Back
अबोहर नगर निगम ने प्रॉपर्टी टैक्स नहीं भरने पर कॉलेज की इमारत सील दी
SNSUNIL NAGPAL
Nov 13, 2025 13:29:24
Fazilka, Punjab
ਅਬੋਹਰ ਨਗਰ ਨਿਗਮ ਨੇ ਕਾਰਵਾਈ ਕੀਤੀ ਹੈ । ਜਿਸ ਦੌਰਾਨ ਉਹਨਾਂ ਵੱਲ਼ੋਂ ਪ੍ਰੋਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਲਗਾਤਾਰ ਨੋਟਿਸ ਕੱਢੇ ਜਾ ਰਹੇ ਸੀ । ਤਾਂ ਇਸ ਤੇ ਚਲਦੇ ਹੁਣ ਬਿਲਡਿੰਗਾਂ ਨੂੰ ਸੀਲ ਕੀਤਾ ਜਾ ਰਿਹਾ ਹੈ । ਅਬੋਹਰ ਦੇ ਸਹਿਤਿਆ ਸਦਨ ਰੋਡ ਤੇ ਪਹੁੰਚੀ ਨਗਰ ਨਿਗਮ ਦੀ ਟੀਮ ਵੱਲੋਂ ਬੰਦ ਪਏ ਲਾਲਾ ਲਾਜਪਤ ਰਾਏ ਗਰਲਜ਼ ਕਾਲਜ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਕਈ ਵਾਰ ਨੋਟਿਸ ਜਾਰੀ ਕੀਤਾ ਗਿਆ । ਪਰ ਪ੍ਰੋਪਰਟੀ ਟੈਕਸ ਨਹੀਂ ਭਰਿਆ ਗਿਆ । ਜਿਸ ਕਰਕੇ ਕਰਵਾਈ ਕੀਤੀ ਗਈ ਹੈ । ਅਧਿਕਾਰੀਆਂ ਨੇ ਦਸਿਆ ਕਿ ਕਰੀਬ ਸਵਾ ਦੋ ਲੱਖ ਰੁਪਏ ਦਾ ਪ੍ਰੋਪਰਟੀ ਟੈਕਸ ਬਕਾਇਆ ਹੈ । ਜਿਸ ਤੇ ਕਈ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਨਾ ਭਰਨ ਤੇ ਇਹ ਐਕਸ਼ਨ ਲਿਆ ਗਿਆ ਹੈ ।
68
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRajneesh Bansal
FollowNov 13, 2025 14:09:54157
Report
BSBhushan Sharma
FollowNov 13, 2025 14:09:2279
Report
VSVARUN SHARMA
FollowNov 13, 2025 14:08:49168
Report
SBSANJEEV BHANDARI
FollowNov 13, 2025 14:08:24120
Report
AJAnil Jain
FollowNov 13, 2025 14:08:04141
Report
RBRohit Bansal
FollowNov 13, 2025 14:06:4281
Report
RBRohit Bansal
FollowNov 13, 2025 13:25:02Chandigarh, Chandigarh:ਪੰਜਾਬ ਪੁਲਿਸ ਵੱਲੋਂ 9 ਡੀਐਸਪੀ ਨੂੰ ਦਿੱਤੀ ਗਈ ਪ੍ਰਮੋਸ਼ਨ
ਵੱਖ ਵੱਖ ਆਧਾਰ ਉੱਤੇ ਦਿੱਤੀ ਗਈ ਡੀਐਸਪੀ ਨੂੰ ਪ੍ਰਮੋਸ਼ਨ
121
Report
SNSUNIL NAGPAL
FollowNov 13, 2025 13:24:54115
Report
AJAnil Jain
FollowNov 13, 2025 13:24:40127
Report
DSDharmindr Singh
FollowNov 13, 2025 13:24:1271
Report
NSNavdeep Singh
FollowNov 13, 2025 13:23:46156
Report
RBRohit Bansal
FollowNov 13, 2025 13:01:5958
Report
BSBhushan Sharma
FollowNov 13, 2025 13:01:4490
Report
TBTarsem Bhardwaj
FollowNov 13, 2025 13:01:2190
Report