Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

गुरु नानक देव जी के 556वें प्रकाश पर्व पर दुनियाभर में सिख समुदाय ने श्रद्धा से मनाया

KBKulbir Beera
Nov 05, 2025 08:32:23
Bathinda, Punjab
ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਜਿਥੇ ਪੂਰੀ ਦੁਨੀਆਂ ਵਿੱਚ ਸਿੱਖ ਸੰਗਤਾ ਵੱਲੋ ਪੂਰੀ ਸਰਧਾ ਤੇ ਉਤਸਾਹ ਨਾਲ ਮਨਾਈਆ ਜਾ ਰਿਹਾ ਹੈ ਉਥੇ ਹੀ ਸਿੱਖ ਸਵੇਰ ਤੋ ਹੀ ਵੱਡੀ ਗਿਣਤੀ ਵਿੱਚ ਗੁਰੁ ਘਰ ਆਪਣੀ ਹਾਜਰੀ ਲਵਾ ਰਹੀਆਂ ਹਨ ਮਾਲਵੇ ਅੰਦਰ ਸਥਿਤ ਸਿੱਖ ਜਗਤ ਦੇ ਚੋਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਅੱਜ ਪ੍ਰਕਾਸ ਪੁਰਵ ਹਰ ਸਾਲ ਦੀ ਤਰਾਂ ਪੂਰੇ ਧੂਮ ਧਾਮ ਨਾਲ ਮਨਾਇਆ,ਸਮਾਗਮ ਦੋਰਾਨ ਤਖ਼ਤ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਗਵਾਈ। ਸਭ ਤੋ ਪਹਿਲਾ ਤਖ਼ਤ ਸਾਹਿਬ ਦੇ ਇਤਿਹਾਸਕ ਗੁਰਦੁਆਰਾਂ ਦਮਦਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਤਖ਼ਤ ਸਾਹਿਬ ਦੇ ਹਜੂਰੀ ਰਾਗੀਆਂ ਵੱਲੋ ਰਸਮਈ ਕੀਰਤਨ ਅਤੇ ਹੈਡ ਗੰ੍ਰਥੀ ਗਿਆਨੀ ਗੁਰਜੰਟ ਸਿੰਘ ਵੱਲੋ ਅਰਦਾਸ ਕੀਤੀ ਗਿਆ।ਸਿੱਖ ਸੰਗਤਾਂ ਵੱਲੋ ਵੱਖ ਵੱਖ ਜਗਾ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆਂ।ਸਿੰਘਸਾਹਿਬ ਨੇ ਜਿਥੇ ਸੰਗਤਾ ਨੂੰ ਗੁਰਪੂਰਵ ਦੀ ਵਧਾਈ ਦਿੰਦੇ ਹੋਏ ਗੁਰੁ ਜੀ ਦੀ ਜੀਵਨੀ ਤੇ ਚਾਨਣਾ ਪਾਈਆਂ ਤੇ ਸਿੱਖ ਸੰਗਤਾਂ ਨੂੰ ਆਪਣੇ ਸੰਦੇਸ ਵਿੱਚ ਗੁਰੁ ਸਾਹਿਬ ਦੇ ਦੱਸੇ ਰਸਤੇ ਤੇ ਚੱਲਣ ਦੀ ਅਪੀਲ ਕੀਤੀ।ਸੰਗਤਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVarun Kaushal
Nov 05, 2025 10:24:08
Samrala, Punjab:ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਪਿੰਡ ਮਾਣਕੀ ਦੇ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਮੰਗਾਂ ਨੂੰ ਲੈ ਕੇ ਸਮਰਾਲਾ ਦੇ ਮੇਨ ਚੌਂਕ ਵਿੱਚ ਲਗਾਇਆ ਗਿਆ ਧਰਨਾ । ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਦੀ ਇੱਕੋ ਇੱਕ ਮੰਗ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਨਹੀਂ ਚੁੱਕਿਆ ਜਾਵੇਗਾ ਧਰਨਾ ਉਹਨਾਂ ਨੇ ਕਿਹਾ ਕਿ ਕਾਤਿਲਾਂ ਨੂੰ ਜਦ ਤੱਕ ਗਿਰਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ । ਸਮਰਾਲਾ ਦੇ ਮੇਨ ਚੌਂਕ ਵਿੱਚ ਅੱਜ ਪਿੰਡ ਮਾਣਕੀ ਅਤੇ ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਧਰਨਾ ਦਿੱਤਾ ਗਿਆ । ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਇੱਕੋ ਇੱਕ ਮੰਗ ਕੇ ਕਾਤਿਲਾਂ ਨੂੰ ਅਰੈਸਟ ਕੀਤਾ ਜਾਵੇ ਤਦ ਤੱਕ ਸੰਸਕਾਰ ਗੁਰਵਿੰਦਰ ਦਾ ਨਹੀਂ ਕੀਤਾ ਜਾਵੇਗਾ । ਦੱਸ ਦਈਏ ਕਿ ਦੋ ਦਿਨ ਪਹਿਲਾਂ ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਪਿੰਡ ਮਾਣਕੀ ਦੇ ਸੂਏ ਕੋਲ ਰਾਤ ਨੂੰ ਨਗਰ ਕੀਰਤਨ ਦੀ ਸਫਾਈ ਤੋਂ ਬਾਅਦ ਘੁੰਮ ਰਹੇ ਸਨ ਅਚਾਨਕ ਉਹਨਾਂ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਚਾਰ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਗੁਰਵਿੰਦਰ ਸਿੰਘ ਦੇ ਪੇਟ ਵਿੱਚ ਗੋਲੀ ਮਾਰੀ ਅਤੇ ਦੂਸਰੇ ਦੇ ਗੋਲੀ ਖਹਿਕੇ ਲੰਗ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਧਰਮਪਾਲ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਧਰਮਪਾਲ ਦੇ ਵਿਆਨਾ ਤੇ ਪੁਲਿਸ ਨੇ ਬਾਏ ਨੇਮ ਚਾਰ ਤੇ ਪਰਚਾ ਦਰਜ ਕਰ ਲਿਆ। ਅੱਜ ਪਿੰਡ ਵਾਲਿਆਂ ਤੇ ਗੁਰਵਿੰਦਰ ਦੇ ਪਰਿਵਾਰਿਕ ਮੈਂਬਰਾਂ ਨੇ ਸਮਰਾਲਾ ਦੇ ਮੇਨ ਚੌਂਕ ਵਿੱਚ ਧਰਨਾ ਲਗਾ ਦਿੱਤਾ।
0
comment0
Report
VKVarun Kaushal
Nov 05, 2025 10:22:08
Samrala, Punjab:ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਪਿੰਡ ਮਾਣਕੀ ਦੇ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਮੰਗਾਂ ਲੈ ਕੇ ਸਮਰਾਲਾ ਦੇ ਮੇਨ ਚੌਂਕ ਵਿੱਚ ਲਗਾਇਆ ਗਿਆ ਧਰਨਾ । ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਦੀ ਇਕੋ ਇੱਕ ਮੰਗ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਨਹੀਂ ਚੁੱਕਿਆ ਜਾਵੇਗਾ ਧਰਨਾ ਉਹਨਾਂ ਨੇ ਕਿਹਾ ਕਿ ਕਾਤਿਲਾਂ ਨੂੰ ਜਦ ਤੱਕ ਗਿਰਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ । ਸਮਰਾਲਾ ਦੇ ਮੇਨ ਚੌਂਕ ਵਿੱਚ ਅੱਜ ਪਿੰਡ ਮਾਣਕੀ ਅਤੇ ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਧਰਨਾ ਦਿੱਤਾ ਗਿਆ । ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਇੱਕੋ ਇੱਕ ਮੰਗ ਕੇ ਕਾਤਿਲਾਂ ਨੂੰ ਅਰੈਸਟ ਕੀਤਾ ਜਾਵੇ ਤਦ ਤੱਕ ਸੰਸਕਾਰ ಗੁਰਵਿੰਦਰ ਦਾ ਨਹੀਂ ਕੀਤਾ ਜਾਵੇਗਾ ਦੱਸ ਦਈਏ ਕਿ ਦੋ ਦਿਨ ਪਹਿਲਾਂ ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਪਿੰਡ ਮਾਣਕੀ ਦੇ ਸੂਏ ਕੋਲ ਰਾਤ ਨੂੰ ਨਗਰ ਕੀਰਤਨ ਦੀ ਸਫਾਈ ਤੋਂ ਬਾਅਦ ਘੁੰਮ ਰਹੇ ਸਨ ਅਚਾਨਕ ਉਹਨਾਂ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਚਾਰ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਗੁਰਵਿੰਦਰ ਸਿੰਘ ਦੇ ਪੇਟ ਵਿੱਚ ਗੋਲੀ ਮਾਰੀ ਅਤੇ ਦੂਸਰੇ ਦੇ ਗੋਲੀ ਖਹਿਕੇ ਲੰਗ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਧਰਮਪਾਲ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਧਰਮਪਾਲ ਦੇ ਵਿਆਨਾ ਤੇ ਪੁਲਿਸ ਨੇ ਬਾਏ ਨੇਮ ਚਾਰ ਤੇ ਪਰਚਾ ਦਰਜ ਕਰ ਲਿਆ। ਅੱਜ ਪਿੰਡ ਵਾਲਿਆਂ ਤੇ ਗੁਰਵਿੰਦਰ ਦੇ ਪਰਿਵਾਰਿਕ ਮੈਂਬਰਾਂ ਨੇ ਸਮਰਾਲਾ ਦੇ ਮੇਨ ਚੌਂਕ ਵਿੱਚ ਧਰਨਾ ਲਗਾ ਦਿੱਤਾ।
0
comment0
Report
DVDEVENDER VERMA
Nov 05, 2025 10:12:32
Nahan, Himachal Pradesh:लोकेशन: नाहन हजारों लोग ने पवित्र झील में आस्था की डुबकी, पूर्णिमा पर रेणुका झील में शाही स्नान, विभिन्न राज्यों से पहुंचे हजारों श्रद्धालु, आज के स्नान का विशेष महत्व हिमाचल प्रदेश के अलावा पड़ोसी राज्य हरियाणा, उत्तराखंड उत्तर प्रदेश और दिल्ली से भी बड़ी संख्या में श्रद्धालु स्नान करने पहुंचे. सुबह करीब 5 बजे से ही यहां लोग स्नान करने पहुँचने शुरू हो गए थे. यहाँ अलग-अलग क्षेत्रों से पहुंचे श्रद्धालुओं ने बताया कि आज के दिन के स्नान का विशेष महत्व रहता है और वह पिछले कई सालों से यहां आज के दिन स्नान करने पहुँचते हैं उन्होंने बताया कि आज स्नान करने से यहां व्यक्ति पाप मुक्त हो जाता है साथ ही शारीरिक रोगों से भी छुटकारा मिल जाता है उन्होंने यह भी बताया कि भगवान परशुराम और मां रेणुका से उनकी गहरी आस्थाएं जुड़ी हुई है और यहां तीर्थ स्थल पर आकर उनकी सभी मन्नते पूरी हो जाती है।
0
comment0
Report
NSNaresh Sethi
Nov 05, 2025 10:09:07
Kot Kapura, Punjab:ਅੱਜ ਸਿਟੀ ਕਤਵਾਲੀ ਦੇ ਬਾਹਰ ਇਕ ਕੌਂਸਲਰ ਵੱਲੋਂ SHO ਖਿਲਾਫ ਧਰਨਾ ਲਗਾਇਆ ਗਿਆ ਜਿਸ ਵੇਲੇ ਉਨ੍ਹਾਂ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਏ ਗਏ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਇੱਕ ਵਿਅਕਤੀ ਦੀ ਸਕੂਟੀ ਚੋਰੀ ਹੋਈ ਸੀ, ਪਰ ਪੁਲਿਸ ਵਲੋਂ ਕੋਈ ਕੰਪਲੇਟ ਦਰਜ ਨਹੀਂ ਕੀਤਾ ਗਿਆ। ਕੌਂਸਲਰ ਕੋਤਵਾਲੀ ਨਾਲ ਗੱਲ ਕਰਨੀ ਚਾਹੀ ਪਰ ਸੁਣਵਾਈ ਨਾ ਹੋਣ ਕਾਰਨ ਧਰਨਾ ਲਗਾ। SHO ਵੱਲੋਂ ਗੱਲਬਾਤ ਦੌਰਾਨ ਗਲਤ ਸ਼ਬਦ ਵਰਤੇ ਜਾਣ ਕਾਰਨ ਧਰਨਾ ਸਮਾਪਤ ਹੋਇਆ। ਇਸ ਮੌਕੇ ਕੌਂਸਲਰ ਵਿਜੈ ਛਾਬੜਾ ਨੇ ਕਿਹਾ ਕਿ ਉਹਨਾਂ ਦੇ ਮੁਹੱlle ਦੇ ਇੱਕ ਵਿਅਕਤੀ ਦੀ ਸਕੂਟੀ ਚੋਰੀ ਹੋਈ ਸੀ ਪਰ SHO ਵੱਲੋਂ ਕੰਪਲੇਟ ਦਰਜ਼ ਨਹੀਂ ਕੀਤੀ ਜਾਂ ਰਹੀ ਸੀ ਜਿਸ ਕਾਰਨ ਉਨ੍ਹਾਂ ਨੇ ਧਰਨਾ ਦੇਣਾ ਪਾਇਆ। ਡੀਐਸਪੀ ਤਰਲੋਚਣ ਸਿੰਘ ਮੌਕੇ ਤੇ ਪੁੱਜੇ ਜਿੱਥੇ ਉਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲ‑ਬਾਤ ਕਰਕੇ ਸਕੂਟੀ ਚੋਰੀ ਦਾ ਮਾਮਲਾ ਦਰਜ ਕਰਨ ਦਾ ਵਜੀਹ ਵਾਅਦਾ ਕੀਤਾ ਅਤੇ ਇਸੇ ਦੌਰਾਨ SHO ਨੇ ਆਪਣੀ ਗਲਤੀ ਮਨ ਲਈ। ਇਸ ਲਈ ਧਰਨਾ ਖਤਮ ਹੋਈ।
0
comment0
Report
AAAsrar Ahmad
Nov 05, 2025 10:08:19
Noida, Uttar Pradesh:ਭਗਵੰਤ ਮਾਨ ਮੁੱਖ ਮੰਤਰੀ ਪੰਜਾਬ BBMB ਦੇ ਮਾਮਲੇ ਤੇ CM ਰਾਜਸਥਾਨ ਨੂੰ ਇਸਦਾ pacca ਮੈਂਬਰ ਕਿਵੇਂ ਬਣਾਇਆ ਜਾ ਸਕਦਾ ਹਿਮਾਚਲ ਪ੍ਰਦੇਸ਼ ਨੂੰ ਇਸਦਾ ਪੱਕਾ ਮੈਂਬਰ ਕਿਵੇਂ ਬਣਾਇਆ ਜਾ ਸਕਦਾ ਜਦੋਂ ਪੰਜਾਬ ਵਿੱਚ ਹੜ ਸੀ ਤਾਂ ਉਸ ਸਮੇਂ ਇਹਨਾਂ ਨੇ ਪਾਣੀ ਦੀ ਮੰਗ ਨਹੀਂ ਕੀਤੀ ਹਰਿਆਣਾ ਰਾਜਸਥਾਨ ਨੇ ਮਨਾ ਕਰ ਦਿੱਤਾ ਅੱਜ ਪੱਕੇ ਮੈਂਬਰ ਦੀ ਗੱਲ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਅੱਜ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਿਆ ਜਾ ਰਿਹਾ ਜਦੋਂ ਕਿ ਹਰਿਆਣਾ ਨੇ ਖੁਦ ਆਪਣੇ ਕਾਲਜ ਬਾਹਰ ਕੱਢੇ ਸੀ ਅਤੇ ਉਸ ਸਮੇਂ ਤੋਂ ਬਾਅਦ ਅੱਜ ਦੁਬਾਰਾ ਆਪਣੇ ਕਾਲਜ ਵਾਪਸ ਯੂਨੀਵਰਸਿਟੀ ਨਾਲ ਜੋੜਨ ਦੀ ਗੱਲ ਕਰ ਰਹੇ ਸੀ ਅਸੀਂ ਇਸ ਧੱਕੇ ਨੂੰ ਰੋਕਿਆ ਜਦੋਂ ਅਸੀਂ ਇਸ ਨੂੰ ਰੋਕਿਆ ਤਾਂ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ। ਤੁਸੀਂ ਵਿਧਾਨ ਸਭਾ ਦਾ ਐਕਟ ਨੋਟੀਫਿਕੇਸ਼ਨ ਨਾਲ ਰੱਦ ਨਹੀਂ ਕਰ ਸਕਦੇ, ਇਸ ਮਾਮਲੇ ਤੇ ਅਸੀਂ ਪੰਜਾਬ ਹਰਿਆਣਾ ਹਾਈਕੋਰਟ ਜਾ ਰਹੇ ਹਾਂ ਜਿਸ ਨਾਲ ਯੂਨੀਵਰਸਿਟੀ ਨੂੰ ਲੈ ਕੇ ਲੜਿਆ ਜਾ ਸਕੇ, ਇਸ ਮਾਮਲੇ ਤੇ ਆਲ ਪਾਰਟੀ ਮੀਟਿੰਗ ਕਰਨੀ ਪਈ ਉਹ ਵੀ ਕਰਾਂਗੇ ਵਿਧਾਨ ਸਭਾ ਚ ਕੋਈ ਬਿੱਲ ਲੈ ਕੇ ਆਉਣਾ ਪਿਆ ਉਹ ਵੀ ਲੈ ਕੇ ਆਵਾਂਗੇ PM ਦੇ ਫੰਡ ਦਾ ਐਲਾਨ ਪੀਐਮ ਮੋਦੀ ਨੇ ਪੰਜਾਬ ਲਈ ਫੰਡ ਭੇਜਣ ਦਾ ਐਲਾਨ ਕੀਤਾ ਸੀ ਅਤੇ 1600 ਕਰੋੜ ਰੁਪਏ ਦੇ ਕੇ ਕਿਹਾ ਸੀ ਇਹ ਟੋਕਨ ਮਨੀ ਹੈ ਹਾਲੇ ਤੱਕ ਟੋਕਨ ਵੀ ਨਹੀਂ ਆਇਆ
0
comment0
Report
VSVARUN SHARMA
Nov 05, 2025 10:05:57
Kapurthala, Punjab:ज्ञानी रघबीर सिंह गुरुद्वारा श्री बेर साहिब में नतमस्तक गुरु साहिब की शिक्षाओं को मानने का दिया संदेश श्री गुरु नानक देव जी की जयंती आज मनाई जा रही है, जिसे प्रकाश पर्व के नाम से भी जाना जाता है। इस अवसर पर देश-विदेश में विभिन्न कार्यक्रम आयोजित किए जा रहे हैं। गुरु नानक देव जी के अनुयायी उनके उपदेशों को याद करते हुए संगत में माथा टेक रहे हैं और लंगर में प्रसाद ग्रहण कर रहे हैं। गुरु नानक देव जी की शिक्षाएं हमें प्रेम, विश्वास, समानता और सामाजिक एकता की दिशा में प्रेरित करती हैं। उनके संदेश आज भी उतने ही प्रासंगिक हैं जितने कि सदियों पहले थे। ज्ञानी रघबीर सिंह एक प्रमुख सिख धार्मिक नेता हैं जो वर्तमान में श्री हरिमंदिर साहिब के हेड ग्रंथी के रूप में कार्यरत हैं, ने सुल्तानपुर लोधी के गुरुद्वारा श्री बेर साहिब में माथा टेका और गुरु नानक देव जी की शिक्षाओं को मानने का संदेश दिया। उन्होंने गुरु नानक देव जी के 556वें प्रकाश पर्व के अवसर पर लोगों को गुरु की शिक्षाओं को अपने जीवन में अपनाने का आह्वान किया। इस अवसर पर गुरुद्वारा प्रबंधक कमेटी की ओर से उन्हें विशेष तौर पर सम्मानित किया गया। इस दौरान उनके साथ अन्य लोग भी उपस्थित थे।
0
comment0
Report
RBRajneesh Bansal
Nov 05, 2025 09:44:22
Jagraon, Punjab:ਬੀਤੇ ਸ਼ੁੱਕਰਵਾਰ ਜਗਰਾਓਂ ਵਿਖੇ ਕਤਲ ਹੋਏ ਕੱਬਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਗਿੱਦੜਵਿੰਡੀ ਵਿਖੇ ਕੀਤਾ ਗਿਆ। ਇਸ ਮੌਕੇ ਜਿੱਥੇ ਉਸਦੀ ਮਾਤਾ ਸੁਰਿੰਦਰ ਕੌਰ ਨੇ ਅਪਣੇਂ ਪੁੱਤਰ ਦੀ ਅਰਥੀ ਨੂੰ ਰੋਂਦੇ ਹੋਏ ਮੋਢਾ ਦਿੱਤਾ, ਓਥੇ ਹੀ ਕੱਬਡੀ ਖਿਡਾਰੀ ਤੇਜਪਾਲ ਸਿੰਘ ਦੇ ਸਿਰ ਤੇ ਸਿਹਰਾ ਸਜਾ ਕੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਉਸਦੇ ਨਾਲ ਕੱਬਡੀ ਖੇਡਦੇ ਕੱਬਡੀ ਖਿਡਾਰੀਆਂ ਨੇ ਕਿਹਾਕਿ ਓਨਾ ਨੇ ਪੁਲਿਸ ਵਲੋਂ ਮਿਲੇ ਭਰੋਸੇ ਤੋ ਬਾਅਦ ਤੇਜਪਾਲ ਦਾ ਅੰਤਿਮ ਸੰਸਕਾਰ ਕੀਤਾ ਹੈ ਤੇ ਓਨਾਂ ਨੂੰ ਯਕੀਨ ਹੈ ਕਿ ਪੁਲਿਸ ਅਪਣੇਂ ਭਰੋਸੇ ਤੇ ਖਰਾ ਉਤਰਦੇ ਹੋਏ ਜਲਦੀ ਹੀ ਤੇਜਪਾਲ ਦੇ ਕਤਲ ਲਈ ਫਰਾਰ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰਕੇ ਉਸਨੂੰ ਇਨਸਾਫ਼ ਦੇਵੇਗੀ। ਇਸ ਮੌਕੇ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮાણੂੰਕੇ ਵੀ ਪਹੁੰਚੇ ਤੇ ਤੇਜਪਾਲ ਦੀ ਮੌਤ ਤੇ ਅਫਸੋਸ ਜਤਾਇਆ। ਇਸ ਮੌਕੇ ਜਿੱਥੇ ਇਲਾਕੇ ਭਰ ਵਿੱਚੋਂ ਹਜਾਰਾਂ ਲੋਕ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਏ,ਉਥੇ ਹੀ ਤੇਜਪਾਲ ਸਿੰਘ ਦੇ ਨਾਲ ਖੇਡਦੇ ਕੱਬਡੀ ਖਿਡਾਰੀਆਂ ਵੀ ਵੱਡੀ ਗਿਣਤੀ ਵਿਚ ਹਾਜਿਰ ਰਹੇ ਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਸੇਬੀ ਸਮੇਤ ਕੱਬਡੀ ਖਿਡਾਰੀਆਂ ਨੇ ਵੀ ਕਿਹਾਕਿ ਬੇਸ਼ੱਕ ਪੁਲਿਸ ਨੇ ਤੇਜਪਾਲ ਦੇ કਤਲ ਲਈ ਜਿੰਮੇਵਾਰ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਜਲਦੀ ਹੀ ਫਰਾਰ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰਕੇ ਮ੍ਰਿਤਕ ਤੇਜਪਾਲ ਨੂੰ ਇਨਸਾਫ ਦੇਵੇਗੀ। ਇਸ ਮੌਕੇ ਕੱਬਡੀ ਖਿਡਾਰੀਆਂ ਨੇ ਵੀ ਕਿਹਾਕਿ ਕੱਬਡੀ ਖਿਡਾਰੀ ਨਾਲ ਧੱਕਾ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ,ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਵੀ ਧਿਆਨ ਦੇ ਕੇ ਇਹੋ ਜਿਹੀਆਂ ਘਟਨਾਵਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵੀ ਮ੍ਰਿਤਕ ਤੇਜਪਾਲ ਦੀ ਮੌਤ ਤੇ ਅਫਸੋਸ ਜਤਾਇਆ ਤੇ ਕਿਹਾਕਿ ਉਹ ਪਰਿਵਾਰ ਦੇ ਨਾਲ ਖੜੇ ਹਨ ਤੇ ਤੇਜਪਾਲ ਦੇ ਕਤਲ ਲਈ ਜਿੰਮੇਵਾਰ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਜਲਦੀ ਹੀ ਫਰਾਰ ਤੀਜੇ ਮੁਲਜ਼ਮ ਕਾਲਾ ਰੂਮੀ ਨੂੰ ਵੀ ਕਾਬੂ ਕਰਕੇ teਜਪਾਲ ਨੂੰ ਇਨਸਾਫ ਦਿਵਾਇਆ ਜਾਵੇਗਾ。 ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
RBRajneesh Bansal
Nov 05, 2025 09:44:00
Jagraon, Punjab:ਪਿਛਲੇ ਸ਼ੁੱਕਰਵਾਰ ਜਗਰਾਓਂ ਵਿੱਚ ਕਤਲ ਹੋਏ ਕੱਬਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ ਅੰਤیم ਸੰਸਕਾਰ ਉਸਦੇ ਜੱਦੀ ਪਿੰਡ ਗਿੱਦੜਵਿੰਡੀ ਵਿੱਚ ਕੀਤਾ ਗਿਆ। ਇਸ ਮੌਕੇ ਉਸਦੀ ਮਾਤਾ ਸੁਰਿੰਦਰ ਕੌਰ ਨੇ ਪੁੱਤਰ ਦੀ ਅਰਥੀ ਨੂੰ ਰੋਂਦੇ ਹੋਏ ਮੋਢਾ ਦਿੱਤਾ; ਉਥੇ ਹੀ ਕੱਬਡੀ ਖਿਡਾਰੀ ਨੇ ਸਿਰ ਤੇ ਸਿਹਰਾ ਸਜਾ ਕੇ ਉਸਦਾ ਅੰਤਿਮ ਸੰਸਕਾਰ ਕੀਤਾ। ਖਿਡਾਰੀ ਨਾਲ ਖੇਡਦੇ ਹੋਏ ਬਹੁਤ ਸਾਰੇ ਕਹਹਾਂਦੇ ਨੇ ਕਿ ਪੁਲਿਸ ਨੇ ਭਰੋਸੇ te ਜਲਦੀ ਹੀ ਤੀਜੇ ਮੁਲਜ਼ਮ ਨੂੰ ਕਾਬੂ ਕਰਕੇ ਇਨਸਾਫ ਦੇਵੇਗੀ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵੀ ਮੌਕੇ ਤੇ ਹਾਜਰੀ ਲਗਾਈ ਅਤੇ teਜਪਾਲ ਦੀ ਮੌਤ 'ਤੇ ਅਫਸੋਸ ਜਤਾਇਆ। ਹਜ਼ਾਰਾਂ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਅਤੇ ਤੇਜਪਾਲ ਦੇ ਨਾਲ ਖੇਡਦੇ ਖਿਡਾਰੀਆਂ ਨੇ ਵੀ ਮੌਕੇ ਪ੍ਰਤੀ ਕਹੁਬਤ ਕੀਤੀ ਕਿ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਤੀਜੇ ਮੁਲਜ਼ਮ ਨੂੰ ਬਿਲੜ੍ਹੀ ਹੀ ਕਾਬੂ ਕਰਕੇ ਇਨਸਾਫ ਦਿਵੇਗਾ। ਇਸ ਮੌਕੇ ਕੱਬਡੀ ਖਿਡਾਰੀਆਂ ਨੇ ਨੰਦੀ ਕੀਤੀ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਅਤੇ ਸਰਕਾਰ-ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ। ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਮ੍ਰਿਤਕ ਤੇਜਪਾਲ ਦੀ ਮੌਤ 'ਤੇ ਅਫਸੋਸ ਜਤਾਇਆ ਅਤੇ ਪਰਿਵਾਰ ਦੇ ਨਾਲ ਖੜੇ ਹੋਣ ਦੀ ਗੱਲ ਕੀਤੀ। ਰਜਨੀਸ਼ ਬਾਂਸਲ ਦੀ ਰਿਪੋਰਟ।
0
comment0
Report
NLNAND LAL
Nov 05, 2025 09:43:47
Solan, Himachal Pradesh:कांग्रेस, आज तक के इतिहास की सबसे निकम्मी सरकार : बिंदल भाजपा की प्रदेश स्तरीय दो दिवसीय कार्यशाला बद्दी में प्रारंभ, 7 मोर्चों एवं प्रदेश पदाधिकारियों एवं प्रकोष्ठों को करेंगे चाक चौबंद : बिंदल इस कार्यशाला के माध्यम से भाजपा 2027 के विधानसभा चुनावों के लिए करेगी टेक ऑफ : बिंदल 3 साल पहले झूठ, फरेब का आवरण पहन कांग्रेस सत्ता में आई, जानता को ठगा बद्दी/सोलन, भाजपा की दो दिवसीय प्रदेश स्तरीय कार्यशाला प्रदेश अध्यक्ष डॉ राजीव बिंदल की अध्यक्षता में प्रारंभ हुई। कार्यशाला में भाजपा प्रदेश प्रभारी श्रीकांत शर्मा, सह प्रभारी संजय टंडन, नेता प्रतिपक्ष जयराम ठाकुर, संगठन महामंत्री सिद्धार्थन का मार्गदर्शन प्राप्त हुआ। बैठक की जानकारी देते हुए भाजपा प्रदेश अध्यक्ष डॉ राजीव बिंदल ने कहा कि पहला वर्ग युवा, महिला, किसान, अनुसूचित जाति, ट्राइबल, अल्पसंख्यक और ओबीसी मोर्चा। इस प्रकार जो हमारे सात मोर्चे हैं उन मोर्चों को चाक चौबंद करते हुए समाज के प्रत्येक वर्ग में भाजपा हमारा विचार उसका विस्तार करने की योजना को लेकर हमारा पहला सत्र संपन्न हुआ। दूसरे सत्र में प्रदेश के समस्त पदाधिकारी, मीडिया, सोशल मीडिया, आईटी विभाग का एक बड़ा प्रशिक्षण वर्ग हुआ। आने वाले समय में पार्टी को किस तरह से और चुनाव के लिए पूरी तरह चाक चौबंद किया जाए इसपर रणनीति तय हुई। कल 6 तारीख को हमारे अलग-अलग जो प्रकोष्ठ हैं जो विभिन्न प्रकार के वर्गों में समाज में काम करने के लिए बनाए गए हैं उन सभी प्रकोष्ठों का एक विशिष्ट वर्ग होगा। हम समाज में कैसे एंटर करें? कर्मचारियों में, पूर्व कर्मचारियों में, वरिष्ठ नागरिकों में, पूर्व अध्यापकों में इसी प्रकार हम व्यापारियों में, समाज के अलग-अलग वर्गों में किस प्रकार से पार्टी के कार्य का विस्तार हो उसकी संपूर्ण योजना, अर्थात यूं कहा जाए कि यह दो दिन की कार्यशाला के साथ आने वाले चुनाव के लिए हम टेक ऑफ की तैयारी की गई है। हमारा बूथ लेवल से लेकर प्रदेश तक का संगठन वो पूरी तरह से चाक चौबंद हो चुका है। आपदा में भाई भतीजावाद, उखाड़ फेंकेंगे कांग्रेस की निकम्मी सरकार : बिंदल भाजपा प्रदेश अध्यक्ष डॉ बिंदल ने कांग्रेस पार्टी पर प्रहार करते हुए कहा कि 3 साल पहले झूठ, फरेब और धोखे का एक आवरण ओढ़कर सत्ता में कांग्रेस पार्टी आई और तीन साल से उन्होंने बेरोजगार युवकों, हमारी बहनों माताओं को बुरी तरह से त्रस्त किया एवं ठगा। प्रदेश की 15 लाख बेरोजगार युवा जिसको 1 लाख सरकारी नौकरी देने का वायदा इन्होंने पहली कैबिनेट में किया था और 5 साल में 5 लाख रोजगार देने की बात की थी, आज एक भी व्यक्ति को रोजगार नहीं मिला। उन्होंने कहा कि डेढ़ लाख पदों को समाप्ति कर एक नया कीर्तिमान स्थापित किया गया। 2000 से अधिक संस्थानों को बंद करने का काम इस सरकार ने खूब जोर से किया। यानी रोजगार के अवसरों को पूरी तरह से समाप्त किया, 28 लाख बहनें आज भी 1500 महीना की इंतजार कर रही। बड़ी मात्रा में कर्ज लेने के बाद भी प्रदेश का विकास पूरी तरह से ठप्प हो गया, सारी सड़कें टूटी, पेयजल योजनाएं टूटी हुई है। आपदा का प्रबंधन जिस और गलत तरीके से किया गया, हजारों परिवार आज भी बेघर होकर के बैठे हुए हैं। आपदा प्रबंधन के अंदर भाई भतीजावाद सरकार के संचालन में भाई भतीजावाद यूं कहा जाए कि यह सरकार आज तक के इतिहास की सबसे निकम्मी सरकार है। इस भ्रष्ट सरकार को पूरी तरह उखाड़ फेंकने के लिए भाजपा इन दो दिन की कार्यशाला में अपने आप को चाक चौबंद करने की तैयारी कर रही है।
0
comment0
Report
NLNAND LAL
Nov 05, 2025 09:29:19
Solan, Himachal Pradesh:कांग्रेस, आज तक के इतिहास की सबसे निकम्मी सरकार : बिंदल भाजपा की प्रदेश स्तरीय दो दिवसीय कार्यशाला बद्दी में प्रारंभ, 7 मोर्चों एवं प्रदेश पदाधिकारियों एवं प्रकोष्ठों को करेंगे चाक चोबंद : बिंदल इस कार्यशाला के माध्यम से भाजपा 2027 के विधानसभा चुनावों के लिए करेगी टेक ऑफ : बिंदल 3 साल पहले झूठ, फरेब का आवरण पहन कांग्रेस सत्ता में आई, जानता को ठगा बद्दी/सोलन, भाजपा की दो दिवसीय प्रदेश स्तरीय कार्यशाला प्रदेश अध्यक्ष डॉ राजीव बिंदल की अध्यक्षता में प्रारंभ हुई। कार्यशाला में भाजपा प्रदेश प्रभारी श्रीकांत शर्मा, सह प्रभारी संजय टंडन, नेता प्रतिपक्ष जयराम ठाकुर, संगठन महामंत्री सिद्धार्थन का मार्गदर्शन प्राप्त हुआ। बैठक की जानकारी देते हुए भाजपा प्रदेश अध्यक्ष डॉ राजीव बिंदल ने कहा कि पहला वर्ग युवा, महिला, किसान, अनुसूचित जाति, ट्राइबल, अल्पसंख्यक और ओबीसी मोर्चा। इस प्रकार जो हमारे सात मोर्चे हैं उन मोर्चों को चाक चौबंद करते हुए समाज के प्रत्येक वर्ग में भाजपा हमारा विचार उसका विस्तार करने की योजना को लेकर हमारा पहला सत्र संपन्न हुआ। दूसरे सत्र में प्रदेश के समस्त पदाधिकारी, मीडिया, सोशल मीडिया, आईटी विभाग का एक बड़ा प्रशिक्षण वर्ग हुआ। आने वाले समय में पार्टी को किस तरह से और चुनाव के लिए पूरी तरह चाक चौबंद किया जाए इसपर रणनीति तय हुई। कल 6 तारीख को हमारे अलग-अलग जो प्रकोष्ठ हैं जो विभिन्न प्रकार के वर्गों में समाज में काम करने के लिए बनाए गए हैं उन सभी प्रकोष्ठों का एक विशिष्ट वर्ग होगा। हम समाज में कैसे एंटर करें? कर्मचारियों में, पूर्व कर्मचारियों में, वरिष्ठ नागरिकों में, पूर्व अध्यापकों में इसी प्रकार हम व्यापारियों में, समाज के अलग-अलग वर्गों में किस प्रकार से पार्टी के कार्य का विस्तार हो उसकी संपूर्ण योजना, अर्थात यूं कहा जाए कि यह दो दिन की कार्यशाला के साथ आने वाले चुनाव के लिए हम टेक ऑफ की तैयारी की गई है। हमारा बूथ लेवल से लेकर प्रदेश तक का संगठन वो पूरी तरह से चाक चौबंद हो चुका है। आपदा में भाई भतीजावाद, उखाड़ फेंकेंगे कांग्रेस की निकम्मी सरकार : बिंदल भाजपा प्रदेश अध्यक्ष डॉ बिंदल ने कांग्रेस पार्टी पर प्रहार करते हुए कहा कि 3 साल पहले झूठ, फरेब और धोखे का एक आवरण ओढ़कर सत्ता में कांग्रेस पार्टी आई और तीन साल से उन्होंने बेरोजगार युवकों, हमारी बहनों माताओं को बुरी तरह से त्रस्त किया एवं ठगा। प्रदेश की 15 लाख बेरोजगार युवा जिसको 1 लाख सरकारी नौकरी देने का वायदा इन्होंने पहली कैबिनेट में किया था और 5 साल में 5 लाख रोजगार देने की बात की थी, आज एक भी व्यक्ति को रोजगार नहीं मिला। उन्होंने कहा कि डेढ़ लाख पदों को समाप्ति कर एक नया कीर्तिमान स्थापित किया गया। 2000 से अधिक संस्थानों को बंद करने का काम इस सरकार ने खूब जोर से किया। यानी रोजगार के अवसरों को पूरी तरह से समाप्त किया, 28 लाख बहनें आज भी 1500 महीना की इंतजार कर रही। बड़ी मात्रा में कर्ज लेने के बाद भी प्रदेश का विकास पूरी तरह से ठप्प हो गया, सारी सड़कें टूटी, पेयजल योजनाएं टूटी हुई है। आपदा का प्रबंधन जिस और गलत तरीके से किया गया, हजारों परिवार आज भी बेघर होकर के बैठे हुए हैं। आपदा प्रबंधन के अंदर भाई भतीजावाद सरकार के संचालन में भाई भतीजावाद यूं कहा जाए कि यह सरकार आज तक के इतिहास की सबसे निकम्मी सरकार है। इस भ्रष्ट सरकार को पूरी तरह उखाड़ फेंकने के लिए भाजपा इन दो दिन की कार्यशाला में अपने आप को चाक चौबंद करने की तैयारी कर रही है。
0
comment0
Report
VKVipan Kumar
Nov 05, 2025 09:29:02
Dharamshala, Himachal Pradesh:धर्मशाला के कोतवाली गुरुद्वारे में गुरु नानक देव जी का 556वां प्रकाश पर्व गुरुद्वारा सिंह सभा धर्मशाला के सचिव हरजीत सिंह ने कहा कि स्थानीय सिख संगत की ओर से प्रातः 8:30 बजे से दीवान प्रांत (कीर्तन) का आयोजन किया गया। इसके उपरांत जालंधर और अमृतसर से आई कीर्तन पार्टियों ने एक-एक घंटे तक मधुर शबद कीर्तन प्रस्तुत कर संगत को निहाल किया। गुरुद्वारे का वातावरण "सत नाम श्री वाहेगुरु" के जयघोष से गूंज उठा। उन्होंने बताया कि भक्ति और सेवा के इस पावन अवसर पर दोपहर 12:30 बजे से लंगर का आयोजन किया गया, जिसमें बड़ी संख्या में श्रद्धालुओं ने प्रसाद ग्रहण किया। गुरुद्वारा परिसर को सुंदर रोशनी और फूलों से सजाया गया था। गुरुद्वारा प्रबंधक कमेटी ने प्रकाश पर्व के सफल आयोजन के लिए सभी श्रद्धालुओं और सेवादारों का आभार व्यक्त किया।
0
comment0
Report
RMRakesh Malhi
Nov 05, 2025 09:13:51
Una, Himachal Pradesh:हिमाचल प्रदेश के ऊना जिले में एक शराब कारोबारी को एक गैंगस्टर की तरफ से व्हाट्सएप कॉल के माध्यम से 5 करोड़ रुपए की फिरौती मांगने का मामला सामने आया है। फोन आने के बाद कारोबारी ने इसकी जानकारी पुलिस को दी, जिसके बाद पुलिस ने मामला दर्ज कर जांच शुरू कर दी है। शिकायत में कारोबारी राजीव कुमार राणा ने बताया कि एक अनजान नंबर से व्हाट्सएप कॉल आई जिसने अपने आपको लॉरेन्स विश्नोई का भाई हैरी बॉक्सर बतलाया और समझाने के बजाय 5 करोड़ रुपये की फिरौती की मांग की। कारोबारी ने कहा कि उसने पैसे देने में असमर्थता जाहिर की, इसके बाद फोन करने वाले ने कारोबारी की पूरी जानकारी हासिल करने की बात कही और उनके परिवार के सदस्यों को लेकर भी बातचीत की। उसने शाम तक पैसे दिए जाने का समय दिया था। कारोबारी ने मामले की गंभीरता को देखते हुए पुलिस को सूचित किया और मामला दर्ज किया गया। कारोबारी की सुरक्षा को लेकर परिवार और खुद के लिए सुरक्षा की मांग की गई है। धमकी फर्जी है या असली यह जांच का विषय है। पुलिस ने मामले की तेजी से जांच के दावे किए हैं।
0
comment0
Report
Advertisement
Back to top