Back
सरकार से मांगों पर बातचीत, नेताओं की रिहाई नहीं मिलने पर विरोध जारी
NSNaresh Sethi
Jan 06, 2026 07:51:44
Kot Kapura, Punjab
ਐਂਕਰ
ਬੀਤੇ ਦਿਨੀ ਪੀਆਰਟੀਸੀ ਕਲਾ ਕੱਖੇ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਤਹਿਤ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ ਬੱਸਾਂ ਦਾ ਵਿਰੋਧ ਕਰਨ ਸਮੇਂ ਹੜਤਾਲ ਕੀਤੀ ਗਈ ਸੀ ਜਿਸ ਦੌਰਾਨ ਹੜਤਾਲ ਤੋਂ ਪਹਿਲਾਂ ਹੀ ਮੁਲਾਜ਼ਮ ਆਗੂਆਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਸੀ ਅਤੇ ਹੜਤਾਲ ਦੇ ਦੌਰਾਨ ਵੀ ਕਈ ਜਗ੍ਹਾ ਤੇ ਪੰਜਾਬ ਵਿੱਚ ਹੰਗਾਮਾ ਹੋਣ ਤੋਂ ਬਾਅਦ ਕਈ ਮੁਲਾਜ਼ਮ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ,ਜਿਨਾਂ ਖਿਲਾਫ ਅਲੱਗ ਅਲੱਗ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਹਾਲਾਂਕਿ ਸਰਕਾਰ ਵੱਲੋਂ ਗੱਲਬਾਤ ਸਮੇਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੇ ਮੁਲਾਜ਼ਮ ਆਗੂਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਖਿਲਾਫ ਦਰਜ ਮਾਮਲੇ ਵੀ ਖਤਮ ਕਰ ਦਿਤੇ ਜਾਣਗੇ। ਜਿਸ ਦੌਰਾਨ ਕਈ ਮੁਲਾਜ਼ਮ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਹਾਲੇ ਵੀ ਕਈ ਮੁਲਾਜ਼ਮ ਆਗੂ ਪੁਲਿਸ ਹਿਰਾਸਤ ਵਿੱਚ ਹਨ ਜਿਨਾਂ ਖਿਲਾਫ ਕਈ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਜਿਨਾਂ ਦੀ ਰਿਹਾਈ ਲਈ ਅੱਜ ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਦੋ ਘੰਟੇ ਦੀ ਗੇਟ ਰੈਲੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਤਹਿਤ ਪੰਜਾਬ ਭਰ ਦੇ ਬਸ ਡਿਪੂਆਂ ਦੇ ਬਾਹਰ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸ ਦੌਰਾਨ ਉਨਾਂ ਕਿਹਾ ਕਿ ਸਰਕਾਰ ਆਪਣੇ ਹਰ ਵਾਅਦੇ ਤੋਂ ਭੱਜ ਰਹੀ ਹੈ ਪਹਿਲਾਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਸਰਕਾਰ ਭੱਜ ਰਹੀ ਸੀ ਅਤੇ ਹੁਣ ਉਹਨਾਂ ਦੇ ਸਾਥੀ ਆਗੂਆਂ ਦੀreibੀ ਦੀ ਗੱਲ ਕਰਕੇ ਉਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹ ਅੱਜ ਆਪਣੇ ਕੰਮਾਂ ਉੱਤੇ ਕਾਲੀਆਂ ਪੱਟੀਆਂ ਤੇ ਕਾਲੀਆਂ ਪੱਗਾਂ ਬੰਨ ਕੇ ਸਰਕਾਰ ਖਿਲਾਫ ਰੋਸ ਜਾਹਿਰ ਕਰਦੇ ਹੋਏ ਡਿਊਟੀਆਂ ਕਰਨਗੇ । ਉਹਨਾਂ ਕਿਹਾ ਕਿ 9 ਜਨਵਰੀ ਨੂੰ ਸੰਗਰੂਰ ਵਿਖੇ ਇੱਕ ਵੱਡੀ ਕਨਵੈਂਸ਼ਨ ਹੋਣ ਜਾ ਰਹੀ ਹੈ। ਜਿਸ ਤਹਿਤ ਜਥੇਬੰਦੀ ਦੇ ਅਗਲੇ ਪ੍ਰੋਗਰਾਮਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਹੋਵੇਗੀ ਅਤੇ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਦ ਤੱਕ ਉਹਨਾਂ ਦਾੁੰ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
0
Report
VMVimlesh Mishra
FollowJan 07, 2026 16:48:330
Report
CSChandrashekhar Solanki
FollowJan 07, 2026 16:48:130
Report
NCNITIN CHAWRE
FollowJan 07, 2026 16:47:320
Report
ANAnil Nagar1
FollowJan 07, 2026 16:46:450
Report
NMNISHANT MAHENDRABHAI MAHA
FollowJan 07, 2026 16:46:030
Report
AMAsheesh Maheshwari
FollowJan 07, 2026 16:45:370
Report
SVSANDEEP VASAVA
FollowJan 07, 2026 16:45:160
Report
VKVarun Kaushal
FollowJan 07, 2026 16:44:120
Report
NSNitesh Saini
FollowJan 07, 2026 16:42:490
Report
KDKuldeep Dhaliwal
FollowJan 07, 2026 16:42:180
Report
AMAsheesh Maheshwari
FollowJan 07, 2026 16:41:350
Report