Back
गुरु तेग बहादुर साहिब की 350वीं शहादत के अवसर पर नागर कीरतन फरीदकोट से लोधी तक पहुँचा
NSNaresh Sethi
Nov 03, 2025 06:49:25
Kot Kapura, Punjab
ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦੀਆਲਾ ਜੀ ਅਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਅਸਾਮ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ ਅਤੇ ਵੱਖ-ਵੱਖ ਰਾਜਾਂ ਵਿੱਚ ਹੁੰਦਾ ਹੋਇਆ ਦੇਰ ਰਾਤ ਫਰੀਦਕੋਟ ਜਿਲੇ ਵਿੱਚ ਪ੍ਰਵੇਸ਼ ਕੀਤਾ ਜਿੱਥੇ ਵੱਡੀ ਗਿਣਤੀ ਵਿੱਚ ਗੁਰੂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਹ ਵਿਸ਼ਾਲ ਨਗਰ ਕੀਰਤਨ ਮਿੱਠੇ ਪ੍ਰੋਗਰਾਮ ਅਨੁਸਾਰ ਰਾਤ ਨੂੰ ਫਰੀਦਕੋਟ ਦੇ ਗੁਰਦੁਆਰਾ ਖාලਸਾ ਦੀਵਾਨ ਵਿਖੇ ਵਿਸ਼ਰਾਮ ਕਰਨ ਉਪਰੰਤ ਸ਼ਾਨੋ ਸ਼ੌਕਤ ਨਾਲ ਅੱਜ ਸੁਬਹਾ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਮੋਕੇ ਭਾਈ ਜਸਬੀਰ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ SGPC ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਸ ਤਹਿਤ ਹਰ ਵਰਗ ਹਰ ਜਾਤ ਦੇ ਵਿਕਤੀ ਵੱਲੋਂ ਇਸ ਨਗਰ ਕੀਰਤਨ ਚ ਸ਼ਮੂਲੀਅਤ ਕੀਤੀ ਗਈ ਅਤੇ ਗੁਰੂ ਮਹਾਰਾਜ ਦੇ ਨਤਮਸਤਕ ਹੋਏ।ਉਨ੍ਹਾਂ ਕਿਹਾ ਕਿ ਰਾਤ ਫਰੀਦਕੋਟ ਦੇ ਗੁਰੂਦੁਆਰਾ ਖਾਲਸਾ ਦੀਵਾਨ ਵਿਖੇ ਵਿਸ਼ਰਾਮ ਕਰਨ ਉਪਰੰਤ ਅੱਜ ਮੁੜ ਨਗਰ ਕੀਰਤਨ ਆਰੰਭ ਹੋਇਆ ਜੋ ਫਰੀਦਕੋਟ ਤੋਂ ਅਲੱਗ ਅਲੱਗ ਹਲਕਿਆਂ ਚੋ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਗੁਰੂਦੁਆਰਾ ਸਾਹਿਬ ਵਿਖੇ ਪੁੱਜੇਗਾ। ਬਾਇਟ - ਜਸਬੀਰ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
DKDeepesh Kumar
FollowNov 03, 2025 13:39:190
Report
SKSumit Kumar
FollowNov 03, 2025 13:38:490
Report
NJNEENA JAIN
FollowNov 03, 2025 13:38:250
Report
VSVARUN SHARMA
FollowNov 03, 2025 13:37:280
Report
सीएम विष्णुदेव साय का स्पोर्टी अवतार: हेलमेट-गॉगल लगाकर बाइक दौड़ाई, रोड सेफ्टी बाइक रेस को दिया जोर
0
Report
NSNivedita Shukla
FollowNov 03, 2025 13:35:460
Report
0
Report
BPBHUPESH PRATAP
FollowNov 03, 2025 13:35:310
Report
NTNagendra Tripathi
FollowNov 03, 2025 13:34:540
Report
HGHarish Gupta
FollowNov 03, 2025 13:34:290
Report
AGAbhishek Gour
FollowNov 03, 2025 13:34:160
Report
MKMANOJ KUMAR
FollowNov 03, 2025 13:34:050
Report
NMNitesh Mishra
FollowNov 03, 2025 13:33:440
Report
GLGautam Lenin
FollowNov 03, 2025 13:33:260
Report