Back
बुढ़डाला में कूड़ा डंप शहर से बाहर कराने की मांग पर वार्डवासियों का धरना
KDKuldeep Dhaliwal
Jan 24, 2026 09:18:54
Mansa, Punjab
ਬੁਢਲਾਡਾ ਦੇ ਵਿੱਚ ਕੂੜਾ ਡੰਪ ਨੂੰ ਹਟਾਉਣ ਦੇ ਲਈ ਤਿੰਨ ਵਾਰਡਾਂ ਦੇ ਲੋਕਾਂ ਵੱਲੋਂ ਪਿਛਲੇ 41 ਦਿਨਾਂ ਤੋਂ ਅਣਮ ਮਿਲੇ ਸਮੇਂ ਲਈ ਧਰਨਾ ਪ੍ਰਦਰਸ਼ਨ ਜਾ ਰਿਹਾ ਪਰ ਨਗਰ ਕੌਂਸਲ ਕੋਲ ਕੋਈ ਪੱਕੀ ਜਗ੍ਹਾ ਨਾ ਹੋਣ ਕਾਰਨ ਸ਼ਹਿਰ ਦੇ ਵਿੱਚ ਗੰਦਗੀ ਦੇ ਵੱਡੇ ਢੇਰ ਲੱਗੇ ਹੋਏ ਲੋਕਾਂ ਵੱਲੋਂ ਕੂੜ ਡੰਪ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਵੀਓ, ਬੁਢਲਾ ਅੱਡਾ ਦੇ ਵਿੱਚ ਕੂੜਾ ਡੰਪ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਧਰਨਾਕਾਰੀਆਂ ਦੀ ਮੰਗ ਹੈ ਕਿ ਕੂੜਾ ਡੰਪ ਨੂੰ ਸ਼ਹਿਰ ਤੋਂ ਬਾਹਰ ਲਿਜਾਇਆ ਜਾਵੇ ਕਿਉਂਕਿ ਗੰਦਗੀ ਦੇ ਢੇਰਾਂ ਵਿੱਚੋਂ ਆਉਂਦੀ ਗੰਦੀ ਬਦਬੂ ਦੇ ਨਾਲ ਤਿੰਨ ਵਾੜ ਦੋ ਲੋਕ ਪਰੇਸ਼ਾਨ ਨੇ ਅਤੇ ਕਈ ਲੋਕ ਗੰਭੀਰ ਬਿਮਾਰੀਆਂ ਦੇ ਵੀ ਸ਼ਿਕार ਹੋ ਰਹੇ ਨੇ 16 17 18 ਦੇ ਵਾਰਡ ਵਾਸੀਆਂ ਵੱਲੋਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਕੂੜਾ ਸੁੱਟਣ ਤੋਂ ਰੋਕ ਦਿੱਤਾ ਗਿਆ ਹੈ ਜਿਸ ਕਾਰਨ ਹੁਣ ਸ਼ਹਿਰ ਦੇ ਵਿੱਚ ਗੰਦਗੀ ਦੇ ਵੱਡੇ ਢੇਰ ਲੱਗੇ ਹੋਏ ਨੇ ਪਰ ਨਗਰ ਕੌਂਸਲ ਦੇ ਕੋਲ ਕੋਈ ਪੱਕੀ ਜਗ੍ਹਾ ਨਾ ਹੋਣ ਕਾਰਨ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਦਾ ਵੀ ਮਾੜਾ ਹੋਣਾ ਹੋ ਗਿਆ ਹੈ ਜਿੱਥੇ ਸ਼ਹਿਰ ਦੇ ਸਰਕਾਰੀ ਸਕੂਲ ਰੇਲਵੇ ਸਟੇਸ਼ਨ ਦੇ ਬਾਹਰ ਅਤੇ ਸ਼ਹਿਰ ਦੇ ਮੇਨ ਸਥਾਨਾਂ ਤੇ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਨੇ ਉਥੇ ਹੀ ਸ਼ਹਿਰ ਵਾਸੀਆਂ ਨੇ ਤੁਰੰਤ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ ਉਧਰ ਬੁਢਲਾਡਾ ਦੇ ਤਿੰਨ ਵਾਰਡਾ ਦੇ ਵਾਸੀਆਂ ਵੱਲੋਂ ਲਗਾਏ ਧਰਨੇ ਦੇ ਦੌਰਾਨ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਲਾਣਾ ਰੋਡ ਤੇ ਲੀਜ ਤੇ ਜਮੀਨ ਲੈ ਕੇ ਨਗਰ ਕੌਂਸਲ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਨਗਰ ਕੌਂਸਲ ਨੇ ਅੱਗੇ ਜਮੀਨ ਲੇਜ ਤੇ ਨਹੀਂ ਲੇਤੀ ਜਿਸ ਕਾਰਨ ਸ਼ਹਿਰ ਦੇ ਤਿੰਨ ਵਾਰਡਾਂ ਦੇ ਵਿਚਕਾਰ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਉਹਨਾਂ ਕਿਹਾ ਕੀ ਇਸ ਕੂੜੇ ਦੀ ਗੰਦਗੀ ਦੇ ਕਾਰਨ ਜਿੱਥੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਖਾਣਾ ਬਣਾਉਣ ਅਤੇ ਖਾਣ ਤੱਕ ਦੀ ਸਮੱਸਿਆ ਆ ਰਹੀ ਹੈ ਉਥੇ ਹੀ ਨਜ਼ਦੀਕ ਗੁਰੂ ਘਰ ਅਤੇ ਮੰਦਰਾਂ ਦੇ ਵਿੱਚ ਵੀ ਗੰਦਗੀ ਦੇ ਢੇਰਾਂ ਦੀ ਬਦਬੂ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਅਤੇ ਵਿਧਾਇਕ ਤੱਕ ਵੀ ਅਪੀਲ ਕੀਤੀ ਗਈ ਪਰ ਕੂੜਾ ਡੰਪ ਨੂੰ ਹਟਾਉਣ ਦੀ ਕੋਈ ਵੀ ਪ੍ਰਕਿਰਿਆ ਨਹੀਂ ਕੀਤੀ ਗਈ ਜਿਸ ਕਾਰਨ ਪਰੇਸ਼ਾਨ ਹੋ ਕੇ ਹੁਣ ਪਿਛਲੇ 41 ਦਿਨਾਂ ਤੋਂ ਵਾਰਡ ਵਾਸੀਆਂ ਵੱਲੋਂ ਅਣਮਿਥੇ ਸਮੇਂ ਦੇ ਲਈ ਧਰਨਾ ਲਗਾਇਆ ਗਿਆ ਹੈ ਅਤੇ ਇਸ ਜਗਹਾ ਤੇ ਕੂੜਾ ਨਹੀਂ ਸੁੱਟਣ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਇਸ ਕੂੜਾ ਡੰਪ ਨੂੰ ਸ਼ਹਿਰ ਤੋਂ ਬਾਹਰ ਨਾ ਲਿਜਾਇਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਰਡ ਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਵੇਗਾ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
मऊआइमा थाना क्षेत्र के नई बाजार मुल्हापुर में एक घर में लाखों की चोरी हो गई। घर के सभी सदस्य माघ मेल
0
Report
JSJitendra Soni
FollowJan 24, 2026 10:54:210
Report
SSSUNIL SINGH
FollowJan 24, 2026 10:54:090
Report
WJWalmik Joshi
FollowJan 24, 2026 10:53:490
Report
RSRajendra sharma
FollowJan 24, 2026 10:53:400
Report
AYAmit Yadav
FollowJan 24, 2026 10:53:190
Report
PSPradeep Soni
FollowJan 24, 2026 10:53:070
Report
SHShahzad Hussain Bhat
FollowJan 24, 2026 10:51:470
Report
HDHARSH DWIVEDI
FollowJan 24, 2026 10:51:370
Report
RKRohit Kumar
FollowJan 24, 2026 10:51:250
Report
MSMrinal Sinha
FollowJan 24, 2026 10:51:010
Report
MTMadesh Tiwari
FollowJan 24, 2026 10:50:430
Report
SASARWAR ALI
FollowJan 24, 2026 10:50:280
Report
0
Report
VKVijay1 Kumar
FollowJan 24, 2026 10:49:000
Report