Back
मानसा शहर की सीवरेज समस्या पर अधिकारी जल्द समाधान का भरोसा
KDKuldeep Dhaliwal
Nov 13, 2025 12:15:57
Mansa, Punjab
ਸੀਵਰੇਜ ਸਮੱਸਿਆ ਤੋਂ ਮਾਨਸਾ ਸ਼ਹਿਰ ਦੇ ਲੋਕ ਡਾਢੇ ਦੁੱਖੀ
ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਜਲਦ ਹੋ ਜਾਵੇਗਾ ਪੱਕਾ ਹੱਲ
ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਜਿਊਂ ਦੀ ਤਿਊਂ ਬਣੀ ਹੋਈ ਹੈ ਸ਼ਹਿਰ ਦੇ ਕਈ ਵਾਰਡਾਂ ਚੋਂ ਸੀਵਰੇਜ ਦੇ ਗੰਦੇ ਪਾਣੀ ਦੇ ਨਾਲ ਗਲੀਆਂ ਤੇ ਸੜਕਾਂ ਭਰੀਆਂ ਨੇ ਲੋਕਾਂ ਵੱਲੋਂ ਤਰੁੰਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਗਈ ਹੈ ਉਧਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਕਿ ਜਲਦ ਹੱਲ ਹੋ ਜਾਵੇਗਾ।
ਵੀਓ - ਗਲੀਆਂ ਤੇ ਸੜਕਾਂ ਤੇ ਭਰਿਆ ਇਹ ਕਾਲਾ ਪਾਣੀ ਮਾਨਸਾ ਸ਼ਹਿਰ ਦੇ ਲੋਕਾਂ ਲਈ ਸਿਰਦਰਦੀ ਬਣ ਚੁੱਕਿਆ ਹੈ ਪਰ ਮਾਨਸਾ ਦੇ ਅਧਿਕਾਰੀਆਂ ਦਾ ਰਟਿਆ ਬਿਆਨ ਜਲਦ ਹੱਲ ਹੋ ਜਾਵੇਗਾ ਸ਼ਹਿਰ ਦੇ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਇਸ ਗੰਦੇ ਪਾਣੀ ਦੇ ਕਾਰਨ ਬੀਮਾਰੀਆਂ ਫੈਲ ਰਹੀਆਂ ਨੇ ਤੇ ਲੋਕ ਘਰਾਂ ਵਿੱਚ ਬੁਖਾਰ ਤੇ ਚਿਕਨਗੁਨੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੂਝ ਰਹੇ, ਸ਼ਹਿਰ ਵਾਸੀਆਂ ਨੇ ਕਿਹਾ ਕਿ ਕਈ ਮੁহੱਲਿਆਂ ਵਿੱਚ ਤਾਂ ਕਈ ਸਾਲਾਂ ਤੋਂ ਪਾਣੀ ਖੜਾ ਹੈ ਬਾਰ ਬਾਰ ਨੁਮਾਇੰਦਿਆਂ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਸ਼ਹਿਰ ਦੇ ਕੌਂਸਲਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਨਗਰ ਕੌਂਸਲ ਦੇ ਵਿੱਚ ਮਤਾ ਪਾਇਆ ਗਿਆ ਹੈ ਕਿ ਸੀਵਰੇਜ ਬੋਰਡ ਨੂੰ ਨਗਰ ਕੌਂਸਲ ਦੇ ਅਧੀਨ ਲਿਆਂਦਾ ਜਾਵੇ ਤਾਂ ਕਿ ਸ਼ਹਿਰ ਦੇ ਵਿੱਚ ਗੰਦੇ ਪਾਣੀ ਦੀ ਆ ਰਹੀ ਸਮੱਸਿਆ ਦਾ ਨਗਰ ਕੌਂਸਲ ਖੁਦ ਹੱਲ ਕਰਵਾ ਸਕੇ ਉਹਨਾਂ ਕਿਹਾ ਕਿ ਨਗਰ ਕੌਂਸਲ ਹਰ ਮਹੀਨੇ ਲੱਖਾਂ ਰੁਪਏ ਸਾਫ ਸਫਾਈ ਤੇ ਲਗਾ ਰਿਹਾ ਪਰ ਸੀਵਰੇਜ ਦੀ ਸਮੱਸਿਆ ਕਾਰਨ ਨਗਰ ਕੌਂਸਲ ਨੂੰ ਵੀ ਖਮਿਆਜਾ ਭੁਗਤਣਾ ਪੈ ਰਿਹਾ।
ਬਾਈਟ ਮੋਨਿਕਾ
ਬਾਈਟ ਆਰਤੀ
ਬਾਈਟ ਭਗਵੰਤ ਸਮਾਉ
ਬਾਈਟ ਪ੍ਰਵੀਨ ਗਰਗ ਟੋਨੀ ਕੌਸਲਰ
ਵੀਓ- ਉਧਰ ਸੀਵਰੇਜ ਬੋਰਡ ਦੇ ਐਕਸੀਅਨ ਰਜਿੰਦਰ ਗਰਗ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਮੱਸਿਆ ਦਾ ਜਲਦ ਹੱਲ ਹੋ ਜਾਵੇਗਾ ਕਿਉਂਕਿ ਮਾਨਸਾ ਸ਼ਹਿਰ ਦੇ ਸੀਵਰੇਜ ਨੂੰ ਸਰਹਿੰਦ ਚੋਅ ਵਿੱਚ ਪਾਉਣ ਦੇ ਲਈ ਸੀਵਰੇਜ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਸੀਵਰੇਜ ਦੀ ਸਫਾਈ ਵੀ ਹੋ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੋ ਜਾਵੇਗਾ।
ਬਾਈਟ ਰਾਜਿੰਦਰ ਗਰਗ ਐਕਸੀਅਨ ਸੀਵਰੇਜ ਬੋਰਡ ਮਾਨਸਾ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
AKAMAN KAPOOR
FollowDec 12, 2025 06:18:410
Report
FWFAROOQ WANI
FollowDec 12, 2025 06:18:110
Report
0
Report
ACAshish Chaturvedi
FollowDec 12, 2025 06:16:310
Report
ACAshish Chaturvedi
FollowDec 12, 2025 06:16:220
Report
ACAshish Chaturvedi
FollowDec 12, 2025 06:16:020
Report
HUHITESH UPADHYAY
FollowDec 12, 2025 06:15:430
Report
1
Report
AOAjay Ojha
FollowDec 12, 2025 06:15:210
Report
0
Report
0
Report
WMWaqar Manzoor
FollowDec 12, 2025 06:09:130
Report
0
Report
MKMohammad Khan
FollowDec 12, 2025 06:09:010
Report
DSdevendra sharma2
FollowDec 12, 2025 06:08:480
Report