Back
Bathinda में शाम लाल जैन बने वरिष्ठ डिप्टी मेयर; कांग्रेस हलचल
KBKulbir Beera
Nov 04, 2025 11:05:09
Bathinda, Punjab
ਆਮ ਆਦਮੀ ਪਾਰਟੀ ਦੇ ਕੌਂਸਲਰ ਸ਼ਾਮ ਲਾਲ ਜੈਨ ਬਣੇ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ
ਸੀਨੀਅਰ ਡਿਪਟੀ ਮੇਅਰ ਦੀ ਚੋਣ ਸਮੇਂ ਅੱਜ ਕੁੱਲ 42 ਕੌਂਸਲਰ ਹਾਜ਼ਰ ਰਹੇ ਜਦੋਂ ਕਿ ਅੱਠ ਕੌਂਸਲਰ ਗੈਰ ਹਾਜ਼ਰ ਰਹੇ ਚੋਣ ਮੁਤਾਬਿਕ ਸ਼ਾਮ ਲਾਲ ਜੈਨ ਦੇ ਹੱਕ ਵਿੱਚ 30 ਕੌਂਸਲਰਾਂ ਵੱਲੋਂ ਵੋਟ ਪਾਈ ਗਈ ਜਦੋਂ ਕਿ ਕਾਂਗਰਸ ਦੇ ਹਰਵਿੰਦਰ ਸਿੰਘ ਲੱਡੂ ਨਾਲ 12 ਕੌਂਸਲਰ ਹੀ ਨਜ਼ਰ ਆਏ, ਜਦੋਂ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨਾਂ ਦੇ ਤਿੰਨ ਸਮਰਥਕ ਕੌਂਸਲਰ ਵੀ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਧੜੇ ਨੇ ਪਹਿਲਾਂ ਦੀ ਤਰ੍ਹਾਂ ਮਹਿਤਾ ਗਰੁੱਪ ਦੇ ਹੱਕ ਵਿੱਚ ਭੁਗਤਦੇ ਹੋਏ ਨਜ਼ਰ ਆਏ 
ਦੱਸਣਾ ਬਣਦਾ ਹੈ ਕਿ 6 ਫਰਵਰੀ 2025 ਨੂੰ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ 33 ਕੌਂਸਲਰਾਂ ਦੇ ਸਮਰਥਨ ਨਾਲ ਪਦਮਜੀਤ ਸਿੰਘ ਮਹਿਤਾ ਮੇਰ ਚੁਣਨ ਵਿੱਚ ਸਫਲ ਹੋਏ ਸਨ ਉਸ ਤੋਂ ਬਾਅਦ ਦੋ ਮਈ ਦੋ25 ਨੂੰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਗੱਦੀ ਤੋਂ ਉਤਾਰਨ ਸਮੇਂ ਵੀ 30 ਕੌਂਸਲਰ ਮਹਿਤਾ ਦੇ ਅੱਜ ਦੀ ਚੋਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਹੁਣ ਇਹਨਾਂ ਕੌਂਸਲਰਾਂ ਦੀ ਗਿਣਤੀ ਉਹਨਾਂ ਦੇ ਨਾਲ ਹੈ 
ਦੱਸਣਾ ਬਣਦਾ ਹੈ ਕਿ ਹਾਲੇ ਡਿਪਟੀ ਮੇਅਰ ਦੀ ਕੁਰਸੀ ਖਾਲੀ ਪਈ ਹੈ ਜਦੋਂ ਕਿ ਨਗਰ ਨਿਗਮ ਦੇ ਹਾਊਸ ਦੀਆਂ ਚੋਣਾਂ ਫਰਵਰੀ 2026 ਵਿੱਚ ਹੋਣੀਆਂ ਤੈਅ ਹਨ.
ਕਾਂਗਰਸ ਪਾਰਟੀ ਦੇ ਉਮੀਦਵਾਰ ਕੌਂਸਲਰ ਹਰਵਿੰਦਰ ਲੱਡੂ ਨੇ ਕਿਹਾ ਕਿ ਮੈਨੂੰ ਸਾਡਾ ਦਲਿਤ ਭਾਈਚਾਰਾ ਹੀ ਧੋਖਾ ਦੇ ਗਿਆ ਅਮੀਰਾਂ ਨੂੰ ਵੋਟ ਪਾ ਗਏ ਕੋਈ ਗੱਲ ਨਹੀਂ ਮੈਂ ਕਾਂਗਰਸ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਅਤੇ ਹਮੇਸ਼ਾ ਪਾਰਟੀ ਨਾਲ ਹੀ ਖੜਾ ਰਹਾਂਗਾ 
ਨਵੇਂ ਚੁਣੇ ਗਏ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੇ ਕਿਹਾ ਕਿ ਹੁਣ ਅਸੀਂ ਬਠਿੰਡਾ ਦਾ ਹੋਰ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੇ ਹਾਂ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦੇਵਾਂਗੇ। 
ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਸਾਡੀ ਟੀਮ ਵਿੱਚ ਵਾਧا ਹੋ ਗਿਆ ਹੈ ਹੁਣ ਸਾਨੂੰ ਕੰਮ ਕਰਨ ਵਿੱਚ ਦਿੱਕਤ ਨਹੀਂ ਆਵੇਗੀ ਮੈਂ ਧੰਨਵਾਦ ਕਰਦਾ ਹਾਂ ਸਾਰੇ ਹੀ ਕੌਂਸਲਰਾਂ ਦਾ ਜਿਨਾਂ ਨੇ ਸਾਡਾ ਸਾਥ ਦਿੱਤਾ ਹੈ ਬਠਿੰਡਾ ਦੀ ਬਿਹਤਰੀ ਲਈ ਦਿਨ ਪਰ ਰਾਤ ਕੰਮ ਕੀਤਾ ਜਾਵੇਗਾ। 
ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਵੀ ਜਿੱਤੇ ਹੋਏ ਸੀਨੀਅਰ ਡਿਪਟੀ ਮੇਅਰ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾਈ 
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
PPPoonam Purohit
FollowNov 04, 2025 15:22:030
Report
RKRupesh Kumar
FollowNov 04, 2025 15:21:430
Report
SPSatya Prakash
FollowNov 04, 2025 15:21:270
Report
RKRakesh Kumar Bhardwaj
FollowNov 04, 2025 15:21:100
Report
0
Report
AYAmit Yadav
FollowNov 04, 2025 15:20:540
Report
VSVishnu Sharma
FollowNov 04, 2025 15:20:220
Report
KKKARAN KHURANA
FollowNov 04, 2025 15:20:020
Report
0
Report
SSSwapnil Sonal
FollowNov 04, 2025 15:19:390
Report
MPMAHESH PARIHAR1
FollowNov 04, 2025 15:19:290
Report
AMAsheesh Maheshwari
FollowNov 04, 2025 15:19:100
Report
ASAshutosh Sharma1
FollowNov 04, 2025 15:18:560
Report
SMSanjay Mohapatra
FollowNov 04, 2025 15:17:520
Report
NMNilesh Mahajan
FollowNov 04, 2025 15:17:370
Report