Back
पटियाला केस पर धार्मवीर गांधी के बयान से सियासी रंग की बहस तेज
BSBALINDER SINGH
Nov 05, 2025 08:44:57
Patiala, Punjab
ਰਾਜਾ ਬੜਿੰਗ ਦੇ ਉੱਪਰ ਐਸਸੀ ਐਸਟੀ ਐਕਟ ਦੇ ਅਧੀਨ ਹੋਏ ਮਾਮਲੇ ਦਰਜ ਦੇ ਉੱਪਰ ਬੋਲਦਿਆਂ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ 이에 ਨੂੰ ਸਿਆਸੀ ਰੰਗਤ ਦਿੱਤਾ ਜਾ ਰਿਹਾ ਹੈ। ਰਾਜਾ ਬੜਿੰਗ ਦੇ ਦੁਆਰਾ ਜੋ ਸ਼ਬਦਾਂ ਦੀ ਚੋਣ ਕੀਤੀ ਗਈ ਉਹ ਗਲਤ ਸੀ ਅਤੇ ਉਨਾਂ ਨੂੰ ਅਜਿਹੇ ਬਿਆਨਾਂ ਤੋਂ ਚਚਣਾ ਚਾਹੀਦਾ ਸੀ ਪਰ ਜਿਸ ਹਿਸਾਬ ਦੇ ਨਾਲ ਬਿਨਾਂ ਕਿਸੇ ਸ਼ਰਤ ਤੋਂ ਉਹਨਾਂ ਦੇ ਦੁਆਰਾ ਮਾਫੀ ਮੰਗੀ ਗਈ ਉਸ ਤੋਂ ਬਾਅਦ ਇਸ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ। ਇਸ ਦੇ ਨਾਲ ਹੀ ਪਟਿਆલા ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਕੁਝ ਦਿਨ ਪਹਿਲਾਂ ਦੁਬਾਰਾ ਤੋਂ ਕਾਂਗਰਸ ਵਿੱਚ ਹਾਈ ਕਮਾਂਡ ਦੁਆਰਾ ਕਰਵਾਈ ਗਈ ਵਾਪਸੀ ਦੇ ਉੱਪਰ ਵੀ ਉਹਨਾਂ ਸਵਾਲ ਚੁੱਕਦੇ ਕਿਹਾ ਕਿ ਮੈਨੂੰ ਇਸ ਦੇ ਬਾਰੇ ਵਿੱਚ ਨਾ ਪੰਜਾਬ ਦੀ ਲੀਡਰਸ਼ਿਪ ਅਤੇ ਨਾ ਹੀ ਹਾਈ ਕਮਾਂਡ ਦੇ ਦੁਆਰਾ ਸਲਾਹ ਲਈ ਗਈ ਜੋ ਲੋਕਾਂ ਨੇ ਕਾਂਗਰਸ ਲਈ ਮੁਸ਼ਕਿਲ ਸਮੇਂ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਹੈ ਅਤੇ ਉਸ ਦੀ ਅਗਲੇ ਸਮੇਂ ਵਿੱਚ ਸੁਣਵਾਈ ਹੋਣੀ ਚਾਹੀਦੀ ਨਾ ਕਿ ਜਿਹੜੇ ਸਮੇਂ ਦੇ ਮੁਤਾਬਕ ਵੱਖ-ਵੱਖ ਪਾਰਟੀਆਂ ਨੂੰ ਵਰਤਦੇ ਰਹੇ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 05, 2025 11:01:060
Report
DVDEVENDER VERMA
FollowNov 05, 2025 10:45:300
Report
TSTEJINDER SINGH
FollowNov 05, 2025 10:43:060
Report
MTManish Thakur
FollowNov 05, 2025 10:41:070
Report
AAAsrar Ahmad
FollowNov 05, 2025 10:27:58Noida, Uttar Pradesh:लोकसभा LOP पर आदित्य ठाकरे का बयान/ पूर्व महाराष्ट्र CM उद्धव ठाकरे/ राहुल गांधी के बयान/ किसानों के मुद्दे/ मुंबई बीजेपी अध्यक्ष अमित सताम के बयान
0
Report
VKVarun Kaushal
FollowNov 05, 2025 10:24:080
Report
VKVarun Kaushal
FollowNov 05, 2025 10:22:080
Report
DVDEVENDER VERMA
FollowNov 05, 2025 10:12:320
Report
NSNaresh Sethi
FollowNov 05, 2025 10:09:070
Report
AAAsrar Ahmad
FollowNov 05, 2025 10:08:190
Report
MJManoj Joshi
FollowNov 05, 2025 10:06:340
Report
VSVARUN SHARMA
FollowNov 05, 2025 10:05:570
Report
AAAsrar Ahmad
FollowNov 05, 2025 10:03:40Noida, Uttar Pradesh:श्री गुरु नानक देव जी का प्रकाश पर्व
प्रकाश पर्व के मौके गुरु घर नतमस्तक हुए अमरिंदर सिंह राजा वड़िंग
गुरुद्वारा श्री दरबार साहिब, तरन तारन साहिब में की सेवा
0
Report
RBRajneesh Bansal
FollowNov 05, 2025 09:44:220
Report
RBRajneesh Bansal
FollowNov 05, 2025 09:44:000
Report