Back
गुरुद्वारा बेर साहिब: गुरु नानक देव जी की भक्तिपूर्ण कहानी और पेड़ का इतिहास
VSVARUN SHARMA
Nov 05, 2025 08:32:42
Kapurthala, Punjab
ਜਾਣੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬੇਰੀ ਰੁੱਖ ਦਾ ਇਤਿਹਾਸ,
ਭਾਈ ਭਗੀਰਥ ਦੇ ਗੁਰੂ ਨਾਨਕ ਪ੍ਰਤੀ ਸ਼ਰਧਾ ਦੀ ਕਹਾਣੀ
ਇਤਿਹਾਸ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਲੀ ਵੇਈਂ ਦੇ ਕਿਨਾਰੇ ਦਾਤਣ ਕਰਨ ਤੋਂ ਬਾਅਦ ਬਚੀ ਲੱਕੜ ਉਸ ਥਾਂ ਲਗਾਈ ਸੀ ਅਤੇ ਕੁਝ ਦਿਨਾਂ ਬਾਅਦ ਉਹ ਬੇਰੀ ਦੀ ਲੱਕੜ ਹਰੀ ਹੋ ਗਈ। ਉਸ ਥਾਂ ’ਤੇ ਹੁਣ ਸ਼ਾਨਦਾਰ ਗੁਰਦੁਆਰਾ ਸਾਹਿਬ ਸਥਾਪਿਤ ਹੈ। ਗੁਰੂ ਨਾਨਕ ਸਾਹਿਬ ਹਰ ਰੋਜ਼ ਸਵੇਰੇ ਵੇईਂ ’ਚ ਇਸ਼ਨਾਨ ਕਰਦੇ ਤੇ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਜਾਂਦੇ ਸਨ। ਇਸ ਥਾਂ ’ਤੇ ਅੱਜ ਭੌਰਾ ਸਾਹਿਬ ਬਣਿਆ ਹੋਇਆ ਹੈ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਲਈ ਆਉਣ ਵਾਲਾ ਹਰ ਪ੍ਰਾਣੀ ਭੌਰਾ ਸਾਹਿਬ ਦੇ ਵੀ ਦਰਸ਼ਨ ਕਰਦਾ ਹੈ।
ਇਸ ਥਾਂ ਦੇ ਬਿਲਕੁਲ ਨੇੜੇ ਹੀ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਨਾਲ ਲੱਗੀ ਬੇਰੀ ਦਾ ਦਰੱਖ਼ਤ ਵੀ ਹੈ, ਜੋ ਕਰੀਬ 525 ਸਾਲਾਂ ਬਾਅد ਵੀ ਹਰਾ ਤੇ ਸੁਰਜੀਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ ਦੇਸ਼ ’ਚ ਸਭ ਤੋਂ ਵੱਡਾ ਪ੍ਰోగਰਾਮ ਗੁਰਦੁਆਰਾ ਬੇਰ ਸਾਹਿਬ ’ਚ ਕੀਤਾ ਜਾਂਦਾ ਹੈ।
ਇਸ ਪਵਿੱਤਰ ਥਾਂ ਨਾਲ ਗੁਰੂ ਨਾਨਕ ਸਾਹਿਬ ਦੀ ਵੇਈਂ ਨਦੀ ’ਚ ਆਲੋਪ ਹੋਣ ਦੀ ਘਟਨਾ ਵੀ ਜੁੜੀ ਹੋਈ ਹੈ। ਇੱਥੇ ਹੀ ਗੁਰੂ ਸਾਹਿਬ ਨੇ ਆਪਣੇ ਕੱਪੜੇ ਉਤਾਰ ਕੇ ਅਹਿਲਕਾਰ ਨੂੰ ਫੜਾਏ ਅਤੇ 72 ਘੰਟੇ ਤਕ ਲੋਪ ਰਹੇ। ਸੁਲਤਾਨਪੁਰ ਦੀ ਆਮ ਜਨਤਾ ਲਈ ਗੁਰੂ ਜੀ ਪਾਣੀ ਦੀਆਂ ਲਹਿਰਾਂ ਨਾਲ ਵਹਿ ਗਏ ਪਰ ਗੁਰੂ ਨਾਨਕ ਸਾਹਿਬ ਪਰਮਾਤਮਾ ਦੀ ਭਗਤੀ ’ਚ ਲੀਨ ਰਹੇ ਅਤੇ 72 ਘੰਟਿਆਂ ਬਾਅਦ ਤਿੰਨ ਮੀਲ ਦੂਰ ਜਾ ਕੇ ਗੁ: ਸੰਤ ਘਾਟ ਸਾਥ ਸਾਹਿਬ ਦੇ ਸਥਾਨ ’ਤੇ ਪ੍ਰਗਟ ਹੋਏ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowNov 05, 2025 10:27:58Noida, Uttar Pradesh:लोकसभा LOP पर आदित्य ठाकरे का बयान/ पूर्व महाराष्ट्र CM उद्धव ठाकरे/ राहुल गांधी के बयान/ किसानों के मुद्दे/ मुंबई बीजेपी अध्यक्ष अमित सताम के बयान
0
Report
VKVarun Kaushal
FollowNov 05, 2025 10:24:080
Report
VKVarun Kaushal
FollowNov 05, 2025 10:22:080
Report
DVDEVENDER VERMA
FollowNov 05, 2025 10:12:320
Report
NSNaresh Sethi
FollowNov 05, 2025 10:09:070
Report
AAAsrar Ahmad
FollowNov 05, 2025 10:08:190
Report
MJManoj Joshi
FollowNov 05, 2025 10:06:340
Report
VSVARUN SHARMA
FollowNov 05, 2025 10:05:570
Report
AAAsrar Ahmad
FollowNov 05, 2025 10:03:40Noida, Uttar Pradesh:श्री गुरु नानक देव जी का प्रकाश पर्व
प्रकाश पर्व के मौके गुरु घर नतमस्तक हुए अमरिंदर सिंह राजा वड़िंग
गुरुद्वारा श्री दरबार साहिब, तरन तारन साहिब में की सेवा
0
Report
RBRajneesh Bansal
FollowNov 05, 2025 09:44:220
Report
RBRajneesh Bansal
FollowNov 05, 2025 09:44:000
Report
NLNAND LAL
FollowNov 05, 2025 09:43:470
Report
NLNAND LAL
FollowNov 05, 2025 09:29:190
Report
VKVipan Kumar
FollowNov 05, 2025 09:29:020
Report
RMRakesh Malhi
FollowNov 05, 2025 09:13:510
Report