Back
Russia में फंसे 2 पंजाबी युवक: परिवार ने विदेश मंत्रालय से मदद की अपील
VSVARUN SHARMA
Mar 29, 2026 12:15:35
Mansurwal Dona, Punjab
ਰਸ਼ੀਆ ਵਿੱਚ ਫਸੇ 2 ਪੰਜਾਬੀ ਨੌਜਵਾਨ: ਪਰਿਵਾਰਾਂ ਦੀ ਸੰਤ ਸਿਚੇਵਾਲ ਨਾਲ ਪੁਕਾਰ, ਵਿਦੇਸ਼ ਮੰਤਰਾਲੇ ਤੱਕ ਮਾਮਲਾ ਪਹੁੰਚਾਉਣ ਦਾ ਦਿੱਤਾ ਭਰੋਸਾ
ਕਪੂਰਥਲਾ : ਵਿਦੇਸ਼ ਰਸ਼ੀਆ ਵਿੱਚ ਫਸੇ ਦੋ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨੇ ਗੰਭੀਰ ਚਿੰਤਾ ਜਤਾਉਂਦਿਆਂ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ Sant Balbir Singh Seechewal ਨਾਲ ਮੁਲਾਕਾਤ ਕੀਤੀ। ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਦੇ ਪਤੀ ਪਿਛਲੇ 15 ਦਿਨਾਂ ਤੋਂ ਰਸ਼ੀਆ ਵਿੱਚ ਲਾਪਤਾ ਹਨ ਅਤੇ ਉਨ੍ਹਾਂ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ। ਸ਼ਾਇਦ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਹੈ。
ਪਰਿਵਾਰਕ ਮੈਂਬਰਾਂ ਰੇਨੂ (ਪਤਨੀ ਅਸ਼ੋਕ ਕੁਮਾਰ) ਅਤੇ ਮਨਪ੍ਰੀਤ ਕੌਰ (ਪਤਨੀ ਹਰਵਿੰਦਰ ਸਿੰਘ) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਉਹਨਾਂ ਦੇ ਪਤੀ 19 ਜਨਵਰੀ 2026 ਨੂੰ ਜਲੰਧਰ ਦੀ ਇੱਕ ਟਰੈਵਲ ਕੰਪਨੀ ਰਾਹੀਂ Moscow ਭੇਜੇ ਗਏ ਸਨ। ਕੰਪਨੀ ਵੱਲੋਂ ਕਰੀਬ 2.80 ਲੱਖ ਰੁਪਏ ਲੈ ਕੇ ਇੱਕ ਸਾਲ ਦੀ ਨੌਕਰੀ ਅਤੇ 90 ਹਜ਼ਾਰ ਤੋਂ 1 ਲੱਖ ਰੁਪਏ ਮਹੀਨਾਵਾਰ ਤਨਖਾਹ ਦਾ ਵਾਅਦਾ ਕੀਤਾ ਗਿਆ ਸੀ。
ਪਰੰਤੂ ਰਸ਼ੀਆ ਪਹੁੰਚਣ ਉਪਰੰਤ ਨੌਜਵਾਨਾਂ ਨਾਲ ਧੋਖਾਧੜੀ ਹੋਈ। ਨਾ ਉਹਨਾਂ ਦਾ ਵੀਜ਼ਾ ਵਧਾਇਆ ਗਿਆ ਅਤੇ ਨਾ ਹੀ ਇੱਕ ਮਹੀਨਾ ਕੰਮ ਕਰਨ ਦੇ ਬਾਵਜੂਦ ਕੋਈ ਤਨਖਾਹ ਦਿੱਤੀ ਗਈ। ਇਸ ਤੋਂ ਇਲਾਵਾ 14 ਮਾਰਚ ਤੋਂ ਦੋਵੇਂ ਨਾਲ ਸੰਪਰਕ ਟੁੱਟ ਗਿਆ। ਪਰਿਵਾਰ ਦੇ ਅਨੁਸਾਰ 19 ਮਾਰਚ ਨੂੰ ਆਖਰੀ ਵਾਰ ਅਸ਼ੋਕ ਕੁਮਾਰ ਨੇ ਦੱਸਿਆ ਸੀ ਕਿ ਉਸਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ。
ਇਸ ਘਟਨਾ ਨਾਲ ਪਰਿਵਾਰਾਂ ਦੀ ਹਾਲਤ ਬਹੁਤ ਹੀ ਦੁਖਦਾਈ ਬਣ ਚੁੱਕੀ ਹੈ। ਨਿੱਕੇ ਬੱਚੇ ਹਰ ਰੋਜ਼ ਆਪਣੇ ਪਿਤਾ ਨਾਲ ਗੱਲ ਕਰਨ ਲਈ ਤਰਸ ਰਹੇ ਹਨ ਅਤੇ ਘਰ ਦੀ ਆਰਥਿਕ ਹਾਲਤ ਵੀ ਨਾਜ਼ੁਕ ਹੋ ਚੁੱਕੀ ਹੈ。
ਸੰਤ ਸੀਚੇਵਾਲ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ Ministry of External Affairs ਨਾਲ ਸੰਪਰਕ ਕਰਨ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਨੌਜਵਾਨਾਂ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਕੀਤੇ ਜਾਣਗੇ。
ਪਰਿਵਾਰਾਂ ਨੇ ਸਰਕਾਰ ਕੋਲ ਬੇਨਤੀ ਕੀਤੀ ਹੈ ਕਿ ਮਾਮਲੇ ਦੀ ਤੋਰ ਤੇ ਜਾਂਚ ਕਰਕੇ ਦੋਸ਼ੀ ਟਰੈਵਲ ਏਜੰਟਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪਤੀਆਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ।
ਇਹ ਮਾਮਲਾ ਇਕ ਵਾਰ ਫਿਰ ਵਿਦੇਸ਼ ਭੇਜਣ ਦੇ ਨਾਂ ''ਤੇ ਹੋ ਰਹੀਆਂ ਧੋਖਾਧੜੀਆਂ ਨੂੰ ਬੇਨਕਾਬ ਕਰਦਾ ਹੈ ਅਤੇ ਸਰਕਾਰ ਲਈ ਵੀ ਚੁਣੌਤੀ ਬਣਿਆ ਹੋਇਆ ਹੈ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RKRishikesh Kumar
FollowMar 29, 2026 13:18:570
Report
UMUJJWAL MISHRA
FollowMar 29, 2026 13:18:450
Report
SPSatya Prakash
FollowMar 29, 2026 13:18:360
Report
JPJai Pal
FollowMar 29, 2026 13:18:300
Report
PTPreeti Tanwar
FollowMar 29, 2026 13:18:190
Report
AMALI MUKTA
FollowMar 29, 2026 13:18:04Gohara Marufpur, Uttar Pradesh:कौशांबी जिले में पूर्व प्रधान की गोली मारकर हत्या के बाद इलाके में भारी आक्रोश देखने को मिला.. गुस्साए परिजनों और ग्रामीणों ने शव को सड़क पर रखकर चक्का जाम कर दिया... फिलहाल पुलिस इस सनसनीखेज हत्या के पीछे की वजह और आरोपियों की तलाश में जुटी हुई है,
0
Report
ASAJEET SINGH
FollowMar 29, 2026 13:17:570
Report
RRRakesh Ranjan
FollowMar 29, 2026 13:17:460
Report
MKManitosh Kumar
FollowMar 29, 2026 13:17:370
Report
PKPrashant Kumar
FollowMar 29, 2026 13:17:210
Report
VRVIJAY RANA
FollowMar 29, 2026 13:17:000
Report
PTPreeti Tanwar
FollowMar 29, 2026 13:16:420
Report
ADAnup Das
FollowMar 29, 2026 13:16:070
Report
RJRahul Joshi
FollowMar 29, 2026 13:15:350
Report