Back
AAP ने फाजिल्का से पूर्व महिला विंग नेता पूजा लुथड़ा सचदेवा को पार्टी से निलंबित कर दिया
SNSUNIL NAGPAL
Jan 09, 2026 15:15:04
Fazilka, Punjab
ਫਾਜ਼ਿਲਕਾ ਤੋ ਆਮ ਆਦਮੀ ਪਾਰਟੀ ਦੀ ਮੌਜੂੰदा ਪਾਰਸ਼ਦ ਅਤੇ ਮਹਿਲਾ ਵਿੰਗ ਦੀ ਸਾਬਕਾ ਜਿਲਾ ਪ੍ਰਧਾਨ ਮੈਡਮ ਪੂਜਾ ਲੂਥਰਾ ਸਚਦੇਵਾ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਵਿਚੋਂ Suspend ਕਰ ਦਿੱਤਾ ਹੈ । ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੇ ਇਲਜ਼ਾਮ ਲੱਗੇ ਨੇ । ਹਾਲਾਂਕਿ ਉਧਰ ਆਪ ਮਹਿਲਾ ਨੇਤਾ ਰਹੇ ਪੂਜਾ ਲੂਥਰਾ ਸਚਦੇਵਾ ਦਾ ਬਿਆਨ ਵੀ ਸਾਹਮਣੇ ਆਇਆ ਹੈ । ਜਿੰਨਾ ਦਾ ਕਹਿਣਾ ਹੈ ਕੱਲ ਫਾਜ਼ਿਲਕਾ ਸ਼ਹਿਰ ਨੂੰ ਵਪਾਰੀਆਂ ਵੱਲੋਂ ਬੰਦ ਕੀਤਾ ਗਿਆ ਸੀ । ਸ਼ਹਿਰ ਵਿੱਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਵਪਾਰੀਆਂ ਵੱਲੋਂ ਬੰਦ ਕੀਤੇ ਗਏ ਬਾਜ਼ਾਰ ਤੋਂ ਬਾਅਦ ਲੱਗੇ ਧਰਨੇ ਵਿੱਚ ਉਹ ਸ਼ਾਮਿਲ ਹੋਏ ਸਨ । ਜਿਸ ਤੋਂ বਾਅਦ ਉਹਨਾਂ ਖਿਲਾਫ ਇਹ ਐਕਸ਼ਨ ਪਾਰਟੀ ਨੇ ਲਿਆ ਹੈ । ਹਾਲਾਂਕਿ ਓਹਨਾ ਦਾ ਕਹਿਣਾ ਹੈ ਕਿ ਲੋਕ ਹਿੱਤ ਵਿੱਚ ਅਜਿਹੇ ਮੁੱਦੇ ਤੇ ਲੋਕਾਂ ਨਾਲ ਖੜਨ ਲਈ ਓਹਨਾ ਨੇ ਆਪਣੀ ਡਿਊਟੀ ਨਿਭਾਈ ਹੈ । ਓਹਨਾ ਕਿਹਾ ਕਿ ਪਾਰਟੀ ਨੂੰ ਇਕ ਵਾਰ ਓਹਨਾ ਨੂ ਜਰੂਰ ਪੁੱਛਣਾ ਚਾਹੀਦਾ ਸੀ । ਕਿਉਂਕਿ ਓਹਨਾਂ ਨੇ ਕਦੇ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਮੂਲੀਅਤ ਨਹੀਂ ਕੀਤੀ ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
0
Report
0
Report
0
Report
0
Report
0
Report
0
Report
0
Report
0
Report
0
Report
0
Report
Raebareli, Uttar Pradesh:रायबरेली: नाबालिग से छेड़छाड़ का मामला
पुलिस ने वांछित आरोपी को किया गिरफ्तार
आरोपी आलोक को पुलिस ने गिरफ्तार कर भेजा जेल
आरोपी पर नाबालिग से छेड़छाड़ का था आरोप
सलोन कोतवाली पुलिस ने की गिरफ्तारी
0
Report
0
Report