Back
बठिंडा पुलिस लाइन में पुलिस स्मृति दिवस का आयोजन, शहीद जवानों को श्रद्धांजलि
KBKulbir Beera
Oct 21, 2025 08:22:56
Bathinda, Punjab
ਬਠਿੰਡਾ ਪੁਲਿਸ ਵੱਲੋਂ ਅੱਜ ਪੁਲਿਸ ਲਾਈਨ ਚ ਮਨਾਇਆ ਗਿਆ Police Commemoration Day.
ਜਿੱਥੇ ਪੰਜਾਬ ਪੁਲਿਸ ਦੇ ਸ਼ਹੀਦ ਜਵਾਨਾਂ ਨੂੰ ਵੀ ਯਾਦ ਕੀਤਾ ਗਿਆ।
ਅੱਜ ਬਠਿੰਡਾ ਪੁਲਿਸ ਲਾਈਨ ਵਿਖੇ Police Commemoration Day ਸਮਾਗਮ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਡੀਆਈਜੀ ਹਰਜੀਤ ਸਿੰਘ ਤੋਂ ਇਲਾਵਾ ਐਸ ਐਸ ਪੀ ਅਤੇ ਸਿਵਲ ਪ੍ਰਸ਼ਾਸਨ ਅਧਿਕਾਰੀ ਅਤੇ ਜੁਡੀਸ਼ਅਲੀ ਤੋਂ ਜੱਜ ਸਾਹਿਬਾਨ ਵੀ ਵਿਸ਼ੇਸ਼ ਤੌਰ ਤੇ ਪੁੱਜੇ ਇਸ ਸਮਾਗਮ ਵਿੱਚ ਵੱਖ-ਵੱਖ ਸਮੇਂ ਪੁਲਿਸ ਵਿੱਚ ਸ਼ਹੀਦ ਹੋਏ ਨੌਜਵਾਨਾਂ ਦੇ ਮਾਪੇ ਅਤੇ ਰਿਸ਼ਤੇਦਾਰ ਪੁੱਜੇ
ਪੁਲਿਸ ਅਧਿਕਾਰੀਆਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿੱਥੇ ਸਨਮਾਨ ਦਿੱਤਾ ਉੱਥੇ ਹੀ ਉਹਨਾਂ ਦੇ ਹਰ ਸੁੱਖ ਦੁੱਖ ਵਿੱਚ ਨਾਲ ਖੜਨ ਦੀ ਵੀ ਗੱਲ ਕਹੀ
ਡੀਆਈਜੀ ਹਰਜੀਤ ਸਿੰਘ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ Police Commemoration Day ਬਣਾਇਆ ਜਾ ਰਿਹਾ ਹੈ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨਾਂ ਦੇ ਸਦਕਾ ਅਸੀਂ ਆਜ਼ਾਦ ਜ਼ਿੰਦਗੀ ਮਾਣ ਰਹੇ ਸਾਡੇ ਵੱਲੋਂ ਉਹਨਾਂ ਸ਼ਹੀਦ ਸਿਪਾਹੀਆਂ ਅਤੇ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਅਸੀਂ ਇਸ ਸਮਾਗਮ ਵਿੱਚ ਬੁਲਾ ਕੇ ਉਹਨਾਂ ਦਾ ਮਾਣ ਸਤਿਕਾਰ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਜੋ ਮੁਸ਼ਕਿਲਾਂ ਉਹਨਾਂ ਨੂੰ ਹਨ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਸ ਦੇ ਨਾਲ ਇੱਕ ਤਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਮਿਲਦੀ ਹੈ ਦੂਸਰਾ ਉਹਨਾਂ ਦੇ ਪਰਿਵਾਰਾਂ ਦੇ ਦੇਖਭਾਲ ਦੀ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਹੈ ਉਹ ਮੈਨੂੰ ਸਿੱਧੇ ਤੌਰ ਤੇ ਮਿਲ ਸਕਦਾ ਹੈ ਕੁਝ ਸ਼ਹੀਦ ਪਰਿਵਾਰਾਂ ਵੱਲੋਂ ਵੀ ਆਪਣੇ ਟਾਈਮ ਸਿਰ ਕੰਮ ਨਾ ਹੋਣ ਦੀ ਗੱਲ ਕਹਿਣ ਤੇ ਡੀਆਈਜੀ ਨੇ ਕਿਹਾ ਕਿ ਅਸੀਂ ਉਹਨਾਂ ਦਾ ਸੰਭਵ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਈ ਵਾਰੀ ਕੋਈ ਟੈਕਨੀਕਲ ਸਮੱਸਿਆ ਹੁੰਦੀ ਹੈ ਜਿਸ ਕਾਰਨ ਕਰਕੇ ਕੰਮ ਨਹੀਂ ਸਿਰੇ ਚੜਦਾ
ਸਮਾਗਮ ਵਿੱਚ ਸ਼ਹੀਦ ਦੀ ਬਜ਼ੁਰਗ ਪਤਨੀ ਅਤੇ ਗੂੰਗੀ ਬੋਲੀ ਧੀ ਨੇ ਵੀ ਦੱਸਿਆ ਕਿ ਮੈਨੂੰ ਬਲੱਡ ਕੈਂਸਰ ਹੈ ਇਹ ਮੇਰੀ ਧੀ ਬੂੰਦੀ ਬੋਲੀ ਹੈ ਅਧਿਕਾਰੀ ਮੇਰੀ ਗੱਲ ਨਹੀਂ ਸੁਣ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਇਸ ਗੂੰਗੀ ਬੋਲੀ ਧੀ ਦਾ ਕਿਤੇ ਕੋਈ ਨੌਕਰੀ ਤੇ ਲਵਾਇਆ ਜਾਵੇ ਕਿਉਂਕਿ ਮੇਰੇ ਤੋਂ ਬਾਅਦ ਦਾ ਕੋਈ ਨਹੀਂ ਹੈ।
ਬਾਈਟ ਹਰਜੀਤ ਸਿੰਘ ਡੀਆਈਜੀ ਬਠਿੰਡਾ।
2
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
ADAnup Das
FollowOct 21, 2025 17:05:562
Report
SPSANDIP PRAMANIK
FollowOct 21, 2025 17:04:300
Report
RSRanajoy Singha
FollowOct 21, 2025 17:02:590
Report
HKHARI KISHOR SAH
FollowOct 21, 2025 17:02:280
Report
0
Report
DKDeepesh Kumar
FollowOct 21, 2025 17:01:450
Report
VKVIKRANT KUMAR
FollowOct 21, 2025 17:01:350
Report
KSKumar Shashivardhan
FollowOct 21, 2025 17:01:210
Report
PPPraveen Pandey
FollowOct 21, 2025 17:00:570
Report
PPPraveen Pandey
FollowOct 21, 2025 17:00:440
Report
1
Report
1
Report
KSKULWANT SINGH
FollowOct 21, 2025 16:46:335
Report
VKVIKRANT KUMAR
FollowOct 21, 2025 16:45:130
Report