Back
अबोहर नगर निगम ने टैक्स नहीं चुकाने पर कॉलेज की इमारत सील कर दी
SNSUNIL NAGPAL
Nov 13, 2025 13:48:49
Fazilka, Punjab
ਅਬੋਹਰ ਨਗਰ ਨਿਗਮ ਨੇ ਕਾਰਵਾਈ ਕੀਤੀ ਹੈ । ਜਿਸ ਦੌਰਾਨ ਉਹਨਾਂ ਵੱਲੋਂ ਪ੍ਰੋਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਲਗਾਤਾਰ ਨੋਟਿਸ ਕੱਢੇ ਜਾ ਰਹੇ ਸੀ । ਤਾਂ ਇਸ ਤੇ ਚਲਦੇ ਹੁਣ ਬਿਲਡਿੰਗਾਂ ਨੂੰ ਸੀਲ ਕੀਤਾ ਜਾ ਰਿਹਾ ਹੈ । ਅਬੋਹਰ ਦੇ ਸਹਿਤਿਆ ਸਦਨ ਰੋਡ ਤੇ pahੰਚੀ ਨਗਰ ਨਿਗਮ ਦੀ ਟੀਮ ਵੱਲੋਂ ਬੰਦ ਪਏ ਲਾਲਾ ਲਾਜਪਤ ਰਾਏ ਗਰਲਜ਼ ਕਾਲਜ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਕਈ ਵਾਰ ਨੋਟਿਸ ਜਾਰੀ ਕੀਤਾ ਗਿਆ । ਪਰ ਪ੍ਰੋਪਰਟੀ ਟੈਕਸ ਨਹੀਂ ਭਰਿਆ ਗਿਆ । ਜਿਸ ਕਰਕੇ ਕਾਰਵਾਈ ਕੀਤੀ ਗਈ ਹੈ । ਅਧਿਕਾਰੀਆਂ ਨੇ ਦਸਿਆ ਕਿ ਕਰੀਬ ਸਵਾ ਦੋ ਲੱਖ ਰੁਪਏ ਦਾ ਪ੍ਰੋਪਰਟੀ ਟੈਕਸ ਬਕਾਇਆ ਹੈ । ਜਿਸ ਤੇ ਕਈ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਨਾ ਭਰਨ ਤੇ ਇਹ ਐਕਸ਼ਨ ਲਿਆ ਗਿਆ ਹੈ ।
123
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
KCKashiram Choudhary
FollowNov 13, 2025 15:17:580
Report
ADAbhijeet Dave
FollowNov 13, 2025 15:17:060
Report
0
Report
HHHarvinder Harvinder
FollowNov 13, 2025 15:16:430
Report
KSKartar Singh Rajput
FollowNov 13, 2025 15:16:200
Report
KSKartar Singh Rajput
FollowNov 13, 2025 15:16:030
Report
AKAtul Kumar Yadav
FollowNov 13, 2025 15:15:500
Report
MDMahendra Dubey
FollowNov 13, 2025 15:15:310
Report
0
Report
ATAlok Tripathi
FollowNov 13, 2025 15:13:510
Report
ATAlok Tripathi
FollowNov 13, 2025 15:11:460
Report
0
Report
GPGYANENDRA PRATAP
FollowNov 13, 2025 15:09:25Unnao, Uttar Pradesh:अगली खबर उन्नाव से है...जहां जमीनी विवाद को लेकर दो पक्ष आमने सामने आ गए। वायरल वीडियो को आधार पर पुलिस मामले की जांच पड़ताल में जुटी है।
0
Report
MVManish Vani
FollowNov 13, 2025 15:09:140
Report
DVDinesh Vishwakarma
FollowNov 13, 2025 15:08:570
Report