Back
जिम विवाद के बाद सीसीटीवी से पहचान, आरोपियों के खिलाफ पुलिस कार्रवाई शुरू
NSNaresh Sethi
Oct 16, 2025 13:49:54
Kot Kapura, Punjab
ਐਂਕਰ
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਦਿਖਾਈ ਦਿਖਾਏ ਰਿਹਾ ਹੈ ਕਿ ਕੁਝ ਸਕੂਟਰੀ ਸਵਾਰ ਨੌਜਵਾਨਾਂ ਉੱਤੇ ਦੋ ਵਿਅਕਤੀਆਂ ਵੱਲੋਂ ਜਿਨਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹਾਲਾਂਕਿ ਇਸ ਹਮਲੇ ਦੇ ਦੌਰਾਨ ਦੋਨੋਂ ਸਕੂਟਰੀ ਸਵਾਰ ਵਾਲ ਵਾਲ ਬਚ ਗਏ ਪਰ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਘਟਨਾ ਕੈਦ ਹੋ ਗਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਜਦ ਇਸ ਸਬੰਧੀ ਪੂਰੀ ਪੜਤਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਿਮ ਦੇ ਦੌਰਾਨ ਹੀ ਦੋ ਧਿਰਾਂ ਵਿੱਚ ਕੋਈ ਆਪਸੀ ਬਹਿਸ ਹੋਈ ਸੀ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਦੂਜੀ ਧਿਰ ਉੱਤੇ ਜਾਨੋ ਮਾਰਨ ਦੀ ਕੋਸ਼ਿਸ਼ ਨਾਲ ਹਮਲਾ ਕੀਤਾ ਗਿਆ।
ਇਸ ਸਬੰਧੀ ਲੜਕਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਜਿਮ ਤੋਂ ਘਰ ਜਾ ਰਹੇ ਸਨ ਕਿ ਰਸਤੇ ਵਿੱਚ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਦੋ ਵਿਅਕਤੀ ਜਿਨਾਂ ਦੇ ਮੂੰਹ ਬੰਨੇ ਹੋਏ ਸਨ ਔਰ ਉਹਨਾਂ ਕੋਲ ਇੱਕ ਤਲਵਾਰ ਤੋਂ ਬਿਨਾਂ ਇੱਕ ਬੇਸ ਬੇਟ ਸੀ ਜਿਸ ਨਾਲ ਉਹਨਾਂ ਨੇ ਉਹਨਾਂ ਦੇ ਬੱਚਿਆਂ ਤੇ ਹਮਲਾ ਕਰ ਦਿੱਤਾ ਹਾਲਾਂਕਿ ਇਸ ਹਮਲੇ ਦੇ ਦੌਰਾਨ ਬੱਚਿਆਂ ਦੀ ਬਚਤ ਹੋ ਗਈ ਪਰ ਸੀਸੀਟੀਵੀ ਦੇ ਅਧਾਰ ਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਜਿਸ ਦੀ ਜਾਂਚ ਹੁਣ ਪੁਲਿਸ ਕਰ ਰਹੀ ਹੈ。
ਉਧਰ ਇਸ ਸਬੰਧੀ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਸੀਸੀਟੀਵੀ ਜਦੋਂ ਹੀ ਉਹਨਾਂ ਦੇ ਧਿਆਨ ਵਿੱਚ ਆਈ ਤਾਂ ਤੁਰੰਤ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਹਮਲਾਵਰਾਂ ਦੀ ਪਹਿਚਾਣ ਪੁਲਿਸ ਵੱਲੋਂ ਕਰ ਲਈ ਗਈ ਹੈ ਜਿਨਾਂ ਨੂੰ ਤਲਬ ਕੀਤਾ ਗਿਆ ਤੇ ਜਲਦ ਹੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ । ਘਟਨਾ ਸਬੰਧੀ ਦੱਸਦੇ ਉਹਨਾਂ ਕਿਹਾ ਕਿ ਜਿਮ ਦੇ ਦੌਰਾਨ ਦੋ ਧਿਰਾਂ ਵਿੱਚ ਆਪਸੀ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਹਮਲਾ ਕੀਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਈ ਉਹ ਦੋਸ਼ੀਆਂ ਖਿਲਾਫ ਕੀਤੀ ਜਾਵੇਗੀ。
3
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RSRajkumar Singh
FollowOct 16, 2025 16:04:530
Report
MKManitosh Kumar
FollowOct 16, 2025 16:04:260
Report
RKRavi Kumar
FollowOct 16, 2025 16:04:130
Report
BSBhanu Sharma
FollowOct 16, 2025 16:03:510
Report
DSDevendra Singh
FollowOct 16, 2025 16:03:370
Report
0
Report
JRJAIDEEP RATHEE
FollowOct 16, 2025 16:03:180
Report
RCRAJVEER CHAUDHARY
FollowOct 16, 2025 16:02:580
Report
NTNagendra Tripathi
FollowOct 16, 2025 16:02:310
Report
NTNagendra Tripathi
FollowOct 16, 2025 16:02:170
Report

0
Report
JRJAIDEEP RATHEE
FollowOct 16, 2025 16:01:160
Report
JRJAIDEEP RATHEE
FollowOct 16, 2025 16:00:570
Report
DSDanvir Sahu
FollowOct 16, 2025 16:00:160
Report
2
Report