Back
मीडिया शो 'पिंड दी सथ' ने आहली कलां के लोगों की सुध मांगी
VSVARUN SHARMA
Jan 01, 2026 07:25:58
Kapurthala, Punjab
ਜੇ ਮੀਡੀਆ ਦੇ ਸ਼ੋਅ 'ਪਿੰਡ ਦੀ ਸਥ' ਵਿੱਚ ਕਪੂਰਥਲਾ ਦੇ ਪਿੰਡ ਆਹਲੀ ਕਲਾਂ ਦੇ ਲੋਕਾਂ ਨੇ ਰੱਖੀਆਂ ਸਮੱਸਿਆਵਾਂ ਸੁਲਤਾਨਪੁਰ ਲੋਧੀ: ਜੀ ਮੀਡੀਆ ਵੱਲੋਂ ਚਲਾਏ ਜਾ ਰਹੇ ਲੋਕਪ੍ਰਿਯ ਸ਼ੋਅ 'ਪਿੰਡ ਦੀ ਸਥ' ਤਹਿਤ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਖੁੱਲ੍ਹ ਕੇ ਆਪਣੀਆਂ ਮੁਸ਼ਕਲਾਂ, ਮੰਗਾਂ ਅਤੇ ਇਲਾਕੇ ਨਾਲ ਸੰਬੰਧਿਤ ਗੰਭੀਰ ਮਸਲੇ ਰੱਖੇ。
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਕਮੀ ਕਾਰਨ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਰਾਬ ਸੜਕਾਂ, ਨਿਕਾਸੀ ਪ੍ਰਣਾਲੀ ਦੀ ਅਣਦੇਖੀ, ਪੀਣ ਵਾਲੇ ਪਾਣੀ ਦੀ ਸਮੱਸਿਆ, ਸਿਹਤ ਸਹੂਲਤਾਂ ਦੀ ਘਾਟ, ਛੱਪੜ, ਖੇਡ ਸਟੇਡੀਅਮ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਨਾ ਹੋਣਾ ਮੁੱਖ ਮੰਗਾਂ ਵਿੱਚ ਸ਼ਾਮਲ ਰਹੇ。
ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ, ਸਟ੍ਰੀਟ ਲਾਈਟਾਂ ਦੀ ਕਮੀ ਅਤੇ ਸਰਕਾਰੀ ਸਕੀਮਾਂ ਦੇ ਲਾਭ ਜ਼ਮੀਨੀ ਪੱਧਰ ‘ਤੇ ਨਾ ਪਹੁੰਚਣ ਬਾਰੇ ਵੀ ਆਪਣੀ ਨਾਰਾਜ਼ਗੀ ਜਤਾਈ। ਲੋਕਾਂ ਦਾ ਕਹਿਣਾ ਸੀ ਕਿ ਕਈ ਵਾਰ ਮੰਗ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਹੁੰਦੀ。
ਸ਼ੋਅ ਦੌਰਾਨ ਮੌਜੂਦ ਜੀ ਮੀਡੀਆ ਦੀ ਟੀਮ ਨੇ ਪਿੰਡ ਵਾਸੀਆਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਸੰਬੰਧਤ ਅਧਿਕਾਰੀਆਂ ਤੱਕ ਇਹ ਮਸਲੇ ਪਹੁੰਚਾਉਣ ਦਾ ਭਰੋਸਾ ਦਿੱਤਾ। ਪਿੰਡ ਵਾਸੀਆਂ ਨੂੰ ਉਮੀਦ ਹੈ ਕਿ 'ਪਿੰਡ ਦੀ ਸੱਥ' ਵਰਗੇ ਮੰਚ ਰਾਹੀਂ ਉਨ੍ਹਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚੇਗੀ ਅਤੇ ਜਲਦ ਹੀ ਸਮੱਸਿਆਵਾਂ ਦਾ ਹੱਲ ਨਿਕਲੇਗਾ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
MDMahendra Dubey
FollowJan 01, 2026 09:08:350
Report
0
Report
PNPratap Naik1
FollowJan 01, 2026 09:07:530
Report
SMSURYA MOHANTY
FollowJan 01, 2026 09:07:32Khordha, Odisha:ଖୋର୍ଦ୍ଧା:- ପୁରୁଣା ବର୍ଷକୁ ବିଦାୟ ଜଣାଇବା ସହ ନୂତନ ବର୍ଷକୁ ସ୍ବାଗତ କରି ମା' ବରୁଣେଇ ପୀଠରେ ଭୋଜିଭାତ ଓ ନାଚଗୀତରେ ମସଗୁଲ ହଜାର ହଜାର ପର୍ୟଟଟକ ।
0
Report
YSYatnesh Sen
FollowJan 01, 2026 09:07:240
Report
TSTEJINDER SINGH
FollowJan 01, 2026 09:06:310
Report
RKRishikesh Kumar
FollowJan 01, 2026 09:05:470
Report
RCRAJVEER CHAUDHARY
FollowJan 01, 2026 09:04:360
Report
YSYatnesh Sen
FollowJan 01, 2026 09:03:360
Report
RDRAJKUMAR DIXIT
FollowJan 01, 2026 09:02:440
Report
SSSHAILENDAR SINGH THAKUR
FollowJan 01, 2026 09:02:200
Report
VKVipan Kumar
FollowJan 01, 2026 09:00:240
Report
0
Report
CSChandrashekhar Solanki
FollowJan 01, 2026 08:59:060
Report