Back
नंगल-आनंदपुर रोड फोर-लेन परियोजना: भूमि अधिग्रहण रोक और नोटिफिकेशन जारी
BKBIMAL KUMAR
Feb 03, 2026 10:50:06
Anandpur Sahib, Punjab
Anchor - ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਮੁੱਖ ਮਾਰਗ ਨੂੰ ਫੋਰ ਲੇਨ ਬਣਾਉਣ ਦਾ ਰਾਹ ਹੁਣ ਸਾਫ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਇਸ ਪ੍ਰੋਜੈਕਟ ਸਬੰਦੀ ਗਜਟ ਆਫ ਇੰਡੀਆ ਵਿੱਚ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਪ੍ਰੋਜੈਕਟ ਤਹਿਤ 11 ਪਿੰਡਾਂ ਦੀ ਜ਼ਮੀਨ ਅਧਿਗ੍ਰਹਿਤ ਕੀਤੀ ਜਾਵੇਗੀ ਅਤੇ ਪ੍ਰਸ਼ਾਸਨ ਨੇ ਸੰਬੰਧਿਤ ਜ਼ਮੀਨਾਂ ਦੀ ਖਰੀਦੋ-ਫਰੋਖ਼ਤ ‘ਤੇ ਰੋਕ ਲਗਾ ਦਿੱਤੀ ਹੈ। ਇਸਦੀ ਜਾਣਕਾਰੀ ਖੁਦ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ।
VO1 - ਅਕਸਰ ਹਾਦਸਿਆਂ ਦਾ ਕਾਰਨ ਬਣਨ ਵਾਲਾ ਅਤੇ “ਖੂਨੀ ਮਾਰਗ” ਵਜੋਂ ਮਸ਼ਹੂਰ ਨੰਗਲ–ਸ਼੍ਰੀ ਆਨੰਦਪੁਰ ਸਾਹਿਬ ਰੋਡ ਹੁਣ ਚੌਹਮੁਖੀ ਮਾਰਗ ਵਿੱਚ ਤਬਦੀਲ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਮਨਿਸਟਰੀ ਆਫ ਰੋਡ ਟਰਾਂਸਪੋਰਟ ਵੱਲੋਂ 30 ਜਨਵਰੀ 2026 ਨੂੰ ਥ੍ਰੀ-ਏ ਨੋਟੀਫਿਕੇਸ਼ਨ ਗਜਟ ਆਫ ਇੰਡੀਆ ਵਿੱਚ ਜਾਰੀ ਕੀਤੀ ਜਾ ਚੁੱਕੀ ਹੈ। ਐਸਡੀਐਮ ਨੰਗਲ ਸਚਿਨ ਪਾਠਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੀ ਜ਼ਮੀਨ ਇਸ ਫੋਰ ਲੇਨ ਪ੍ਰੋਜੈਕਟ ਵਿੱਚ ਆ ਰਹੀ ਹੈ, ਉਸ ਦੀ ਖਰੀਦੋ-ਫਰੋਖ਼ਤ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ。
ਪ੍ਰੋਜੈਕਟ ਵਿੱਚ ਸ਼ਾਮਲ ਪਿੰਡ
ਇਸ ਪ੍ਰੋਜੈਕਟ ਵਿੱਚ ਹੇਠ ਲਿਖੇ ਪਿੰਡਾਂ ਦੀ ਜ਼ਮੀਨ ਸ਼ਾਮਲ ਹੈ:
ਪੱਟੀ ਹਦਵਸਤ ਨੰਬਰ 287
ਰਾਏਪੁਰ
ਬੰਦਲੈਹੜੀ ਹਦਵਸਤ ਨੰਬਰ 279
ਅਜੌਲੀ ਹਦਵਸਤ ਨੰਬਰ 349
ਜਾਂਦਲਾ ਹਦਵਸਤ ਨੰਬਰ 341
ਭਾਲੋਵਾਲ ਹਦਵਸਤ ਨੰਬਰ 290
ਨੰਗਲੀ ਹਦਵਸਤ ਨੰਬਰ 354
ਜਿੰਦਵੜੀ ਹਦਵਸਤ ਨੰਬਰ 355
ਬ੍ਰਹਮਪੁਰ ਹਦਵਸਤ ਨੰਬਰ 348
ਦੜੌਲੀ ਹਦਵਸਤ ਨੰਬਰ 352
ਭਨੁਪਲੀ ਹਦਵਸਤ ਨੰਬਰ 353
VO2 - “ਮਿਨਿਸਟਰੀ ਆਫ ਰੋਡ ਟਰਾਂਸਪੋਰਟ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ। ਜਿਹੜੇ ਵੀ ਭੂਮੀ ਮਾਲਕ ਆਪਣਾ ਐਤਰਾਜ ਦਰਜ ਕਰਵਾਉਣਾ ਚਾਹੁੰਦੇ ਹਨ, ਉਹ 21 ਫ਼ਰਵਰੀ ਤੱਕ ਐਸਡੀਐਮ ਦਫਤਰ ਜਾਂ ਤਹਸੀਲਦਾਰ ਦਫਤਰ ਵਿੱਚ ਆਪਣੇ ਐਤਰਾਜ ਦਰਜ ਕਰਵਾ ਸਕਦੇ ਹਨ। ਦੱਸੇ ਗਏ ਖਸਰਾ ਨੰਬਰਾਂ ਅਧੀਨ ਆਉਦੀ ਜ਼ਮੀਨ ਦੀ ਖਰੀਦੋ-ਫਰੋਖ਼ਤ ਨਾ ਕੀਤੀ ਜਾਵੇ।”ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ 21 ਫ਼ਰਵਰੀ ਤੱਕ ਐਤਰਾਜ ਦਰਜ ਕਰਵਾਉਣ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜ਼ਮੀਨ ਅਧਿਗ੍ਰਹਿਣ ਦੀ ਕਾਰਵਾਈ ਅੱਗੇ ਵਧਾਈ ਜਾਵੇਗੀ。
ਬਾਈਟ - ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ
ਐਸ ਡੀ ਐਮ ਨੰਗਲ ਸਚਿਨ ਪਾਠਕ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
NCNITIN CHAWRE
FollowFeb 03, 2026 13:20:000
Report
NJNaynee Jain
FollowFeb 03, 2026 13:19:350
Report
NJNaynee Jain
FollowFeb 03, 2026 13:18:520
Report
NJNaynee Jain
FollowFeb 03, 2026 13:18:38Noida, Uttar Pradesh:ऑपरेशन किया: उधमपुर के रामनगर के जोफर इलाके में सुरक्षा बलों और आतंकियों के बीच में मुठभेड़ जारी। जम्मू कश्मीर पुलिस और भारतीय सेना ने आतंकियों को घेरा
0
Report
PJPrashant Jha2
FollowFeb 03, 2026 13:18:260
Report
0
Report
PSPramod Sharma
FollowFeb 03, 2026 13:17:380
Report
YSYeswent Sinha
FollowFeb 03, 2026 13:17:270
Report
RSRAJEEV SHARMA
FollowFeb 03, 2026 13:17:150
Report
0
Report
0
Report
0
Report
0
Report
NJNaynee Jain
FollowFeb 03, 2026 13:08:580
Report