांच शुरू कर दी है। हालांकि पुलिस का कोई भी अधिकारी इस मामले में मीडिया के सामने कुछ भी बोलने को तैयार नहीं है। ऐसे में अब देखना होगा कि पुलिस आरोपी को कब तक गिरफ्तार करने में सफलता हासिल कर पाती है।
0
comment0
Report
BSBALINDER SINGH
Nov 05, 2025 08:44:57
Patiala, Punjab:ਰਾਜਾ ਬੜਿੰਗ ਦੇ ਉੱਪਰ ਐਸਸੀ ਐਸਟੀ ਐਕਟ ਦੇ ਅਧੀਨ ਹੋਏ ਮਾਮਲੇ ਦਰਜ ਦੇ ਉੱਪਰ ਬੋਲਦਿਆਂ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ 이에 ਨੂੰ ਸਿਆਸੀ ਰੰਗਤ ਦਿੱਤਾ ਜਾ ਰਿਹਾ ਹੈ। ਰਾਜਾ ਬੜਿੰਗ ਦੇ ਦੁਆਰਾ ਜੋ ਸ਼ਬਦਾਂ ਦੀ ਚੋਣ ਕੀਤੀ ਗਈ ਉਹ ਗਲਤ ਸੀ ਅਤੇ ਉਨਾਂ ਨੂੰ ਅਜਿਹੇ ਬਿਆਨਾਂ ਤੋਂ ਚਚਣਾ ਚਾਹੀਦਾ ਸੀ ਪਰ ਜਿਸ ਹਿਸਾਬ ਦੇ ਨਾਲ ਬਿਨਾਂ ਕਿਸੇ ਸ਼ਰਤ ਤੋਂ ਉਹਨਾਂ ਦੇ ਦੁਆਰਾ ਮਾਫੀ ਮੰਗੀ ਗਈ ਉਸ ਤੋਂ ਬਾਅਦ ਇਸ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ। ਇਸ ਦੇ ਨਾਲ ਹੀ ਪਟਿਆલા ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਕੁਝ ਦਿਨ ਪਹਿਲਾਂ ਦੁਬਾਰਾ ਤੋਂ ਕਾਂਗਰਸ ਵਿੱਚ ਹਾਈ ਕਮਾਂਡ ਦੁਆਰਾ ਕਰਵਾਈ ਗਈ ਵਾਪਸੀ ਦੇ ਉੱਪਰ ਵੀ ਉਹਨਾਂ ਸਵਾਲ ਚੁੱਕਦੇ ਕਿਹਾ ਕਿ ਮੈਨੂੰ ਇਸ ਦੇ ਬਾਰੇ ਵਿੱਚ ਨਾ ਪੰਜਾਬ ਦੀ ਲੀਡਰਸ਼ਿਪ ਅਤੇ ਨਾ ਹੀ ਹਾਈ ਕਮਾਂਡ ਦੇ ਦੁਆਰਾ ਸਲਾਹ ਲਈ ਗਈ ਜੋ ਲੋਕਾਂ ਨੇ ਕਾਂਗਰਸ ਲਈ ਮੁਸ਼ਕਿਲ ਸਮੇਂ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਹੈ ਅਤੇ ਉਸ ਦੀ ਅਗਲੇ ਸਮੇਂ ਵਿੱਚ ਸੁਣਵਾਈ ਹੋਣੀ ਚਾਹੀਦੀ ਨਾ ਕਿ ਜਿਹੜੇ ਸਮੇਂ ਦੇ ਮੁਤਾਬਕ ਵੱਖ-ਵੱਖ ਪਾਰਟੀਆਂ ਨੂੰ ਵਰਤਦੇ ਰਹੇ ਹਨ।
0
comment0
Report
ADAnkush Dhobal
Nov 05, 2025 08:34:42
Shimla, Himachal Pradesh:हिमाचल हाईकोर्ट से राज्य सरकार को फटकार न्यायपालिका के लिए आवंटित बजट समय पर न मिलने को लेकर लगाई फटकार हाइकोर्ट ने वित्त सचिव को खुद 10 करोड़ रुपए का ड्राफ्ट लेकर अदालत में पेश होने के दिए निर्देश राज्य सरकार के वित्त सचिव को 13 नवम्बर को 10 करोड़ रुपए का ड्राफ्ट लेकर उच्च न्यायालय में पेश होने को कहा उच्च आदलत ने ऐसे न होने पर सरकार के खिलाफ कंटेम्प्त ऑफ कोर्ट का नोटिस जारी करने की बात कही है मामले की सुनवाई हिमाचल उच्च न्यायालय के मुख्य न्यायाधीश गुरमीत सिंह संधावालिया और न्यायमूर्ति रंजन शर्मा की खंड पीठ ने की इस मामले में हाईकोर्ट ने साल 2023 में सुओ मोटो लेते हुए जनहित याचिका दायर की थी कोर्ट ने कहा - आवंटित बजट समय पर न मिलने से अदालतों के प्रशासनिक खर्चों के भुगतान में निरंतर देरी रही है अदालत ने दोहराया कि सुप्रीम कोर्ट के निर्देश हैं कि रिटायर्ड जजों को आंध्र प्रदेश मॉडल के अनुसार भुगतान किया जाए इसके हिसाब से वित्तीय लाभ 1 अक्टूबर 2014 से मिले, मगर हिमाचल सरकार ने यह भुगतान 14 मई 2025 की अधिसूचना से आगे लागू किया खंड पीठ ने कहा कि लगभग ₹6.88 करोड़ का बकाया केवल प्रशासनिक खर्चों पर है इसके अलावा ₹4.07 करोड़ की राशि नए वाहनों की खरीद के लिए लंबित है कुल मिलाकर ₹10 करोड़ से अधिक का भुगतान राज्य सरकार से बकाया है कोर्ट ने पाया कि राज्य सरकार ने 7 नए जिला न्यायाधीशों और 39 सिविल जजों की अदालतों की स्थापना के प्रस्ताव पर भी कार्रवाई नहीं की है। राज्य सरकार का वित्त विभाग हर बार "वित्तीय संसाधन नहीं हैं" कहकर इनकार कर देता है
0
comment0
Report
VSVARUN SHARMA
Nov 05, 2025 08:34:30
Kapurthala, Punjab:ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਾਣੋ ਭੋਰਾ ਸਾਹਿਭ ਦਾ ਇਤਿਹਾਸ ਜਿੱਥੇ ਗੁਰੂ ਸਾਹਿਬ ਨੇ 14 ਸਾਲ 9 ਮਹੀਨੇ 13 ਦਿਨ ਕੀਤੀ ਸੀ ਅਕਾਲ ਪੁਰਖ ਦੀ ਭਗਤੀ ਪੁਰਾਤਨ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਈ ਗੁਰਦੁਆਰਾ ਸਾਹਿਬ ਮੌਜੂਦ ਹਨ। ਇਨ੍ਹਾਂ 'ਚੋਂ ਪ੍ਰਮੁੱਖ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੇਈਂ ਨਦੀ ਦੇ ਕਿਨਾਰੇ 'ਤੇ ਸਥਿਤ ਹੈ। ਗੁਰਦੁਆਰਾ ਬੇਰ ਸਾਹਿਬ ਦੀ ਇਮਾਰਤ ਬਹੁਤ ਹੀ ਆਲੀਸ਼ਾਨ ਬਣੀ ਹੋਈ ਹੈ। ਜਿਸ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਕੀਰਤਨ ਦਾ ਪ੍ਰਵਾਹ ਚਲਦਾ ਹੈ। ਸੰਗਤ ਬੜੀ ਸ਼ਰਧਾ ਨਾਲ ਮੱਥਾ ਟੇਕ ਕੇ ਗੁਰਬਾਣੀ ਦੇ ਪਾਠ ਤੇ ਕੀਰਤਨ ਦਾ ਅਨੰਦ ਮਾਣਦੀ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਹੇਠਾਂ ਭੋਰਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਵਜੋਂ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਭੋਰਾ ਸਾਹਿਬ ਦੇ ਤਪ ਅਸਥਾਨ ਵਾਲੀ ਜਗ੍ਹਾ 'ਤੇ ਬ Birਾਜ ਕੇ ਰੱਬੀ ਰੰਗ 'ਚ ਜੁੜਦੇ ਸਨ। SHrdhavAn ਯਾਤਰੂ ਤਪ ਅਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਗੁਰਬਾਣੀ ਪਾਠ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 14 ਸਾਲ 9 ਮਹੀਨੇ 13 ਦਿਨ ਇਸੇ ਭੋਰਾ ਸਾਹਿਬ ਵਿਖੇ ਅਕਾਲ ਪੁਰਖ ਦੀ ਭਗਤੀ ਕੀਤੀ ਸੀ। ਅੱਜ ਸੰਗਤਾਂ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਹਨ।
0
comment0
Report
NLNitin Luthra
Nov 05, 2025 08:33:28
0
comment0
Report
VSVARUN SHARMA
Nov 05, 2025 08:32:42
Kapurthala, Punjab:ਜਾਣੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬੇਰੀ ਰੁੱਖ ਦਾ ਇਤਿਹਾਸ, ਭਾਈ ਭਗੀਰਥ ਦੇ ਗੁਰੂ ਨਾਨਕ ਪ੍ਰਤੀ ਸ਼ਰਧਾ ਦੀ ਕਹਾਣੀ ਇਤਿਹਾਸ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਲੀ ਵੇਈਂ ਦੇ ਕਿਨਾਰੇ ਦਾਤਣ ਕਰਨ ਤੋਂ ਬਾਅਦ ਬਚੀ ਲੱਕੜ ਉਸ ਥਾਂ ਲਗਾਈ ਸੀ ਅਤੇ ਕੁਝ ਦਿਨਾਂ ਬਾਅਦ ਉਹ ਬੇਰੀ ਦੀ ਲੱਕੜ ਹਰੀ ਹੋ ਗਈ। ਉਸ ਥਾਂ ’ਤੇ ਹੁਣ ਸ਼ਾਨਦਾਰ ਗੁਰਦੁਆਰਾ ਸਾਹਿਬ ਸਥਾਪਿਤ ਹੈ। ਗੁਰੂ ਨਾਨਕ ਸਾਹਿਬ ਹਰ ਰੋਜ਼ ਸਵੇਰੇ ਵੇईਂ ’ਚ ਇਸ਼ਨਾਨ ਕਰਦੇ ਤੇ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਜਾਂਦੇ ਸਨ। ਇਸ ਥਾਂ ’ਤੇ ਅੱਜ ਭੌਰਾ ਸਾਹਿਬ ਬਣਿਆ ਹੋਇਆ ਹੈ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਲਈ ਆਉਣ ਵਾਲਾ ਹਰ ਪ੍ਰਾਣੀ ਭੌਰਾ ਸਾਹਿਬ ਦੇ ਵੀ ਦਰਸ਼ਨ ਕਰਦਾ ਹੈ। ਇਸ ਥਾਂ ਦੇ ਬਿਲਕੁਲ ਨੇੜੇ ਹੀ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਨਾਲ ਲੱਗੀ ਬੇਰੀ ਦਾ ਦਰੱਖ਼ਤ ਵੀ ਹੈ, ਜੋ ਕਰੀਬ 525 ਸਾਲਾਂ ਬਾਅد ਵੀ ਹਰਾ ਤੇ ਸੁਰਜੀਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ ਦੇਸ਼ ’ਚ ਸਭ ਤੋਂ ਵੱਡਾ ਪ੍ਰోగਰਾਮ ਗੁਰਦੁਆਰਾ ਬੇਰ ਸਾਹਿਬ ’ਚ ਕੀਤਾ ਜਾਂਦਾ ਹੈ। ਇਸ ਪਵਿੱਤਰ ਥਾਂ ਨਾਲ ਗੁਰੂ ਨਾਨਕ ਸਾਹਿਬ ਦੀ ਵੇਈਂ ਨਦੀ ’ਚ ਆਲੋਪ ਹੋਣ ਦੀ ਘਟਨਾ ਵੀ ਜੁੜੀ ਹੋਈ ਹੈ। ਇੱਥੇ ਹੀ ਗੁਰੂ ਸਾਹਿਬ ਨੇ ਆਪਣੇ ਕੱਪੜੇ ਉਤਾਰ ਕੇ ਅਹਿਲਕਾਰ ਨੂੰ ਫੜਾਏ ਅਤੇ 72 ਘੰਟੇ ਤਕ ਲੋਪ ਰਹੇ। ਸੁਲਤਾਨਪੁਰ ਦੀ ਆਮ ਜਨਤਾ ਲਈ ਗੁਰੂ ਜੀ ਪਾਣੀ ਦੀਆਂ ਲਹਿਰਾਂ ਨਾਲ ਵਹਿ ਗਏ ਪਰ ਗੁਰੂ ਨਾਨਕ ਸਾਹਿਬ ਪਰਮਾਤਮਾ ਦੀ ਭਗਤੀ ’ਚ ਲੀਨ ਰਹੇ ਅਤੇ 72 ਘੰਟਿਆਂ ਬਾਅਦ ਤਿੰਨ ਮੀਲ ਦੂਰ ਜਾ ਕੇ ਗੁ: ਸੰਤ ਘਾਟ ਸਾਥ ਸਾਹਿਬ ਦੇ ਸਥਾਨ ’ਤੇ ਪ੍ਰਗਟ ਹੋਏ।
0
comment0
Report
KBKulbir Beera
Nov 05, 2025 08:32:23
Bathinda, Punjab:ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਜਿਥੇ ਪੂਰੀ ਦੁਨੀਆਂ ਵਿੱਚ ਸਿੱਖ ਸੰਗਤਾ ਵੱਲੋ ਪੂਰੀ ਸਰਧਾ ਤੇ ਉਤਸਾਹ ਨਾਲ ਮਨਾਈਆ ਜਾ ਰਿਹਾ ਹੈ ਉਥੇ ਹੀ ਸਿੱਖ ਸਵੇਰ ਤੋ ਹੀ ਵੱਡੀ ਗਿਣਤੀ ਵਿੱਚ ਗੁਰੁ ਘਰ ਆਪਣੀ ਹਾਜਰੀ ਲਵਾ ਰਹੀਆਂ ਹਨ ਮਾਲਵੇ ਅੰਦਰ ਸਥਿਤ ਸਿੱਖ ਜਗਤ ਦੇ ਚੋਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਅੱਜ ਪ੍ਰਕਾਸ ਪੁਰਵ ਹਰ ਸਾਲ ਦੀ ਤਰਾਂ ਪੂਰੇ ਧੂਮ ਧਾਮ ਨਾਲ ਮਨਾਇਆ,ਸਮਾਗਮ ਦੋਰਾਨ ਤਖ਼ਤ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਗਵਾਈ। ਸਭ ਤੋ ਪਹਿਲਾ ਤਖ਼ਤ ਸਾਹਿਬ ਦੇ ਇਤਿਹਾਸਕ ਗੁਰਦੁਆਰਾਂ ਦਮਦਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਤਖ਼ਤ ਸਾਹਿਬ ਦੇ ਹਜੂਰੀ ਰਾਗੀਆਂ ਵੱਲੋ ਰਸਮਈ ਕੀਰਤਨ ਅਤੇ ਹੈਡ ਗੰ੍ਰਥੀ ਗਿਆਨੀ ਗੁਰਜੰਟ ਸਿੰਘ ਵੱਲੋ ਅਰਦਾਸ ਕੀਤੀ ਗਿਆ।ਸਿੱਖ ਸੰਗਤਾਂ ਵੱਲੋ ਵੱਖ ਵੱਖ ਜਗਾ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆਂ।ਸਿੰਘਸਾਹਿਬ ਨੇ ਜਿਥੇ ਸੰਗਤਾ ਨੂੰ ਗੁਰਪੂਰਵ ਦੀ ਵਧਾਈ ਦਿੰਦੇ ਹੋਏ ਗੁਰੁ ਜੀ ਦੀ ਜੀਵਨੀ ਤੇ ਚਾਨਣਾ ਪਾਈਆਂ ਤੇ ਸਿੱਖ ਸੰਗਤਾਂ ਨੂੰ ਆਪਣੇ ਸੰਦੇਸ ਵਿੱਚ ਗੁਰੁ ਸਾਹਿਬ ਦੇ ਦੱਸੇ ਰਸਤੇ ਤੇ ਚੱਲਣ ਦੀ ਅਪੀਲ ਕੀਤੀ।ਸੰਗਤਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ。
0
comment0
Report
KSKamaldeep Singh
Nov 05, 2025 08:30:50
0
comment0
Report
ASARVINDER SINGH
Nov 05, 2025 07:40:43
Hamirpur, Himachal Pradesh:हमीरपुर। अब कैहडरू में जल्द ही डीआरडीए की ओर से मल्टी पर्पज कैफेटेरिया यानि ग्रामीण कैफे निर्माण होगा। यहां पर जिला की महिला स्वयं सहायता समूहों की महिलाओं के हाथों से बने उत्पाद उपलब्ध होंगे। इतना ही नहीं यहां पर बने रेस्टारेंट में हिमाचली व्यंजनों का जायका लोग चख सकेंगे। इस पर प्रोजेक्ट पर 1.12 करोड़ रुपये खर्च होंगे। ग्रामीण विकास विभाग निदेशक को जिला प्रशासन की ओर से इस प्रोजेक्ट की विस्तृत प्रपोजल भेजी गई है। इस प्रपोजल के मंजूर होते ही धरोग पंचायत के कैहडरू गांव में यह सुविधा जल्द उपलब्ध होगी। यह स्थल शिमला-मटौर एनएच के किनारे है ऐसे में यहां पर पर्यटकों को घर जैसा खाना ग्रामीण कैफे में मिल सकेगा। इसके अलावा ग्रामीण क्षेत्रों के दिनचर्या से जुड़े अन्य उत्पाद भी उपलब्ध होंगे। खास बात यह है कि यहां पर महिला स्वयं सहायता समूहों के लिए वर्किंग शैड बनेंगे। इन शैड में महिलाएं अपने उत्पादों का निर्माण भी कर पाएंगी। इसके अलावा उत्पादों को बेचने के लिए ग्रामीण कैफे में काउंटर की सुविधा भी मिलेगी। जिला में सैंकड़ों स्वयं सहायता समूह कार्य कर रहे है। यह समूह जिला मुख्यालय से लेकर तहसील स्तर तक अपने उत्पादों को बेचने के लिए कार्य कर रहे हैं। मंच न मिलने से कई दफा उत्पादों की बिक्री में दिक्कत आती है लेकिन इस योजना के सिरे चढ़ने से यह स्थायी ठिकाना समूहों को मिलेगा। डीआरडीए हमीरपुर की ओर से राज्य ग्रामीण आजीविका मिशन के तहत इस प्रोजेक्ट की प्रपोजल तैयार की गई है। प्रपोजल के मंजूर होने से महिलाओं को रोजगार और पर्यटकों और स्थानीय लोगों को सुविधा उपलब्ध होगी। गौरतलब है कि जिला में 2738 स्वयं सहायता समूह कार्य कर रहे हैं। हजारों महिलाएं इन स्वयं सहायता समूहों से जुड़ी है। यह समूह स्थानीय पारंपरिक उत्पादों संवर्र्द्धन में अहम भूमिका अदा कर रहे है। समूह आचार, मुरब्बा, पपीते की बफीर् के साथ दिनचर्या से जुड़े हैंडीक्राफ्ट से जुड़े उत्पाद भी बना रहे है। कैहडरू में मल्टीपर्पज कैफेटेरिया बनने से इन उत्पादों को बेचने में भी आसानी होगी। प्रपोजल तैयार कर संबंधित विभाग निदेशालय को भेजी गई है। इस प्रपोजल के सिरे चढ़ते की पर्यटकों को सुविधा और ग्रामीण क्षेत्र की महिलाओं को रोजगार के साधन उपलब्ध होंगे।
0
comment0
Report
ASAnmol Singh Warring
Nov 05, 2025 07:40:14
0
comment0
Report
PSParambir Singh Aulakh
Nov 05, 2025 07:17:41
Amritsar, Punjab:0511ZP_ASR_RETURN_R ਸਿੱਖ ਸ਼ਰਧਾਲੂਆਂ ਦੇ ਜੱਥੇ ਚ ਗਏ ਹਿੰਦੂ ਸ਼ਰਧਾਲੂਆਂ ਨੂੰ ਜਲੀਲ ਕਰਕੇ ਪਾਕਿਸਤਾਨੀ ਅਧਿਕਾਰੀਆਂ ਵਾਪਸ ਮੋੜਿਆ ਦਿੱਲੀ ਮਖਲਊ ਤੇ ਨਵਾਂ ਸ਼ਹਿਰ ਦੇ ਹਨ ਹਿੰਦੂ ਪਰਿਵਾਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਅੱਜ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਨੇ ਵਾਪਸ ਮੋੜ ਦਿੱਤਾ ਗਿਆ ਹੈ। ਪਾਕਿਸਤਾਨ ਤੋਂ ਭਾਰਤ ਪਰਤਣ ਤੇ ਅਟਾਰੀ ਸਰਹੱਦ ਵਗੱਲਬਾਤ ਕਰਦਿਆਂ ਹਿੰਦੂ ਸ਼ਰਧਾਲੂਆਂ ਦੇ ਮੈਂਬਰ ਸ੍ਰੀ ਗੰਗਾ ਰਾਮ ਅਤੇ ਸ੍ਰੀ ਅਮਰ ਚੰਦ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਵੀਜ਼ਾ ਲਗਵਾਇਆ ਸੀ ਤੇ ਉਹ ਭਾਰਤ ਤੋਂ ਅੱਜ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਸਨ ਕਿ ਪਾਕਿਸਤਾਨ ਵਾਹਗਾ ਵਿਖੇ ਸਥਿਤ ਪਾਕਿਸਤਾਨੀ ਇਮੀਗਰੇਸ਼ਨ ਤੇ ਪਾਕਿਸਤਾਨ ਅਰੇਜਰ ਦੇ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਬਹੁਤ ਬਦਸਲੂਕੀ ਕਰਦਿਆਂ ਇਸ ਕਰਕੇ ਵਾਪਸ ਕਰ ਦਿੱਤਾ ਕਿ ਤੁਸੀਂ ਹਿੰਦੂ ਹੋ ਤੇ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਕਿਉਂ ਜਾ ਰਹੇ ਹੋ ਉਹਨਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਉਹਨਾਂ ਨੂੰ ਇਹ ਵੀ ਘਟੀਆ ਸ਼ਬਦ ਬੋਲੇ ਕੇ ਤੁਸੀਂ ਆਪਣੇ ਮੰਦਰਾਂ ਵਿੱਚ ਜਾਓ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਕੀ ਲੈਣ ਜਾ ਰਹੇ ਹੋ ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਦੇ ਨਾਲ ਨਾਲ ਸਭ ਤੋਂ ਵਧੇਰੇ ਹਿੰੂੰਡੂ ਸ਼ਰਧਾਲੂ ਵੀ ਪੂਜਦੇ ਹਨ ਤੇ ਉਹਨਾਂ ਦੇ ਪਾਏ ਹੋਏ ਪੁੁਰਨੀਆਂ ਤੇ ਚੱਲ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਦੇ 14 ਪਰਿਵਾਰ ਮੈਂਬਰਾਂ ਨੂੰ ਅੱਜ ਦੁਖੀ ਮਨ ਦੇ ਨਾਲ ਪਾਕਿਸਤਾਨ ਤੋਂ ਰੋਂਦੇ ਹੋਏ ਭਾਰਤ ਆਉਣ ਤੇ ਬਹੁਤ ਮਨ ਉਦਾਸ ਹੋਇਆ ਉਹਨਾਂ ਕਿਹਾ ਕਿ ਉਨਾ ਦਾ ਤੇ ਪਰਿਵਾਰਿਕ ਮੈਂਬਰਾਂ ਦਾ ਜਨਮ ਵੀ ਪਾਕਿਸਤਾਨ ਵਿੱਚ ਹੋਇਆ ਹੈ ਤੇ ਉਹ ਭਾਰਤ ਅੰਦਰ ਪੱਕੀ ਨਾਗਰਿਕਤਾ ਪਾਸਪੋਟਰ ਲੈ ਕੇ ਲੰਬੇ ਸਮੇਂ ਤੋਂ ਰਹਿ ਰਹੇ ਹਨ, ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਉਹ ਭਾਰਤ ਆਉਣ ਤੇ ਦਿੱਲੀ ਦੇ ਇਲਾਕੇ ਫਤਿਹਪੁਰ ਬੇਰੀ ਵਿਖੇ ਪੱਕੇ ਤੌਰ ਤੇ ਰਹਿ ਰਹੇ ਸਨ ਤੇ ਉਹਨਾਂ ਦੇ ਪਰਿਵਾਰ ਦੀ ਤਮੰਨਾ ਸੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਰ ਗੁਰਪੁਰਬ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਜਾ ਕੇ ਮਨਾਉਣ ਜੋ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ I ਪਾਕਿਸਤਾਨ ਵੱਲੋਂ ਵਾਪਸ ਭਾਰਤ ਭੇਜੇ ਗਏ ਹਿੰਦੂ ਸ਼ਰਧਾਲੂਆਂ ਦੇ ਮੈਂਬਰ ਦਿੱਲੀ, ਲਖਲਊ ਤੇ ਨਵਾਂ ਸ਼ਹਿਰ ਪੰਜਾਬ ਤੋਂ ਸ਼ਾਮਿਲ ਸਨ I
0
comment0
Report
Advertisement
Back to top