Become a News Creator

Your local stories, Your voice

Follow us on
Download App fromplay-storeapp-store
Advertisement
Back
Jhajjar124103

बहादुरगढ़ में शराब ठेकेदार पर गोलीबारी, आरोपी फरार

STSumit Tharan
Nov 05, 2025 08:45:16
Jhajjar, Haryana
बहादुरगढ़ में शराब ठेकेदार पर हुई फायरिंग। बाल बाल बचा शराब ठेकेदार। हमलावर ने बिना कुछ बोले चलाई गोलियां। दो गोलियां चला कर हमलावर फरार। बहादुरगढ़ के शाहपुर गांव का मामला। देर रात हुई शराब ठेकेदार पर फायरिंग की वारदात। पुलिस मामले की जांच में जुटी। थ्री व्हीलर में सवार होकर आया था अज्ञात हमलावर। शराब ठेकेदार के पिता बोले- शराब ठेके को लेकर चल रहा है विवाद। घटना बहादुरगढ़ के गांव शाहपुर की है। शाहपुर निवासी विकास ने बुपनिया रोड पर शराब का ठेका कर रखा है। शराब के ठेकेदार विकास के पिता धर्मपाल ने बताया कि विकास रोजाना की तरह मंगलवार शाम को ठेके पर बैठा हुआ था। रात करीब 9 बजे एक युवक, जिसने काले रंग की टी-शर्ट पहन रखी थी, ठेके के पास आया और बिना कुछ बोले पिस्तौल निकालकर उस पर दो फायर कर दिए। एक गोली दीवार के पास जा लगी, जबकि दूसरी फायर भी उसे नहीं लगा। घटना के बाद आरोपी पैदल ही मौके से भाग निकला। विकास के पिता ने बताया कि शराब ठेके को लेकर ही उसका किसी के साथ विवाद चल रहा है। हो सकता है कि इसी विवाद के चलते विकास पर फायरिंग की गई हो। फायरिंग की आवाज सुनकर आसपास के लोग मौके पर पहुंच गए। सूचना मिलने पर पुलिस टीम भी घटनास्थल पर पहुंची और जांच शुरू कर दी। ठेकेदार विकास ने पुलिस को शिकायत दी है। हमलावर की पहचान नहीं हो सकी है और फायरिंग के कारणों का भी अभी तक कोई सुराग नहीं मिला है। पुलिस आस-पास लगे सीसीटीवी कैमरों की फुटेज खंगालने में जुट गई है। थाना सदर पुलिस ने अज्ञात युवक के खिलाफ मामला दर्ज कर जांच शुरू कर दी है। हालांकि पुलिस का कोई भी अधिकारी इस मामले में मीडिया के सामने कुछ भी बोलने को तैयार नहीं है। ऐसे में अब देखना होगा कि पुलिस आरोपी को कब तक गिरफ्तार करने में सफलता हासिल कर पाती है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DVDEVENDER VERMA
Nov 05, 2025 10:45:30
Nahan, Himachal Pradesh:लोकेशन : नाहन 6 दिवसीय अंतरराष्ट्रीय स्तरीय श्री रेणुका जी मेले का समापन... राज्यपाल शिव प्रताप शुक्ल ने किया समापन, देव पालकियों को कंधा देकर किया विदा, विधानसभा उपाध्यक्ष विनय कुमार और सांसद सुरेश कश्यप भी रहे मौजूद, वापस देवस्थलों को लोटी यहां पहुंची पालकियाँ। 31 अक्टूबर को शुरू हुए अंतरराष्ट्रीय स्तरीय रेणुका जी मेले का आज विधिवत समापन हो गया। हिमाचल प्रदेश के राज्यपाल शिव प्रताप शुक्ल ने देव पालकी को कंधा देकर परंपरा अनुसार 6 दिवसीय अंतरराष्ट्रीय स्तरीय मेले का समापन किया। वीओ 1 मेले के समापन के साथ ही सिरमौर जिला के विभिन्न स्थानों से यहां पहुंची देवपालकियाँ आज वापस अपने देव स्थलों के लिए रवाना हो गईं। वहीं मेले के अंतिम दिन आज कार्तिक पूर्णिमा के शुभ अवसर पर हजारों श्रद्धालु तीर्थ स्थल रेणुका जी पहुंचे और यहां भगवान परशुराम और माता रेणुका जी के दर्शन किए। मीडिया से बात करते हुए राज्यपाल शिव प्रताप शुक्ल ने कहा कि भगवान परशुराम और माता रेणुका के मिलन प्रतीक अंतर्राष्ट्रीय स्तरीय मेला धार्मिक दृष्टि से बहुत महत्वपूर्ण है जो अपनी एक अलग पहचान रखता है। उन्होंने कहा कि भगवान परशुराम ने भगवान विष्णु के छठे अवतार के रूप में जन्म लिया था और उन्होंने समाज में व्याप्त बुराइयों को दूर किया। उन्होंने कहा कि उनके लिए यह सौभाग्य का दिन है जब उन्हें भगवान परशुराम की पालकियों को कंधा देकर उन्हें विदा करने का सुअवसर प्राप्त हुआ है साथ ही सभी लोगों को अगले वर्ष फिर यहां भगवान परशुराम के आने का इंतजार रहेगा। बाइट : शिव प्रताप शुक्ल : राज्यपाल हिमाचल इस दौरान राज्यपाल के साथ विधानसभा उपाध्यक्ष विनय कुमार व शिमला संसदीय क्षेत्र के BJP सांसद सुरेश कश्यप विशेष रूप से मौजूद रहे।
0
comment0
Report
MTManish Thakur
Nov 05, 2025 10:41:07
Kullu, Himachal Pradesh:देश के राष्ट्रीय गीत वंदे भारत के 150 वर्ष पूरे होने पर जिला कुल्लू के मुख्यालय ढालपुर के अटल सदन में कार्यक्रम का आयोजन किया जाएगा और इस पूरे राष्ट्रीय गीत का भी यहां गायन किया जाएगा। भाजपा के मंडी संसदीय क्षेत्र का कार्यक्रम ढालपुर में आयोजित होगा। जिसमें भाजपा के वरिष्ठ नेता एवं पूर्व विधानसभा अध्यक्ष विपिन सिंह परमार मुख्य अतिथि के रूप में शामिल होंगे। पूर्व मंत्री गोविंद सिंह ठाकुर ने ढालपुर में पत्रकारों को जानकारी देते हुए कहा कि यह कार्यक्रम सुबह 10:00 बजे शुरू होगा और 1000 से अधिक लोग इस कार्यक्रम में शामिल होंगे। उन्होंने कहा कि यह गीत वर्ष 1875 में बंकिमचंद्र चट्टोपाध्याय की ओर से रचा गया। प्रथम राष्ट्रपति डॉ. राजेंद्र प्रसाद ने वंदे मातरम को राष्ट्रगीत का दर्जा प्रदान किया। वही, वंदे मातरम स्वदेशी आंदोलन का प्रमुख नारा बना और बाल गंगाधर तिलक, लाला लाजपत राय, भगत सिंह और सुभाष चंद्र बोस जैसे क्रांतिकारियों का प्रेरणास्रोत रहा। उन्होंने कहा कि साल 1923 में काकीनाडा में हुए कांग्रेस अधिवेशन में पंडित विष्णु दिगंबर पलुस्कर को वंदे मातरम गाने के लिए आमंत्रित किया गया था। लेकिन उस वर्ष कांग्रेस अध्यक्ष मौलाना मोहम्मद अली ने धार्मिक आधार पर इस पर आपत्ति जताई थी। ऐसे में अब 150 साल पूरे होने पर भाजपा के द्वारा पूरे प्रदेश के संसदीय क्षेत्र में भव्य कार्यक्रम का आयोजन किया जा रहा है। बाइट - गोविंद सिंह ठाकुर पूर्व मंत्री
0
comment0
Report
VKVarun Kaushal
Nov 05, 2025 10:24:08
Samrala, Punjab:ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਪਿੰਡ ਮਾਣਕੀ ਦੇ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਮੰਗਾਂ ਨੂੰ ਲੈ ਕੇ ਸਮਰਾਲਾ ਦੇ ਮੇਨ ਚੌਂਕ ਵਿੱਚ ਲਗਾਇਆ ਗਿਆ ਧਰਨਾ । ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਦੀ ਇੱਕੋ ਇੱਕ ਮੰਗ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਨਹੀਂ ਚੁੱਕਿਆ ਜਾਵੇਗਾ ਧਰਨਾ ਉਹਨਾਂ ਨੇ ਕਿਹਾ ਕਿ ਕਾਤਿਲਾਂ ਨੂੰ ਜਦ ਤੱਕ ਗਿਰਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ । ਸਮਰਾਲਾ ਦੇ ਮੇਨ ਚੌਂਕ ਵਿੱਚ ਅੱਜ ਪਿੰਡ ਮਾਣਕੀ ਅਤੇ ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਧਰਨਾ ਦਿੱਤਾ ਗਿਆ । ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਇੱਕੋ ਇੱਕ ਮੰਗ ਕੇ ਕਾਤਿਲਾਂ ਨੂੰ ਅਰੈਸਟ ਕੀਤਾ ਜਾਵੇ ਤਦ ਤੱਕ ਸੰਸਕਾਰ ਗੁਰਵਿੰਦਰ ਦਾ ਨਹੀਂ ਕੀਤਾ ਜਾਵੇਗਾ । ਦੱਸ ਦਈਏ ਕਿ ਦੋ ਦਿਨ ਪਹਿਲਾਂ ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਪਿੰਡ ਮਾਣਕੀ ਦੇ ਸੂਏ ਕੋਲ ਰਾਤ ਨੂੰ ਨਗਰ ਕੀਰਤਨ ਦੀ ਸਫਾਈ ਤੋਂ ਬਾਅਦ ਘੁੰਮ ਰਹੇ ਸਨ ਅਚਾਨਕ ਉਹਨਾਂ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਚਾਰ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਗੁਰਵਿੰਦਰ ਸਿੰਘ ਦੇ ਪੇਟ ਵਿੱਚ ਗੋਲੀ ਮਾਰੀ ਅਤੇ ਦੂਸਰੇ ਦੇ ਗੋਲੀ ਖਹਿਕੇ ਲੰਗ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਧਰਮਪਾਲ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਧਰਮਪਾਲ ਦੇ ਵਿਆਨਾ ਤੇ ਪੁਲਿਸ ਨੇ ਬਾਏ ਨੇਮ ਚਾਰ ਤੇ ਪਰਚਾ ਦਰਜ ਕਰ ਲਿਆ। ਅੱਜ ਪਿੰਡ ਵਾਲਿਆਂ ਤੇ ਗੁਰਵਿੰਦਰ ਦੇ ਪਰਿਵਾਰਿਕ ਮੈਂਬਰਾਂ ਨੇ ਸਮਰਾਲਾ ਦੇ ਮੇਨ ਚੌਂਕ ਵਿੱਚ ਧਰਨਾ ਲਗਾ ਦਿੱਤਾ।
0
comment0
Report
VKVarun Kaushal
Nov 05, 2025 10:22:08
Samrala, Punjab:ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਪਿੰਡ ਮਾਣਕੀ ਦੇ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਮੰਗਾਂ ਲੈ ਕੇ ਸਮਰਾਲਾ ਦੇ ਮੇਨ ਚੌਂਕ ਵਿੱਚ ਲਗਾਇਆ ਗਿਆ ਧਰਨਾ । ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਦੀ ਇਕੋ ਇੱਕ ਮੰਗ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਨਹੀਂ ਚੁੱਕਿਆ ਜਾਵੇਗਾ ਧਰਨਾ ਉਹਨਾਂ ਨੇ ਕਿਹਾ ਕਿ ਕਾਤਿਲਾਂ ਨੂੰ ਜਦ ਤੱਕ ਗਿਰਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ । ਸਮਰਾਲਾ ਦੇ ਮੇਨ ਚੌਂਕ ਵਿੱਚ ਅੱਜ ਪਿੰਡ ਮਾਣਕੀ ਅਤੇ ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਧਰਨਾ ਦਿੱਤਾ ਗਿਆ । ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਇੱਕੋ ਇੱਕ ਮੰਗ ਕੇ ਕਾਤਿਲਾਂ ਨੂੰ ਅਰੈਸਟ ਕੀਤਾ ਜਾਵੇ ਤਦ ਤੱਕ ਸੰਸਕਾਰ ಗੁਰਵਿੰਦਰ ਦਾ ਨਹੀਂ ਕੀਤਾ ਜਾਵੇਗਾ ਦੱਸ ਦਈਏ ਕਿ ਦੋ ਦਿਨ ਪਹਿਲਾਂ ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਪਿੰਡ ਮਾਣਕੀ ਦੇ ਸੂਏ ਕੋਲ ਰਾਤ ਨੂੰ ਨਗਰ ਕੀਰਤਨ ਦੀ ਸਫਾਈ ਤੋਂ ਬਾਅਦ ਘੁੰਮ ਰਹੇ ਸਨ ਅਚਾਨਕ ਉਹਨਾਂ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਚਾਰ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਗੁਰਵਿੰਦਰ ਸਿੰਘ ਦੇ ਪੇਟ ਵਿੱਚ ਗੋਲੀ ਮਾਰੀ ਅਤੇ ਦੂਸਰੇ ਦੇ ਗੋਲੀ ਖਹਿਕੇ ਲੰਗ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਧਰਮਪਾਲ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਧਰਮਪਾਲ ਦੇ ਵਿਆਨਾ ਤੇ ਪੁਲਿਸ ਨੇ ਬਾਏ ਨੇਮ ਚਾਰ ਤੇ ਪਰਚਾ ਦਰਜ ਕਰ ਲਿਆ। ਅੱਜ ਪਿੰਡ ਵਾਲਿਆਂ ਤੇ ਗੁਰਵਿੰਦਰ ਦੇ ਪਰਿਵਾਰਿਕ ਮੈਂਬਰਾਂ ਨੇ ਸਮਰਾਲਾ ਦੇ ਮੇਨ ਚੌਂਕ ਵਿੱਚ ਧਰਨਾ ਲਗਾ ਦਿੱਤਾ।
0
comment0
Report
DVDEVENDER VERMA
Nov 05, 2025 10:12:32
Nahan, Himachal Pradesh:लोकेशन: नाहन हजारों लोग ने पवित्र झील में आस्था की डुबकी, पूर्णिमा पर रेणुका झील में शाही स्नान, विभिन्न राज्यों से पहुंचे हजारों श्रद्धालु, आज के स्नान का विशेष महत्व हिमाचल प्रदेश के अलावा पड़ोसी राज्य हरियाणा, उत्तराखंड उत्तर प्रदेश और दिल्ली से भी बड़ी संख्या में श्रद्धालु स्नान करने पहुंचे. सुबह करीब 5 बजे से ही यहां लोग स्नान करने पहुँचने शुरू हो गए थे. यहाँ अलग-अलग क्षेत्रों से पहुंचे श्रद्धालुओं ने बताया कि आज के दिन के स्नान का विशेष महत्व रहता है और वह पिछले कई सालों से यहां आज के दिन स्नान करने पहुँचते हैं उन्होंने बताया कि आज स्नान करने से यहां व्यक्ति पाप मुक्त हो जाता है साथ ही शारीरिक रोगों से भी छुटकारा मिल जाता है उन्होंने यह भी बताया कि भगवान परशुराम और मां रेणुका से उनकी गहरी आस्थाएं जुड़ी हुई है और यहां तीर्थ स्थल पर आकर उनकी सभी मन्नते पूरी हो जाती है।
0
comment0
Report
NSNaresh Sethi
Nov 05, 2025 10:09:07
Kot Kapura, Punjab:ਅੱਜ ਸਿਟੀ ਕਤਵਾਲੀ ਦੇ ਬਾਹਰ ਇਕ ਕੌਂਸਲਰ ਵੱਲੋਂ SHO ਖਿਲਾਫ ਧਰਨਾ ਲਗਾਇਆ ਗਿਆ ਜਿਸ ਵੇਲੇ ਉਨ੍ਹਾਂ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਏ ਗਏ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਇੱਕ ਵਿਅਕਤੀ ਦੀ ਸਕੂਟੀ ਚੋਰੀ ਹੋਈ ਸੀ, ਪਰ ਪੁਲਿਸ ਵਲੋਂ ਕੋਈ ਕੰਪਲੇਟ ਦਰਜ ਨਹੀਂ ਕੀਤਾ ਗਿਆ। ਕੌਂਸਲਰ ਕੋਤਵਾਲੀ ਨਾਲ ਗੱਲ ਕਰਨੀ ਚਾਹੀ ਪਰ ਸੁਣਵਾਈ ਨਾ ਹੋਣ ਕਾਰਨ ਧਰਨਾ ਲਗਾ। SHO ਵੱਲੋਂ ਗੱਲਬਾਤ ਦੌਰਾਨ ਗਲਤ ਸ਼ਬਦ ਵਰਤੇ ਜਾਣ ਕਾਰਨ ਧਰਨਾ ਸਮਾਪਤ ਹੋਇਆ। ਇਸ ਮੌਕੇ ਕੌਂਸਲਰ ਵਿਜੈ ਛਾਬੜਾ ਨੇ ਕਿਹਾ ਕਿ ਉਹਨਾਂ ਦੇ ਮੁਹੱlle ਦੇ ਇੱਕ ਵਿਅਕਤੀ ਦੀ ਸਕੂਟੀ ਚੋਰੀ ਹੋਈ ਸੀ ਪਰ SHO ਵੱਲੋਂ ਕੰਪਲੇਟ ਦਰਜ਼ ਨਹੀਂ ਕੀਤੀ ਜਾਂ ਰਹੀ ਸੀ ਜਿਸ ਕਾਰਨ ਉਨ੍ਹਾਂ ਨੇ ਧਰਨਾ ਦੇਣਾ ਪਾਇਆ। ਡੀਐਸਪੀ ਤਰਲੋਚਣ ਸਿੰਘ ਮੌਕੇ ਤੇ ਪੁੱਜੇ ਜਿੱਥੇ ਉਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲ‑ਬਾਤ ਕਰਕੇ ਸਕੂਟੀ ਚੋਰੀ ਦਾ ਮਾਮਲਾ ਦਰਜ ਕਰਨ ਦਾ ਵਜੀਹ ਵਾਅਦਾ ਕੀਤਾ ਅਤੇ ਇਸੇ ਦੌਰਾਨ SHO ਨੇ ਆਪਣੀ ਗਲਤੀ ਮਨ ਲਈ। ਇਸ ਲਈ ਧਰਨਾ ਖਤਮ ਹੋਈ।
0
comment0
Report
AAAsrar Ahmad
Nov 05, 2025 10:08:19
Noida, Uttar Pradesh:ਭਗਵੰਤ ਮਾਨ ਮੁੱਖ ਮੰਤਰੀ ਪੰਜਾਬ BBMB ਦੇ ਮਾਮਲੇ ਤੇ CM ਰਾਜਸਥਾਨ ਨੂੰ ਇਸਦਾ pacca ਮੈਂਬਰ ਕਿਵੇਂ ਬਣਾਇਆ ਜਾ ਸਕਦਾ ਹਿਮਾਚਲ ਪ੍ਰਦੇਸ਼ ਨੂੰ ਇਸਦਾ ਪੱਕਾ ਮੈਂਬਰ ਕਿਵੇਂ ਬਣਾਇਆ ਜਾ ਸਕਦਾ ਜਦੋਂ ਪੰਜਾਬ ਵਿੱਚ ਹੜ ਸੀ ਤਾਂ ਉਸ ਸਮੇਂ ਇਹਨਾਂ ਨੇ ਪਾਣੀ ਦੀ ਮੰਗ ਨਹੀਂ ਕੀਤੀ ਹਰਿਆਣਾ ਰਾਜਸਥਾਨ ਨੇ ਮਨਾ ਕਰ ਦਿੱਤਾ ਅੱਜ ਪੱਕੇ ਮੈਂਬਰ ਦੀ ਗੱਲ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਅੱਜ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਿਆ ਜਾ ਰਿਹਾ ਜਦੋਂ ਕਿ ਹਰਿਆਣਾ ਨੇ ਖੁਦ ਆਪਣੇ ਕਾਲਜ ਬਾਹਰ ਕੱਢੇ ਸੀ ਅਤੇ ਉਸ ਸਮੇਂ ਤੋਂ ਬਾਅਦ ਅੱਜ ਦੁਬਾਰਾ ਆਪਣੇ ਕਾਲਜ ਵਾਪਸ ਯੂਨੀਵਰਸਿਟੀ ਨਾਲ ਜੋੜਨ ਦੀ ਗੱਲ ਕਰ ਰਹੇ ਸੀ ਅਸੀਂ ਇਸ ਧੱਕੇ ਨੂੰ ਰੋਕਿਆ ਜਦੋਂ ਅਸੀਂ ਇਸ ਨੂੰ ਰੋਕਿਆ ਤਾਂ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ। ਤੁਸੀਂ ਵਿਧਾਨ ਸਭਾ ਦਾ ਐਕਟ ਨੋਟੀਫਿਕੇਸ਼ਨ ਨਾਲ ਰੱਦ ਨਹੀਂ ਕਰ ਸਕਦੇ, ਇਸ ਮਾਮਲੇ ਤੇ ਅਸੀਂ ਪੰਜਾਬ ਹਰਿਆਣਾ ਹਾਈਕੋਰਟ ਜਾ ਰਹੇ ਹਾਂ ਜਿਸ ਨਾਲ ਯੂਨੀਵਰਸਿਟੀ ਨੂੰ ਲੈ ਕੇ ਲੜਿਆ ਜਾ ਸਕੇ, ਇਸ ਮਾਮਲੇ ਤੇ ਆਲ ਪਾਰਟੀ ਮੀਟਿੰਗ ਕਰਨੀ ਪਈ ਉਹ ਵੀ ਕਰਾਂਗੇ ਵਿਧਾਨ ਸਭਾ ਚ ਕੋਈ ਬਿੱਲ ਲੈ ਕੇ ਆਉਣਾ ਪਿਆ ਉਹ ਵੀ ਲੈ ਕੇ ਆਵਾਂਗੇ PM ਦੇ ਫੰਡ ਦਾ ਐਲਾਨ ਪੀਐਮ ਮੋਦੀ ਨੇ ਪੰਜਾਬ ਲਈ ਫੰਡ ਭੇਜਣ ਦਾ ਐਲਾਨ ਕੀਤਾ ਸੀ ਅਤੇ 1600 ਕਰੋੜ ਰੁਪਏ ਦੇ ਕੇ ਕਿਹਾ ਸੀ ਇਹ ਟੋਕਨ ਮਨੀ ਹੈ ਹਾਲੇ ਤੱਕ ਟੋਕਨ ਵੀ ਨਹੀਂ ਆਇਆ
0
comment0
Report
VSVARUN SHARMA
Nov 05, 2025 10:05:57
Kapurthala, Punjab:ज्ञानी रघबीर सिंह गुरुद्वारा श्री बेर साहिब में नतमस्तक गुरु साहिब की शिक्षाओं को मानने का दिया संदेश श्री गुरु नानक देव जी की जयंती आज मनाई जा रही है, जिसे प्रकाश पर्व के नाम से भी जाना जाता है। इस अवसर पर देश-विदेश में विभिन्न कार्यक्रम आयोजित किए जा रहे हैं। गुरु नानक देव जी के अनुयायी उनके उपदेशों को याद करते हुए संगत में माथा टेक रहे हैं और लंगर में प्रसाद ग्रहण कर रहे हैं। गुरु नानक देव जी की शिक्षाएं हमें प्रेम, विश्वास, समानता और सामाजिक एकता की दिशा में प्रेरित करती हैं। उनके संदेश आज भी उतने ही प्रासंगिक हैं जितने कि सदियों पहले थे। ज्ञानी रघबीर सिंह एक प्रमुख सिख धार्मिक नेता हैं जो वर्तमान में श्री हरिमंदिर साहिब के हेड ग्रंथी के रूप में कार्यरत हैं, ने सुल्तानपुर लोधी के गुरुद्वारा श्री बेर साहिब में माथा टेका और गुरु नानक देव जी की शिक्षाओं को मानने का संदेश दिया। उन्होंने गुरु नानक देव जी के 556वें प्रकाश पर्व के अवसर पर लोगों को गुरु की शिक्षाओं को अपने जीवन में अपनाने का आह्वान किया। इस अवसर पर गुरुद्वारा प्रबंधक कमेटी की ओर से उन्हें विशेष तौर पर सम्मानित किया गया। इस दौरान उनके साथ अन्य लोग भी उपस्थित थे।
0
comment0
Report
RBRajneesh Bansal
Nov 05, 2025 09:44:22
Jagraon, Punjab:ਬੀਤੇ ਸ਼ੁੱਕਰਵਾਰ ਜਗਰਾਓਂ ਵਿਖੇ ਕਤਲ ਹੋਏ ਕੱਬਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਗਿੱਦੜਵਿੰਡੀ ਵਿਖੇ ਕੀਤਾ ਗਿਆ। ਇਸ ਮੌਕੇ ਜਿੱਥੇ ਉਸਦੀ ਮਾਤਾ ਸੁਰਿੰਦਰ ਕੌਰ ਨੇ ਅਪਣੇਂ ਪੁੱਤਰ ਦੀ ਅਰਥੀ ਨੂੰ ਰੋਂਦੇ ਹੋਏ ਮੋਢਾ ਦਿੱਤਾ, ਓਥੇ ਹੀ ਕੱਬਡੀ ਖਿਡਾਰੀ ਤੇਜਪਾਲ ਸਿੰਘ ਦੇ ਸਿਰ ਤੇ ਸਿਹਰਾ ਸਜਾ ਕੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਉਸਦੇ ਨਾਲ ਕੱਬਡੀ ਖੇਡਦੇ ਕੱਬਡੀ ਖਿਡਾਰੀਆਂ ਨੇ ਕਿਹਾਕਿ ਓਨਾ ਨੇ ਪੁਲਿਸ ਵਲੋਂ ਮਿਲੇ ਭਰੋਸੇ ਤੋ ਬਾਅਦ ਤੇਜਪਾਲ ਦਾ ਅੰਤਿਮ ਸੰਸਕਾਰ ਕੀਤਾ ਹੈ ਤੇ ਓਨਾਂ ਨੂੰ ਯਕੀਨ ਹੈ ਕਿ ਪੁਲਿਸ ਅਪਣੇਂ ਭਰੋਸੇ ਤੇ ਖਰਾ ਉਤਰਦੇ ਹੋਏ ਜਲਦੀ ਹੀ ਤੇਜਪਾਲ ਦੇ ਕਤਲ ਲਈ ਫਰਾਰ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰਕੇ ਉਸਨੂੰ ਇਨਸਾਫ਼ ਦੇਵੇਗੀ। ਇਸ ਮੌਕੇ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮાણੂੰਕੇ ਵੀ ਪਹੁੰਚੇ ਤੇ ਤੇਜਪਾਲ ਦੀ ਮੌਤ ਤੇ ਅਫਸੋਸ ਜਤਾਇਆ। ਇਸ ਮੌਕੇ ਜਿੱਥੇ ਇਲਾਕੇ ਭਰ ਵਿੱਚੋਂ ਹਜਾਰਾਂ ਲੋਕ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਏ,ਉਥੇ ਹੀ ਤੇਜਪਾਲ ਸਿੰਘ ਦੇ ਨਾਲ ਖੇਡਦੇ ਕੱਬਡੀ ਖਿਡਾਰੀਆਂ ਵੀ ਵੱਡੀ ਗਿਣਤੀ ਵਿਚ ਹਾਜਿਰ ਰਹੇ ਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਸੇਬੀ ਸਮੇਤ ਕੱਬਡੀ ਖਿਡਾਰੀਆਂ ਨੇ ਵੀ ਕਿਹਾਕਿ ਬੇਸ਼ੱਕ ਪੁਲਿਸ ਨੇ ਤੇਜਪਾਲ ਦੇ કਤਲ ਲਈ ਜਿੰਮੇਵਾਰ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਜਲਦੀ ਹੀ ਫਰਾਰ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰਕੇ ਮ੍ਰਿਤਕ ਤੇਜਪਾਲ ਨੂੰ ਇਨਸਾਫ ਦੇਵੇਗੀ। ਇਸ ਮੌਕੇ ਕੱਬਡੀ ਖਿਡਾਰੀਆਂ ਨੇ ਵੀ ਕਿਹਾਕਿ ਕੱਬਡੀ ਖਿਡਾਰੀ ਨਾਲ ਧੱਕਾ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ,ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਵੀ ਧਿਆਨ ਦੇ ਕੇ ਇਹੋ ਜਿਹੀਆਂ ਘਟਨਾਵਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵੀ ਮ੍ਰਿਤਕ ਤੇਜਪਾਲ ਦੀ ਮੌਤ ਤੇ ਅਫਸੋਸ ਜਤਾਇਆ ਤੇ ਕਿਹਾਕਿ ਉਹ ਪਰਿਵਾਰ ਦੇ ਨਾਲ ਖੜੇ ਹਨ ਤੇ ਤੇਜਪਾਲ ਦੇ ਕਤਲ ਲਈ ਜਿੰਮੇਵਾਰ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਜਲਦੀ ਹੀ ਫਰਾਰ ਤੀਜੇ ਮੁਲਜ਼ਮ ਕਾਲਾ ਰੂਮੀ ਨੂੰ ਵੀ ਕਾਬੂ ਕਰਕੇ teਜਪਾਲ ਨੂੰ ਇਨਸਾਫ ਦਿਵਾਇਆ ਜਾਵੇਗਾ。 ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
Advertisement
Back to top