Back
सरकारी वकील के दावे: बिक्रम ने कंपनियों के जरिये करोड़ों का घोटाला किया; सुनवाई सोमवार
RBRohit Bansal
Nov 13, 2025 11:20:14
Chandigarh, Chandigarh
ਸਰਕਾਰੀ ਵਕੀਲ ਦਾ ਦਾਵਾ ਬਿਕਰਮ ਨੇ ਅਲਗ ਅਲੱਗ ਕੰਪਨੀ ਦੇ ਜ਼ਰੀਏ ਕਰੋੜਾਂ ਦਾ ਘੁਟਾਲਾ ਕੀਤਾ ਸੋਲਰ ਐਨਰਜੀ ਦੀ ਕੰਪਨੀ ਅਤੇ ਹੋਰ ਕੰਪਨੀ ਬਣਿਆ ਗਾਇਆ ਮੰਤਰੀ ਹੁੰਦੇ ਇਸ ਚੀਜ਼ ਦਾ ਫਾਇਦਾ ਚੁੱਕਿਆ ਗਿਆ ਟਰਾਂਸਪੋਰਟ ਦੇ ਜ਼ਰੀਏ ਵੀ ਫਾਇਦਾ ਲਿਆ ਗਿਆ ਆਪਣੀ ਪਤਨੀ ਅਤੇ ਸਾਲੇ ਨਾਲ ਮਿਲ ਕੇ ਟਰਾਂਸਪੋਰਟ ਕੰਪਨੀ ਤਿਆਰ ਕੀਤੀ ਗਈ ਕੁਝ ਟਰਾਂਸਪੋਰਟ ਤੋਂ ਓਹਨਾ ਦੇ ਲਾਇਸੈਂਸ ਲੈਕੇ ਬੱਸ ਚਲਿਆ ਗਿਆ ਜਦੋਂ ਕੇ ਇਸ ਲਈ ਟਰਾਂਸਪੋਰਟ ਡਿਪਾਰਮੈਟ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ
ਪੰਜਾਬ ਹਰਿਆਣਾ ਹਾਈਕੋਰਟ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਤੈਅ ਕੀਤੀ ਸੋਮਵਾਰ ਨੂੰ ਪੰਜਾਬ ਸਰਕਾਰ ਵੱਲੋਂ ਬਿਕਰਮ ਮਜੀਠੀਆ ਕੇਸ ਦੀ ਜਾਣਚ ਰਿਪੋਰਟ ਦਾ ਕੀ ਸਟੇਟਸ ਹੈ ਉਸ ਦੀ ਜਾਣਕਾਰੀ ਦੇਣੀ ਹੋਏਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowNov 13, 2025 13:29:240
Report
RBRohit Bansal
FollowNov 13, 2025 13:25:02Chandigarh, Chandigarh:ਪੰਜਾਬ ਪੁਲਿਸ ਵੱਲੋਂ 9 ਡੀਐਸਪੀ ਨੂੰ ਦਿੱਤੀ ਗਈ ਪ੍ਰਮੋਸ਼ਨ
ਵੱਖ ਵੱਖ ਆਧਾਰ ਉੱਤੇ ਦਿੱਤੀ ਗਈ ਡੀਐਸਪੀ ਨੂੰ ਪ੍ਰਮੋਸ਼ਨ
0
Report
SNSUNIL NAGPAL
FollowNov 13, 2025 13:24:540
Report
AJAnil Jain
FollowNov 13, 2025 13:24:400
Report
DSDharmindr Singh
FollowNov 13, 2025 13:24:120
Report
NSNavdeep Singh
FollowNov 13, 2025 13:23:460
Report
RBRohit Bansal
FollowNov 13, 2025 13:01:590
Report
BSBhushan Sharma
FollowNov 13, 2025 13:01:440
Report
TBTarsem Bhardwaj
FollowNov 13, 2025 13:01:210
Report
ADAnkush Dhobal
FollowNov 13, 2025 12:41:420
Report
ASAvtar Singh
FollowNov 13, 2025 12:39:240
Report
ADAnkush Dhobal
FollowNov 13, 2025 12:39:050
Report
MSManish Sharma
FollowNov 13, 2025 12:22:340
Report
KDKuldeep Dhaliwal
FollowNov 13, 2025 12:04:480
Report
RKRAMAN KHOSLA
FollowNov 13, 2025 12:04:260
Report