Back
AAP उम्मीदवार कलसी के गांव-गांव प्रचार से कांग्रेस पर भारी दबाव, वोट की मांग तेज
NLNitin Luthra
Dec 11, 2025 07:31:04
Batala, Punjab
ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੇ ਹੱਕ ਚ ਪਿੰਡ पਿੰਡ ਜਾ ਕੇ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਗੱਲਬਾਤ ਦੌਰਾਪ ਤੋਂ ਵਿਧਾਇਕ ਕਲਸੀ ਨੇ ਕਿਹਾ ਕਿ ਅਸੀਂ ਕੀਤੇ ਕੰਮਾਂ ਤੇ ਵੋਟਾਂ ਮੰਗ ਰਹੇ ਹਾਂ ਤੇ ਲੋਕ ਸਾਡੇ ਕੀਤੇ ਕੰਮਾਂ ਨੂੰ ਵੋਟਾਂ ਦੇਣਗੇ ਵੀ ਔਰ ਇਹ ਚੋਣਾਂ ਇੱਕ ਤਰਫਾ ਚੋਣਾਂ ਹੋਣਗੀਆਂ ਦੂਸਰੇ ਪਾਸੇ ਨਾਲ ਹੀ ਉਹਨਾਂ ਨੇ ਮੈਡਮ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੇ ਬੋਲਦੇ ਗਿਆ ਕਿ ਕਾਂਗਰਸ ਦਾ ਇਹੋ ਹੀ ਕਲਚਰ ਹੈ ਆਪਸ ਦੇ ਵਿੱਚ ਹੀ ਇਹ ਲੜਦੇ ਪਏ ਨੇ ਉਹਨਾਂ ਲੋਕਾਂ ਨੂੰ ਅੱਗੇ ਲਾਇਆ ਹੈ ਜੋ ਲੋਕ ਨਸ਼ੇ ਦੇ ਸੌਦਾਗਰ ਨੇ ਜਿਨਾਂ ਦੇ ਪਹਿਲਾਂ ਹੀ ਪਰਚੇ ਨੇ ਕਾਂਗਰਸ ਨੇ ਉਹਨਾਂ ਨੂੰ ਚੋਣਾਂ ਲੋੜ ਲੜਨ ਲਈ ਅਗਲੀ ਕਤਾਰ ਵਿੱਚ ਖੜੇ ਕਰ ਦਿੱਤਾ ਹੈ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨ ਨਾਲ ਜਿੱਤਣਗੇ ਕਿਉਂਕਿ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਕੰਮ ਕੀਤੇ ਨੇ ਨਾਲ ਹੀ ਉਹਨਾਂ ਜਿਹੜੀ ਪੰਚਾਇਤ ਵੱਧ ਵੋਟਾਂ ਨਾਲ ਉਮੀਦਵਾਰ ਨੂੰ ਜਿਤਾਏਗੀ ਉਸ ਨੂੰ ਇਨਾਮ ਦੇ ਰੂਪ ਵਿੱਚ ਗਰਾਂਟ ਦੇਣ ਦੀ ਵੀ ਗੱਲ ਕਹੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
ATAlok Tripathi
FollowDec 11, 2025 13:19:370
Report
0
Report
RKRaj Kishore Soni
FollowDec 11, 2025 13:17:010
Report
DDDeepak Dwivedi
FollowDec 11, 2025 13:16:320
Report
RTRAJENDRA TIWARI
FollowDec 11, 2025 13:16:190
Report
SSShailendra SINGH BAGHEL
FollowDec 11, 2025 13:15:500
Report
0
Report
ASArvind Singh
FollowDec 11, 2025 13:05:050
Report
AYAmit Yadav
FollowDec 11, 2025 13:04:370
Report
ADASHISH DWIVEDI
FollowDec 11, 2025 13:02:540
Report
PKPradeep Kumar
FollowDec 11, 2025 13:02:230
Report
0
Report
TSTripurari Sharan
FollowDec 11, 2025 13:02:070
Report
RSRAKESH SINGH
FollowDec 11, 2025 13:01:460
Report