Back
लुधियाणा के भारत नगर चौक पर किन्नरों ने गाड़ी रोककर पैसे मांगते हुए परिवार के साथ बदसलूकी की
TBTarsem Bhardwaj
Jan 01, 2026 12:20:26
Ludhiana, Punjab
ਲੁਧਿਆਣਾ ਵਿੱਚ ਕਿੰਨਰਾ ਤੇ ਕਾਰ ਸਵਾਰ ਪਰਵਾਰ ਵਿਚਕਾਰ ਹਾਈ-ਵੋਲਟੇਜ ਡਰਾਮਾ ਕਾਰ ਵਿੱਚ ਇੱਕ ਪਰਿਵਾਰ ਤੋਂ ਵਧਾਈ ਮੰਗਣ ਨੂੰ ਲੈ ਕੇ ਵਿਵਾਦ, ਕਾਰ ਸਵਾਰ ਔਰਤ ਨੇ ਕਿਹਾ ਉਸਦੇ ਪਿਤਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ।ਉਹ ਉਥੇ ਜਾ ਰਹੇ ਕਿੰਨਰਾਂ ਨੇ ਰੋਕ ਕੇ ਉਹਨਾਂ ਨਾਲ ਬਦਸਲੂਕੀ ਕੀਤੀ
ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਕਿਨਰਾ ਪੱਖੋਂ ਵੇਖਣ ਨੂੰ ਮਿਲਿਆ ਜਿਸ ਵੇਲੇ ਇੱਕ ਕਿੰਨਰ ਪੱਖੋਂ ਇੱਕ ਗੱਡੀ ਨੂੰ ਪਹਿਲਾਂ ਰੋਕਿਆ گیا ਅਤੇ ਉਸ ਤੋਂ ਪੈਸੇ ਮੰਗੇ ਗਏ ਪੈਸੇ ਨਾ ਦੇਣ ਦੇ ਗੁੱਸੇ ਵਿੱਚ ਆਏ ਕਿੰਨਰ ਵੱਲੋ ਵੱਡਾ ਹੰਗਾਮਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਾਰ ਚਾਲਕ ਦੇ ਨਾਲ ਬਦਤਮੀਜ਼ੀ ਵੀ ਕੀਤੀ ਤੇ ਦੂਜੇ ਪਾਸੇ ਉਹਨਾਂ ਨੂੰ ਪਰੇਸ਼ਾਨ ਵੀ ਕੀਤਾ ਕਾਰ ਚਾਲਕ ਦੇ ਨਾਲ ਉਸ ਵੇਲੇ ਉਸਦਾ ਪਰਿਵਾਰ ਮੌਜੂਦ ਸੀ ਕਾਰ ਚਾਲਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੀ ਮੌਤ ਹੋਈ ਹੈ ਉਹ ਉਸ ਜਗ੍ਹਾ ਤੇ ਜਾ ਰਹੀ ਸੀ ਜਿਸ ਵੇਲੇ ਉਹਨਾਂ ਨੂੰ ਰੋਕਿਆ ਗਿਆ ਤੇ ਉਨਾਂ ਤੋਂ ਵਧਾਈ ਮੰਗੀ ਗਈ ਨਾ ਕਰਨ ਤੇ ਹੁਣ ਕਿੰਨਰਾਂ ਵੱਲੋ ਉਹਨਾਂ ਦੇ ਨਾਲ ਪਹਿਲੇ ਪਹਿਲ ਬਦਤਮੀਜ਼ੀ ਕੀਤੀ ਗਈ ਫਿਰ ਉਸ ਤੋਂ ਬਾਅਦ ਵੱਡਾ ਹੰਗਾਮਾ ਕੀਤਾ ਗਿਆ
Byte,,, ਕਾਰ ਚਾਲਕ ਅਤੇ ਉਸ ਦਾ ਪਰਿਵਾਰ
Byte,, ਕਿੰਨਰ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
HUHITESH UPADHYAY
FollowJan 01, 2026 14:05:270
Report
0
Report
ASArvind Singh
FollowJan 01, 2026 14:05:050
Report
PKPRASHANT KUMAR1
FollowJan 01, 2026 14:04:330
Report
BBBindu Bhushan
FollowJan 01, 2026 14:04:120
Report
IAImran Ajij
FollowJan 01, 2026 14:03:340
Report
BSBhanu Sharma
FollowJan 01, 2026 14:03:160
Report
AAANOOP AWASTHI
FollowJan 01, 2026 14:02:500
Report
KKKamal Kumar
FollowJan 01, 2026 14:02:320
Report
ABAnnu Babu Chaurasia
FollowJan 01, 2026 14:02:240
Report
GZGAURAV ZEE
FollowJan 01, 2026 14:01:460
Report
MGMohd Gufran
FollowJan 01, 2026 14:01:250
Report
शाहजहांपुर: कटरा के युवक के साथ 1.59 करोड़ की धोखाधड़ी, फर्जी फर्म मामले मे राजस्थान समेत 3 गिरफ्तार
0
Report
STSATISH TAMBOLI
FollowJan 01, 2026 14:01:080
Report